Pump Up
by Gur Sidhu
ਪਾ ਕੇ ਸੋਹਣੇ ਰੰਗਾਂ ਜੁੱਤੀ 'ਤੇ ਲਵਾ ਲਿਆ
pA ke sohaNe raMgAM juttI 'te lavA liA
With beautiful colors, I got my shoes adorned.
ਨੀਲ ਛੱਤੀ ਸੌ ਤੋਂ ਅਸਲਾ ਮੰਗਾ ਲਿਆ
nIla ChattI sau toM asalA maMgA liA
From Neel, the finest weaponry was procured.
ਗੁੱਡੀਆਂ ਲੋਕਾਂ ਦੇ ਤਾਂ ਟਾਹਣੀਆਂ 'ਚ ਫਸਦੇ
guDDIAM lokAM de tAM TAhaNIAM 'cha phasade
Other people's kites get caught in branches,
ਅਸੀਂ ਬੱਦਲਾਂ 'ਚ ਗੁੱਡੀ ਨੂੰ ਫਸਾ ਲਿਆ
asIM baddalAM 'cha guDDI nUM phasA liA
We got our kite stuck in the clouds.
ਮੋੜਾਂ 'ਤੇ ਮੁਟਿਆਰਾਂ ਨੀ
mo.DAM 'te muTiArAM nI
Young women at the turns, girl,
ਕਾਹਲੀ ਵਿਚ ਨਕਾਰਾਂ ਨੀ
kAhalI vicha nakArAM nI
In a hurry, I turn them down, girl.
ਮੈਂ 'ਤੇ ਮੇਰਾ ਬਾਈ ਕੁੜੇ
maiM 'te merA bAI ku.De
Me and my brother, girl,
ਇੱਕ 'ਤੇ ਇੱਕ ਗਿਆਰਾਂ ਨੀ
ikka 'te ikka giArAM nI
One and one are eleven, girl.
ਧੌਣਾਂ ਨਾ ਹੋਣ ਡਾਊਨ ਜੱਟੀਏ
dhauNAM nA hoNa DAUna jaTTIe
Heads don't bow down, Jatti [a proud Punjabi woman].
ਜਦੋਂ ਇੱਕ ਫੋਨ ਮਾਰੇ ਪੁੱਤ ਜੱਟ ਦਾ ਨੀ
jadoM ikka phona mAre putta jaTTa dA nI
When the Jatt's son makes one phone call, girl,
ਦੋ ਦੋ ਕੰਮ ਹੋਣ ਜੱਟੀਏ
do do kaMma hoNa jaTTIe
Two tasks get done, Jatti.
ਜਦੋਂ ਇੱਕ ਫੋਨ ਮਾਰੇ ਪੁੱਤ ਜੱਟ ਦਾ ਨੀ
jadoM ikka phona mAre putta jaTTa dA nI
When the Jatt's son makes one phone call, girl,
ਦੋ ਦੋ ਕੰਮ ਹੋਣ ਜੱਟੀਏ
do do kaMma hoNa jaTTIe
Two tasks get done, Jatti.
ਇੱਕ ਫੋਨ ਮਾਰੇ ਪੁੱਤ ਜੱਟ ਦਾ ਨੀ
ikka phona mAre putta jaTTa dA nI
When the Jatt's son makes one phone call, girl,
ਦੋ ਦੋ ਕੰਮ ਹੋਣ ਜੱਟੀਏ
do do kaMma hoNa jaTTIe
Two tasks get done, Jatti.
ਓ ਇੱਕ ਤੇਰੇ ਪਿੱਛੇ ਕਾਰਗਿਲਾਂ ਛਿੜੀਆਂ
o ikka tere pichChe kAragilAM Chi.DIAM
Oh, for you, Kargils have erupted.
ਤੇਰੀ ਜ਼ੁਲਫ਼ ਵੀ ਚੱਕੀ ਫਿਰੇ ਸਿਰੀਆਂ
terI ja਼ulapha਼ vI chakkI phire sirIAM
Even your locks are stirring up heads.
ਤੈਨੂੰ ਭੁੱਲ ਕੇ ਵੀ ਦੱਸ ਕਿੱਦਾਂ ਭੁੱਲ ਜੂ
tainUM bhulla ke vI dassa kiddAM bhulla jU
Tell me, how could I ever forget you, even by mistake?
ਖਾਂਦਾ 150 ਬਦਾਮਾਂ ਦੀਆਂ ਗਿਰੀਆਂ
khAMdA 150 badAmAM dIAM girIAM
He eats 150 almond kernels.
ਤੂੰ ਖਰੀ ਤਾਂ ਐ ਪਰ ਖ਼ਤਰਾ ਵੀ
tUM kharI tAM ai para kha਼tarA vI
You are genuine, but also a danger.
ਨੂਰ ਤੇਰੇ 'ਤੇ ਨਖਰਾ ਵੀ
nUra tere 'te nakharA vI
Your radiance and your attitude too.
ਮੋਟੇ ਨੈਣ ਹੂਰਾਂ ਤੋਂ
moTe naiNa hUrAM toM
Eyes bolder than those of fairies,
ਲੱਕ ਸੂਈ ਤੋਂ ਪਤਲਾ ਵੀ
lakka sUI toM patalA vI
Waist thinner than a needle too.
ਆਉਂਦਾ ਤੇਰੇ ਪਿੱਛੇ ਮੇਲਦਾ ਕੁੜੇ
AuMdA tere pichChe meladA ku.De
He comes pursuing you, matching your stride, girl.
ਤੂੰ ਵੀ ਉਦੋਂ ਮੰਨੀ ਜਦੋਂ ਗੱਡੀ ਜੱਟ ਦੀ ਨੀ
tUM vI udoM maMnI jadoM gaDDI jaTTa dI nI
You also agreed then, when the Jatt's car, girl,
ਪੰਪ ਪੀ ਗਈ ਤੇਲ ਦਾ ਕੁੜੇ
paMpa pI gaI tela dA ku.De
Gulped down a pump of fuel, girl.
ਤੂੰ ਵੀ ਉਦੋਂ ਮੰਨੀ ਜਦੋਂ ਗੱਡੀ ਜੱਟ ਦੀ ਨੀ
tUM vI udoM maMnI jadoM gaDDI jaTTa dI nI
You also agreed then, when the Jatt's car, girl,
ਪੰਪ ਪੀ ਗਈ ਤੇਲ ਦਾ ਕੁੜੇ
paMpa pI gaI tela dA ku.De
Gulped down a pump of fuel, girl.
ਤੂੰ ਵੀ ਉਦੋਂ ਮੰਨੀ ਜਦੋਂ ਗੱਡੀ ਜੱਟ ਦੀ ਨੀ
tUM vI udoM maMnI jadoM gaDDI jaTTa dI nI
You also agreed then, when the Jatt's car, girl,
ਪੰਪ ਪੀ ਗਈ ਤੇਲ ਦਾ ਕੁੜੇ
paMpa pI gaI tela dA ku.De
Gulped down a pump of fuel, girl.
ਜਦੋਂ ਬੱਲੀਏ ਬਠਿੰਡੇ ਉੱਤੋਂ ਟੱਪਦੀ
jadoM ballIe baThiMDe uttoM TappadI
When, beautiful one, it flies over Bathinda,
ਨੀ ਫਲਾਈਟ 'ਚੋਂ ਵੀ ਦਿਸੇ ਕੋਠੀ ਜੱਟ ਦੀ
nI phalAITa 'choM vI dise koThI jaTTa dI
From the flight, you can see the Jatt's mansion.
ਪੈਰ ਡੋਲਣ ਨਹੀਂ ਦਿੰਦੀ ਕਪਤਾਨ ਦੇ
paira DolaNa nahIM diMdI kapatAna de
She doesn't let Captain's feet waver.
ਰੇਖਾ ਚੜ੍ਹਦੀ ਕਲਾ 'ਚ ਕੁੜੇ ਹੱਥ ਦੀ
rekhA cha.DhadI kalA 'cha ku.De hattha dI
The line of fortune in his hand is always ascending, girl.
ਓਈ ਧਰਮ ਨਾ ਚਿੱਟੀ ਚਿੱਟੀ ਏ
oI dharama nA chiTTI chiTTI e
Oh, her very essence is pure white.
ਇਟਲੀ ਦੀ ਧੁੱਪ ਤੋਂ ਤਿੱਖੀ ਏ
iTalI dI dhuppa toM tikkhI e
She's sharper than the Italian sun.
ਨੀ ਮਿੱਠੀ ਜੰਗਲੀ ਸ਼ਹਿਦ ਨਾਲੋਂ ਪਰ
nI miTThI jaMgalI sa਼hida nAloM para
Sweeter than wild honey, yet, girl,
ਮਾਚਾ ਪੀਂਦੀ ਫਿੱਕੀ ਏ
mAchA pIMdI phikkI e
She drinks unsweetened matcha.
ਨੀ ਸਾਖ ਸਾਡੇ ਵੀਜ਼ਨ ਕੁੜੇ
nI sAkha sADe vIja਼na ku.De
Our repute, our vision, girl,
ਸਾਰਾ ਸਾਲ ਈ ਨੀ ਹੋਣ ਦਿੰਦੇ ਜੱਟ ਵੀ
sArA sAla I nI hoNa diMde jaTTa vI
The Jatts don't let there be, all year, girl,
ਟੌਹਰਾਂ ਦਾ ਆਫ ਸੀਜ਼ਨ ਕੁੜੇ
TauharAM dA Apha sIja਼na ku.De
An off-season for swagger, girl.
ਸਾਰਾ ਸਾਲ ਈ ਨੀ ਹੋਣ ਦਿੰਦੇ ਜੱਟ ਵੀ
sArA sAla I nI hoNa diMde jaTTa vI
The Jatts don't let there be, all year, girl,
ਟੌਹਰਾਂ ਦਾ ਆਫ ਸੀਜ਼ਨ ਕੁੜੇ
TauharAM dA Apha sIja਼na ku.De
An off-season for swagger, girl.
ਸਾਰਾ ਸਾਲ ਈ ਨੀ ਹੋਣ ਦਿੰਦੇ ਜੱਟ ਵੀ
sArA sAla I nI hoNa diMde jaTTa vI
The Jatts don't let there be, all year, girl,
ਟੌਹਰਾਂ ਦਾ ਆਫ ਸੀਜ਼ਨ ਕੁੜੇ
TauharAM dA Apha sIja਼na ku.De
An off-season for swagger, girl.
ਇੱਕ ਫੋਨ ਮਾਰੇ ਪੁੱਤ ਜੱਟ ਦਾ ਨੀ
ikka phona mAre putta jaTTa dA nI
When the Jatt's son makes one phone call, girl,
ਦੋ ਦੋ ਕੰਮ ਹੋਣ ਜੱਟੀਏ
do do kaMma hoNa jaTTIe
Two tasks get done, Jatti.