Business
by Gur Sidhuft Kaptaan, Gurlez Akhtar
ਕਿਹੜਾ ਪਰਦਾ ਪਾਵਾਂ ਤੇ ਦੱਸ ਕਿਹੜਾ ਚੱਕਾਂ ਵੇ
kiha.DA paradA pAvAM te dassa kiha.DA chakkAM ve
Which secrets should I keep and which should I reveal, tell me?
ਕਿੰਨੀ ਕੋਲ ਜ਼ਮੀਨ ਤੇ ਕਿੰਨੀ ਸੈਲਰੀ ਦੱਸਾਂ ਵੇ
kiMnI kola ja਼mIna te kiMnI sailarI dassAM ve
How much land do you own and what salary should I mention?
ਕਿੱਥੋਂ ਕੰਮ ਤੇਰੇ ਸ਼ੁਰੂ ਹੁੰਦੇ
kitthoM kaMma tere sa਼urU huMde
Where do your tasks even begin?
ਕਿੱਥੋਂ ਕੰਮ ਤੇਰੇ ਸ਼ੁਰੂ ਹੁੰਦੇ ਤੇ ਕਿੱਥੇ ਮੁੱਕਦੇ ਆ
kitthoM kaMma tere sa਼urU huMde te kitthe mukkade A
Where do your tasks begin and where do they end?
ਵੇ ਨਾਂ ਤਾਂ ਦੱਸਤਾ ਘਰ ਦੇ ਤੇਰਾ ਬਿਜ਼ਨੈੱਸ ਪੁੱਛਦੇ ਆ
ve nAM tAM dassatA ghara de terA bija਼naissa puchChade A
I've told my family your name, but now they're asking about your business.

ਕਿਹੜੇ ਫੁੱਲ ਨੂੰ ਚੀਰਾ ਦੇ ਕੇ ਕਿੰਨੀ ਕੁ ਛਕਣੀ ਐ
kiha.De phulla nUM chIrA de ke kiMnI ku ChakaNI ai
Which flower should I peel back and how much [Afeem: a traditional reference to consuming poppy husk/opium] should I take?
ਸੈਲਫ ਮਾਰ ਕੇ ਸੋਚੀਏ ਕਿੱਥੋਂ ਕੌਫ਼ੀ ਚੱਕਣੀ ਐ
sailapha mAra ke sochIe kitthoM kaupha਼I chakkaNI ai
After starting the engine, we wonder from where we should grab our coffee.
ਜੇ ਨੀਵਾਂ ਕੁੜਤਾ ਪਾਇਆ
je nIvAM ku.DatA pAiA
If I've donned a long [Kurta: a traditional loose-fitting long shirt/tunic]...
ਨੀਵਾਂ ਕੁੜਤਾ ਪਾਇਆ ਚਾਅ ਕੱਦ ਕੁ ਕਰਨਾ ਏ
nIvAM ku.DatA pAiA chAa kadda ku karanA e
If I've donned a long [Kurta], when do I plan to celebrate?
ਨੀ ਤੜਕੇ ਉੱਠ ਕੇ ਸੋਚਦੇ ਆਂ ਕਿ ਅੱਜ ਕੀ ਕਰਨਾ ਏ
nI ta.Dake uTTha ke sochade AM ki ajja kI karanA e
[Ni/Nee: a gender-specific vocative used to address a woman directly], we wake up at dawn and just wonder what we should do today.
ਨੀ ਤੜਕੇ ਉੱਠ ਕੇ ਸੋਚਦੇ ਆਂ ਕਿ ਅੱਜ ਕੀ ਕਰਨਾ ਏ
nI ta.Dake uTTha ke sochade AM ki ajja kI karanA e
[Ni/Nee], we wake up at dawn and just wonder what we should do today.

ਕਿੰਨੇ ਵੱਜਣ ਸਲੂਟ ਤੇ ਕਿੰਨੀਆਂ ਹੋਣ ਸਲਾਮਾਂ ਵੇ
kiMne vajjaNa salUTa te kiMnIAM hoNa salAmAM ve
How many salutes do you receive and how many greetings come your way?
ਕਿਹੜੇ ਰੋਡ ਤੇ ਪੈਂਦੇ ਤੁਹਾਡੇ ਬਾਗ਼ ਬਦਾਮਾਂ ਦੇ
kiha.De roDa te paiMde tuhADe bAga਼ badAmAM de
On which road are your almond orchards located?
ਹਾਸੇ ਵੇਖ ਕੇ ਲੱਗਦੇ ਕਿ ਦਿਨ ਲੰਘਦੇ ਸੁੱਖ ਦੇ ਆ
hAse vekha ke laggade ki dina laMghade sukkha de A
Seeing your smiles, it seems your days pass in pure bliss.
ਵੇ ਨਾਂ ਤਾਂ ਦੱਸਤਾ ਘਰ ਦੇ ਤੇਰਾ ਬਿਜ਼ਨੈੱਸ ਪੁੱਛਦੇ ਆ
ve nAM tAM dassatA ghara de terA bija਼naissa puchChade A
I've told my family your name, but now they're asking about your business.
ਵੇ ਨਾਂ ਤਾਂ ਦੱਸਤਾ ਘਰ ਦੇ ਤੇਰਾ ਬਿਜ਼ਨੈੱਸ ਪੁੱਛਦੇ ਆ
ve nAM tAM dassatA ghara de terA bija਼naissa puchChade A
I've told my family your name, but now they're asking about your business.
ਵੇ ਨਾਂ ਤਾਂ ਦੱਸਤਾ ਘਰ ਦੇ ਤੇਰਾ ਬਿਜ਼ਨੈੱਸ ਪੁੱਛਦੇ ਆ
ve nAM tAM dassatA ghara de terA bija਼naissa puchChade A
I've told my family your name, but now they're asking about your business.
ਚੰਗੀ ਟੌਰ ਤੇ ਚੰਗਾ ਲੀੜਾ ਪਾਉਣਾ ਈ ਹੁੰਦਾ ਏ
chaMgI Taura te chaMgA lI.DA pAuNA I huMdA e
Keeping a great [Taur: stately pride/swagger] and wearing fine clothes is just a given.
ਕੰਮ ਹੋਵੇ ਨਾ ਹੋਵੇ ਇਕੱਠੇ ਹੋਣਾ ਈ ਹੁੰਦਾ ਏ
kaMma hove nA hove ikaTThe hoNA I huMdA e
Whether there's work or not, getting together with [Yaar: close friends/brothers] is a must.
ਹੋ ਪਰਚੇ ਸਾਂਝੇ ਖ਼ਰਚਾ ਅੱਧੋ-ਅੱਧ ਕੀ ਕਰਨਾ ਏ
ho parache sAMjhe kha਼rachA addho-addha kI karanA e
Legal cases are shared, so why bother splitting expenses in half?
ਨੀ ਤੜਕੇ ਉੱਠ ਕੇ ਸੋਚਦੇ ਆਂ ਕਿ ਅੱਜ ਕੀ ਕਰਨਾ ਏ
nI ta.Dake uTTha ke sochade AM ki ajja kI karanA e
[Ni/Nee], we wake up at dawn and just wonder what we should do today.
ਨੀ ਤੜਕੇ ਉੱਠ ਕੇ ਸੋਚਦੇ ਆਂ ਕਿ ਅੱਜ ਕੀ ਕਰਨਾ ਏ
nI ta.Dake uTTha ke sochade AM ki ajja kI karanA e
[Ni/Nee], we wake up at dawn and just wonder what we should do today.
ਨੀ ਤੜਕੇ ਉੱਠ ਕੇ ਸੋਚਦੇ ਆਂ ਕਿ ਅੱਜ ਕੀ ਕਰਨਾ ਏ
nI ta.Dake uTTha ke sochade AM ki ajja kI karanA e
[Ni/Nee], we wake up at dawn and just wonder what we should do today.
ਕਿੱਲਾਂ ਦੇ ਦਿਲ ਲੁੱਟਦੀਆਂ ਅੱਖਾਂ ਬਾਜ਼ਾਂ ਵਰਗੀਆਂ ਨੇ
killAM de dila luTTadIAM akkhAM bAja਼AM varagIAM ne
Eyes like hawks steal the hearts of thousands.
ਕਾਰਾਂ ਦੇ ਬਸ ਖੰਭ ਨੀ ਲੱਗੇ ਜਹਾਜ਼ਾਂ ਵਰਗੀਆਂ ਨੇ
kArAM de basa khaMbha nI lagge jahAja਼AM varagIAM ne
The cars are only missing wings; otherwise, they are like private jets.
ਕਪਤਾਨ ਤਾਂ ਕਰੇ ਸਕੌਟ ਨੀ ਜਿੱਥੇ ਬਾਕੀ ਮੁੱਕਦੇ ਆ
kapatAna tAM kare sakauTa nI jitthe bAkI mukkade A
[Kaptaan: Self-reference to the song's lyricist/artist] starts scouting where others' reach ends.