Its That Time
by Gur Sidhuft Manna Datte Aala
ਦਿਲ ਤੇ ਦਿਮਾਗ਼ ਦੋਵੇਂ ਲੜੀ ਜਾਂਦੇ ਨੇ
dila te dimAga਼ doveM la.DI jAMde ne
My heart and mind are both at war with each other
ਪਰ ਗੱਲਾਂ ਤੇਰੀਆਂ ਹੀ ਕਰੀ ਜਾਂਦੇ ਨੇ
para gallAM terIAM hI karI jAMde ne
Yet both of them keep talking only about you
ਆਖਦਾ ਦਿਮਾਗ਼ ਉਹਨੇ ਛੱਡ ਜਾਣਾ ਏ
AkhadA dimAga਼ uhane ChaDDa jANA e
The mind argues that she is bound to leave me
ਦਿਲ ਕਹਿੰਦਾ ਉਹਦਾ ਜੀ ਲੱਗ ਜਾਣਾ ਏ
dila kahiMdA uhadA jI lagga jANA e
The heart insists that she will eventually find her peace here
ਫੜੇ ਨਹੀਂਓ ਤੇਰੇ ਹੱਥ ਜਾਣਾ ਹੈ ਤਾਂ ਜਾ
pha.De nahIMo tere hattha jANA hai tAM jA
I won’t hold your hand by force, if you must go, then go
ਪਹਿਲਾਂ ਵੀ ਨਹੀਂ ਕਦੇ ਤੇਰਾ ਮੱਲਿਆ ਮੈਂ ਰਾਹ
pahilAM vI nahIM kade terA malliA maiM rAha
I never tried to block your path before either
ਦੱਸਦੇ ਨੀ ਬੱਸ ਜੇ ਕੋਈ ਗ਼ਲਤੀ ਜਾਂ ਗੱਲ ਹੋਵੇ
dassade nI bassa je koI ga਼latI jAM galla hove
Just tell me [Ni: a gender-specific vocative used to address a woman directly] if there is a mistake or a grievance
ਅੱਜ ਕਹੀ ਮੇਰੀ ਨਾ ਹਰਟ ਤੈਨੂੰ ਕੱਲ੍ਹ ਹੋਵੇ
ajja kahI merI nA haraTa tainUM kallha hove
I don’t want my words today to end up hurting you tomorrow
ਪੀਣ ਤੋਂ ਨਾ ਰੋਕਾਂ ਤੈਨੂੰ ਜੀਣ ਤੋਂ ਨਾ ਰੋਕਾਂ
pINa toM nA rokAM tainUM jINa toM nA rokAM
I won’t stop you from drinking, I won’t stop you from living
ਬੱਸ ਤੈਨੂੰ ਗ਼ਲਤ ਰਾਹਾਂ ਤੇ ਜਾਣੋਂ ਟੋਕਾਂ
bassa tainUM ga਼lata rAhAM te jANoM TokAM
I only step in to warn you against taking the wrong paths
ਦੋਸਤ ਦਾ ਹੱਕ ਲੈ ਕੇ ਹੱਥ ਫੜਿਆ
dosata dA hakka lai ke hattha pha.DiA
I held your hand by claiming the right of a friend
ਦੱਸ ਸਵਾਲ ਤੇ ਵੀ ਤਾਂ ਹਾਏ ਕਿਉਂ ਜਿਉਂ ਜਾਂਦੇ ਨੇ
dassa savAla te vI tAM hAe kiuM jiuM jAMde ne
Tell me, why do these questions still keep us alive?
ਦਿਲ ਤੇ ਦਿਮਾਗ਼ ਦੋਵੇਂ ਲੜੀ ਜਾਂਦੇ ਨੇ
dila te dimAga਼ doveM la.DI jAMde ne
My heart and mind are both at war with each other
ਪਰ ਗੱਲਾਂ ਤੇਰੀਆਂ ਹੀ ਕਰੀ ਜਾਂਦੇ ਨੇ
para gallAM terIAM hI karI jAMde ne
Yet both of them keep talking only about you
ਦਿਲ ਤੇ ਦਿਮਾਗ਼ ਦੋਵੇਂ ਲੜੀ ਜਾਂਦੇ ਨੇ
dila te dimAga਼ doveM la.DI jAMde ne
My heart and mind are both at war with each other
ਪਰ ਗੱਲਾਂ ਤੇਰੀਆਂ ਹੀ ਕਰੀ ਜਾਂਦੇ ਨੇ
para gallAM terIAM hI karI jAMde ne
Yet both of them keep talking only about you
ਹੰ ਦੇਖ ਲਾ ਦਿਮਾਗ਼ ਨੇ ਤਾਂ ਕਰਤੀ ਦਿਮਾਗ਼ ਆਲੀ
haM dekha lA dimAga਼ ne tAM karatI dimAga਼ AlI
See, the mind has played its logical games
ਬਾਲੀ ਗੂੜ੍ਹੀ ਸੂਈ ਜਾਣ ਦਿੱਤੀ ਨਾਲੇ ਹਾਲੀ
bAlI gU.DhI sUI jANa dittI nAle hAlI
It let the needle pierce too deep while there was still time
ਦਿਲ ਪਹਿਲਾਂ ਟੁੱਟ ਕੇ ਵੀ ਤਿਆਰ ਵਾਰ ਦੂਸਰੀ
dila pahilAM TuTTa ke vI tiAra vAra dUsarI
The heart is ready for a second blow even after being broken once
ਆਏ ਸਮਝਾਉਣੇ ਨਹੀਂ ਯਾਰ ਵਾਰ ਦੂਸਰੀ
Ae samajhAuNe nahIM yAra vAra dUsarI
These [Yaar: close friends/brothers; used here to refer to his internal faculties/self] cannot be reasoned with a second time
ਗੱਲ ਤਾਂ ਅਸਲ ਏ ਕਿ ਕਿਸੇ ਨੂੰ ਨਹੀਂ ਦੱਸਿਆ ਮੈਂ
galla tAM asala e ki kise nUM nahIM dassiA maiM
The truth is, I haven't shared this secret with anyone
ਰੁੱਸਣ ਤੇ ਰੋਇਆ ਤੇਰੇ ਹਾਸੇ ਨਾਲ ਹੱਸਿਆ ਮੈਂ
russaNa te roiA tere hAse nAla hassiA maiM
I wept when you were [Roosna: pouting/staying annoyed] and laughed with your laughter
ਰੂਹਾਂ ਦੇ ਨੀ ਪਤਾ ਕਿਹਨੇ ਹਾਲ ਚਾਲ ਹੋਣੇ
rUhAM de nI patA kihane hAla chAla hoNe
Who knows what the state of our souls will be
ਪਰ ਸਾਹ ਤਾਂ ਦੋਹਾਂ ਦੇ ਗਲ ਪੁੜੀ ਜਾਂਦੇ ਨੇ
para sAha tAM dohAM de gala pu.DI jAMde ne
But our breaths are still intertwining at the throat
ਦਿਲ ਤੇ ਦਿਮਾਗ਼ ਦੋਵੇਂ ਲੜੀ ਜਾਂਦੇ ਨੇ
dila te dimAga਼ doveM la.DI jAMde ne
My heart and mind are both at war with each other
ਪਰ ਗੱਲਾਂ ਤੇਰੀਆਂ ਹੀ ਕਰੀ ਜਾਂਦੇ ਨੇ
para gallAM terIAM hI karI jAMde ne
Yet both of them keep talking only about you
ਦਿਲ ਤੇ ਦਿਮਾਗ਼ [?]
dila te dimAga਼ [?]
My heart and mind [?]
ਪਰ ਗੱਲਾਂ ਤੇਰੀਆਂ ਹੀ [?]
para gallAM terIAM hI [?]
Yet both of them [?]
ਕਹਿੰਦਾ ਇਹ ਦਿਮਾਗ਼ ਤੇਰੀ ਗੱਲ ਨਾਲੋਂ ਨੋਚ ਲਵਾਂ
kahiMdA iha dimAga਼ terI galla nAloM nocha lavAM
The mind says I should tear myself away from your memories
ਦਿਲ ਕਹਿੰਦਾ ਇੰਨੀ ਗਿਰੀ ਗੱਲ ਕਿਵੇਂ ਸੋਚ ਲਵਾਂ
dila kahiMdA iMnI girI galla kiveM socha lavAM
The heart asks, "How could I even think of something so low?"
ਕੱਲੀ ਕੱਲੀ ਗੱਲ ਤੋਂ ਵਾਕਫ਼ ਰਗ ਰਗ ਮੇਰੀ
kallI kallI galla toM vAkapha਼ raga raga merI
Every fiber of my being is familiar with your every trait
ਖੌਰੇ ਕਾਹਤੋਂ ਤੇਰੇ ਨਾਲ ਸਭ ਤੋਂ ਅਲੱਗ ਮੇਰੀ
khaure kAhatoM tere nAla sabha toM alagga merI
I don't know why my bond with you is so uniquely different
ਹੱਸਦਾ ਏ ਮੁੱਖ ਤੇ ਅੱਖਾਂ 'ਚ ਅਲਕੋਹਲ ਆ
hassadA e mukkha te akkhAM 'cha alakohala A
A smile graces the face but there is alcohol in the eyes
ਕਦੇ ਕਦੇ ਲੱਗੇ ਕੋਹਿਨੂਰ ਮੇਰੇ ਕੋਲ ਆ
kade kade lagge kohinUra mere kola A
Sometimes I feel as if the [Kohinoor: the world-famous diamond, symbolizing something priceless] is with me
ਰੰਗ ਢੰਗ ਬਦਲੀ ਨਾ ਰੰਗ ਪਾਲੇ ਸਾਰੇ ਚਾਹੇ
raMga DhaMga badalI nA raMga pAle sAre chAhe
Don't change your essence, even if you change all your colors
ਕਿੰਨੀ ਵੀ ਨਾ ਸਕੀਮ ਚੱਲ ਲਾਈ ਚੱਲ ਲਾਰੇ ਚਾਹੇ
kiMnI vI nA sakIma challa lAI challa lAre chAhe
Run as many schemes as you want, give as many excuses as you please
ਹੰ ਦਾਤਿਆ ਵਾਲਾ ਗੱਲ ਉੱਚੀ ਨੀਵੀਂ ਨਾ ਕਰੂ
haM dAtiA vAlA galla uchchI nIvIM nA karU
[Manna Datte Aala: Self-reference to the song's lyricist] won't let his dignity waver
ਤੇਰੇ ਸਾਥੋਂ ਵੀ ਬਗ਼ੈਰ ਦਿਨ ਸਰੀ ਜਾਂਦੇ ਨੇ
tere sAthoM vI baga਼aira dina sarI jAMde ne
Even without your presence, the days continue to pass by
ਦਿਲ ਤੇ ਦਿਮਾਗ਼ ਦੋਵੇਂ ਲੜੀ ਜਾਂਦੇ ਨੇ
dila te dimAga਼ doveM la.DI jAMde ne
My heart and mind are both at war with each other
ਪਰ ਗੱਲਾਂ ਤੇਰੀਆਂ ਹੀ ਕਰੀ ਜਾਂਦੇ ਨੇ
para gallAM terIAM hI karI jAMde ne
Yet both of them keep talking only about you
ਦਿਲ ਤੇ ਦਿਮਾਗ਼ ਦੋਵੇਂ ਲੜੀ ਜਾਂਦੇ ਨੇ
dila te dimAga਼ doveM la.DI jAMde ne
My heart and mind are both at war with each other
ਪਰ ਗੱਲਾਂ ਤੇਰੀਆਂ ਹੀ ਕਰੀ ਜਾਂਦੇ ਨੇ
para gallAM terIAM hI karI jAMde ne
Yet both of them keep talking only about you
ਆਖਦਾ ਦਿਮਾਗ਼ ਉਹਨੇ ਛੱਡ ਜਾਣਾ ਏ
AkhadA dimAga਼ uhane ChaDDa jANA e
The mind argues that she is bound to leave me
ਦਿਲ ਕਹਿੰਦਾ ਉਹਦਾ ਜੀ ਲੱਗ ਜਾਣਾ ਏ
dila kahiMdA uhadA jI lagga jANA e
The heart insists that she will eventually find her peace here