Cherry Cheeks

by Gur Sidhuft Jassa Dhillon

ਚੈਰੀ ਜਿਹੀਆਂ ਗੱਲ੍ਹਾਂ ਗੱਲਾਂ ਵਿਚ ਟੋਏ
chairI jihIAM gallhAM gallAM vicha Toe
Cheeks like cherries and dimples in those cheeks
ਥੱਬੇ ਗਲ ਗੱਭਰੂ ਪਿੰਡਾਂ ਦੇ ਹੋਏ
thabbe gala gabbharU piMDAM de hoe
Swarms of [Gabbroo: strong, young men] from the villages are falling for you
ਅੱਖਾਂ ਚੋਂ ਅਸਲਾ ਤੇ ਬੋਲੇ ਖੰਡ
akkhAM choM asalA te bole khaMDa
Your eyes hold artillery while your words drip like sugar
ਕਿਸੇ ਨੂੰ ਤਾਪ ਕਿਸੇ ਨੂੰ ਠੰਢ
kise nUM tApa kise nUM ThaMDha
Some catch a fever from you, while others feel a cold shiver
ਆਹ ਦਿਲ ਜਿਹਾ ਧੜਕੇ ਨਾਮ ਤੇਰਾ ਪੜ੍ਹ ਕੇ
Aha dila jihA dha.Dake nAma terA pa.Dha ke
This heart of mine thumps just by reading your name
ਸ਼ਾਮ ਨੂੰ ਪੱਬ ਤੇ ਜਿਮ ਤੂੰ ਤੜਕੇ
sa਼Ama nUM pabba te jima tUM ta.Dake
You hit the pub in the evening and the gym in the early morning
ਸ਼ਾਮ ਨੂੰ ਪੱਬ ਤੇ ਜਿਮ ਤੂੰ ਤੜਕੇ
sa਼Ama nUM pabba te jima tUM ta.Dake
You hit the pub in the evening and the gym in the early morning
ਉਹ ਪਿੰਡਾਂ ਦਾ ਕਹਿਣ ਤੈਨੂੰ ਹਰਿਆਣੇ
uha piMDAM dA kahiNa tainUM hariANe
The village folks call you the pride of Haryana
ਕਾਹਦਾ ਤੂੰ ਹੱਸਿਆ ਵਰਤ ਗਏ ਭਾਣੇ
kAhadA tUM hassiA varata gae bhANe
The moment you smiled, [Historic feats: monumental events] took place
ਤਹਿਸੀਲਾਂ ਬੰਦ ਉਹ ਜੁੜ ਗਏ ਥਾਣੇ
tahisIlAM baMda uha ju.Da gae thANe
Courts have shut down and police stations are crowded
ਆ ਜਾਂਦਾ ਚੰਦ ਕਹਿਣ ਤੈਨੂੰ ਨਿਆਣੇ
A jAMdA chaMda kahiNa tainUM niANe
The children say the moon itself has descended when they see you
ਸੁਭਾਅ ਤੋਂ ਨਿਮਾਣ ਹਾਏ ਨੀ ਓਏ ਹੋਏ
subhAa toM nimANa hAe nI oe hoe
Humble by nature, oh my, oh my!
ਚੈਰੀ ਜਿਹੀਆਂ ਗੱਲ੍ਹਾਂ ਗੱਲਾਂ ਵਿਚ ਟੋਏ
chairI jihIAM gallhAM gallAM vicha Toe
Cheeks like cherries and dimples in those cheeks
ਥੱਬੇ ਗਲ ਗੱਭਰੂ ਪਿੰਡਾਂ ਦੇ ਹੋਏ
thabbe gala gabbharU piMDAM de hoe
Swarms of young men from the villages are falling for you
ਥੱਬੇ ਗਲ ਗੱਲ੍ਹਾਂ ਵਿਚ ਟੋਏ ਪਿੰਡਾਂ ਦੇ ਹੋਏ
thabbe gala gallhAM vicha Toe piMDAM de hoe
Groups of them falling, dimples in those cheeks, from the villages they come

ਚੈਰੀ ਜਿਹੀਆਂ ਗੱਲ੍ਹਾਂ ਗੱਲਾਂ ਵਿਚ ਟੋਏ ਪਿੰਡਾਂ ਦੇ ਹੋਏ
chairI jihIAM gallhAM gallAM vicha Toe piMDAM de hoe
Cheeks like cherries and dimples in those cheeks, the village boys are falling
ਚਾਲ ਬੜੀ ਕਾਲੀ ਫ਼ਾਇਰ 47
chAla ba.DI kAlI pha਼Aira 47
Your gait is swift and lethal like the fire of an AK-47
ਠੇਠ ਲਿਖਾਰਣ ਲੱਗਦੀ ਬਾਲੀ
TheTha likhAraNa laggadI bAlI
You seem like a [Theth: pure/authentic] writer of verses
ਠੇਠ ਲਿਖਾਰਣ ਲੱਗਦੀ ਬਾਲੀ
TheTha likhAraNa laggadI bAlI
You seem like a pure and authentic writer of verses
ਚਾਲ ਬੜੀ ਕਾਲੀ ਫ਼ਾਇਰ 47
chAla ba.DI kAlI pha਼Aira 47
Your gait is swift and lethal like the fire of an AK-47
ਠੇਠ ਲਿਖਾਰਣ ਲੱਗਦੀ ਬਾਲੀ
TheTha likhAraNa laggadI bAlI
You seem like a pure and authentic writer of verses
ਕਰੋ ਕੋਈ ਹੀਲਾ ਪੱਕਾ ਦਿਓ ਕੀਲਾ
karo koI hIlA pakkA dio kIlA
Someone find a way to secure a [Kila: acre of land] near her
ਕਾਲੀ ਵੀ ਖਾਂਦੀ ਕਸੀਨੋ ਜਾਂਦੀ
kAlI vI khAMdI kasIno jAMdI
She wears black, dines out, and frequents the casino
ਉਹ ਹੋਲੇ 'ਤੇ ਪੱਟਦੀ ਗੋਲੇ
uha hole 'te paTTadI gole
She [Uprooted: conquered] the hearts of the toughest men during the festival
ਕੋਮਲ ਜਿਹੇ ਕਰਤੇ ਜੋ ਸੀਗੇ ਪਟੋਲੇ
komala jihe karate jo sIge paTole
She turned the most rugged [Patole: beautiful, stylish women] into soft souls
ਚੀਜ਼ ਨਿਰਾਲੀ ਫ਼ੈਸ਼ਨ ਪਾਵੇ
chIja਼ nirAlI pha਼aisa਼na pAve
A unique treasure, the way she wears her fashion
ਪਾਵੇ ਉਹ ਜਾਲੀ ਉਹ ਬਣ ਗਏ ਮਜਨੂੰ
pAve uha jAlI uha baNa gae majanUM
She wears net-patterns and turned the thugs into star-crossed lovers
ਜੋ ਸੀਗੇ ਮਵਾਲੀ ਕਦੇ ਮੁਹਾਲੀ ਤੇ ਕਦੇ ਮਨਾਲੀ
jo sIge mavAlI kade muhAlI te kade manAlI
Those who were [Mavali: rogues/vagabonds] now wander Mohali and Manali
ਕਦੇ ਮੁਹਾਲੀ ਤੇ ਕਦੇ ਮਨਾਲੀ
kade muhAlI te kade manAlI
From the streets of Mohali to the hills of Manali
ਹੋਵੇ ਮੇਰੀ ਤਬਾਹੀ ਆ ਲੋਏ ਲੋਏ
hove merI tabAhI A loe loe
May my destruction happen slowly under the twilight
ਹੋਵੇ ਮੇਰੀ ਤਬਾਹੀ ਆ ਲੋਏ ਲੋਏ
hove merI tabAhI A loe loe
May my destruction happen slowly under the twilight
ਚੈਰੀ ਜਿਹੀਆਂ ਗੱਲ੍ਹਾਂ ਗੱਲਾਂ ਵਿਚ ਟੋਏ
chairI jihIAM gallhAM gallAM vicha Toe
Cheeks like cherries and dimples in those cheeks
ਥੱਬੇ ਗਲ ਗੱਭਰੂ ਪਿੰਡਾਂ ਦੇ ਹੋਏ
thabbe gala gabbharU piMDAM de hoe
Swarms of young men from the villages are falling for you
ਚੈਰੀ ਜਿਹੀਆਂ ਗੱਲ੍ਹਾਂ ਗੱਲਾਂ ਵਿਚ ਟੋਏ
chairI jihIAM gallhAM gallAM vicha Toe
Cheeks like cherries and dimples in those cheeks
ਥੱਬੇ ਗਲ ਗੱਭਰੂ ਪਿੰਡਾਂ ਦੇ ਹੋਏ
thabbe gala gabbharU piMDAM de hoe
Swarms of young men from the villages are falling for you
ਗੱਲ੍ਹਾਂ ਵਿਚ ਟੋਏ ਗੱਭਰੂ ਪਿੰਡਾਂ ਦੇ ਹੋਏ
gallhAM vicha Toe gabbharU piMDAM de hoe
Dimples in those cheeks, young men from the villages falling

ਉਹ ਨਖ਼ਰੇ ਵੱਖਰੇ ਦਾ ਲਾਉਂਦੀ ਅੱਥਰੇ
uha nakha਼re vakkhare dA lAuMdI atthare
She puts a wild price on her unique [Nakhre: flirtatious pouts and attitudes]
ਕੌਣ ਕਰਵਾਊ ਦਿਲਾਂ ਦੇ ਡੱਕਰੇ
kauNa karavAU dilAM de Dakkare
Who will stop her from tearing hearts into pieces?
ਸੂਟ ਵੀ ਚੱਕਵੇਂ ਬੈਲੀ ਤੋਂ ਤੰਗ
sUTa vI chakkaveM bailI toM taMga
Her suits are striking, even the [Bailly: outlaws/tough guys] are intimidated
ਰੱਬ ਕੀ ਸੀਨੇ ਡਾਰਕ ਜਿਹਾ ਰੰਗ
rabba kI sIne DAraka jihA raMga
The Lord has blessed her with a stunning dark complexion
ਡਾਰਕ ਜਿਹਾ ਰੰਗ
DAraka jihA raMga
A captivating dark complexion
ਸੋਲ੍ਹਵਾਂ ਟੱਪੀ ਚਾਂਦੀ ਦੀ ਡੱਬੀ
solhavAM TappI chAMdI dI DabbI
She's crossed sixteen, like a silver trinket box
ਸੋਹਣੀ ਵੀ ਰੱਜ ਕੇ ਸ਼ੁਰੂ ਤੋਂ ਕੱਬੀ
sohaNI vI rajja ke sa਼urU toM kabbI
Brimming with beauty but [Kabbi: fierce/stubborn] from the start
ਕੋਈ ਸਮਝਾਓ ਛੋਰੀ ਨੂੰ ਜਾ ਕੇ
koI samajhAo ChorI nUM jA ke
Someone go and talk sense into this [Chori: girl/maiden in Haryanvi dialect]
ਨੀ ਟਿਕਦੀ ਜਾਂਦੀ ਮੋਟੇ ਪੈੱਗ ਪਾ ਕੇ
nI TikadI jAMdI moTe paigga pA ke
She doesn't settle down even after pouring stiff drinks
ਨੀ ਟਿਕਦੀ ਜਾਂਦੀ ਮੋਟੇ ਪੈੱਗ ਪਾ ਕੇ
nI TikadI jAMdI moTe paigga pA ke
She doesn't settle down even after pouring stiff drinks
ਉਹ ਕੀਲ ਕੇ ਰੱਖ ਤੇ ਰਹਿੰਦੇ ਖੋਏ ਖੋਏ
uha kIla ke rakkha te rahiMde khoe khoe
She has everyone [Keel: under a spell], leaving them lost in a daze
ਚੈਰੀ ਜਿਹੀਆਂ ਗੱਲ੍ਹਾਂ ਗੱਲਾਂ ਵਿਚ ਟੋਏ
chairI jihIAM gallhAM gallAM vicha Toe
Cheeks like cherries and dimples in those cheeks
ਥੱਬੇ ਗਲ ਗੱਭਰੂ ਪਿੰਡਾਂ ਦੇ ਹੋਏ
thabbe gala gabbharU piMDAM de hoe
Swarms of young men from the villages are falling for you
ਚੈਰੀ ਜਿਹੀਆਂ ਗੱਲ੍ਹਾਂ ਗੱਲਾਂ ਵਿਚ ਟੋਏ
chairI jihIAM gallhAM gallAM vicha Toe
Cheeks like cherries and dimples in those cheeks
ਥੱਬੇ ਗਲ ਗੱਭਰੂ ਪਿੰਡਾਂ ਦੇ ਹੋਏ
thabbe gala gabbharU piMDAM de hoe
Swarms of young men from the villages are falling for you
ਗੱਲ੍ਹਾਂ ਵਿਚ ਟੋਏ ਗੱਭਰੂ ਪਿੰਡਾਂ ਦੇ ਹੋਏ
gallhAM vicha Toe gabbharU piMDAM de hoe
Dimples in those cheeks, young men from the villages falling
ਗੱਲ੍ਹਾਂ ਵਿਚ ਟੋਏ ਗੱਭਰੂ ਪਿੰਡਾਂ ਦੇ ਹੋਏ
gallhAM vicha Toe gabbharU piMDAM de hoe
Dimples in those cheeks, young men from the villages falling
ਗੱਲ੍ਹਾਂ ਵਿਚ ਟੋਏ ਗੱਭਰੂ ਪਿੰਡਾਂ ਦੇ ਹੋਏ
gallhAM vicha Toe gabbharU piMDAM de hoe
Dimples in those cheeks, young men from the villages falling
ਗੱਲ੍ਹਾਂ ਵਿਚ ਟੋਏ ਗੱਭਰੂ ਪਿੰਡਾਂ ਦੇ ਹੋਏ
gallhAM vicha Toe gabbharU piMDAM de hoe
Dimples in those cheeks, young men from the villages falling
ਗੱਲ੍ਹਾਂ ਵਿਚ ਟੋਏ ਗੱਭਰੂ ਪਿੰਡਾਂ ਦੇ ਹੋਏ
gallhAM vicha Toe gabbharU piMDAM de hoe
Dimples in those cheeks, young men from the villages falling
ਗੱਲ੍ਹਾਂ ਵਿਚ ਟੋਏ ਗੱਭਰੂ ਪਿੰਡਾਂ ਦੇ ਹੋਏ
gallhAM vicha Toe gabbharU piMDAM de hoe
Dimples in those cheeks, young men from the villages falling
ਗੱਲ੍ਹਾਂ ਵਿਚ ਟੋਏ ਗੱਭਰੂ ਪਿੰਡਾਂ ਦੇ ਹੋਏ
gallhAM vicha Toe gabbharU piMDAM de hoe
Dimples in those cheeks, young men from the villages falling
ਗੱਲ੍ਹਾਂ ਵਿਚ ਟੋਏ ਗੱਭਰੂ ਪਿੰਡਾਂ ਦੇ ਹੋਏ
gallhAM vicha Toe gabbharU piMDAM de hoe
Dimples in those cheeks, young men from the villages falling

Share

More by Gur Sidhu

View all songs →