Boli
by Gur Sidhuft Kaptaan
ਨੀ ਚੈੱਕ ਏਅਰਪੋਰਟਾਂ 'ਤੇ ਚੈਕਿੰਗ ਕਰਾਉਂਦੇ ਕਿੱਥੇ
nI chaikka earaporaTAM 'te chaikiMga karAuMde kitthe
[Ni: a gender-specific vocative used to address a woman directly], do you think we stand around for airport security checks?
ਬੱਦਲਾਂ 'ਚ ਪੈਂਦੀਆਂ ਸਨੈਪਾਂ ਥੱਲੇ ਆਉਂਦੇ ਕਿੱਥੇ
baddalAM 'cha paiMdIAM sanaipAM thalle AuMde kitthe
We’re taking snaps amidst the clouds, we don't bother coming down.
ਪੱਟ ਨਾਲ ਬਿੱਛੂ ਲੱਗੇ ਮੋਰਨੀ ਬਿਠਾਉਂਦੇ ਕਿੱਥੇ
paTTa nAla bichChU lagge moranI biThAuMde kitthe
With scorpions tattooed on our thighs, we don't settle for simple peacocks.
ਅੱਗ ਲਾਉਣੇ ਨੋਟਾਂ ਨੂੰ ਪਤਾ ਨਹੀਂ ਅਕਲ ਆਉਂਦੀ ਕਿੱਥੇ
agga lAuNe noTAM nUM patA nahIM akala AuMdI kitthe
We burn through cash like fire, who knows where such wisdom comes from?
ਗੇੜੇ ਗੇੜੇ ਆ ਜਾਈਏ ਪੰਜਾਬੋਂ ਨੀ ਸ਼ਿਕਾਗੋ ਵੱਲ
ge.De ge.De A jAIe paMjAboM nI sa਼ikAgo valla
On a whim, we fly from Punjab towards Chicago.
ਵਿੰਟਰ 'ਚ ਲਾਡੋ ਉੱਡ ਜਾਈਏ ਕਲੋਰਾਡੋ ਵੱਲ
viMTara 'cha lADo uDDa jAIe kalorADo valla
In the winter, my darling, we fly off towards Colorado.
ਆਪਣਾ ਹੀ ਟਾਈਮ ਖੰਡ ਵੇਖਦੀ ਨੀ ਰਾਡੋ ਵੱਲ
ApaNA hI TAIma khaMDa vekhadI nI rADo valla
Yours truly doesn't look at a Rado watch to see his own prime time.
ਤੈਨੂੰ ਵੀ ਨਚਾ ਦਿਆਂਗੇ ਆ ਜੀਂ ਸਾਡੀ ਜਾਗੋ ਵੱਲ
tainUM vI nachA diAMge A jIM sADI jAgo valla
We’ll make you dance too, just come join our [Jaggo: a festive dance and copper-lamp procession held the night before a Punjabi wedding].
ਇੱਕ ਤੇਰੀ ਗਾਨੀ ਨਵੀਂ
ikka terI gAnI navIM
Your necklace is brand new,
ਉੱਤੋਂ ਆ ਜਵਾਨੀ ਨਵੀਂ
uttoM A javAnI navIM
And your youth is at its peak.
ਲੱਗੀ ਜਾਵੇਂ ਨਵੀਂ ਨਵੀਂ ਪਾ ਕੇ ਅਰਮਾਨੀ ਨਵੀਂ
laggI jAveM navIM navIM pA ke aramAnI navIM
You look stunningly fresh dressed in that new Armani.
ਨਖਰੇ ਵੀ ਨਵੇਂ ਤੇਰੇ ਕਰਦੀ ਸ਼ੈਤਾਨੀ ਨਵੀਂ
nakhare vI naveM tere karadI sa਼aitAnI navIM
Your tantrums are new and you're up to new mischief.
ਚੱਲ ਤੇਰੀ ਉਂਗਲ ਨੂੰ ਦਿੱਤੀ ਆ ਨਿਸ਼ਾਨੀ ਨਵੀਂ
challa terI uMgala nUM dittI A nisa਼AnI navIM
Well, I've placed a new token of my love on your finger.
ਵੇਲੇ ਬਣ VIP ਵਿੱਚੋਂ ਬੰਦ ਹੋਣ ਦਿੰਦੇ ਕਿੱਥੇ
vele baNa VIP vichchoM baMda hoNa diMde kitthe
Having become VIPs, when do we ever let the party stop?
ਕੇਰਾਂ ਖਾ ਕੇ ਬਹਿ ਜਾਈਏ ਖਾਂਦੇ ਬਿੰਦੇ-ਬਿੰਦੇ ਕਿੱਥੇ
kerAM khA ke bahi jAIe khAMde biMde-biMde kitthe
Once we feast, we don't just sit; we keep indulging every moment.
ਤਲਿਆਂ ਨੂੰ ਲੌਕਡ ਆ ਲੱਗੇ ਦੱਸ ਜਿੰਦੇ ਕਿੱਥੇ
taliAM nUM laukaDa A lagge dassa jiMde kitthe
Our soles are locked onto the path, tell me, where is the key?
ਟਰਕੀ ਦੀ ਜੰਮੀ ਪੁੱਛੇ ਰਹਿੰਦੇ ਹੋ ਬਠਿੰਡੇ ਕਿੱਥੇ
TarakI dI jaMmI puchChe rahiMde ho baThiMDe kitthe
The girl born in Turkey asks, "Where in Bathinda do you live?"
ਫ਼ਿਕਰਾਂ ਦੀ ਫਿਰਕੀ ਆ ਉਹਦਾ ਹੱਥ ਸਿਰ 'ਤੇ ਆ
pha਼ikarAM dI phirakI A uhadA hattha sira 'te A
The wheel of fortune is spinning, His [God's] hand is on my head.
ਤੂੰ ਕਹਿੰਦੀ ਬੋਲਦਾ ਨਹੀਂ ਸਾਡੀ ਲੱਗੀ ਬਿਰਤੀ ਆ
tUM kahiMdI boladA nahIM sADI laggI biratI A
You say I don't speak much, but my mind is [Sufiyana: meditative, mystical, and selfless devotion].
ਸਾਫ਼ ਤਾਂ ਸੀ ਥੋੜ੍ਹੇ ਬੜੇ ਰਾਹਾਂ 'ਚ ਸੀ ਰੋੜੇ ਬੜੇ
sApha਼ tAM sI tho.Dhe ba.De rAhAM 'cha sI ro.De ba.De
The path was clear enough, though there were many pebbles in the way.
ਉਹਨਾਂ ਕੋਲ ਤਾਂ ਖੱਚਰਾਂ ਨੇ ਸਾਡੇ ਕੋਲੇ ਘੋੜੇ ਬੜੇ
uhanAM kola tAM khachcharAM ne sADe kole gho.De ba.De
Those rivals only have mules, while we possess a stable of fine horses.
ਕਿੱਲੇ ਜਿੱਡਾ ਵਿਹੜਾ ਹੁਣ ਛੋਟੇ ਘਰ ਪਾਉਂਦੇ ਕਿੱਥੇ
kille jiDDA viha.DA huNa ChoTe ghara pAuMde kitthe
With a courtyard as vast as a [Killa: an acre of land], we don't build small houses anymore.
ਸੰਦ ਨੇ ਸੈਲਫ਼ ਮੇਡ ਰੈਂਟ 'ਤੇ ਮੰਗਾਉਂਦੇ ਕਿੱਥੇ
saMda ne sailapha਼ meDa raiMTa 'te maMgAuMde kitthe
Our tools are self-made, we don't bother with rentals.
ਖੇਤ ਆ ਕੇ ਦੇਖੀਂ ਪਤਾ ਲੱਗੂ ਚਿੱਟੇ ਪਾਉਂਦੇ ਕਿੱਥੇ
kheta A ke dekhIM patA laggU chiTTe pAuMde kitthe
Come to the fields and see, you'll find out where we wear our white [Kurta-Pyjama].
ਬੈਠੇ ਕੰਬਾਈਨਾਂ 'ਤੇ ਵੀ ਐਨਕਾਂ ਨੇ ਲਾਉਂਦੇ ਕਿੱਥੇ
baiThe kaMbAInAM 'te vI ainakAM ne lAuMde kitthe
Even sitting on massive harvesters, we don't take off our shades.
ਤੇਰਾ ਕੁੜੇ ਡੰਗਿਆ ਪਾਣੀ ਵੀ ਨਹੀਂ ਮੰਗਦਾ
terA ku.De DaMgiA pANI vI nahIM maMgadA
[Kudi: girl/maiden], one stung by your beauty doesn't even ask for water.
ਤੈਨੂੰ ਵੀ ਦਿਖਾ ਦਈਏ ਪੁਲਾਂ ਤੋਂ ਪਾਰ ਲੰਘਦਾ
tainUM vI dikhA daIe pulAM toM pAra laMghadA
Let me show you the world beyond the bridges.
ਹਾਸਾ ਤੇਰਾ ਖੰਡ ਦੇ ਪਤਾਸੇ ਫਿਰੇ ਵੰਡਦਾ
hAsA terA khaMDa de patAse phire vaMDadA
Your laughter is like distributing [Patase: traditional sugar candies used for celebrations].
ਉਹਦਾ ਤਾਂ ਤੂੰ ਦਾਣਾ ਵੀ ਨਹੀਂ ਖਾਂਦੀ ਕੁੜੇ ਖੰਡ ਦਾ
uhadA tAM tUM dANA vI nahIM khAMdI ku.De khaMDa dA
But you won't even eat a single grain of his sugar, girl.
ਘੁੰਮ ਲਿਆ ਵੀਜ਼ਾ ਵੀ ਆ ਛੱਡਿਆ ਨੇਪਾਲ ਵੀ ਨਹੀਂ
ghuMma liA vIja਼A vI A ChaDDiA nepAla vI nahIM
I've traveled the world on visas, I haven't even spared Nepal.
ਪਹਿਲਾ ਪਿਆਰ ਵਿਸਕੀ 'ਤੇ ਛੱਡ ਹੁੰਦਾ ਮਾਲ ਵੀ ਨਹੀਂ
pahilA piAra visakI 'te ChaDDa huMdA mAla vI nahIM
First love was Whiskey, and I can't even quit the [Maal: high-quality harvest/produce].
ਨਾ ਤਾਂ ਆਪਾਂ ਵੇਖ ਕੇ ਰੱਖੇ ਪਰ ਨਾਲ ਵੀ ਨਹੀਂ
nA tAM ApAM vekha ke rakkhe para nAla vI nahIM
I haven't kept people around just for show, but I'm not alone either.
ਜਿਹੜੇ ਅਸੀਂ ਛੱਡੇ ਉਹਨਾਂ ਦਾ ਕੋਈ ਹਾਲ ਵੀ ਨਹੀਂ
jiha.De asIM ChaDDe uhanAM dA koI hAla vI nahIM
Those whom I've left behind, their condition isn't worth mentioning.
ਚੀਜ਼ ਕਦੀ ਚੱਕੀ ਨਹੀਂਓ ਵਾਲੇਟ ਨੂੰ ਦੇਖ ਕੇ ਨੀ
chIja਼ kadI chakkI nahIMo vAleTa nUM dekha ke nI
I never pick an item just by looking at the wallet,
ਚੀਜ਼ ਪਰ ਲਈਦੀ ਆ ਕੈਰੇਟ ਨੂੰ ਦੇਖ ਕੇ
chIja਼ para laIdI A kaireTa nUM dekha ke
But I buy things based on the carats of gold.
ਮੈਂ ਡੀਲ ਮਾਰਾਂ ਅਸਲੇ ਮੈਟੈਲਿਕ ਨੂੰ ਦੇਖ ਕੇ
maiM DIla mArAM asale maiTailika nUM dekha ke
I strike deals based on the metallic glint of weapons,
ਤੂੰ ਡਾਲੇ ਸੂਟ ਯੈਲੋ ਨਾਲੇ ਪੈਰਟ ਨੂੰ ਦੇਖ ਕੇ
tUM DAle sUTa yailo nAle pairaTa nUM dekha ke
While you choose suits by looking at yellow and parrot-green colors.
ਨਾ ਸ਼ੋਅ-ਆਫ਼ ਕੀਤਾ ਤੇ ਨਾ ਸ਼ੋਅ ਕਰਾਉਣਾ ਕਿੱਥੇ
nA sa਼oa-Apha਼ kItA te nA sa਼oa karAuNA kitthe
I never showed off, nor is there a place where I'd need to.
ਸ਼ਰਬਤ ਜੀਭ ਨੂੰ ਤੇ ਕਰਨੀ ਜ਼ਬਾਨ ਕਿੱਥੇ
sa਼rabata jIbha nUM te karanI ja਼bAna kitthe
My tongue is sweet like syrup, but where should I give my word?
ਮਿੱਠੇ ਮਿੱਠੇ ਬੋਲਿਆਂ ਨੂੰ ਗੌਲਦੇ ਤੂਫ਼ਾਨ ਕਿੱਥੇ
miTThe miTThe boliAM nUM gaulade tUpha਼Ana kitthe
When do storms ever care for the sweet-talkers?
ਓ ਕੁੜੇ ਕਿੱਥੇ ਕਪਤਾਨ ਕਪਤਾਨ ਕਿੱਥੇ
o ku.De kitthe kapatAna kapatAna kitthe
Oh girl, where is [Kaptaan: self-reference to the song's lyricist/artist] now?
ਓ ਕੁੜੇ ਕਿੱਥੇ ਕਪਤਾਨ ਕਪਤਾਨ ਕਿੱਥੇ
o ku.De kitthe kapatAna kapatAna kitthe
Oh girl, where is [Kaptaan: self-reference to the song's lyricist/artist] now?
ਓ ਕੁੜੇ ਕਿੱਥੇ ਕਪਤਾਨ ਕਪਤਾਨ ਕਿੱਥੇ
o ku.De kitthe kapatAna kapatAna kitthe
Oh girl, where is [Kaptaan: self-reference to the song's lyricist/artist] now?
ਓ ਕੁੜੇ ਕਿੱਥੇ ਕਪਤਾਨ ਕਪਤਾਨ ਕਿੱਥੇ
o ku.De kitthe kapatAna kapatAna kitthe
Oh girl, where is [Kaptaan: self-reference to the song's lyricist/artist] now?