Jatt Hunne Aa
by Gur Sidhuft Kaptaan
ਹੱਦਾਂ ਟੱਪੀਆਂ ਨੀ
haddAM TappIAM nI
We’ve crossed all boundaries, [Ni/Nee: a gender-specific vocative used to address a woman directly]
ਗੱਲਾਂ ਕੱਚੀਆਂ ਨੀ
gallAM kachchIAM nI
Our words aren't hollow or weak
ਪੱਕੇ ਹਿੰਡਾਂ ਦੇ
pakke hiMDAM de
We are firm in our resolve
ਪੱਕੇ ਹਿੰਡਾਂ ਦੇ
pakke hiMDAM de
We are firm in our resolve
ਅੱਗ ਲਾਈ ਜਾਨੇ ਆਂ
agga lAI jAne AM
We are setting the world on fire
ਚਮਕਾਈ ਜਾਨੇ ਆਂ
chamakAI jAne AM
Making them shine bright
ਨਾਮ ਪਿੰਡਾਂ ਦੇ
nAma piMDAM de
The names of our villages
ਨਾਮ ਪਿੰਡਾਂ ਦੇ
nAma piMDAM de
The names of our villages
ਕਪਤਾਨ ਕਪਤਾਨ
kapatAna kapatAna
Kaptaan, Kaptaan [Self-reference to the song's lyricist/artist]
ਨਵਾਂ ਚੜ੍ਹਦਾ ਤੂਫ਼ਾਨ
navAM cha.DhadA tUpha਼Ana
A new storm is rising
ਮੁੰਡਾ ਹਨ੍ਹੇਰੀ ਆ ਨੀ
muMDA hanherI A nI
The boy is a whirlwind, [Ni/Nee: a gender-specific vocative used to address a woman directly]
ਮੁੰਡਾ ਹਨ੍ਹੇਰੀ ਆ ਨੀ
muMDA hanherI A nI
The boy is a whirlwind, [Ni/Nee: a gender-specific vocative used to address a woman directly]
ਆਲ ਵਰਲਡ 'ਚ ਛਾਇਆ
Ala varalaDa 'cha ChAiA
Spreading across the whole world
ਸਿੱਕਾ ਪੂਰਾ ਚਮਕੇ
sikkA pUrA chamake
Our currency shines bright
ਬਠਿੰਡਾ ਏਰੀਆ ਨੀ
baThiMDA erIA nI
From the Bathinda area, [Ni/Nee: a gender-specific vocative used to address a woman directly]
ਬਠਿੰਡਾ ਏਰੀਆ ਨੀ
baThiMDA erIA nI
From the Bathinda area, [Ni/Nee: a gender-specific vocative used to address a woman directly]
ਔਖਾ ਬੈਕਗਰਾਊਂਡ ਤੇ ਯਾਰਾਂ ਨੂੰ ਕਿੱਥੇ ਭੁੱਲੇ ਆਂ
aukhA baikagarAUMDa te yArAM nUM kitthe bhulle AM
We haven't forgotten our tough background or [Yaar: close friends/brothers; carries significant cultural weight regarding loyalty]
ਔਖਾ ਬੈਕਗਰਾਊਂਡ ਤੇ ਯਾਰਾਂ ਨੂੰ ਕਿੱਥੇ ਭੁੱਲੇ ਆਂ
aukhA baikagarAUMDa te yArAM nUM kitthe bhulle AM
We haven't forgotten our tough background or [Yaar: close friends/brothers; carries significant cultural weight regarding loyalty]
ਪਾਉਂਦੇ ਬੈਲਵਟ ਕੋਟ
pAuMde bailavaTa koTa
We wear velvet coats
ਦਿਲਾਂ ਦੇ ਵੀ ਖੁੱਲ੍ਹੇ ਆਂ
dilAM de vI khullhe AM
But we are also open-hearted
ਆਹੀ ਸਾਨੂੰ ਮਾਣ ਐ ਕਿ ਅਸੀਂ ਜੱਟ ਹੁੰਨੇ ਆਂ
AhI sAnUM mANa ai ki asIM jaTTa huMne AM
This is our pride, that we are [Jatt: a member of the land-owning agricultural community known for pride and lifestyle]
ਅਸੀਂ ਜੱਟ ਹੁੰਨੇ ਆਂ ਨੀ ਅਸੀਂ ਜੱਟ ਹੁੰਨੇ ਆਂ
asIM jaTTa huMne AM nI asIM jaTTa huMne AM
We are [Jatt], [Ni/Nee: vocative address], we are [Jatt]
ਆਹੀ ਸਾਨੂੰ ਮਾਣ ਐ ਕਿ ਅਸੀਂ ਜੱਟ ਹੁੰਨੇ ਆਂ
AhI sAnUM mANa ai ki asIM jaTTa huMne AM
This is our pride, that we are [Jatt]
ਹੋ ਅਸੀਂ ਜੱਟ ਹੁੰਨੇ ਆਂ
ho asIM jaTTa huMne AM
Oh, we are [Jatt]
ਹੋ ਅਸੀਂ ਜੱਟ ਹੁੰਨੇ ਆਂ
ho asIM jaTTa huMne AM
Oh, we are [Jatt]
ਬਈ ਆਹ ਅਸੀਂ ਜੱਟ ਹੁੰਨੇ ਆਂ
baI Aha asIM jaTTa huMne AM
Yes, we are [Jatt]
ਕਰਦੇ ਨਾ ਸੁਣਦੇ ਨਾ ਬਹੁਤੀ ਦੇ ਸਟੈਟ ਨੀ
karade nA suNade nA bahutI de saTaiTa nI
We don't listen to or care for much talk
ਆਪਣਾ ਸਟਾਈਲ ਸਾਡਾ ਜੱਟ ਕਾਪੀ ਕੈਟ ਨੀ
ApaNA saTAIla sADA jaTTa kApI kaiTa nI
Our style is our own, [Jatt] is no copycat
ਨਾ ਆਉਂਦੇ ਭੇਡ ਚਾਲ ਵਿਚ ਸਾਡੀ ਸ਼ੇਰ ਚਾਲ ਏ
nA AuMde bheDa chAla vicha sADI sa਼era chAla e
We don't follow the herd, ours is the lion's gait
ਅਸਲਿਆਂ ਜਿਹੇ ਜੱਟ ਨੇ ਤੇ ਅਸਲੇ ਵੀ ਨਾਲ ਏ
asaliAM jihe jaTTa ne te asale vI nAla e
The [Jatts] are like weapons, and the weapons are right here with us
ਹੋ ਗਰਦਨ ਨਹੀਂ ਨੀਵੀਂ ਤੇ ਕੰਮ ਪੂਰੇ ਅੱਪ ਨੇ
ho garadana nahIM nIvIM te kaMma pUre appa ne
Our heads are never bowed, our work is always top-tier
ਨਿਕਲਦੇ ਕਾਰਾਂ 'ਚੋਂ ਜਿਉਂ ਧਰਤੀ 'ਚੋਂ ਸੱਪ ਨੇ
nikalade kArAM 'choM jiuM dharatI 'choM sappa ne
We emerge from cars like snakes slithering from the earth
ਥੋੜ੍ਹੇ ਦਿਨੀਂ ਬਣਿਆ ਚਿਹਰੇ ਸਿਰ ਚੜ੍ਹਿਆ
tho.Dhe dinIM baNiA chihare sira cha.DhiA
His face became famous in a few days, rising to the top
ਫ਼ੋਨ ਪਿੱਛੇ ਕਰਿਆ ਨੀ ਜਿਹੜਾ ਮੂਹਰੇ ਅੜਿਆ
pha਼ona pichChe kariA nI jiha.DA mUhare a.DiA
He put them on the phone (sidelined them), whoever stood in his way
ਹੋ ਆਰਟਸ ਦੀ ਏਬੀਸੀ ਨਹੀਂ ਆਉਂਦੀ ਜੱਟ ਨੂੰ
ho AraTasa dI ebIsI nahIM AuMdI jaTTa nUM
[Jatt] doesn't know the ABCs of arts or education
ਬਲਮੇਨ ਤੇ ਬਰਬਰੀ ਵਿਚ ਇੱਦਾਂ ਤੱਕ ਤੁਰੇ ਆਂ
balamena te barabarI vicha iddAM takka ture AM
But we walk with such style in Balmain and Burberry
ਹੋ ਮਾੜੇ ਆ ਨੀ ਪਰਖ ਕਦੇ ਨਹੀਂਓਂ ਹਰਖੇ
ho mA.De A nI parakha kade nahIMoM harakhe
We aren't bad, we've been tested but never shown resentment
ਹਾਲੇ ਨਾ ਜੋ ਵਰਤਦੇ ਕਦੇ ਨਹੀਂਓਂ ਵਰਤਦੇ
hAle nA jo varatade kade nahIMoM varatade
Those we don't associate with, we never will
ਹੋ ਅੱਜ ਖੁੱਲ੍ਹਹੀ ਜੈਮਸਨ ਮੁਰਗਾ ਵੀ ਚੁੱਲ੍ਹੇ ਆਂ
ho ajja khullhahI jaimasana muragA vI chullhe AM
Today the Jameson is flowing and the chicken is on the stove
ਹੋ ਅੱਜ ਖੁੱਲ੍ਹਹੀ ਜੈਮਸਨ ਮੁਰਗਾ ਵੀ ਚੁੱਲ੍ਹੇ ਆਂ
ho ajja khullhahI jaimasana muragA vI chullhe AM
Today the Jameson is flowing and the chicken is on the stove
ਪਾਉਂਦੇ ਬੈਲਵਟ ਕੋਟ
pAuMde bailavaTa koTa
We wear velvet coats
ਦਿਲਾਂ ਦੇ ਵੀ ਖੁੱਲ੍ਹੇ ਆਂ
dilAM de vI khullhe AM
But we are also open-hearted
ਆਹੀ ਸਾਨੂੰ ਮਾਣ ਐ ਕਿ ਅਸੀਂ ਜੱਟ ਹੁੰਨੇ ਆਂ
AhI sAnUM mANa ai ki asIM jaTTa huMne AM
This is our pride, that we are [Jatt]
ਅਸੀਂ ਜੱਟ ਹੁੰਨੇ ਆਂ ਨੀ ਅਸੀਂ ਜੱਟ ਹੁੰਨੇ ਆਂ
asIM jaTTa huMne AM nI asIM jaTTa huMne AM
We are [Jatt], [Ni/Nee: vocative address], we are [Jatt]
ਆਹੀ ਸਾਨੂੰ ਮਾਣ ਐ ਕਿ ਅਸੀਂ ਜੱਟ ਹੁੰਨੇ ਆਂ
AhI sAnUM mANa ai ki asIM jaTTa huMne AM
This is our pride, that we are [Jatt]
ਹੋ ਅਸੀਂ ਜੱਟ ਹੁੰਨੇ ਆਂ
ho asIM jaTTa huMne AM
Oh, we are [Jatt]
ਹੋ ਅਸੀਂ ਜੱਟ ਹੁੰਨੇ ਆਂ
ho asIM jaTTa huMne AM
Oh, we are [Jatt]
ਬਈ ਆਹ ਅਸੀਂ ਜੱਟ ਹੁੰਨੇ ਆਂ
baI Aha asIM jaTTa huMne AM
Yes, we are [Jatt]
ਹੋ ਕਦੇ-ਕਦੇ ਹੂਡੀ ਆ ਨੀ ਕਦੇ ਦਸ ਬੀਟ ਆ
ho kade-kade hUDI A nI kade dasa bITa A
Sometimes in a hoodie, sometimes in a suit
ਸਾਰਾ ਕੁਝ ਡਨ ਆ ਤੇ ਟੌਰ ਕੰਪਲੀਟ ਆ
sArA kujha Dana A te Taura kaMpalITa A
Everything is done and our [Madak: swagger/stately pride] is complete
ਔਫ਼ ਵ੍ਹਾਈਟ ਚਮਕਾਈ ਐ ਸ਼ੀਸ਼ਿਆਂ 'ਚੋਂ ਗੋਰੀਏ
aupha਼ vhAITa chamakAI ai sa਼Isa਼iAM 'choM gorIe
Our Off-White brand is shining in the mirrors, [Goriye: beautiful fair-skinned woman]
ਜੱਟਾਂ ਦੀ ਚੜ੍ਹਾਈ ਐ ਗੰਨੇ ਦੀ ਪੋਰੀ ਏ
jaTTAM dI cha.DhAI ai gaMne dI porI e
The rise of the [Jatts] is as sweet as a segment of sugarcane
ਹੋ ਮਾਈਂਡ ਖਲਨਾਇਕ ਨੇ ਮਾਪਿਆਂ ਦੇ ਲਾਇਕ ਨੇ
ho mAIMDa khalanAika ne mApiAM de lAika ne
Our minds are like anti-heroes, but we are worthy sons to our parents
ਖਰਚਿਆਂ 'ਚ ਮੂਹਰੇ ਤੇ ਪੜ੍ਹਾਈਆਂ 'ਚੋਂ ਨਲਾਇਕ ਨੇ
kharachiAM 'cha mUhare te pa.DhAIAM 'choM nalAika ne
Leading in spending, but failed in studies
ਹੋ ਪਿੱਛੇ ਹੂਰ ਪਰੀਆਂ ਤੇ ਨਾਲ ਯਾਰ ਅਣਮੁੱਲੇ ਆਂ
ho pichChe hUra parIAM te nAla yAra aNamulle AM
Angels follow behind us, and priceless [Yaar: close friends] are by our side
ਪਾਉਂਦੇ ਬੈਲਵਟ ਕੋਟ
pAuMde bailavaTa koTa
We wear velvet coats
ਦਿਲਾਂ ਦੇ ਵੀ ਖੁੱਲ੍ਹੇ ਆਂ
dilAM de vI khullhe AM
But we are also open-hearted
ਆਹੀ ਸਾਨੂੰ ਮਾਣ ਐ ਕਿ ਅਸੀਂ ਜੱਟ ਹੁੰਨੇ ਆਂ
AhI sAnUM mANa ai ki asIM jaTTa huMne AM
This is our pride, that we are [Jatt]
ਅਸੀਂ ਜੱਟ ਹੁੰਨੇ ਆਂ ਨੀ ਅਸੀਂ ਜੱਟ ਹੁੰਨੇ ਆਂ
asIM jaTTa huMne AM nI asIM jaTTa huMne AM
We are [Jatt], [Ni/Nee: vocative address], we are [Jatt]
ਆਹੀ ਸਾਨੂੰ ਮਾਣ ਐ ਕਿ ਅਸੀਂ ਜੱਟ ਹੁੰਨੇ ਆਂ
AhI sAnUM mANa ai ki asIM jaTTa huMne AM
This is our pride, that we are [Jatt]
ਹੋ ਅਸੀਂ ਜੱਟ ਹੁੰਨੇ ਆਂ
ho asIM jaTTa huMne AM
Oh, we are [Jatt]
ਹੋ ਅਸੀਂ ਜੱਟ ਹੁੰਨੇ ਆਂ
ho asIM jaTTa huMne AM
Oh, we are [Jatt]
ਬਈ ਆਹ ਅਸੀਂ ਜੱਟ ਹੁੰਨੇ ਆਂ
baI Aha asIM jaTTa huMne AM
Yes, we are [Jatt]