Break Up
by Gur Sidhuft Veet Baljit
ਅੱਜ ਪਤਾ ਲੱਗੂ ਕਿੰਨਾ ਜ਼ੋਰ ਤੇਰੇ ਪੱਟਾਂ 'ਚ ਓਏ
ajja patA laggU kiMnA ja਼ora tere paTTAM 'cha oe
Today the truth will be known, just how much power lies in those thighs of yours
ਅਖ਼ਬਾਰਾਂ 'ਚ ਰਹਿਣਾ ਐਂ ਅੜਬਾਈ ਛੱਡ ਦੇ
akha਼bArAM 'cha rahiNA aiM a.DabAI ChaDDa de
You're always in the newspapers; give up this stubbornness of yours
ਜਿਹੜੀ ਮੇਰੇ ਪਿੱਛੇ ਲੈਨਾ ਐਂ ਤੂੰ ਲੜਾਈ ਛੱਡ ਦੇ
jiha.DI mere pichChe lainA aiM tUM la.DAI ChaDDa de
Give up these fights you keep picking for my sake
ਉਹ ਜੁੱਤੀ ਮੈਂ ਸਵਾਉਣੀ ਵੈਰੀਆਂ ਦੀ ਖੱਲ ਦੀ
uha juttI maiM savAuNI vairIAM dI khalla dI
I want a pair of shoes stitched from the hides of my enemies
ਚੱਕ ਸੱਥ ਦੇ ਵਿਚਾਲੇ ਸੋਹਣੇ ਗੋਲੀ ਚੱਲਦੀ
chakka sattha de vichAle sohaNe golI challadI
Look, my handsome, bullets are flying right in the middle of the [Sath: the central village common area where elders gather and disputes are settled]
ਚੱਕ ਸੱਥ ਦੇ ਵਿਚਾਲੇ ਸੋਹਣੇ ਗੋਲੀ ਚੱਲਦੀ
chakka sattha de vichAle sohaNe golI challadI
Look, my handsome, bullets are flying right in the middle of the [Sath]

ਹੋ ਪੈਂਤੜੇ ਦਿਖਾਉਣੋਂ ਵੇ ਤੂੰ ਬਾਜ਼ ਆਉਂਦਾ ਨਾ
ho paiMta.De dikhAuNoM ve tUM bAja਼ AuMdA nA
Oh, you never stop showing off your tactical maneuvers
ਮਸ਼ੂਕਾਂ ਦੇ ਪਿੰਡਾਂ 'ਚ ਕੋਈ ਵੈਰ ਪਾਉਂਦਾ ਨਾ
masa਼UkAM de piMDAM 'cha koI vaira pAuMdA nA
No one invites blood-feuds in the villages of their lovers

ਆਪਣੇ ਤਾਂ ਸੋਹਣਿਆ ਮੈਂ ਸਾਹਮੇ ਵੱਢ ਦੇ
ApaNe tAM sohaNiA maiM sAhame vaDDha de
I'll cut down my own people right in front of you, my handsome
ਜਿਹੜੀ ਮੇਰੇ ਪਿੱਛੇ ਲੈਨਾ ਐਂ ਲੜਾਈ ਛੱਡ ਦੇ
jiha.DI mere pichChe lainA aiM la.DAI ChaDDa de
Give up these fights you keep picking for my sake
ਜਿਹੜੀ ਮੇਰੇ ਪਿੱਛੇ ਲੈਨਾ ਐਂ ਲੜਾਈ ਛੱਡ ਦੇ
jiha.DI mere pichChe lainA aiM la.DAI ChaDDa de
Give up these fights you keep picking for my sake
ਜਿਹੜੀ ਮੇਰੇ ਪਿੱਛੇ ਲੈਨਾ ਐਂ ਲੜਾਈ ਛੱਡ ਦੇ
jiha.DI mere pichChe lainA aiM la.DAI ChaDDa de
Give up these fights you keep picking for my sake
ਹੋ ਹਟਦਾ ਨੀ ਜੱਟੀਏ ਇਹ ਰੌਲਾ ਜੱਟ ਦਾ
ho haTadA nI jaTTIe iha raulA jaTTa dA
Oh, this noise won't stop [Jattiye: Female of the Jatt community], it's the roar of a [Jatt: member of the agricultural community known for pride]
ਤੀਜੀ ਵਾਰੀ ਬਚਿਆ ਮੈਂ ਜੇਲ੍ਹ ਕੱਟਦਾ
tIjI vArI bachiA maiM jelha kaTTadA
This is the third time I've narrowly escaped serving a prison sentence

ਉੱਪਰੋਂ ਹੋ ਕੇ ਸੋਹਣੇ ਤਾਂਹੀ ਫਾਇਰ ਕੱਢ ਦੇ
upparoM ho ke sohaNe tAMhI phAira kaDDha de
They fire shots from above, that's why the sparks fly
ਜਿਹੜੀ ਮੇਰੇ ਪਿੱਛੇ ਲੈਨਾ ਐਂ ਲੜਾਈ ਛੱਡ ਦੇ
jiha.DI mere pichChe lainA aiM la.DAI ChaDDa de
Give up these fights you keep picking for my sake
ਜਿਹੜੀ ਮੇਰੇ ਪਿੱਛੇ ਲੈਨਾ ਐਂ ਲੜਾਈ ਛੱਡ ਦੇ
jiha.DI mere pichChe lainA aiM la.DAI ChaDDa de
Give up these fights you keep picking for my sake
ਜਿਹੜੀ ਮੇਰੇ ਪਿੱਛੇ ਲੈਨਾ ਐਂ ਲੜਾਈ ਛੱਡ ਦੇ
jiha.DI mere pichChe lainA aiM la.DAI ChaDDa de
Give up these fights you keep picking for my sake
ਹੋ ਜੀਪਾਂ 'ਚ ਲੁਟੈਣਾਂ ਵਾਂਗੂੰ ਵੀਰ ਲੱਦ ਲਏ
ho jIpAM 'cha luTaiNAM vAMgUM vIra ladda lae
Oh, you’ve loaded up your brothers in jeeps like a gang of bandits
ਹੋ ਮੇਰੇ ਜਿਹਾ ਤੂੰ ਤਾਂ ਉਹੀ ਵੈਰ ਕੱਢ ਲਏ
ho mere jihA tUM tAM uhI vaira kaDDha lae
Oh, you’ve just revived the same old vendettas because of me

ਹੋ ਬੇਈਮਾਨ ਹੋਈ ਸੀ ਤੂੰ ਚੁੰਨੀ ਝੱਲਦੀ
ho beImAna hoI sI tUM chuMnI jhalladI
You became unfaithful while waving your [Chunni: a woman's traditional long scarf/veil]
ਚੱਕ ਸੱਥ ਦੇ ਵਿਚਾਲੇ ਸੋਹਣੇ ਗੋਲੀ ਚੱਲਦੀ
chakka sattha de vichAle sohaNe golI challadI
Look, my handsome, bullets are flying right in the middle of the [Sath]
ਚੱਕ ਸੱਥ ਦੇ ਵਿਚਾਲੇ ਸੋਹਣੇ ਗੋਲੀ ਚੱਲਦੀ
chakka sattha de vichAle sohaNe golI challadI
Look, my handsome, bullets are flying right in the middle of the [Sath]
ਚੱਕ ਸੱਥ ਦੇ ਵਿਚਾਲੇ ਸੋਹਣੇ ਗੋਲੀ ਚੱਲਦੀ
chakka sattha de vichAle sohaNe golI challadI
Look, my handsome, bullets are flying right in the middle of the [Sath]
ਅੱਧਾ ਮੁਕਤਸਰ ਤੇਰੇ ਚੱਲੇ ਐਂਟੀ
addhA mukatasara tere challe aiMTI
Half of Muktsar city has turned against you
ਦੋ ਪੱਤਾਂ ਵਾਲੀ ਕੁੜੀ ਤੇਰੇ ਉੱਤੇ ਸੈਂਟੀ
do pattAM vAlI ku.DI tere utte saiMTI
And this girl with her hair in two braids is still crazy for you
ਦੋ ਪੱਤਾਂ ਵਾਲੀ ਕੁੜੀ ਫਿਰ ਹੋਈ ਸੈਂਟੀ
do pattAM vAlI ku.DI phira hoI saiMTI
This girl with her hair in two braids has gone crazy for you
ਹੋ ਬੇਖੌਫ਼ ਰੱਖੂ ਇੱਥੇ ਅੱਗ ਬਲਦੀ
ho bekhaupha਼ rakkhU itthe agga baladI
I will keep this fire burning here without any fear