Dila Ve
by Gur Sidhuft Jassa Dhillon
ਹੋ ਦਿਲਾ ਵੇ ਦਿਲਾ ਵੇ ਮੇਰੀ ਗੱਲ ਜੇ ਸੁਣੇ ਤੇ ਫਿਰ ਮੁੜ ਕੇ ਨਾ ਯਾਰੀ ਲਾਈਂ
ho dilA ve dilA ve merI galla je suNe te phira mu.Da ke nA yArI lAIM
O heart, my dear heart, if you would only listen to me, never fall in love [Yaari: deep bond of friendship/loyalty] ever again
ਸ਼ਰਤਾਂ ਵਾਲਿਆਂ ਨੂੰ ਇੱਥੇ ਪਿਆਰ ਹੱਕ ਨਹੀਂ ਭੁੱਲ ਫੁੱਲਾਂ ਨਾਲ ਯਾਰ ਨਾ ਮਨਾਈਂ
sa਼ratAM vAliAM nUM itthe piAra hakka nahIM bhulla phullAM nAla yAra nA manAIM
Those who set conditions have no right to love here; don't make the mistake of trying to appease your beloved [Yaar: close friend/soulmate] with flowers

ਹੋ ਕਿੰਨੇ ਦਿਨ ਬਹਿੰਦਿਆਂ ਬਹਿੰਦਿਆਂ ਔਖਾ ਲੰਘਦਾ ਤੇਰੀ ਦੀਦ ਮੰਗਦਿਆ ਛੱਡ ਪਹਿਲੀਆਂ ਤੂੰ ਆਦਤਾਂ
ho kiMne dina bahiMdiAM bahiMdiAM aukhA laMghadA terI dIda maMgadiA ChaDDa pahilIAM tUM AdatAM
Oh, the days pass with such difficulty, just sitting and waiting, craving a glimpse of you; give up these old habits
ਹੋਰ ਵੀ ਬਥੇਰੇ ਇੱਥੇ ਚਾਹੁਣ ਵਾਲੇ ਨੇ ਹੋ ਨੇੜੇ ਆਉਣ ਵਾਲੇ ਨੇ ਕੋਈ ਪੱਕਾ ਤਾਂ ਨਹੀਂ ਰਾਬਤਾ
hora vI bathere itthe chAhuNa vAle ne ho ne.De AuNa vAle ne koI pakkA tAM nahIM rAbatA
There are plenty of others here who claim to desire you, plenty who want to come close, but there is no lasting spiritual connection

ਹੋ ਗੈਰਾਂ ਤੋਂ ਬਣੇ ਸੀ ਜਿਹੜੇ ਆਪਣੇ ਕਦੇ ਵੇ ਹੁਣ ਗੈਰਾਂ ਕੋਲੋਂ ਪੈਰਾਂ ਨੂੰ ਬਚਾਈਂ
ho gairAM toM baNe sI jiha.De ApaNe kade ve huNa gairAM koloM pairAM nUM bachAIM
Those strangers who once became our own, now you must protect your path from those very strangers
ਹੋ ਦਿਲਾ ਵੇ ਦਿਲਾ ਵੇ ਮੇਰੀ ਗੱਲ ਜੇ ਸੁਣੇ ਤੇ ਫਿਰ ਮੁੜ ਕੇ ਨਾ ਯਾਰੀ ਲਾਈਂ
ho dilA ve dilA ve merI galla je suNe te phira mu.Da ke nA yArI lAIM
O heart, my dear heart, if you would only listen to me, never fall in love [Yaari: deep bond of friendship/loyalty] ever again
ਸ਼ਰਤਾਂ ਵਾਲਿਆਂ ਨੂੰ ਇੱਥੇ ਪਿਆਰ ਹੱਕ ਨਹੀਂ ਭੁੱਲ ਫੁੱਲਾਂ ਨਾਲ ਯਾਰ ਨਾ ਮਨਾਈਂ
sa਼ratAM vAliAM nUM itthe piAra hakka nahIM bhulla phullAM nAla yAra nA manAIM
Those who set conditions have no right to love here; don't make the mistake of trying to appease your beloved [Yaar: close friend/soulmate] with flowers
ਰਹਿੰਦੇ ਜਿਨ੍ਹਾਂ ਬੂਟਿਆਂ ਦੀ ਰਾਖੀ ਕਰਦੇ ਵੇ ਮਾਲੀ ਰੋਜ਼ ਰਹੇ ਤੋੜਦੇ
rahiMde jinhAM bUTiAM dI rAkhI karade ve mAlI roja਼ rahe to.Dade
The very plants that people spend their lives guarding, the gardeners keep plucking them every day
ਗੋਡਿਆਂ ਤੋਂ ਡਿੱਗਿਆਂ ਨੂੰ ਛੱਡ ਜਾਂਦੇ ਜਿਹੜੇ ਦੱਸ ਕਿੱਥੋਂ ਫਿਰ ਬਹੁੜਦੇ
goDiAM toM DiggiAM nUM ChaDDa jAMde jiha.De dassa kitthoM phira bahu.Dade
Those who abandon you when you've fallen to your knees, tell me, how will they ever return to save you?

ਆਸ਼ਕੀ ‘ਚੋਂ ਲੋਕ ਨੇ ਸਵਾਦ ਲੱਭਦੇ
Asa਼kI ‘choM loka ne savAda labbhade
People are only looking for a fleeting taste of pleasure in romance
ਹੋ ਆਸ਼ਕੀ ‘ਚੋਂ ਲੋਕ ਨੇ ਸਵਾਦ ਲੱਭਦੇ ਹੋ ਕਿਤੇ ਫਿਰ ਨਾ ਰਗੜਿਆ ਜਾਈਂ
ho Asa਼kI ‘choM loka ne savAda labbhade ho kite phira nA raga.DiA jAIM
Oh, people are only looking for pleasure in romance; make sure you don't get crushed in the process
ਹੋ ਦਿਲਾ ਵੇ ਦਿਲਾ ਵੇ ਮੇਰੀ ਗੱਲ ਜੇ ਸੁਣੇ ਤੇ ਫਿਰ ਮੁੜ ਕੇ ਨਾ ਯਾਰੀ ਲਾਈਂ
ho dilA ve dilA ve merI galla je suNe te phira mu.Da ke nA yArI lAIM
O heart, my dear heart, if you would only listen to me, never fall in love [Yaari: deep bond of friendship/loyalty] ever again
ਸ਼ਰਤਾਂ ਵਾਲਿਆਂ ਨੂੰ ਇੱਥੇ ਪਿਆਰ ਹੱਕ ਨਹੀਂ ਭੁੱਲ ਫੁੱਲਾਂ ਨਾਲ ਯਾਰ ਨਾ ਮਨਾਈਂ
sa਼ratAM vAliAM nUM itthe piAra hakka nahIM bhulla phullAM nAla yAra nA manAIM
Those who set conditions have no right to love here; don't make the mistake of trying to appease your beloved [Yaar: close friend/soulmate] with flowers
ਹੋ ਗੜਵਾ ਸ਼ਰਾਬ ਜਿਵੇਂ ਲੱਗੇ ਲਾਜਵਾਬ ਕੁਝ ਓਵੇਂ ਦਾ ਸਰੂਰ ਸੀ
ho ga.DavA sa਼rAba jiveM lagge lAjavAba kujha oveM dA sarUra sI
Like a brass pitcher of wine seems exquisite, her intoxication felt something like that
ਧਿੱਲੋਂ ਆਲੀ ਆਸ਼ਕੀ ‘ਚ ਨਵਾਂ ਨਵਾਂ ਸੀ ਤੇ ਉਹ ਤਾਂ ਖਾਸਾ ਮਸ਼ਹੂਰ ਸੀ
dhilloM AlI Asa਼kI ‘cha navAM navAM sI te uha tAM khAsA masa਼hUra sI
In Dhillon’s [Self-reference to Jassa Dhillon, the artist/lyricist] love, he was a novice, while she was quite the famous one
ਹੋ ਨੱਡੀ ਗੱਡੀ ਪਤਾ ਚਿਰ ਨਹੀਓਂ ਕੱਢਦੀ ਹੋ ਗੱਲ ਦਿਲ ਤੋਂ ਦਿਮਾਗ ਲੈ ਕੇ ਜਾਈਂ
ho naDDI gaDDI patA chira nahIoM kaDDhadI ho galla dila toM dimAga lai ke jAIM
This girl [Naddi: term for a trendy/beautiful young woman] and this car won't last forever; take this lesson from your heart to your head