Bro Oye

by Gur Sidhuft PARDHAAN

ਤੇਰੇ ਦਸ ਬਾਰਾਂ ਖੜ੍ਹੇ ਮੇਰੇ ਨਾਲ ਦੋ ਨੇ
tere dasa bArAM kha.Dhe mere nAla do ne
You have ten or twelve standing by you, I only have two
ਮੇਰੇ ਬਹੁਤੇ ਕਾਲੇ ਤੇਰੇ ਥੋੜ੍ਹੇ ਜਿਹੇ ਸਲੋਅ ਨੇ
mere bahute kAle tere tho.Dhe jihe saloa ne
Mine are pure intensity while yours are a bit slow
ਉਹੀ ਨੇ ਤੂੰ ਜਿਹੜੇ ਸੋਚੀ ਬੈਠਾ ਏਂ
uhI ne tUM jiha.De sochI baiThA eM
These are the same ones you’ve been overthinking about
ਫੋਟੋਆਂ 'ਚ ਦੇਖੇ ਹੋਣਗੇ
phoToAM 'cha dekhe hoNage
You must have only seen them in photographs
ਹੱਥ ਇਨ੍ਹਾਂ ਦੇ ਹੁੰਦੇ ਤੂੰ ਐਵੇਂ ਭੱਜੇਗਾ
hattha inhAM de huMde tUM aiveM bhajjegA
Once they get their hands on you, you'll run like the wind
ਤੈਨੂੰ ਹੋਰ ਕੋਈ ਭੁਲੇਖੇ ਹੋਣਗੇ
tainUM hora koI bhulekhe hoNage
You must be under some other delusions
ਤੇਰੀ ਹੋਣੀ ਥੋੜ੍ਹੀ ਜਿਹੀ ਕੂਲ ਮਾਇੰਡ ਦੀ
terI hoNI tho.DhI jihI kUla mAiMDa dI
Yours might be of a somewhat cool-headed mind
ਪਰ ਇਨ੍ਹਾਂ ਦੀ ਜਵਾਨੀ ਟੁੱਟ-ਟੁੱਟ ਪੈਂਦੀ ਆ
para inhAM dI javAnI TuTTa-TuTTa paiMdI A
But the youth of these men strikes like a lightning bolt
ਕਹਿ ਕੇ ਯਾਰ ਤੂੰ ਇਨ੍ਹਾਂ ਨੂੰ ਮਿਸਟੇਕ ਨਾ ਕਰੀਂ
kahi ke yAra tUM inhAM nUM misaTeka nA karIM
Don't make the mistake of calling them just `[Yaar: close friends/brothers; carries significant cultural weight regarding loyalty]`
ਮੇਰੀ ਮਾਂ ਵੇ ਜਿਨ੍ਹਾਂ ਨੂੰ ਪੁੱਤ-ਪੁੱਤ ਕਹਿੰਦੀ ਆ
merI mAM ve jinhAM nUM putta-putta kahiMdI A
They are the ones my mother calls "son"
ਕਹਿ ਕੇ ਯਾਰ ਤੂੰ ਇਨ੍ਹਾਂ ਨੂੰ ਮਿਸਟੇਕ ਨਾ ਕਰੀਂ
kahi ke yAra tUM inhAM nUM misaTeka nA karIM
Don't make the mistake of calling them just `[Yaar: close friends/brothers; carries significant cultural weight regarding loyalty]`
ਮੇਰੀ ਮਾਂ ਵੇ ਜਿਨ੍ਹਾਂ ਨੂੰ ਪੁੱਤ-ਪੁੱਤ ਕਹਿੰਦੀ ਆ
merI mAM ve jinhAM nUM putta-putta kahiMdI A
They are the ones my mother calls "son"
ਤੇਰੇ ਵਾਲੇ ਪੈਰ ਥੱਲੇ ਸੁੱਟਦੇ ਹੋਣੇ ਆਂ
tere vAle paira thalle suTTade hoNe AM
Yours probably pull you down and trip your feet
ਸਾਡੇ ਤਾਂ ਕਰਾਉਂਦੇ ਸਾਨੂੰ ਗ੍ਰੋਅ ਵੇ ਗ੍ਰੋਅ ਵੇ
sADe tAM karAuMde sAnUM groa ve groa ve
But mine are the ones who make me grow and grow
ਤੇਰੇ ਵਾਲੇ ਹੋਣਗੇ ਪਰੈਂਡੇ ਆਖਦੇ
tere vAle hoNage paraiMDe Akhade
Yours might address each other as mere acquaintances
ਸਾਡੇ ਤਾਂ ਹੁੰਦੇ ਨੇ ਸਿੱਧੇ ਬਰੋ ਵੇ ਬਰੋ ਵੇ
sADe tAM huMde ne siddhe baro ve baro ve
But mine are straight-up `[Bro: slang for brother, used here to denote a spiritual bond]`
ਇੱਕੋ ਟਿਫਨਾਂ 'ਚੋਂ ਖਾ ਕੇ ਵੱਡੇ ਹੋਏ ਆਂ
ikko TiphanAM 'choM khA ke vaDDe hoe AM
We grew up eating from the same lunchboxes
ਜਾਤ ਮੈਟਰ ਹੀ ਹੈ ਨਹੀਂ ਸਾਡੇ ਰੂਲ 'ਚ
jAta maiTara hI hai nahIM sADe rUla 'cha
Caste doesn't even matter in our set of rules
ਕੀਤੀ ਐਂਟੀ ਸ਼ੁਰੂ ਸੀ ਇਕੱਠੇ ਡੰਡੇ ਖਾਣ ਤੋਂ
kItI aiMTI sa਼urU sI ikaTThe DaMDe khANa toM
The rivalry started from the days of getting hit with canes together
ਪੈ ਗਈ ਆਦਤ ਹੱਥਾਂ ਨੂੰ ਸੀ ਸਕੂਲ 'ਚ
pai gaI Adata hatthAM nUM sI sakUla 'cha
Our hands got used to the fray back in school
ਹੋ ਚੱਕਵੇਂ ਸੁਭਾਅ ਦੇ ਦਿਲੋਂ ਸਾਫ਼ ਨੇ
ho chakkaveM subhAa de diloM sApha਼ ne
They have a rebellious nature but hearts of gold
ਉਏ ਥੋੜ੍ਹੇ ਸ਼ੌਕਾਂ ਕੋਲੋਂ ਵਿਗੜੇ ਹੋਏ ਆ
ue tho.Dhe sa਼aukAM koloM viga.De hoe A
They've just been a bit spoiled by their expensive tastes
ਹਾਏ ਕੀਰਤ ਦੇ ਜਿਹੜੇ ਰਹਿੰਦੇ ਨਾਲ ਨੇ
hAe kIrata de jiha.De rahiMde nAla ne
Those who always remain by Keerat's side `[Self-reference to the song's lyricist/artist]`
ਯਾਰ ਕਾਹਦੇ ਨੇ ਜਿਗਰੇ ਹੋਏ ਆ
yAra kAhade ne jigare hoe A
They aren't just `[Yaar: brothers]`, they are my very heart and liver
ਉਹ ਗਾਲ਼ ਕੱਢ ਜੀ ਨਾ ਗੱਡੀ ਵਿਚ ਬੈਠਾ ਸੋਚ ਕੇ
uha gAla਼ kaDDha jI nA gaDDI vicha baiThA socha ke
Don't you dare sit in your car and think of hurling an insult
ਜ਼ਿੱਦ ਸਾਡੀ ਵਿੰਡੋ ਵਿਚੋਂ ਕੱਢ ਸੁੱਟ ਲੈਂਦੀ ਆ
ja਼idda sADI viMDo vichoM kaDDha suTTa laiMdI A
Our stubbornness will drag you right out of that window
ਕਹਿ ਕੇ ਯਾਰ ਤੂੰ ਇਨ੍ਹਾਂ ਨੂੰ ਮਿਸਟੇਕ ਨਾ ਕਰੀਂ
kahi ke yAra tUM inhAM nUM misaTeka nA karIM
Don't make the mistake of calling them just `[Yaar: brothers]`
ਮੇਰੀ ਮਾਂ ਵੇ ਜਿਨ੍ਹਾਂ ਨੂੰ ਪੁੱਤ-ਪੁੱਤ ਕਹਿੰਦੀ ਆ
merI mAM ve jinhAM nUM putta-putta kahiMdI A
They are the ones my mother calls "son"
ਕਹਿ ਕੇ ਯਾਰ ਤੂੰ ਇਨ੍ਹਾਂ ਨੂੰ ਮਿਸਟੇਕ ਨਾ ਕਰੀਂ
kahi ke yAra tUM inhAM nUM misaTeka nA karIM
Don't make the mistake of calling them just `[Yaar: brothers]`
ਮੇਰੀ ਮਾਂ ਵੇ ਜਿਨ੍ਹਾਂ ਨੂੰ ਪੁੱਤ-ਪੁੱਤ ਕਹਿੰਦੀ ਆ
merI mAM ve jinhAM nUM putta-putta kahiMdI A
They are the ones my mother calls "son"
ਗਾਓਂ ਮੇਂ ਦੇਖ ਮੇਰੇ ਆ ਕੇ
gAoM meM dekha mere A ke
Come and see for yourself in my village
ਲੜਕੇ ਸਾਰੇ ਲੜਾਕੂ
la.Dake sAre la.DAkU
All the boys here are fierce warriors
ਸਮਝਾਏਂਗੇ ਬਿਠਾ ਕੇ
samajhAeMge biThA ke
First, they’ll sit you down and try to explain
ਫਿਰ ਪੇਲੇਂਗੇ ਲਿਟਾ ਕੇ
phira peleMge liTA ke
Then they’ll flatten you out and thrash you
ਬੰਦੂਕ ਆਜ ਹੀ ਸਾਫ਼ ਕੀ ਹੈ
baMdUka Aja hI sApha਼ kI hai
I just cleaned my rifle today
ਬੋਤਲ ਭੀ ਪੀ ਲੀ ਆਧੀ ਹੈ
botala bhI pI lI AdhI hai
And I’ve already finished half the bottle
ਭਾਈ ਅਕੇਲਾ ਕਾਫ਼ੀ ਹੈ
bhAI akelA kApha਼I hai
This brother alone is enough for you
ਸਬ ਕੀ ਸਾਂਸੇਂ ਰੁਕਾ ਦੀ ਹੈਂ
saba kI sAMseM rukA dI haiM
I've made everyone's breath hitch in fear
ਰੱਖਣਾ ਆਂਖੇਂ ਨੀਚੇ ਚੁੱਪ ਅਗਰ ਬਚਨਾ ਹੈ
rakkhaNA AMkheM nIche chuppa agara bachanA hai
Keep your eyes down and stay silent if you want to survive
ਵੋ ਮੈਨੇ ਲਿਖਾ ਹੀ ਨਹੀਂ ਅਗਰ ਜੋ ਸਜਣਾ ਹੈ
vo maine likhA hI nahIM agara jo sajaNA hai
"Forgiveness" is something I never even wrote in my books
ਪੜੇਗਾ ਫ਼ਰਕ ਨਾ ਦੁਨੀਆ ਵਾਲੋਂ ਸੇ
pa.DegA pha਼raka nA dunIA vAloM se
It won't make a difference to the people of this world
ਯੇ ਤੋ ਪ੍ਰਭੂ ਸੇ ਭੀ ਨਾ ਖ਼ੁਸ਼ ਇਨਕਾ ਕਾਮ ਬੱਸ ਕਲਪਨਾ ਹੈ
ye to prabhU se bhI nA kha਼usa਼ inakA kAma bassa kalapanA hai
These haters aren't even happy with God; their only job is to imagine things
ਰਹਿਤਾ ਤੂੰ ਇਤਨਾ ਕਿਉਂ ਸੜਾ, ਹਾਂ
rahitA tUM itanA kiuM sa.DA, hAM
Why do you stay so burnt with envy, huh?
ਬੱਸ ਭੌਂਕਨੇ ਮੇਂ ਮੂੰਹ ਬੜਾ, ਹਾਂ
bassa bhauMkane meM mUMha ba.DA, hAM
Your mouth is only big for barking, huh?
ਮੁਝੇ ਤੂੰ ਗੁੱਸਾ ਨਾ ਚੜ੍ਹਾ, ਹਾਂ
mujhe tUM gussA nA cha.DhA, hAM
Don't provoke my temper, huh?
ਮੈਂ ਕਾਫ਼ੀ ਦਿਨ ਸੇ ਨਾ ਲੜਾ, ਹਾਂ
maiM kApha਼I dina se nA la.DA, hAM
I haven't been in a fight for many days now, huh?
ਹੋ ਗੋਰਾ ਕਾਲਾ ਦੇਖਿਆ ਨਹੀਂ ਦੇਖੇ ਜਾਂਦੇ ਦਿਲ ਵੇ
ho gorA kAlA dekhiA nahIM dekhe jAMde dila ve
We don't look at fair or dark skin, we only look at hearts
ਜਿੱਥੇ ਚਾਰ ਯਾਰ ਹੋਣ ਸਾਡੇ ਲਈ ਮਹਿਫ਼ਿਲ ਵੇ
jitthe chAra yAra hoNa sADe laI mahipha਼ila ve
Wherever four `[Yaar: brothers]` gather, it's a `[Mehfil: a formal yet soulful gathering of celebration]` for us
ਕਿੱਥੋਂ ਕਿਹੜੇ ਘਰੋਂ ਆ ਬਿਲੌਂਗ ਸਾਨੂੰ ਫ਼ਰਕ ਨਹੀਂ
kitthoM kiha.De gharoM A bilauMga sAnUM pha਼raka nahIM
It doesn't matter to us which house or background someone belongs to
ਯਾਰਾਂ 'ਚ ਜੁਦਾਈ ਦਾ ਨਹੀਂ ਭਰਦੇ ਬਿੱਲ ਵੇ
yArAM 'cha judAI dA nahIM bharade billa ve
We don't pay the price of separation among friends
ਮੈਂ ਮੈਂ ਹੀ ਸਾਲੀ ਮਾਰਦੀ ਆ
maiM maiM hI sAlI mAradI A
It’s the "I, me, myself" ego that kills everything `[Saale: Playful taunt suggesting the singer's group is superior]`
ਉਏ ਬੈ-ਬੈ ਗੱਡੀ ਮੇਰੇ ਯਾਰ ਦੀ ਆ
ue bai-bai gaDDI mere yAra dI A
Look, that’s my brother’s car passing by
ਦੋ ਤਿੰਨ ਮਾੜੀਆਂ ਗੱਲਾਂ ਤਾਂ ਹਰ ਬੰਦੇ 'ਚ ਨੇ
do tiMna mA.DIAM gallAM tAM hara baMde 'cha ne
Every person has two or three flaws in them
ਪਰ ਸਾਲਾ ਯਾਰਾਂ ਨਾਲ ਗੱਲ ਸਾਰੀ ਪਿਆਰ ਦੀ ਆ
para sAlA yArAM nAla galla sArI piAra dI A
But `[Saale: Playful taunt]`, with brothers, it’s all about the love
ਉੱਥੇ ਨਾ ਅਲਾਉਡ ਹੋਣ ਦਗੇਬਾਜ਼ੀਆਂ
utthe nA alAuDa hoNa dagebAja਼IAM
Betrayals are never allowed in that circle
ਜਿੱਥੇ ਨਾਮ ਸਾਡੇ ਦੀ ਉਹ ਗੱਲ ਉੱਠ ਪੈਂਦੀ ਆ
jitthe nAma sADe dI uha galla uTTha paiMdI A
Where the talk of our name begins to rise
ਕਹਿ ਕੇ ਯਾਰ ਤੂੰ ਇਨ੍ਹਾਂ ਨੂੰ ਮਿਸਟੇਕ ਨਾ ਕਰੀਂ
kahi ke yAra tUM inhAM nUM misaTeka nA karIM
Don't make the mistake of calling them just `[Yaar: brothers]`
ਮੇਰੀ ਮਾਂ ਵੇ ਜਿਨ੍ਹਾਂ ਨੂੰ ਪੁੱਤ-ਪੁੱਤ ਕਹਿੰਦੀ ਆ
merI mAM ve jinhAM nUM putta-putta kahiMdI A
They are the ones my mother calls "son"
ਕਹਿ ਕੇ ਯਾਰ ਤੂੰ ਇਨ੍ਹਾਂ ਨੂੰ ਮਿਸਟੇਕ ਨਾ ਕਰੀਂ
kahi ke yAra tUM inhAM nUM misaTeka nA karIM
Don't make the mistake of calling them just `[Yaar: brothers]`
ਮੇਰੀ ਮਾਂ ਵੇ ਜਿਨ੍ਹਾਂ ਨੂੰ ਪੁੱਤ-ਪੁੱਤ ਕਹਿੰਦੀ ਆ
merI mAM ve jinhAM nUM putta-putta kahiMdI A
They are the ones my mother calls "son"

Share

More by Gur Sidhu

View all songs →