Company
by Gur Sidhu
ਓ ਨਿੱਤ ਦਾ ਤੂੰ ਨਾਰ ਨੂੰ ਸਤਾਉਣਾ ਛੱਡ ਦੇ
o nitta dA tUM nAra nUM satAuNA ChaDDa de
O, stop tormenting your lady every single day
ਰੋਜ਼ ਰਾਤੀਂ ਪੀ ਕੇ ਘਰੇ ਆਉਣਾ ਛੱਡ ਦੇ
roja਼ rAtIM pI ke ghare AuNA ChaDDa de
Stop coming home every night after drinking
ਗੇਟ ਕੋਲ ਜਾ ਕੇ ਲਲਕਾਰੇ ਮਾਰਦਾ
geTa kola jA ke lalakAre mAradA
You stand by the gate and let out [Lalkare: bold shouts/spirited roars]
ਅੱਧੀ ਰਾਤੀਂ ਸੁੱਤੀ ਪਈ ਗਲੀ ਠਾਲਦਾ
addhI rAtIM suttI paI galI ThAladA
Waking up the sleeping street in the middle of the night
ਇੱਕ ਹੱਥ ਨਾਲ ਐਂ ਤੂੰ ਡੋਰ ਖੋਲ੍ਹਦਾ
ikka hattha nAla aiM tUM Dora kholhadA
With one hand, you pull open the door like this
ਇੱਕ ਹੱਥ ਨਾਲ ਐਂ ਤੂੰ ਡੋਰ ਖੋਲ੍ਹਦਾ
ikka hattha nAla aiM tUM Dora kholhadA
With one hand, you pull open the door like this
ਦੂਜੇ ਹੱਥ ਨਾਲ ਤੂੰ ਗਲਾਸ ਚੱਕਦਾ
dUje hattha nAla tUM galAsa chakkadA
And with the other hand, you’re holding up a glass
ਕੰਪਨੀ ਖ਼ਰਾਬ ਹੋ ਗਈ ਤੇਰੀ ਜੱਟਾ ਵੇ
kaMpanI kha਼rAba ho gaI terI jaTTA ve
Your company has gone bad, my [Jatta: a member of the land-owning agricultural community known for pride and lifestyle]
ਕਿੱਦਾਂ ਦੇ ਲਫ਼ੰਡਰਾਂ ਨੂੰ ਨਾਲ ਰੱਖਦਾ
kiddAM de lapha਼MDarAM nUM nAla rakkhadA
What kind of hoodlums are you hanging out with?

ਕੀ ਹੋਇਆ ਜੱਟਾ ਤੇਰੀ ਵੇ ਤਮੀਜ਼ ਦਾ
kI hoiA jaTTA terI ve tamIja਼ dA
[Jatta], whatever happened to your manners?
ਰਾਤੀਂ ਟੁੱਟਿਆ ਸੀ ਬਟਨ ਕਮੀਜ਼ ਦਾ
rAtIM TuTTiA sI baTana kamIja਼ dA
Last night, a button was ripped off your shirt

ਉੱਤੇ ਲੱਭਦਾ ਨਿਸ਼ਾਨ ਜੇ ਕੋਈ ਲਾਲ ਵੇ
utte labbhadA nisa਼Ana je koI lAla ve
If I find any red mark on you
ਫਿਰ ਕਰਦੀ ਮੈਂ ਤੇਰਾ ਬੁਰਾ ਹਾਲ ਵੇ
phira karadI maiM terA burA hAla ve
Then I’ll make your life a living hell
ਫਿਰ ਕਰਦੀ ਮੈਂ ਤੇਰਾ ਬੁਰਾ ਹਾਲ ਵੇ
phira karadI maiM terA burA hAla ve
Then I’ll make your life a living hell
ਹੋਵੇ ਜੇ ਪ੍ਰਾਬਲਮ ਕੀ ਬਣੂਗਾ
hove je prAbalama kI baNUgA
If some real trouble arises, what will happen?
ਹੋਵੇ ਜੇ ਪ੍ਰਾਬਲਮ ਕੀ ਬਣੂਗਾ
hove je prAbalama kI baNUgA
If some real trouble arises, what will happen?
ਦੱਸ ਮਗਰੋਂ ਤਾਂ ਇੱਕ ਫ਼ੋਨ ਚੱਕਦਾ
dassa magaroM tAM ikka pha਼ona chakkadA
Tell me, will you just pick up the phone afterwards?
ਕੰਪਨੀ ਖ਼ਰਾਬ ਹੋ ਗਈ ਤੇਰੀ ਜੱਟਾ ਵੇ
kaMpanI kha਼rAba ho gaI terI jaTTA ve
Your company has gone bad, my [Jatta: a member of the land-owning agricultural community known for pride and lifestyle]
ਕਿੱਦਾਂ ਦੇ ਲਫ਼ੰਡਰਾਂ ਨੂੰ ਨਾਲ ਰੱਖਦਾ
kiddAM de lapha਼MDarAM nUM nAla rakkhadA
What kind of hoodlums are you hanging out with?
ਕੰਪਨੀ ਖ਼ਰਾਬ ਹੋ ਗਈ ਤੇਰੀ ਜੱਟਾ ਵੇ
kaMpanI kha਼rAba ho gaI terI jaTTA ve
Your company has gone bad, my [Jatta: a member of the land-owning agricultural community known for pride and lifestyle]
ਕਿੱਦਾਂ ਦੇ ਲਫ਼ੰਡਰਾਂ ਨੂੰ ਨਾਲ ਰੱਖਦਾ
kiddAM de lapha਼MDarAM nUM nAla rakkhadA
What kind of hoodlums are you hanging out with?
ਕੱਲ੍ਹ ਨੂੰ ਪਾਰਟੀ ਕਾਲਜ ਦੀ
kallha nUM pAraTI kAlaja dI
The college party is happening tomorrow
ਤੂੰ ਬਿਨ ਬੋਲੇ ਸਭ ਕੁਝ ਕਹਿ ਜੀਂ
tUM bina bole sabha kujha kahi jIM
Express everything to me without saying a word
ਬਾਹਰ ਇਕੱਠ ਹੋਣਾ ਭਾਰਾ
bAhara ikaTTha hoNA bhArA
There will be a heavy crowd gathered outside
ਤੂੰ ਮੈਨੂੰ ਨਾਲ ਬਿਠਾ ਕੇ ਲੈ ਜੀਂ
tUM mainUM nAla biThA ke lai jIM
Take me along and keep me seated right beside you
ਨਾਲੇ ਕੁੜੀਆਂ ਮੱਚਣਗੀਆਂ
nAle ku.DIAM machchaNagIAM
Besides, it will make the other girls burn with envy
ਨਾਲੇ ਕੁੜੀਆਂ ਮੱਚਣਗੀਆਂ
nAle ku.DIAM machchaNagIAM
Besides, it will make the other girls burn with envy
ਵਹਿਮ ਵੀ ਕੱਢ ਲਊ ਕੋਈ ਵਿਚਾਰਾ
vahima vI kaDDha laU koI vichArA
And it’ll clear the delusions of any poor suitors
ਤੇਰੀ ਤੇਰੀ ਮੈਂ ਮੁੰਡਿਆ ਜਾਣੂ ਕੱਲ੍ਹ ਨੂੰ ਕਾਲਜ ਸਾਰਾ
terI terI maiM muMDiA jANU kallha nUM kAlaja sArA
Tomorrow, the whole college will know that I am yours, boy
ਤੇਰੀ ਤੇਰੀ ਮੈਂ ਮੁੰਡਿਆ ਜਾਣੂ ਕੱਲ੍ਹ ਨੂੰ ਕਾਲਜ ਸਾਰਾ
terI terI maiM muMDiA jANU kallha nUM kAlaja sArA
Tomorrow, the whole college will know that I am yours, boy
ਠੰਡਾ ਰਹੀਂ ਪਲੀਜ਼ ਦੇਖੀਂ ਕਿਤੇ ਨਾ ਪਾਲੀਂ ਕੋਈ ਪੁਆੜਾ
ThaMDA rahIM palIja਼ dekhIM kite nA pAlIM koI puA.DA
Just stay calm, please, and ensure you don't start a chaotic feud
ਬਹਿ ਕੇ ਤੂੰ ਨਾਰ ਕੋਲ ਜਿਉਣਾ ਐਂ
bahi ke tUM nAra kola jiuNA aiM
You are meant to live life sitting by your lady's side
ਬੈੱਲ ਬੌਟਮਾਂ ਨੂੰ ਤੂੰ ਜਚਾਉਣਾ ਐਂ
bailla bauTamAM nUM tUM jachAuNA aiM
You make those bell-bottoms look so stylish
ਜੇ ਕੋਈ ਮੇਰੇ ਨਾਲ ਆ ਕੇ ਗੱਲ ਕਰ ਲਵੇ
je koI mere nAla A ke galla kara lave
If anyone even tries to come and talk to me
ਚੰਗੇ ਭਲਿਆਂ ਤੋਂ ਮਾਫ਼ੀਆਂ ਮੰਗਾਉਣਾ ਐਂ
chaMge bhaliAM toM mApha਼IAM maMgAuNA aiM
You make even the decent ones beg for forgiveness
ਚੰਗੇ ਭਲਿਆਂ ਤੋਂ ਮਾਫ਼ੀਆਂ ਮੰਗਾਉਣਾ ਐਂ
chaMge bhaliAM toM mApha਼IAM maMgAuNA aiM
You make even the decent ones beg for forgiveness
ਓ ਚੱਕੀ ਚੱਲ ਬੱਬੂ ਕੰਮ ਰੱਖ ਖਿੱਚ ਕੇ
o chakkI challa babbU kaMma rakkha khichcha ke
Oh, keep it up [Babbu: nickname for the artist/lyricist], keep the momentum going
ਚੱਕੀ ਚੱਲ ਬੱਬੂ ਕੰਮ ਰੱਖ ਖਿੱਚ ਕੇ
chakkI challa babbU kaMma rakkha khichcha ke
Oh, keep it up [Babbu: nickname for the artist/lyricist], keep the momentum going
ਕੌਣ ਤੇਰੇ ਮੂਹਰੇ ਦੱਸ ਅੜ ਸਕਦਾ
kauNa tere mUhare dassa a.Da sakadA
Tell me, who could ever dare to stand in your way?