Bright Future

by Gur Sidhu

ਚੁਗਲੀ ਕਰਕੇ ਲੋਕਾਂ ਦੀ ਮੈਂ ਵੇਸਟ ਨਾ ਕਰਾਂ ਐਨਰਜੀ ਨੀ
chugalI karake lokAM dI maiM vesaTa nA karAM ainarajI nI
I don't waste my energy on petty gossip about people, [Ni/Nee: a gender-specific vocative used to address a woman directly]
ਪਾਟਿਓਂ ਕਿੱਥੋਂ ਸਹਿਜੂ ਜਿਹੜਾ ਜਿਸਮ ਨਾ ਸਹਿੰਦਾ ਸਰਦੀ ਨੀ
pATioM kitthoM sahijU jiha.DA jisama nA sahiMdA saradI nI
How could a body that can't even stand the cold endure being torn apart?
ਪੌਕਿਟ ਦੇ ਵਿਚ ਲੱਖ ਕੁੜੇ ਤੇ ਮਿਲੀਅਨਸ ਉੱਤੇ ਅੱਖ ਕੁੜੇ
paukiTa de vicha lakkha ku.De te milIanasa utte akkha ku.De
I’ve got a hundred thousand in my pocket, [Kudi: girl/maiden], but my eyes are set on millions.
ਸਕਸੈੱਸ ਮੇਰੀ ਨੂੰ ਤੱਕਣਗੇ ਕਈ ਯਾਰ ਹੀ ਕਰਦੇ ਸ਼ੱਕ ਕੁੜੇ
sakasaissa merI nUM takkaNage kaI yAra hI karade sa਼kka ku.De
Many [Yaar: close friends/brothers; carries significant cultural weight regarding loyalty] who doubt me will be forced to watch my success.
ਮੰਗਣਗੇ ਐਡਵਾਈਜ਼ ਜੱਟ ਤੋਂ ਹਾਲੇ ਲੈਂਦੇ ਲਾਈਟ ਕੁੜੇ
maMgaNage aiDavAIja਼ jaTTa toM hAle laiMde lAITa ku.De
They'll come begging for advice from this [Jatt: a member of the land-owning agricultural community known for pride and lifestyle], though they take me lightly now.
ਮੈਨੂੰ ਤਾਂ ਕੋਈ ਡਾਊਟ ਨਹੀਂ ਮੇਰਾ ਫ਼ਿਊਚਰ ਹੋਣਾ ਬ੍ਰਾਈਟ ਕੁੜੇ
mainUM tAM koI DAUTa nahIM merA pha਼iUchara hoNA brAITa ku.De
I have no doubt at all; my future is going to be bright, [Kudi: girl/maiden].
ਡੈਮ ਸ਼ਿਓਰ ਹਾਂ ਬੱਲੀਏ ਨੀ ਮੇਰਾ ਫ਼ਿਊਚਰ ਹੋਣਾ ਬ੍ਰਾਈਟ ਕੁੜੇ
Daima sa਼iora hAM ballIe nI merA pha਼iUchara hoNA brAITa ku.De
I'm damn sure, [Balleiye: a term of endearment for a beautiful girl], my future is going to be bright.

ਡੈਮ ਸ਼ਿਓਰ ਹਾਂ ਬੱਲੀਏ ਨੀ ਸਾਡਾ ਫ਼ਿਊਚਰ ਹੋਣਾ ਬ੍ਰਾਈਟ ਕੁੜੇ
Daima sa਼iora hAM ballIe nI sADA pha਼iUchara hoNA brAITa ku.De
I'm damn sure, [Balleiye: a term of endearment for a beautiful girl], our future is going to be bright.

ਨੈਗੇਟਿਵਿਟੀ ਦੀ ਥਾਂ ਨਾ ਕੋਈ ਏਮ ਦੇ ਉੱਤੇ ਫ਼ੋਕਸ ਨੀ
naigeTiviTI dI thAM nA koI ema de utte pha਼okasa nI
There's no room for negativity, my focus is locked on the aim.
ਲੱਤਾਂ ਤਾਂ ਕਈ ਖਿੱਚਦੇ ਨੇ ਪਰ ਜੱਟ ਰਹਿੰਦਾ ਏ ਚੌਕਸ ਨੀ
lattAM tAM kaI khichchade ne para jaTTa rahiMdA e chaukasa nI
Many try to pull me down, but this [Jatt: a member of the land-owning agricultural community] stays vigilant.
ਗੱਲ ਕਰੇ ਕੀ ਔਡੀ ਦੀ ਹੋ ਮਨੀ ਬੁਗਾਟੀ ਜੋਗੀ ਵੀ
galla kare kI auDI dI ho manI bugATI jogI vI
Why talk of an Audi? I’ve got enough money for a Bugatti too.
ਯੂਐੱਸਏ ਨੂੰ ਵਾਇਆ ਘੋੜਾ ਪਿੰਡ ਸੀ ਕੀਤੀ ਗੋਡੀ ਵੀ
yUaissae nUM vAiA gho.DA piMDa sI kItI goDI vI
Back in the village, I even tilled the soil while dreaming of reaching the USA.
ਕ੍ਰਿਟੀਸਿਜ਼ਮ ਜੋ ਕਰਦੇ ਨੇ ਪਊ ਸਲੈਪ ਫ਼ੇਸ ਤੇ ਟਾਈਟ ਕੁੜੇ
kriTIsija਼ma jo karade ne paU salaipa pha਼esa te TAITa ku.De
Those who keep criticizing will receive a tight slap across the face.
ਮੈਨੂੰ ਤਾਂ ਕੋਈ ਡਾਊਟ ਨਹੀਂ ਮੇਰਾ ਫ਼ਿਊਚਰ ਹੋਣਾ ਬ੍ਰਾਈਟ ਕੁੜੇ
mainUM tAM koI DAUTa nahIM merA pha਼iUchara hoNA brAITa ku.De
I have no doubt at all; my future is going to be bright, [Kudi: girl/maiden].
ਡੈਮ ਸ਼ਿਓਰ ਹਾਂ ਬੱਲੀਏ ਨੀ ਮੇਰਾ ਫ਼ਿਊਚਰ ਹੋਣਾ ਬ੍ਰਾਈਟ ਕੁੜੇ
Daima sa਼iora hAM ballIe nI merA pha਼iUchara hoNA brAITa ku.De
I'm damn sure, [Balleiye: a term of endearment for a beautiful girl], my future is going to be bright.
ਮੈਨੂੰ ਤਾਂ ਕੋਈ ਡਾਊਟ ਨਹੀਂ ਮੇਰਾ ਫ਼ਿਊਚਰ ਹੋਣਾ ਬ੍ਰਾਈਟ ਕੁੜੇ
mainUM tAM koI DAUTa nahIM merA pha਼iUchara hoNA brAITa ku.De
I have no doubt at all; my future is going to be bright, [Kudi: girl/maiden].
ਮੈਨੂੰ ਤਾਂ ਕੋਈ ਡਾਊਟ ਨਹੀਂ ਮੇਰਾ ਫ਼ਿਊਚਰ ਹੋਣਾ ਬ੍ਰਾਈਟ ਕੁੜੇ
mainUM tAM koI DAUTa nahIM merA pha਼iUchara hoNA brAITa ku.De
I have no doubt at all; my future is going to be bright, [Kudi: girl/maiden].
ਡੈਮ ਸ਼ਿਓਰ ਹਾਂ ਬੱਲੀਏ ਨੀ ਸਾਡਾ ਫ਼ਿਊਚਰ ਹੋਣਾ ਬ੍ਰਾਈਟ ਕੁੜੇ
Daima sa਼iora hAM ballIe nI sADA pha਼iUchara hoNA brAITa ku.De
I'm damn sure, [Balleiye: a term of endearment for a beautiful girl], our future is going to be bright.
ਡੈਮ ਸ਼ਿਓਰ ਹਾਂ ਬੱਲੀਏ ਨੀ ਮੇਰਾ ਫ਼ਿਊਚਰ ਹੋਣਾ ਬ੍ਰਾਈਟ ਕੁੜੇ
Daima sa਼iora hAM ballIe nI merA pha਼iUchara hoNA brAITa ku.De
I'm damn sure, [Balleiye: a term of endearment for a beautiful girl], my future is going to be bright.
ਮੈਨੂੰ ਤਾਂ ਕੋਈ ਡਾਊਟ ਨਹੀਂ ਮੇਰਾ ਫ਼ਿਊਚਰ ਹੋਣਾ ਬ੍ਰਾਈਟ ਕੁੜੇ
mainUM tAM koI DAUTa nahIM merA pha਼iUchara hoNA brAITa ku.De
I have no doubt at all; my future is going to be bright, [Kudi: girl/maiden].
ਮੈਨੂੰ ਤਾਂ ਕੋਈ ਡਾਊਟ ਨਹੀਂ ਮੇਰਾ ਫ਼ਿਊਚਰ ਹੋਣਾ ਬ੍ਰਾਈਟ ਕੁੜੇ
mainUM tAM koI DAUTa nahIM merA pha਼iUchara hoNA brAITa ku.De
I have no doubt at all; my future is going to be bright, [Kudi: girl/maiden].
ਡੈਮ ਸ਼ਿਓਰ ਹਾਂ ਬੱਲੀਏ ਨੀ ਸਾਡਾ ਫ਼ਿਊਚਰ ਹੋਣਾ ਬ੍ਰਾਈਟ ਕੁੜੇ
Daima sa਼iora hAM ballIe nI sADA pha਼iUchara hoNA brAITa ku.De
I'm damn sure, [Balleiye: a term of endearment for a beautiful girl], our future is going to be bright.
ਅੱਖਾਂ ਵਿਚ ਡਰੀਮ ਕੁੜੇ ਤੇ ਸੀਨੇ ਦੇ ਵਿਚ ਫ਼ਾਇਰ ਨੀ
akkhAM vicha DarIma ku.De te sIne de vicha pha਼Aira nI
Dreams fill my eyes and a fire burns within my chest.
ਰਿਸਕ ਨਾਲ ਹੀ ਇਸ਼ਕ ਆ ਜੱਟ ਨੂੰ ਤੇ ਸੇਫ਼ ਨੀ ਚਾਹੁੰਦੇ ਕਾਇਰ ਨੀ
risaka nAla hI isa਼ka A jaTTa nUM te sepha਼ nI chAhuMde kAira nI
This [Jatt: a member of the land-owning agricultural community] is in love with risk; cowards only want safety.

ਯੰਗ ਜਿਹੀ ਅਜੇ ਏਜ ਹੀਰੇ ਕਈ ਕਰਤੇ ਤਾਂ ਵੀ ਚੇਜ਼ ਹੀਰੇ
yaMga jihI aje eja hIre kaI karate tAM vI cheja਼ hIre
I'm still at a young age, my jewel, yet I've already chased down many goals.
ਨੌਲੇਜ ਵਾਲੀ ਬੁੱਕ ਦਾ ਤਾਂ ਅਜੇ ਪਹਿਲਾ ਹੀ ਪੜ੍ਹਿਆ ਪੇਜ ਹੀਰੇ
nauleja vAlI bukka dA tAM aje pahilA hI pa.DhiA peja hIre
In the book of knowledge, I've only just read the first page, my jewel.
ਮੇਰਾ ਸੂਰਜ ਕੱਲ੍ਹ ਨੂੰ ਚਮਕੇਗਾ ਤਾਂ ਸੌਂਦਾ ਨਹੀਂ ਐਟ ਨਾਈਟ ਕੁੜੇ
merA sUraja kallha nUM chamakegA tAM sauMdA nahIM aiTa nAITa ku.De
So that my sun may shine tomorrow, I don't sleep at night, [Kudi: girl/maiden].
ਮੈਨੂੰ ਤਾਂ ਕੋਈ ਡਾਊਟ ਨਹੀਂ ਮੇਰਾ ਫ਼ਿਊਚਰ ਹੋਣਾ ਬ੍ਰਾਈਟ ਕੁੜੇ
mainUM tAM koI DAUTa nahIM merA pha਼iUchara hoNA brAITa ku.De
I have no doubt at all; my future is going to be bright, [Kudi: girl/maiden].
ਡੈਮ ਸ਼ਿਓਰ ਹਾਂ ਬੱਲੀਏ ਨੀ ਮੇਰਾ ਫ਼ਿਊਚਰ ਹੋਣਾ ਬ੍ਰਾਈਟ ਕੁੜੇ
Daima sa਼iora hAM ballIe nI merA pha਼iUchara hoNA brAITa ku.De
I'm damn sure, [Balleiye: a term of endearment for a beautiful girl], my future is going to be bright.
ਮੈਨੂੰ ਤਾਂ ਕੋਈ ਡਾਊਟ ਨਹੀਂ ਮੇਰਾ ਫ਼ਿਊਚਰ ਹੋਣਾ ਬ੍ਰਾਈਟ ਕੁੜੇ
mainUM tAM koI DAUTa nahIM merA pha਼iUchara hoNA brAITa ku.De
I have no doubt at all; my future is going to be bright, [Kudi: girl/maiden].
ਮੈਨੂੰ ਤਾਂ ਕੋਈ ਡਾਊਟ ਨਹੀਂ ਮੇਰਾ ਫ਼ਿਊਚਰ ਹੋਣਾ ਬ੍ਰਾਈਟ ਕੁੜੇ
mainUM tAM koI DAUTa nahIM merA pha਼iUchara hoNA brAITa ku.De
I have no doubt at all; my future is going to be bright, [Kudi: girl/maiden].
ਡੈਮ ਸ਼ਿਓਰ ਹਾਂ ਬੱਲੀਏ ਨੀ ਸਾਡਾ ਫ਼ਿਊਚਰ ਹੋਣਾ ਬ੍ਰਾਈਟ ਕੁੜੇ
Daima sa਼iora hAM ballIe nI sADA pha਼iUchara hoNA brAITa ku.De
I'm damn sure, [Balleiye: a term of endearment for a beautiful girl], our future is going to be bright.
ਪਿੰਡ ਤਰਨ ਦੇ ਚੀਮੇ ਦੀ ਗੱਲ ਸਮਝੇ ਬੰਦਾ ਵਾਈਜ਼ ਕੁੜੇ
piMDa tarana de chIme dI galla samajhe baMdA vAIja਼ ku.De
Only a wise person understands the words of Cheema from Tarn Taran, [Self-reference to the song's lyricist].
ਮੈਨੂੰ ਤਾਂ ਕੋਈ ਡਾਊਟ ਨਹੀਂ ਮੇਰਾ ਫ਼ਿਊਚਰ ਹੋਣਾ ਬ੍ਰਾਈਟ ਕੁੜੇ
mainUM tAM koI DAUTa nahIM merA pha਼iUchara hoNA brAITa ku.De
I have no doubt at all; my future is going to be bright, [Kudi: girl/maiden].
ਡੈਮ ਸ਼ਿਓਰ ਹਾਂ ਬੱਲੀਏ ਨੀ ਮੇਰਾ ਫ਼ਿਊਚਰ ਹੋਣਾ ਬ੍ਰਾਈਟ ਕੁੜੇ
Daima sa਼iora hAM ballIe nI merA pha਼iUchara hoNA brAITa ku.De
I'm damn sure, [Balleiye: a term of endearment for a beautiful girl], my future is going to be bright.
ਮੈਨੂੰ ਤਾਂ ਕੋਈ ਡਾਊਟ ਨਹੀਂ ਮੇਰਾ ਫ਼ਿਊਚਰ ਹੋਣਾ ਬ੍ਰਾਈਟ ਕੁੜੇ
mainUM tAM koI DAUTa nahIM merA pha਼iUchara hoNA brAITa ku.De
I have no doubt at all; my future is going to be bright, [Kudi: girl/maiden].
ਮੈਨੂੰ ਤਾਂ ਕੋਈ ਡਾਊਟ ਨਹੀਂ ਮੇਰਾ ਫ਼ਿਊਚਰ ਹੋਣਾ ਬ੍ਰਾਈਟ ਕੁੜੇ
mainUM tAM koI DAUTa nahIM merA pha਼iUchara hoNA brAITa ku.De
I have no doubt at all; my future is going to be bright, [Kudi: girl/maiden].
ਡੈਮ ਸ਼ਿਓਰ ਹਾਂ ਬੱਲੀਏ ਨੀ ਸਾਡਾ ਫ਼ਿਊਚਰ ਹੋਣਾ ਬ੍ਰਾਈਟ ਕੁੜੇ
Daima sa਼iora hAM ballIe nI sADA pha਼iUchara hoNA brAITa ku.De
I'm damn sure, [Balleiye: a term of endearment for a beautiful girl], our future is going to be bright.

Share

More by Gur Sidhu

View all songs →