Cool Cool
by Gur Sidhuft Kaptaan
ਰੱਖੀਆਂ ਨੇ ਥੱਲੇ ਬਿੱਲੋ ਗੱਡੀਆਂ ਤੇ ਘੋੜੀਆਂ
rakkhIAM ne thalle billo gaDDIAM te gho.DIAM
I’ve kept stallions and luxury cars beneath me, [Billo: a term of endearment for a beautiful girl, often implying light/hazel eyes]
ਟਾਇਰਾਂ ਦੀਆਂ ਚੌੜੀਆਂ ਤੇ ਰੰਗ ਦੀਆਂ ਕਾਲੀਆਂ
TAirAM dIAM chau.DIAM te raMga dIAM kAlIAM
With wide tires and cloaked in shades of black.
ਕਾਲੀਆਂ ਦੁਨਾਲੀਆਂ ਨੇ ਜੱਚਦੀਆਂ ਵਾਲੀਆਂ
kAlIAM dunAlIAM ne jachchadIAM vAlIAM
The black double-barrel guns look stunning on me,
ਦੀਵਾਲੀਆਂ ਨੇ ਨਿੱਤ ਰੋਜ਼ ਵੈਰ ਵੱਢਾਂ ਹਿੱਕ ਰੋਜ਼ ਪਾੜ ਕੇ
dIvAlIAM ne nitta roja਼ vaira vaDDhAM hikka roja਼ pA.Da ke
Every day is like [Diwali: the festival of lights] as I settle scores and rip through chests.
ਨਿੱਤ ਰੋਜ਼ ਫੂਕਦਾ ਹਿੱਕ ਰੋਜ਼ ਡੋਜ਼ ਉਹੀ ਪੋਜ਼
nitta roja਼ phUkadA hikka roja਼ Doja਼ uhI poja਼
Daily I burn my rivals, daily I take the same dose, same pose,
ਉਹੀ ਮੌਜ ਉਹੀ ਲੱਗੀ ਆ
uhI mauja uhI laggI A
The same vibe, the same thrill is what I'm hooked on.
ਕਦੇ ਪੱਬ ਕਦੇ ਥੱਲੇ ਲੱਗਦੀ ਨਾ ਅੱਡੀ ਐ
kade pabba kade thalle laggadI nA aDDI ai
Sometimes in the club, my heels never even touch the ground,
ਨੀ ਸਿੱਧੀ ਰੱਬ ਨਾਲ ਗੱਲਬਾਤ ਰੱਖੀ ਹੋਈ ਐ ਨੀ
nI siddhI rabba nAla gallabAta rakkhI hoI ai nI
[Nee: a gender-specific vocative used to address a woman directly], I've got a direct line of communication with God.
ਕੂਲ ਕੂਲ ਜ਼ਿੰਦਗੀ ਮੈਂ ਕੈਸ਼ ਚੱਕੀ ਹੋਈ ਐ ਨੀ
kUla kUla ja਼iMdagI maiM kaisa਼ chakkI hoI ai nI
Living a cool, cool life, I’ve stacked up nothing but cash.
ਕੂਲ ਕੂਲ ਜ਼ਿੰਦਗੀ ਮੈਂ ਕੈਸ਼ ਚੱਕੀ ਹੋਈ ਐ ਨੀ
kUla kUla ja਼iMdagI maiM kaisa਼ chakkI hoI ai nI
Living a cool, cool life, I’ve stacked up nothing but cash.
ਕੂਲ ਕੂਲ ਜ਼ਿੰਦਗੀ ਮੈਂ ਕੈਸ਼ ਚੱਕੀ ਹੋਈ ਐ ਨੀ
kUla kUla ja਼iMdagI maiM kaisa਼ chakkI hoI ai nI
Living a cool, cool life, I’ve stacked up nothing but cash.
ਸੜੇ ਜਿਹਨੇ ਸੜਨਾ ਨੀ ਮੱਚੇ ਜਿਹਨੇ ਮੱਚਣਾ
sa.De jihane sa.DanA nI machche jihane machchaNA
Let those who want to burn, burn; let those who want to envy, wither away,
ਫੇਰ ਕਿਹੜਾ ਜੱਟ ਨੇ ਫਲਾਈ ਹੋਣੋਂ ਹੱਟਣਾ
phera kiha.DA jaTTa ne phalAI hoNoM haTTaNA
When has a [Jatt: a member of the land-owning agricultural community known for pride and lifestyle] ever stopped soaring?
ਪੌਣੇ ਬਾਈ ਸਾਲ ਦਾ ਨੀ ਲਾਲ ਜਿਹਾ ਅੱਖ ਤੋਂ
pauNe bAI sAla dA nI lAla jihA akkha toM
Barely eighteen and a half, with eyes turned a fiery red,
ਕਮਾਲ ਦਾ ਐ ਲੱਠ ਚੱਲੇ ਪੁੱਛ ਪੁੱਛ ਜੱਟ ਤੋਂ
kamAla dA ai laTTha challe puchCha puchCha jaTTa toM
I’m a marvelous force, moving only after the world seeks my permission.
ਰੋਡ 'ਤੇ ਤੱਪੜ ਹੁਣ ਮਾਰਦੇ ਆ ਆਕੜ
roDa 'te tappa.Da huNa mArade A Aka.Da
The cowards on the road are putting on a show of arrogance now,
ਪੂਰਾ ਗੱਭਰੂ ਤਕੜਾ
pUrA gabbharU taka.DA
This young man is in his prime and powerful,
ਕਰੇਗਾ ਕੀ ਟੱਕਰ
karegA kI Takkara
Who could ever dare to clash with me?
ਮੱਛਰ ਦੇ ਵਾਂਗੂ ਲਹੂ ਪੀਣ ਦੇ ਸ਼ੌਕੀਨ
machChara de vAMgU lahU pINa de sa਼aukIna
I have a taste for drinking the blood of enemies like a mosquito,
ਯਕੀਨੋਂ ਬਿਨਾਂ ਜੱਟ ਜਿਵੇਂ ਜੋਗੀ ਬਿਨਾਂ ਬੀਨ
yakInoM binAM jaTTa jiveM jogI binAM bIna
Without trust, a [Jatt] is like a snake charmer without his flute.
ਚੀਨੀ ਰਕਾਨ ਪਾਈ ਕਦੇ ਲੈੱਸ ਰੇਟ ਦੀ
chInI rakAna pAI kade laissa reTa dI
My refined sweetheart has never worn a cheap thread,
ਭਾਉਂਦੀ ਨੀ ਅਮੀਰੀ ਸਾਨੂੰ ਦੂਰੋਂ ਦੂਰੋਂ ਵੇਖਦੀ
bhAuMdI nI amIrI sAnUM dUroM dUroM vekhadI
I don’t care for wealth that only waves from a distance.
ਤਾਜ਼ੀ ਤਾਜ਼ੀ ਆਈ ਬਿੱਲੋ ਵਾਇਰਸ ਵਾਂਗੂ ਛਾਈ ਬਿੱਲੋ
tAja਼I tAja਼I AI billo vAirasa vAMgU ChAI billo
I’ve arrived fresh and spread like a virus, [Billo]
ਲੋਕਾਂ 'ਚ ਬਿਮਾਰੀ ਬਿੱਲੋ ਜੈਲਸੀ ਦੇ ਹੇਟ ਦੀ
lokAM 'cha bimArI billo jailasI de heTa dI
Hatred and jealousy have become a sickness among the people.
ਦਾਅ ਲੱਗ ਗਿਆ ਥੱਲੇ ਥਰਥਲੀ ਮੱਚੀ ਹੋਈ ਐ ਨੀ
dAa lagga giA thalle tharathalI machchI hoI ai nI
The moment I struck, I've been wrecking havoc everywhere.
ਕੂਲ ਕੂਲ ਜ਼ਿੰਦਗੀ ਮੈਂ ਕੈਸ਼ ਚੱਕੀ ਹੋਈ ਐ ਨੀ
kUla kUla ja਼iMdagI maiM kaisa਼ chakkI hoI ai nI
Living a cool, cool life, I’ve stacked up nothing but cash.
ਕੂਲ ਕੂਲ ਜ਼ਿੰਦਗੀ ਮੈਂ ਕੈਸ਼ ਚੱਕੀ ਹੋਈ ਐ ਨੀ
kUla kUla ja਼iMdagI maiM kaisa਼ chakkI hoI ai nI
Living a cool, cool life, I’ve stacked up nothing but cash.
ਕੂਲ ਕੂਲ ਜ਼ਿੰਦਗੀ ਮੈਂ ਕੈਸ਼ ਚੱਕੀ ਹੋਈ ਐ ਨੀ
kUla kUla ja਼iMdagI maiM kaisa਼ chakkI hoI ai nI
Living a cool, cool life, I’ve stacked up nothing but cash.
ਅੱਡ ਚੱਲੇ ਗੱਡ ਚੱਲੇ ਧਰਤੀ ਨਾ ਲੱਗ ਚੱਲੇ
aDDa challe gaDDa challe dharatI nA lagga challe
I’m moving differently, leaving a mark, feet barely touching the earth,
ਕੱਲ੍ਹ ਬਾਰੇ ਰੱਬ ਜਾਣੇ ਹੀਟ 'ਚ ਅੱਜ ਚੱਲੇ
kallha bAre rabba jANe hITa 'cha ajja challe
God knows about tomorrow, but today I’m moving in the heat of the moment.
ਭੱਜ ਚੱਲੇ ਸਾਡੇ ਕੰਪੀਟੀਟਰ ਮੈਦਾਨ ਛੱਡ
bhajja challe sADe kaMpITITara maidAna ChaDDa
My competitors have fled the field and vanished,
ਜਾਨ ਛੱਡ ਕਿਉਂ ਨਾ ਮੈਂ ਗੀਤਾਂ ਨਾਲ ਫੂਕਾਂ ਹੱਡ
jAna ChaDDa kiuM nA maiM gItAM nAla phUkAM haDDa
Spare your life—why shouldn't I burn your bones with my verses?
ਜਦੋਂ ਸਟ੍ਰੀਟ ਵਿਚ ਮਿੱਤਰਾਂ ਦਾ ਪੈਂਦਾ ਪੱਬ
jadoM saTrITa vicha mittarAM dA paiMdA pabba
When [Mitran: yours truly] sets foot on the street,
ਸੋਹਣਿਆਂ ਤੋਂ ਸੋਹਣੀ ਘਰੋਂ ਬਾਹਰ ਆਉਂਦੀ ਕੰਮ ਛੱਡ
sohaNiAM toM sohaNI gharoM bAhara AuMdI kaMma ChaDDa
The most beautiful girls leave their chores to step out of their homes.
ਦੀਵੇ ਨਾਲ ਕੈਂਡਲ ਜਗਾ ਕੇ ਜੱਟ ਲੱਭਦੇ ਨੀ
dIve nAla kaiMDala jagA ke jaTTa labbhade nI
They look for this [Jatt] by lighting lamps and candles,
ਓਲਡ ਸਿਨਰ ਮੁੰਡੇ ਪਾਪੀ ਕੋਈ ਅੱਜ ਦੇ ਨੀ
olaDa sinara muMDe pApI koI ajja de nI
We are old sinners, [Yaar: close friends/brothers], not some modern-day amateurs.
ਰੈਕਰਡ ਤੇ ਬੋਨਜ਼ ਬ੍ਰੇਕਰ ਐ ਅਲੱਗ ਦੇ
raikaraDa te bonaja਼ brekara ai alagga de
My records and my bone-breaking reputation are in a league of their own,
ਉਹੀ ਯਾਰ ਘਾਣੇ ਜਿਹੜੇ ਦੱਬ ਲੈਂਦੇ ਦੱਬਦੇ
uhI yAra ghANe jiha.De dabba laiMde dabbade
Only those close friends remain who can handle the pressure.
ਕਪਤਾਨ ਕਪਤਾਨ ਤੇਰੇ ਟਾਈਪ ਦੀ ਚੀਜ਼ ਨੀ
kapatAna kapatAna tere TAIpa dI chIja਼ nI
[Kaptaan: Self-reference to the song's lyricist/artist] isn't the type of thing you're used to,
ਮਿੱਤਰਾਂ ਦੇ ਵਿਚ ਕੋਈ ਸ਼ਰੀਫੀ ਵਾਲਾ ਬੀਜ ਨੀ
mittarAM de vicha koI sa਼rIphI vAlA bIja nI
There isn't a single seed of "gentlemanly" submissiveness in [Mitran].
ਬੁੱਲ੍ਹਾਂ ਉੱਤੇ ਜਿੰਦਾ ਬੋਲੇ ਬੈਕ 'ਤੇ ਬਠਿੰਡਾ ਬੋਲੇ
bullhAM utte jiMdA bole baika 'te baThiMDA bole
A lock on the lips, but the reputation of [Bathinda: a city in Punjab known for its rugged and tough culture] speaks for me,
ਰਾਈਟ ਨਾ ਮੋਹਾਲੀ 'ਚ ਰਿਹਾਇਸ਼ ਰੱਖੀ ਹੋਈ ਐ ਨੀ
rAITa nA mohAlI 'cha rihAisa਼ rakkhI hoI ai nI
Right now, I’ve made my residence in [Mohali: a modern urban hub in Punjab].
ਕੂਲ ਕੂਲ ਜ਼ਿੰਦਗੀ ਮੈਂ ਕੈਸ਼ ਚੱਕੀ ਹੋਈ ਐ ਨੀ
kUla kUla ja਼iMdagI maiM kaisa਼ chakkI hoI ai nI
Living a cool, cool life, I’ve stacked up nothing but cash.
ਕੂਲ ਕੂਲ ਜ਼ਿੰਦਗੀ ਮੈਂ ਕੈਸ਼ ਚੱਕੀ ਹੋਈ ਐ ਨੀ
kUla kUla ja਼iMdagI maiM kaisa਼ chakkI hoI ai nI
Living a cool, cool life, I’ve stacked up nothing but cash.
ਕੂਲ ਕੂਲ ਜ਼ਿੰਦਗੀ ਮੈਂ ਕੈਸ਼ ਚੱਕੀ ਹੋਈ ਐ ਨੀ
kUla kUla ja਼iMdagI maiM kaisa਼ chakkI hoI ai nI
Living a cool, cool life, I’ve stacked up nothing but cash.