Iceman
by Gur Sidhu
ਨੱਕ 'ਤੇ ਵੀ ਆਈ ਸਾਡੇ ਗੁੱਟ 'ਚ ਵੀ ਆਈ ਸਾਡੇ ਪੈੱਗ 'ਚ ਵੀ ਆਈਸ ਮੁੰਡਾ ਆਈਸ ਮੈਨ ਐ
nakka 'te vI AI sADe guTTa 'cha vI AI sADe paigga 'cha vI AIsa muMDA AIsa maina ai
Ice on our nose, ice on our wrist, ice in our peg, the boy is an Iceman.
ਇੱਕ ਆਦਤ ਐ ਮਾੜੀ ਡੋਡੇ ਛੱਡ ਨਹੀਂ ਹੁੰਦੇ ਤੇ ਬਾਕੀ ਟੱਚਵੁੱਡ ਜਮ੍ਹਾਂ ਮੁੰਡਾ ਨਾਇਸ ਮੈਨ ਐ
ikka Adata ai mA.DI DoDe ChaDDa nahIM huMde te bAkI TachchavuDDa jamhAM muMDA nAisa maina ai
There's one bad habit, can't quit the poppy pods, but touchwood, otherwise the boy's a totally nice man.
ਖੇਡਾਂ ਮੋਹੇ ਦੀਆਂ ਲੌਕਰਾਂ 'ਚ ਜੋੜੀ ਫਿਰਦੇ
kheDAM mohe dIAM laukarAM 'cha jo.DI phirade
We're collecting games of wealth in lockers.
ਡੁੱਕ ਰੋਡ ਕੀਤਾ ਰੋਡੇ ਉੱਤੇ ਰੋੜੀ ਫਿਰਦੇ ਸੀ ਕਦੇ ਸੁਪਨਾ ਫਲਾਈਟ 'ਚ ਫਲਾਈ ਕਰਨਾ
Dukka roDa kItA roDe utte ro.DI phirade sI kade supanA phalAITa 'cha phalAI karanA
We left the old roads, once roamed dusty paths, the dream was just to fly on a flight.
ਨੀ ਬਾਏ ਕਰਨੇ ਨੇ ਜਹਾਜ਼ਾਂ ਵਾਲੇ ਅੱਡੇ ਫਿਰਦੇ
nI bAe karane ne jahAja਼AM vAle aDDe phirade
Now we're looking to buy entire airports.
ਉਹ ਤਾਂ ਘਰੋਂ ਵੀ ਸੀ ਮਿੱਤਰਾਂ ਨੂੰ ਮਿਲ ਜਾਣੀਆਂ
uha tAM gharoM vI sI mittarAM nUM mila jANIAM
Those things, our friends could get them from home anyway.
ਨੀ ਦੋ ਰੋਟੀਆਂ ਦੇ ਪਿੱਛੇ ਥੋੜ੍ਹੀ ਭੱਜੇ ਫਿਰਦੇ
nI do roTIAM de pichChe tho.DhI bhajje phirade
We weren't running just for two rotis [flatbreads].

ਜਿਹੜੀ ਕੰਟਰੀ ਨੇ ਬੁੱਕਲ 'ਚ ਸਾਨੂੰ ਸਾਂਭਿਆ ਨੀ ਉਸੇ ਕੰਟਰੀ ਦੀ ਮਿੱਟੀ ਲੱਗੇ ਮਾਂ ਯਾਰਗੀ
jiha.DI kaMTarI ne bukkala 'cha sAnUM sAMbhiA nI use kaMTarI dI miTTI lagge mAM yAragI
The country that sheltered us in its lap, my friend, its soil feels like our mother.
ਜਿਹੜੀ ਮਿੱਤਰਾਂ ਨੂੰ ਪਹਿਲੇ ਦਿਨੋਂ ਚੜ੍ਹੀ ਹੋਈ ਐ ਕੋਈ ਦੂਜੀ ਲੋਰ ਨਹੀਂ ਰਕਾਨੇ ਉਹਦੇ ਨਾਂ ਯਾਰਗੀ
jiha.DI mittarAM nUM pahile dinoM cha.DhI hoI ai koI dUjI lora nahIM rakAne uhade nAM yAragI
The high that's been on us since day one, my friend, there's no other intoxication, dear girl, it's its name, my friend.
ਸਾਡੀ ਮਿਹਨਤ ਵੀ ਰੱਖ ਦੇ ਗਰਾਊਂਡ ਪਾੜ ਕੇ ਨੀ ਹੋਈ ਏ ਪੰਪ ਅੱਪ ਪਹਿਲਾਂ ਪੁਸ਼ ਅੱਪ ਮਾਰ ਕੇ
sADI mihanata vI rakkha de garAUMDa pA.Da ke nI hoI e paMpa appa pahilAM pusa਼ appa mAra ke
Our hard work also tears up the ground; we got pumped up by doing push-ups first.
ਸਾਰੇ ਲੈਵਲਾਂ ਦੇ ਲੈਵਲ ਕਰੌਸ ਕਰਨੇ ਨੀ ਘੋੜੇ ਬਣ ਕੇ ਕਮਾਤੇ ਤਾਂ ਹੀ ਲੱਗੇ ਫਿਰਦੇ
sAre laivalAM de laivala karausa karane nI gho.De baNa ke kamAte tAM hI lagge phirade
We have to cross all the highest levels; we earned like horses, that's why we're so committed.
ਉਹ ਤਾਂ ਘਰੋਂ ਵੀ ਸੀ ਮਿੱਤਰਾਂ ਨੂੰ ਮਿਲ ਜਾਣੀਆਂ
uha tAM gharoM vI sI mittarAM nUM mila jANIAM
Those things, our friends could get them from home anyway.
ਨੀ ਦੋ ਰੋਟੀਆਂ ਦੇ ਪਿੱਛੇ ਥੋੜ੍ਹੀ ਭੱਜੇ ਫਿਰਦੇ
nI do roTIAM de pichChe tho.DhI bhajje phirade
We weren't running just for two rotis [flatbreads].
ਉਹ ਤਾਂ ਘਰੋਂ ਵੀ ਸੀ ਮਿੱਤਰਾਂ ਨੂੰ ਮਿਲ ਜਾਣੀਆਂ
uha tAM gharoM vI sI mittarAM nUM mila jANIAM
Those things, our friends could get them from home anyway.
ਨੀ ਦੋ ਰੋਟੀਆਂ ਦੇ ਪਿੱਛੇ ਥੋੜ੍ਹੀ ਭੱਜੇ ਫਿਰਦੇ
nI do roTIAM de pichChe tho.DhI bhajje phirade
We weren't running just for two rotis [flatbreads].
ਕਿਸੇ ਦੱਸਿਆ ਕਿ ਖੇਤੀ ਕਿਹੜਾ ਪੇਸ਼ਾ ਕਿੱਥੇ ਪੇਸ਼ੀ ਸਾਡੇ ਮੱਗ ਸ਼ਾਟ ਦੇਖੀ ਸਾਡੇ ਕਾਣ ਬਹੁਤਾ
kise dassiA ki khetI kiha.DA pesa਼A kitthe pesa਼I sADe magga sa਼ATa dekhI sADe kANa bahutA
Someone said farming, what kind of profession is that? Where are the court appearances? Look at our mugshots, we have a lot of swagger.
ਜਦੋਂ ਪਾਉਂਦੇ ਲਾਂਬੇ ਲਾਉਂਦੇ ਨੀ ਓਕੇਸ਼ਨਲੀ ਪਾਉਂਦੇ ਉਦਾਂ ਜੱਟ ਦੀ ਸਨੈਪ ਦੀ ਡਿਮਾਂਡ ਬਹੁਤਾ
jadoM pAuMde lAMbe lAuMde nI okesa਼nalI pAuMde udAM jaTTa dI sanaipa dI DimAMDa bahutA
When we stir up trouble, we don't do it occasionally; otherwise, a Jatt's picture is in high demand.
ਅਸੀਂ ਜਾਨ ਨਾਲ ਖੇਡੀਏ ਜ਼ੁਬਾਨ ਨਾਲ ਹੀ
asIM jAna nAla kheDIe ja਼ubAna nAla hI
We play with our lives, and with our word.
ਮੈਚ ਸੌਖਾ ਥੋੜ੍ਹੀ ਪਾਉਣਾ ਕਪਤਾਨ ਨਾਲ ਹੀ
maicha saukhA tho.DhI pAuNA kapatAna nAla hI
It's not easy to challenge the captain.
ਅੱਖ 'ਚ ਅੱਖ ਨਹੀਂ ਪਾਉਂਦੇ ਜਿਹਨੂੰ ਖੰਡ ਪਾਈ ਐ ਨੀ ਵੱਡੇ ਵਿੱਲਣ ਪੜ੍ਹਾਈ ਸਾਥੋਂ ਛੱਡ ਕੇ ਫਿਰਦੇ
akkha 'cha akkha nahIM pAuMde jihanUM khaMDa pAI ai nI vaDDe villaNa pa.DhAI sAthoM ChaDDa ke phirade
Those we've subdued can't look us in the eye; even big villains quit trying to learn from us and are on the run.
ਉਹ ਤਾਂ ਘਰੋਂ ਵੀ ਸੀ ਮਿੱਤਰਾਂ ਨੂੰ ਮਿਲ ਜਾਣੀਆਂ
uha tAM gharoM vI sI mittarAM nUM mila jANIAM
Those things, our friends could get them from home anyway.
ਨੀ ਦੋ ਰੋਟੀਆਂ ਦੇ ਪਿੱਛੇ ਥੋੜ੍ਹੀ ਭੱਜੇ ਫਿਰਦੇ
nI do roTIAM de pichChe tho.DhI bhajje phirade
We weren't running just for two rotis [flatbreads].
ਉਹ ਤਾਂ ਘਰੋਂ ਵੀ ਸੀ ਮਿੱਤਰਾਂ ਨੂੰ ਮਿਲ ਜਾਣੀਆਂ
uha tAM gharoM vI sI mittarAM nUM mila jANIAM
Those things, our friends could get them from home anyway.
ਨੀ ਦੋ ਰੋਟੀਆਂ ਦੇ ਪਿੱਛੇ ਥੋੜ੍ਹੀ ਭੱਜੇ ਫਿਰਦੇ
nI do roTIAM de pichChe tho.DhI bhajje phirade
We weren't running just for two rotis [flatbreads].
ਉਹ ਤਾਂ ਘਰੋਂ ਵੀ ਸੀ ਮਿੱਤਰਾਂ ਨੂੰ ਮਿਲ ਜਾਣੀਆਂ
uha tAM gharoM vI sI mittarAM nUM mila jANIAM
Those things, our friends could get them from home anyway.
ਨੀ ਦੋ ਰੋਟੀਆਂ ਦੇ ਪਿੱਛੇ ਥੋੜ੍ਹੀ ਭੱਜੇ ਫਿਰਦੇ
nI do roTIAM de pichChe tho.DhI bhajje phirade
We weren't running just for two rotis [flatbreads].
ਉਹ ਤਾਂ ਘਰੋਂ ਵੀ ਸੀ ਮਿੱਤਰਾਂ ਨੂੰ ਮਿਲ ਜਾਣੀਆਂ
uha tAM gharoM vI sI mittarAM nUM mila jANIAM
Those things, our friends could get them from home anyway.
ਕੈਮਿਨੋ ਇਜ਼ ਦਿ ਗਰੂਵਸਟ ਮਿਊਜ਼ਿਕ
kaimino ija਼ di garUvasaTa miUja਼ika
Camino is the groovest music.