Ik La La

by Gur Sidhuft Veet Baljit

ਲੱਗੀ ਮੈਨੂੰ ਅਰਜਨ ਦੀ ਹਿੱਟ ਉਹ ਕਹਿੰਦੇ
laggI mainUM arajana dI hiTTa uha kahiMde
They say Arjan's hit song has struck me
ਸੋਫ਼ੀ ਨਹੀਂ ਫਸੀ ਤੇਰੇ ਤੋਂ
sopha਼I nahIM phasI tere toM
"You can't woo her while being [Sofi: sober; someone who abstains from alcohol]"
ਤੇ ਮੈਂ ਕਿਹਾ ਨੋ
te maiM kihA no
And I said no
ਸਾਰੇ ਕਹਿੰਦੇ ਇੱਕ ਲਾ ਲਾ ਇੱਕ ਲਾ ਲਾ ਇੱਕ ਲਾ ਲਾ
sAre kahiMde ikka lA lA ikka lA lA ikka lA lA
Everyone says, "Take a shot, take one, take one"

ਸਾਰੇ ਕਹਿੰਦੇ ਇੱਕ ਲਾ ਲਾ
sAre kahiMde ikka lA lA
Everyone says, "Take a shot"
ਯੇ ਇੱਕ ਲਾ ਲਾ
ye ikka lA lA
Yeah, take a shot
ਯੇ ਇੱਕ ਲਾ ਲਾ ਇੱਕ ਲਾ ਲਾ
ye ikka lA lA ikka lA lA
Yeah, take a shot, take one

ਸੋਫ਼ੀ ਮੈਨੂੰ ਹੁੰਦੀ ਐਂਜ਼ਾਇਟੀ
sopha਼I mainUM huMdI aiMja਼AiTI
Being [Sofi: sober] gives me anxiety
ਪੈੱਗ ਲਾਉਣਾ ਸਵੈਗ ਹੋ ਗਿਆ
paigga lAuNA savaiga ho giA
But taking a [Peg: a measure of whiskey/liquor] has become the "swag"
ਯੇ
ye
Yeah
ਫਸ ਗਿਆ ਰੰਨਾਂ ਵਿਚਾਲੇ
phasa giA raMnAM vichAle
I got stuck in a whirl of women
ਮੇਰੇ ਲਈ ਰੈੱਡ ਫਲੈਗ ਹੋ ਗਿਆ
mere laI raiDDa phalaiga ho giA
It became a red flag for me
ਯੇ
ye
Yeah
ਮੇਰਾ ਹੋਇਆ ਜਦੋਂ ਮਾਈਂਡ ਬਲੋ
merA hoiA jadoM mAIMDa balo
When my mind was finally blown
ਸਾਰੇ ਕਹਿੰਦੇ ਇੱਕ ਲਾ ਲਾ ਇੱਕ ਲਾ ਲਾ ਇੱਕ ਲਾ ਲਾ
sAre kahiMde ikka lA lA ikka lA lA ikka lA lA
Everyone says, "Take a shot, take one, take one"
ਸਾਰੇ ਕਹਿੰਦੇ ਇੱਕ ਲਾ ਲਾ ਇੱਕ ਲਾ ਲਾ ਇੱਕ ਲਾ ਲਾ
sAre kahiMde ikka lA lA ikka lA lA ikka lA lA
Everyone says, "Take a shot, take one, take one"
ਸਾਰੇ ਕਹਿੰਦੇ ਇੱਕ ਲਾ ਲਾ
sAre kahiMde ikka lA lA
Everyone says, "Take a shot"
ਯੇ ਇੱਕ ਲਾ ਲਾ
ye ikka lA lA
Yeah, take a shot
ਯੇ ਇੱਕ ਲਾ ਲਾ ਇੱਕ ਲਾ ਲਾ
ye ikka lA lA ikka lA lA
Yeah, take a shot, take one
ਸਾਰੇ ਕਹਿੰਦੇ ਇੱਕ ਲਾ ਲਾ ਇੱਕ ਲਾ ਲਾ ਇੱਕ ਲਾ ਲਾ
sAre kahiMde ikka lA lA ikka lA lA ikka lA lA
Everyone says, "Take a shot, take one, take one"
ਸਾਰੇ ਕਹਿੰਦੇ ਇੱਕ ਲਾ ਲਾ ਇੱਕ ਲਾ ਲਾ ਇੱਕ ਲਾ ਲਾ
sAre kahiMde ikka lA lA ikka lA lA ikka lA lA
Everyone says, "Take a shot, take one, take one"
ਸਾਰੇ ਕਹਿੰਦੇ ਇੱਕ ਲਾ ਲਾ
sAre kahiMde ikka lA lA
Everyone says, "Take a shot"
ਯੇ ਇੱਕ ਲਾ ਲਾ
ye ikka lA lA
Yeah, take a shot
ਯੇ ਇੱਕ ਲਾ ਲਾ ਇੱਕ ਲਾ ਲਾ
ye ikka lA lA ikka lA lA
Yeah, take a shot, take one
ਹੁਣ ਨੱਚਦੀ ਤਾਂ ਵੱਜਣ ਤਾੜੀਆਂ
huNa nachchadI tAM vajjaNa tA.DIAM
Now when she dances, the applause rings out
ਉਹ ਲਾਈ ਫਿਰੇ ਗੌਗਲਾਂ ਕਾਲੀਆਂ
uha lAI phire gaugalAM kAlIAM
She’s flaunting those dark shades
ਹੋ ਕਮਰ ਕਮਾਨੀ ਵਰਗੀ
ho kamara kamAnI varagI
Her waist is flexible like a [Kamani: a curved spring or a hunter's bow]
ਉਹ ਗੋਰੀ ਚਿੱਟੀ ਗਾਨੀ ਵਰਗੀ
uha gorI chiTTI gAnI varagI
She is fair and precious, like a [Gaani: a traditional beaded necklace]
ਤੇਰੇ ਨਾਲ ਵੀ ਨੱਚੂ ਉਹ
tere nAla vI nachchU uha
She will dance with you too
ਸਾਰੇ ਕਹਿੰਦੇ ਇੱਕ ਲਾ ਲਾ ਇੱਕ ਲਾ ਲਾ ਇੱਕ ਲਾ ਲਾ
sAre kahiMde ikka lA lA ikka lA lA ikka lA lA
Everyone says, "Take a shot, take one, take one"
ਸਾਰੇ ਕਹਿੰਦੇ ਇੱਕ ਲਾ ਲਾ ਇੱਕ ਲਾ ਲਾ ਇੱਕ ਲਾ ਲਾ
sAre kahiMde ikka lA lA ikka lA lA ikka lA lA
Everyone says, "Take a shot, take one, take one"
ਸਾਰੇ ਕਹਿੰਦੇ ਇੱਕ ਲਾ ਲਾ
sAre kahiMde ikka lA lA
Everyone says, "Take a shot"
ਯੇ ਇੱਕ ਲਾ ਲਾ
ye ikka lA lA
Yeah, take a shot
ਯੇ ਇੱਕ ਲਾ ਲਾ ਇੱਕ ਲਾ ਲਾ
ye ikka lA lA ikka lA lA
Yeah, take a shot, take one
ਸਾਰੇ ਕਹਿੰਦੇ ਇੱਕ ਲਾ ਲਾ ਇੱਕ ਲਾ ਲਾ ਇੱਕ ਲਾ ਲਾ
sAre kahiMde ikka lA lA ikka lA lA ikka lA lA
Everyone says, "Take a shot, take one, take one"
ਸਾਰੇ ਕਹਿੰਦੇ ਇੱਕ ਲਾ ਲਾ ਇੱਕ ਲਾ ਲਾ ਇੱਕ ਲਾ ਲਾ
sAre kahiMde ikka lA lA ikka lA lA ikka lA lA
Everyone says, "Take a shot, take one, take one"
ਸਾਰੇ ਕਹਿੰਦੇ ਇੱਕ ਲਾ ਲਾ
sAre kahiMde ikka lA lA
Everyone says, "Take a shot"
ਯੇ ਇੱਕ ਲਾ ਲਾ
ye ikka lA lA
Yeah, take a shot
ਯੇ ਇੱਕ ਲਾ ਲਾ ਇੱਕ ਲਾ ਲਾ
ye ikka lA lA ikka lA lA
Yeah, take a shot, take one

Share

More by Gur Sidhu

View all songs →