Confession
by Gur Sidhu
ਹੋ ਲੋਕਾਂ ਦੇ ਤੂੰ ਰੌਲੇ ਸੁਣਦਾ ਮੇਰਾ ਸੁਣ ਕਨਫੈਸ਼ਨ ਸੱਜਣਾ
ho lokAM de tUM raule suNadA merA suNa kanaphaisa਼na sajjaNA
Oh, you listen to the rumors of the world, now hear my confession, [Sajjan: soulmate/beloved]
ਪਹਿਲਾਂ ਹੀ ਗੁੱਡ ਪਿਆ ਸੀ ਤੇਰਾ ਮੇਰੇ ਤੇ ਇੰਪ੍ਰੈਸ਼ਨ ਸੱਜਣਾ
pahilAM hI guDDa piA sI terA mere te iMpraisa਼na sajjaNA
Your impression on me was already quite great, my [Sajjan: soulmate/beloved]
ਤੈਨੂੰ ਤੱਕਿਆ ਹੋਸ਼ ਹੀ ਭੁੱਲ ਗਈ ਵੇ ਤੇਰੇ ਉੱਤੇ ਡੁੱਲ ਗਈ ਮੈਂ
tainUM takkiA hosa਼ hI bhulla gaI ve tere utte Dulla gaI maiM
The moment I saw you, I lost my senses; I completely fell for you
ਇੰਟਰੋਵਰਟ ਸੀ ਮੈਂ ਸ਼ੁਰੂ ਤੋਂ ਬਸ ਤੇਰੇ ਨਾਲ ਖੁੱਲ੍ਹ ਗਈ ਮੈਂ
iMTarovaraTa sI maiM sa਼urU toM basa tere nAla khullha gaI maiM
I was an introvert from the very start, but I’ve opened up only with you
ਬਸ ਤੇਰੇ ਨਾਲ ਖੁੱਲ੍ਹ ਗਈ ਮੈਂ
basa tere nAla khullha gaI maiM
I have opened up only with you
ਵੇ ਟਰਾਈ ਕਰਾਂ ਬਸ ਤੇਰੇ ਕਰਕੇ ਲੰਘ ਚੁੱਕੇ ਨੇ ਫੈਸ਼ਨ ਸੱਜਣਾ
ve TarAI karAM basa tere karake laMgha chukke ne phaisa਼na sajjaNA
I’m trying out styles just for you that have long gone out of fashion, [Sajjan: soulmate/beloved]
ਵੇ ਰੌਲੇ ਸੁਣਦਾ ਲੋਕਾਂ ਦੇ ਮੇਰਾ ਸੁਣ ਕਨਫੈਸ਼ਨ ਸੱਜਣਾ
ve raule suNadA lokAM de merA suNa kanaphaisa਼na sajjaNA
You listen to the rumors of the world, now hear my confession, [Sajjan: soulmate/beloved]
ਹੋ ਤੈਨੂੰ ਯਾਦ ਹੋਣਾ ਨਹੀਂ ਮੈਂ ਕਿੱਥੇ ਕਿੱਥੇ ਅੜੀ ਵੇ
ho tainUM yAda hoNA nahIM maiM kitthe kitthe a.DI ve
Oh, you probably don’t even remember all the places where I stood my ground for you
ਤੇਰੇ ਪਿੱਛੇ ਸੱਜਣਾ ਮੈਂ ਘਰਦਿਆਂ ਨਾਲ ਲੜੀ ਵੇ
tere pichChe sajjaNA maiM gharadiAM nAla la.DI ve
For your sake, my [Sajjan: soulmate/beloved], I even fought with my own family
ਰਹਿ ਕੇ ਦੇਖ ਮੇਰੇ ਨਾਲ ਜ਼ਿੰਦਗੀ ਸੰਵਾਰ ਦੂੰ
rahi ke dekha mere nAla ja਼iMdagI saMvAra dUM
Try staying by my side, and I will adorn your entire life
ਕੱਟਣ ਨਹੀਂਓਂ ਪੈਣ ਦਿੰਦੀ ਇੰਨਾ ਜ਼ਿਆਦਾ ਪਿਆਰ ਦੂੰ
kaTTaNa nahIMoM paiNa diMdI iMnA ja਼iAdA piAra dUM
I won’t let you just survive; I’ll give you so much love
ਸੱਤ ਜਨਮਾਂ ਦੇ ਵੇ ਮੈਂ ਵਾਅਦੇ ਨਹੀਂਓਂ ਕਰਦੀ
satta janamAM de ve maiM vAade nahIMoM karadI
I won’t make empty promises of seven lifetimes
ਇਸ ਜਨਮ ਦੇ ਸਾਹ ਵੀ ਤੇਰੇ ਉੱਤੋਂ ਵਾਰ ਦੂੰ
isa janama de sAha vI tere uttoM vAra dUM
Even the breaths of this single life, I’d sacrifice for you
ਇਸ ਜਨਮ ਦੇ ਸਾਹ ਵੀ ਤੇਰੇ ਉੱਤੋਂ ਵਾਰ ਦੂੰ
isa janama de sAha vI tere uttoM vAra dUM
Even the breaths of this single life, I’d sacrifice for you
ਵੇ ਹੋਰਾਂ ਦਾ ਤੂੰ ਡਰੀਮ ਹੋਵੇਂਗਾ ਮੇਰਾ ਤੂੰ ਹੈ ਪੈਸ਼ਨ ਸੱਜਣਾ
ve horAM dA tUM DarIma hoveMgA merA tUM hai paisa਼na sajjaNA
You might be the dream of others, but you are my passion, [Sajjan: soulmate/beloved]
ਵੇ ਰੌਲੇ ਸੁਣਦਾ ਲੋਕਾਂ ਦੇ ਮੇਰਾ ਸੁਣ ਕਨਫੈਸ਼ਨ ਸੱਜਣਾ
ve raule suNadA lokAM de merA suNa kanaphaisa਼na sajjaNA
You listen to the rumors of the world, now hear my confession, [Sajjan: soulmate/beloved]
ਕਿੰਨਾ ਸੋਹਣਾ ਲੱਗਦਾ ਜਦ ਤੂੰ ਕੱਢ ਕੇ ਰੱਖਦਾ ਟੌਹਰ ਚੰਨਾ
kiMnA sohaNA laggadA jada tUM kaDDha ke rakkhadA Tauhara chaMnA
How handsome you look when you display your [Tauhr: stately pride and impeccable style], my moon
ਦੁਨੀਆ ਕਰਦੀ ਮੇਰੇ ਤੇ ਮੈਂ ਕਰਾਂ ਤੇਰੇ ਤੇ ਗੌਰ ਚੰਨਾ
dunIA karadI mere te maiM karAM tere te gaura chaMnA
The whole world focuses on me, but I only have eyes for you, my moon
ਆਈ ਸਵੈਅਰ ਮੈਂ ਤੇਰੇ ਬਿਨ ਮਰ ਜਾਣਾ
AI savaiara maiM tere bina mara jANA
I swear I would die without you
ਤੈਥੋਂ ਬਿਨ ਕਿਤੇ ਹੋਰ ਨਹੀਂ ਜਾਣਾ
taithoM bina kite hora nahIM jANA
I won’t go anywhere else but to you
ਤੈਥੋਂ ਬਿਨ ਕਿਤੇ ਹੋਰ ਨਹੀਂ ਜਾਣਾ
taithoM bina kite hora nahIM jANA
I won’t go anywhere else but to you
ਜਾਣਾ
jANA
Anywhere else
ਵੇ ਝੱਲਣੀ ਹੋਣਾ ਕਮਲੀ ਤੋਂ ਤੇਰੇ ਪਿਆਰ ਦਾ ਇਹ ਰਿਸੈਸ਼ਨ ਸੱਜਣਾ
ve jhallaNI hoNA kamalI toM tere piAra dA iha risaisa਼na sajjaNA
This [Kamli: girl crazed by love] won’t be able to bear a recession of your love, [Sajjan: soulmate/beloved]
ਲੋਕਾਂ ਦੇ ਤੂੰ ਰੌਲੇ ਸੁਣਦਾ
lokAM de tUM raule suNadA
You listen to the rumors of the world