Fragrance
by Gur Sidhu
ਹੁਣ ਨਾਲ ਦੀ ਸੀਟ ਤੇ ਬੈਠੀ ਦੀ
huNa nAla dI sITa te baiThI dI
Now, when someone else sits in the passenger seat
ਬੈਠੀ ਦੀ
baiThI dI
Sitting there
ਫ਼ੀਲਿੰਗ ਆਉਂਦੀ ਆ ਰੇਸ ਜਿਹੀ ਦੱਬੀ ਤੋਂ
pha਼IliMga AuMdI A resa jihI dabbI toM
I get a rush of feeling, like flooring the accelerator
ਉਹ ਹਾਲੇ ਵੀ ਤੇਰੀ ਅੱਲੜੇ ਨੀ
uha hAle vI terI alla.De nI
Even now, oh young maiden [Kudi: girl/maiden] [Ni: a gender-specific vocative used to address a woman directly]
ਅੱਲੜੇ ਨੀ
alla.De nI
Oh young maiden
ਫ਼ਰੈਗਰੈਂਸ ਆਉਂਦੀ ਆ ਨੀ ਜੱਟ ਦੀ ਗੱਡੀ 'ਚੋਂ
pha਼raigaraiMsa AuMdI A nI jaTTa dI gaDDI 'choM
Your fragrance still lingers in this [Jatt: a member of the land-owning agricultural community known for pride and lifestyle]'s car
ਨੀ ਜੱਟ ਦੀ ਗੱਡੀ 'ਚੋਂ
nI jaTTa dI gaDDI 'choM
In this [Jatt]'s car
ਉਹ ਹਾਲੇ ਵੀ ਤੇਰੀ ਅੱਲੜੇ ਨੀ
uha hAle vI terI alla.De nI
Even now, oh young maiden
ਅੱਲੜੇ ਨੀ
alla.De nI
Oh young maiden
ਫ਼ਰੈਗਰੈਂਸ ਆਉਂਦੀ ਆ ਨੀ ਜੱਟ ਦੀ ਗੱਡੀ 'ਚੋਂ
pha਼raigaraiMsa AuMdI A nI jaTTa dI gaDDI 'choM
Your fragrance still lingers in this [Jatt]'s car
ਨੀ ਜੱਟ ਦੀ ਗੱਡੀ 'ਚੋਂ
nI jaTTa dI gaDDI 'choM
In this [Jatt]'s car
ਮੈਂ ਸਾਂਭ ਕੇ ਰੱਖਿਆ ਤੇਰਾ ਡਿੱਗਿਆ ਵਾਲ ਕੁੜੇ
maiM sAMbha ke rakkhiA terA DiggiA vAla ku.De
I have carefully preserved that fallen strand of your hair [Kudi: girl/maiden]
ਤੂੰ ਵਾਲ ਵਾਂਗਰਾਂ ਅੱਖ 'ਚੋਂ ਕੱਢਿਆ ਯਾਰ ਕੁੜੇ
tUM vAla vAMgarAM akkha 'choM kaDDhiA yAra ku.De
But you discarded [Yaar: this friend/lover; carries significant weight regarding loyalty] like an eyelash irritating the eye [Kudi: girl/maiden]
ਮੈਂ ਸਾਂਭ ਕੇ ਰੱਖਿਆ ਤੇਰਾ ਡਿੱਗਿਆ ਵਾਲ ਕੁੜੇ
maiM sAMbha ke rakkhiA terA DiggiA vAla ku.De
I have carefully preserved that fallen strand of your hair [Kudi: girl/maiden]
ਤੂੰ ਵਾਲ ਵਾਂਗਰਾਂ ਅੱਖ 'ਚੋਂ ਕੱਢਿਆ ਯਾਰ ਕੁੜੇ
tUM vAla vAMgarAM akkha 'choM kaDDhiA yAra ku.De
But you discarded [Yaar: this friend/lover] like an eyelash irritating the eye [Kudi: girl/maiden]
ਹੈ ਨਿੱਤ ਤੇਰਿਆਂ ਨੈਣਾਂ ਦਾ
hai nitta teriAM naiNAM dA
Daily, the memory of your intoxicating eyes
ਨੈਣਾਂ ਦਾ
naiNAM dA
Your eyes
ਸਰੂਰ ਜਿਹਾ ਲੈਂਦਾ ਆ ਨੀ ਘਰ ਦੀ ਕੱਢੀ 'ਚੋਂ
sarUra jihA laiMdA A nI ghara dI kaDDhI 'choM
Gives me a high stronger than [Ghar di kaddi: potent home-brewed country liquor]
ਉਹ ਹਾਲੇ ਵੀ ਤੇਰੀ ਅੱਲੜੇ ਨੀ
uha hAle vI terI alla.De nI
Even now, oh young maiden
ਅੱਲੜੇ ਨੀ
alla.De nI
Oh young maiden
ਫ਼ਰੈਗਰੈਂਸ ਆਉਂਦੀ ਆ ਨੀ ਜੱਟ ਦੀ ਗੱਡੀ 'ਚੋਂ
pha਼raigaraiMsa AuMdI A nI jaTTa dI gaDDI 'choM
Your fragrance still lingers in this [Jatt]'s car
ਨੀ ਜੱਟ ਦੀ ਗੱਡੀ 'ਚੋਂ
nI jaTTa dI gaDDI 'choM
In this [Jatt]'s car
ਉਹ ਹਾਲੇ ਵੀ ਤੇਰੀ ਅੱਲੜੇ ਨੀ
uha hAle vI terI alla.De nI
Even now, oh young maiden
ਅੱਲੜੇ ਨੀ
alla.De nI
Oh young maiden
ਫ਼ਰੈਗਰੈਂਸ ਆਉਂਦੀ ਆ ਨੀ ਜੱਟ ਦੀ ਗੱਡੀ 'ਚੋਂ
pha਼raigaraiMsa AuMdI A nI jaTTa dI gaDDI 'choM
Your fragrance still lingers in this [Jatt]'s car
ਨੀ ਜੱਟ ਦੀ ਗੱਡੀ 'ਚੋਂ
nI jaTTa dI gaDDI 'choM
In this [Jatt]'s car
ਹੋ ਡੈਸ਼ਬੋਰਡ ਤੇ ਛਣਕੇ ਪੈਰ ਤੇਰੇ ਦੀ ਝਾਂਜਰ ਨੀ
ho Daisa਼boraDa te ChaNake paira tere dI jhAMjara nI
On the dashboard, the [Jhanjar: traditional silver anklet] from your foot still tinkles
ਰੱਬ ਵੱਸਦੀ ਰੱਖੇ ਤੈਨੂੰ ਜਿੱਥੇ ਤੇਰਾ ਅੰਨ ਜਲ ਨੀ
rabba vassadI rakkhe tainUM jitthe terA aMna jala nI
May God keep you thriving wherever your destiny takes you

ਹੋ ਜਾਂਦੀ ਵਾਰੀ ਹੀਰੇ ਨੀ
ho jAMdI vArI hIre nI
While leaving, my precious one
ਹੀਰੇ ਨੀ
hIre nI
My precious one
ਕਨਫ਼ਿਊਜ਼ ਜਿਹਾ ਕਰ ਗਈ ਨੀ ਅੱਖ ਤੇਰੀ ਵਗੀ ਕਿਉਂ
kanapha਼iUja਼ jihA kara gaI nI akkha terI vagI kiuM
You left me confused; why did your eyes well up with tears?
ਉਹ ਹਾਲੇ ਵੀ ਤੇਰੀ ਅੱਲੜੇ ਨੀ
uha hAle vI terI alla.De nI
Even now, oh young maiden
ਅੱਲੜੇ ਨੀ
alla.De nI
Oh young maiden
ਫ਼ਰੈਗਰੈਂਸ ਆਉਂਦੀ ਆ ਨੀ ਜੱਟ ਦੀ ਗੱਡੀ 'ਚੋਂ
pha਼raigaraiMsa AuMdI A nI jaTTa dI gaDDI 'choM
Your fragrance still lingers in this [Jatt]'s car
ਨੀ ਜੱਟ ਦੀ ਗੱਡੀ 'ਚੋਂ
nI jaTTa dI gaDDI 'choM
In this [Jatt]'s car
ਉਹ ਹਾਲੇ ਵੀ ਤੇਰੀ ਅੱਲੜੇ ਨੀ
uha hAle vI terI alla.De nI
Even now, oh young maiden
ਅੱਲੜੇ ਨੀ
alla.De nI
Oh young maiden
ਫ਼ਰੈਗਰੈਂਸ ਆਉਂਦੀ ਆ ਨੀ ਜੱਟ ਦੀ ਗੱਡੀ 'ਚੋਂ
pha਼raigaraiMsa AuMdI A nI jaTTa dI gaDDI 'choM
Your fragrance still lingers in this [Jatt]'s car
ਨੀ ਜੱਟ ਦੀ ਗੱਡੀ 'ਚੋਂ
nI jaTTa dI gaDDI 'choM
In this [Jatt]'s car
ਜੋ ਸੀ ਜੰਨਤ ਲੱਗਦੇ ਭੈੜੇ ਲੱਗਦੇ ਨਰਕਾਂ ਤੋਂ
jo sI jaMnata laggade bhai.De laggade narakAM toM
The places that once felt like paradise now feel worse than hell
ਤਾਹੀਓਂ ਪ੍ਰੀਤ ਚੀਮਾ ਨਾ ਲੰਘਦਾ ਉਨ੍ਹਾਂ ਸੜਕਾਂ ਤੋਂ
tAhIoM prIta chImA nA laMghadA unhAM sa.DakAM toM
That is why [Preet Cheema: Self-reference to the song's lyricist] no longer travels those roads

ਹੋ ਫ਼ਿਗਰ ਆਊਟ ਜਿਹਾ ਕਰਕੇ ਨੀ
ho pha਼igara AUTa jihA karake nI
After figuring it all out
ਕਰਕੇ ਨੀ
karake nI
After doing so
ਪਛਤਾਉਂਦਾ ਆ ਨੀ ਕੇ ਦਿਲ ਤੇ ਵੱਜੀ ਕਿਉਂ
paChatAuMdA A nI ke dila te vajjI kiuM
He regrets why he let his heart get struck so hard