Oh Munde
by Gur Sidhuft Jassa Dhillon
ਹਰ ਨਜ਼ਰਾਂ ਸ਼ੂਟਰ ਜੈਸੀ ਬੰਦੇ
hara naja਼rAM sa਼UTara jaisI baMde
Every gaze is sharp as a marksman's, my men
ਚੱਲਦੇ ਭਾਰੀ ਯਾਰੀ ਦੇ ਕੰਧੇ
challade bhArI yArI de kaMdhe
The shoulders of this brotherhood carry heavy weight [Yaari: the sacred bond of friendship/loyalty]
ਨਾ ਨਾ ਆਉਂਦੇ ਸਾਨੂੰ ਧੰਦੇ
nA nA AuMde sAnUM dhaMde
We don't know any shady business or cunning trades
ਉੱਠਦੇ ਚਾਹ ਨਾਲ ਛਕਦੇ ਕਾਲੀ
uTThade chAha nAla Chakade kAlI
We wake with tea and consume the dark medicine [Kaali: a folk reference to black opium, often used in rural life]
ਦੱਸ ਕਿੱਥੇ ਠੱਲਦੇ ਆ
dassa kitthe Thallade A
Tell me, who has the power to stop them?
ਉਹ ਮੁੰਡੇ ਉਹ ਮੁੰਡੇ ਮੇਰੇ ਪਿੰਡਾਂ ਵੱਲ ਦੇ ਆ
uha muMDe uha muMDe mere piMDAM valla de A
Those boys, those boys are from my village side
ਉਹ ਮੁੰਡੇ ਉਹ ਮੁੰਡੇ ਮੇਰੇ ਪਿੰਡਾਂ ਵੱਲ ਦੇ ਆ
uha muMDe uha muMDe mere piMDAM valla de A
Those boys, those boys are from my village side
ਉਹ ਮੁੰਡੇ ਮੇਰੇ ਪਿੰਡਾਂ ਵੱਲ ਦੇ ਆ
uha muMDe mere piMDAM valla de A
Those boys are from my village side
ਉਹ ਮੁੰਡੇ ਮੇਰੇ ਪਿੰਡਾਂ ਵੱਲ ਦੇ ਆ
uha muMDe mere piMDAM valla de A
Those boys are from my village side
ਉਹ ਮੁੰਡੇ ਮੇਰੇ ਪਿੰਡਾਂ ਵੱਲ ਦੇ ਆ
uha muMDe mere piMDAM valla de A
Those boys are from my village side
ਉਹ ਮੁੰਡੇ ਮੇਰੇ ਪਿੰਡਾਂ ਵੱਲ ਦੇ ਆ
uha muMDe mere piMDAM valla de A
Those boys are from my village side
ਜਿਨ੍ਹਾਂ ਵੈਰ ਸ਼ਹਿਰ ਵਿਚ ਪਾਲੇ
jinhAM vaira sa਼hira vicha pAle
The ones who have nurtured feuds within the city
ਨਾ ਨਾ ਦਿਲ ਤੋਂ ਵੀ ਨਾ ਕਾਲੇ
nA nA dila toM vI nA kAle
No, no, they aren't dark at heart
ਜਿਨ੍ਹਾਂ ਵੈਰ ਸ਼ਹਿਰ ਵਿਚ ਪਾਲੇ
jinhAM vaira sa਼hira vicha pAle
The ones who have nurtured feuds within the city
ਨਾ ਨਾ ਦਿਲ ਤੋਂ ਵੀ ਨਾ ਕਾਲੇ
nA nA dila toM vI nA kAle
No, no, they aren't dark at heart
ਨਈਓਂ ਆਉਂਦਾ ਪਿਆਰ ਜਤਾਉਣਾ
naIoM AuMdA piAra jatAuNA
They don't know how to flaunt their love
ਬੱਲੀਏ ਝਗੜੇ ਦੇ ਵਿਚ ਕਾਹਲੇ
ballIe jhaga.De de vicha kAhale
[Ballye: a term of endearment for a beloved], they are just quick to jump into a fight
ਹੋ ਬੱਲੀਏ ਝਗੜੇ ਦੇ ਵਿਚ ਕਾਹਲੇ
ho ballIe jhaga.De de vicha kAhale
Oh [Ballye], they are just quick to jump into a fight
ਥੋੜ੍ਹੇ ਰਿਸਕੀ ਚੱਲਦੇ ਆ
tho.Dhe risakI challade A
They live life a little on the risky side
ਉਹ ਮੁੰਡੇ ਉਹ ਮੁੰਡੇ ਮੇਰੇ ਪਿੰਡਾਂ ਵੱਲ ਦੇ ਆ
uha muMDe uha muMDe mere piMDAM valla de A
Those boys, those boys are from my village side
ਉਹ ਮੁੰਡੇ ਉਹ ਮੁੰਡੇ ਮੇਰੇ ਪਿੰਡਾਂ ਵੱਲ ਦੇ ਆ
uha muMDe uha muMDe mere piMDAM valla de A
Those boys, those boys are from my village side
ਉਹ ਮੁੰਡੇ ਮੇਰੇ ਪਿੰਡਾਂ ਵੱਲ ਦੇ ਆ
uha muMDe mere piMDAM valla de A
Those boys are from my village side
ਉਹ ਮੁੰਡੇ ਮੇਰੇ ਪਿੰਡਾਂ ਵੱਲ ਦੇ ਆ
uha muMDe mere piMDAM valla de A
Those boys are from my village side
ਉਹ ਮੁੰਡੇ ਮੇਰੇ ਪਿੰਡਾਂ ਵੱਲ ਦੇ ਆ
uha muMDe mere piMDAM valla de A
Those boys are from my village side
ਉਹ ਮੁੰਡੇ ਮੇਰੇ ਪਿੰਡਾਂ ਵੱਲ ਦੇ ਆ
uha muMDe mere piMDAM valla de A
Those boys are from my village side
ਹੋ ਬਾਜ਼ੀ ਮੋੜਨ ਦੂਣੀ ਕਰਕੇ
ho bAja਼I mo.Dana dUNI karake
They return the favor with double the intensity
ਸਿੱਖੇ ਨਹੀਂ ਕਿਤਾਬਾਂ ਪੜ੍ਹ ਕੇ
sikkhe nahIM kitAbAM pa.Dha ke
These aren't lessons they learned from reading books
ਹੋ ਬਾਜ਼ੀ ਮੋੜਨ ਦੂਣੀ ਕਰਕੇ
ho bAja਼I mo.Dana dUNI karake
They return the favor with double the intensity
ਸਿੱਖੇ ਨਹੀਂ ਕਿਤਾਬਾਂ ਪੜ੍ਹ ਕੇ
sikkhe nahIM kitAbAM pa.Dha ke
These aren't lessons they learned from reading books
ਮੰਗ ਲਈ ਜਾਨ ਪਿਆਰ ਨਾਲ ਭਾਵੇਂ
maMga laI jAna piAra nAla bhAveM
You could ask for our very lives with love
ਸਾਥੋਂ ਜਿੱਤਿਆ ਨਾ ਕੋਈ ਲੜ ਕੇ
sAthoM jittiA nA koI la.Da ke
But no one has ever conquered us through a fight
ਹੋ ਝੱਖੜਾਂ ਦੇ ਵਿਚ ਬੱਲੀਏ
ho jhakkha.DAM de vicha ballIe
In the midst of raging storms, my girl
ਦੱਸ ਕਦੋਂ ਦੀਵੇ ਬਲਦੇ ਆ
dassa kadoM dIve balade A
Tell me, since when do flickering lamps survive?
ਉਹ ਮੁੰਡੇ ਉਹ ਮੁੰਡੇ ਮੇਰੇ ਪਿੰਡਾਂ ਵੱਲ ਦੇ ਆ
uha muMDe uha muMDe mere piMDAM valla de A
Those boys, those boys are from my village side
ਉਹ ਮੁੰਡੇ ਉਹ ਮੁੰਡੇ ਮੇਰੇ ਪਿੰਡਾਂ ਵੱਲ ਦੇ ਆ
uha muMDe uha muMDe mere piMDAM valla de A
Those boys, those boys are from my village side
ਉਹ ਮੁੰਡੇ ਮੇਰੇ ਪਿੰਡਾਂ ਵੱਲ ਦੇ ਆ
uha muMDe mere piMDAM valla de A
Those boys are from my village side
ਉਹ ਮੁੰਡੇ ਮੇਰੇ ਪਿੰਡਾਂ ਵੱਲ ਦੇ ਆ
uha muMDe mere piMDAM valla de A
Those boys are from my village side