Punjab

by Gur Sidhuft Kaptaan

ਬੱਲੀਏ ਬਠਿੰਡੇ ਵਾਲੇ ਰੱਖੇ ਘੋੜੇ ਨੀਲੇ ਨੀ
ballIe baThiMDe vAle rakkhe gho.De nIle nI
My beloved, these [Jatt: land-owning agriculturalists] of Bathinda keep blue-blooded stallions
ਫੋਰਡ ਤੋਂ ਜੀ ਲੈ ਕੇ ਛੱਡੇ ਪਏ ਆ ਛੱਬੀ ਕਿੱਲੇ ਨੀ
phoraDa toM jI lai ke ChaDDe pae A ChabbI kille nI
Starting with the Ford tractor, we've left twenty-six acres of land open for use
ਡੋਡਿਆਂ ਦੀ ਚਾਹ ਪੀ ਕੇ ਹੋਜੀਏ ਸੁਰੀਲੇ ਨੀ
DoDiAM dI chAha pI ke hojIe surIle nI
Drinking [Doda: poppy-husk] tea, we get into a melodic rhythm
ਡਿੱਗੀ ਵਿਚ ਰੱਖੇ ਹੁੰਦੇ ਆਥਣ ਦੇ ਹੀਲੇ ਨੀ
DiggI vicha rakkhe huMde AthaNa de hIle nI
In the car's trunk, we keep the "arrangements" for the evening's revelry
ਬੰਨੀ ਵੀ ਕ੍ਰੀਜ਼ ਕੁੜੇ ਖੜਕਦੇ ਕੁੜਤੇ ਨੀ
baMnI vI krIja਼ ku.De kha.Dakade ku.Date nI
Creases perfectly set on the [Kurta: traditional long tunic], we make a clattering impact
ਵੇਹੰਦੇ ਜਦੋਂ ਮੁੜ ਕੇ ਨਾਰਾਂ ਨੂੰ ਆਉਣ ਮੋੜ ਕੇ ਨੀ
vehaMde jadoM mu.Da ke nArAM nUM AuNa mo.Da ke nI
Women turn back to watch us whenever we pass through the street corners
ਲੌਂਗ ਰੂਟ ਲੈ ਕੇ ਬਾਬੇ ਦਾ ਨਾਂ ਤੁਰ ਪਏ
lauMga rUTa lai ke bAbe dA nAM tura pae
Setting out on long routes, we begin with the name of the Almighty
ਜਵਾਨੀ ਵਿਚ ਕੋਈ ਫ਼ਿਕਰ ਨੀ ਕਰਨੀ ਹੱਥ ਟੋਰ ਕੇ
javAnI vicha koI pha਼ikara nI karanI hattha Tora ke
In this youth, we walk with style and don't care for a single worry
ਸੂਟ ਕਾਲਾ ਟਾਈਟ ਆ ਹੁਸਨ ਸ਼ੁੱਧ ਵਾਈਟ ਆ
sUTa kAlA TAITa A husana sa਼uddha vAITa A
Your black suit is tight and your beauty is pure white
ਤਿੱਖੀ ਤੇਰੀ ਫ਼ਿੰਗਰ 'ਚ ਹੀਰਾ ਪਿੰਕ ਲਾਈਟ ਆ ਨੀ
tikkhI terI pha਼iMgara 'cha hIrA piMka lAITa A nI
On your sharp finger, a diamond glows with a pink light
ਲੱਖਾਂ 'ਚ ਕੁ ਮਿੰਟ ਹੁੰਦੇ ਮਿਲੀ ਵਿਚ ਲਾਈਟਾਂ ਨੀ
lakkhAM 'cha ku miMTa huMde milI vicha lAITAM nI
Minutes are worth millions when we're under the city lights
ਜੱਟ ਵੀ ਚੜ੍ਹਾਈ 'ਚ ਤੇਰੀ ਵੀ ਪੂਰੀ ਹਾਈਪ ਆ
jaTTa vI cha.DhAI 'cha terI vI pUrI hAIpa A
This [Jatt] is on the rise and your hype is also at its peak
ਰਿਸ਼ੀਪਾਲ ਯਾਰ ਸਾਡਾ ਇੱਕ ਫ਼ੋਨ ਲਾ ਦਈਏ ਨੀ
risa਼IpAla yAra sADA ikka pha਼ona lA daIe nI
Rishipal is our [Yaar: close friend/brother], one phone call is all it takes
ਚੱਲ ਖ਼ਾਸ ਸਟੈਂਡਫ਼ੋਰਡ ਦਾਖ਼ਲਾ ਦਵਾ ਦਈਏ ਨੀ
challa kha਼Asa saTaiMDapha਼oraDa dAkha਼lA davA daIe nI
Come, we'll get you admission into the elite Stanford University
ਕੀ ਪੜ੍ਹਨੇ ਦੀ ਲੋੜ ਤੇਰੇ ਨੰਬਰ ਲਵਾ ਦਈਏ ਨੀ
kI pa.Dhane dI lo.Da tere naMbara lavA daIe nI
What's the need to study? We'll get your grades fixed regardless
ਤੇਰੇ ਘਰੇ ਬੈਠੀ ਦੇ ਹੀ ਮੈਡਲ ਪਵਾ ਦਈਏ
tere ghare baiThI de hI maiDala pavA daIe
We'll have the medals delivered to you while you sit at home
ਡੈੱਡ ਕੀ ਦੇਸ਼ ਬਿੱਲੋ ਤੇਰੀ ਕੀ ਵਿਸ਼ ਬਿੱਲੋ
DaiDDa kI desa਼ billo terI kI visa਼ billo
Which country is the goal [Billo: girl with beautiful eyes], what is your wish
ਸਾਨੂੰ ਤਾਂ ਲਾਹੌਰ ਵਾਂਗੂ ਤੇਰੀ ਅੱਖ ਬਿੱਲੋ
sAnUM tAM lAhaura vAMgU terI akkha billo
To us, your eyes are as captivating as the city of Lahore
ਇੱਕ ਤੋਂ ਇੱਕ ਸਾਡੇ ਯਾਰ ਫ਼ਾਰ ਫ਼ੈਚ ਬਿੱਲੋ
ikka toM ikka sADe yAra pha਼Ara pha਼aicha billo
One by one, all our [Yaar] are far-fetched and legendary
ਪੱਟਾਂ 'ਚ ਘੁੱਗੀਆਂ ਨੇ ਡੌਲਿਆਂ 'ਚ ਫ਼ਿਸ਼ ਬਿੱਲੋ
paTTAM 'cha ghuggIAM ne DauliAM 'cha pha਼isa਼ billo
Muscles like pigeons on the thighs and "fishes" on the biceps
ਹੋ ਇੰਨੇ ਜੋਗੇ ਕਿੱਥੇ ਸੀ ਨੀ ਜਿੰਨੇ ਆਉਣੇ ਕਰਤੇ
ho iMne joge kitthe sI nI jiMne AuNe karate
We weren't even worthy of as much as the heights he has brought us to
ਪਤਾ ਨੀ ਕਿੱਥੋਂ ਆਉਂਦੇ ਆ ਪਤਾ ਨੀ ਕਿੱਥੇ ਖ਼ਰਚੇ
patA nI kitthoM AuMde A patA nI kitthe kha਼rache
Don't know where the money comes from, don't know where it's spent
ਸਾਡੀ ਇੱਕ ਆਦਤ ਆ ਜਿਉਂਦੇ ਨੀ ਮਰ ਮਰ ਕੇ
sADI ikka Adata A jiuMde nI mara mara ke
We have one habit: we don't live our lives in fear of death
ਨੱਤੀਆਂ ਨੇ ਕੰਨਾਂ ਉੱਤੇ ਜੂੰ ਕਿੱਥੇ ਸਰਕੇ
nattIAM ne kaMnAM utte jUM kitthe sarake
The [Nattiyan: traditional small hoop earrings] on our ears don't let a single worry crawl near
ਗਲਾਸ ਤੇਰੀ ਜੱਟੀਏ ਗਲਾਸੀ ਜਿਹੀ ਲੱਗਦੀ ਨੀ
galAsa terI jaTTIe galAsI jihI laggadI nI
You look like a delicate glass, [Jattiye: female of the Jatt community]
ਜਿੰਨੀ ਗੋਲ ਗੋਲ ਐ ਗਲਾਸੀ ਜਿਹੀ ਲੱਗਦੀ ਨੀ
jiMnI gola gola ai galAsI jihI laggadI nI
As curvy as you are, you look like a fine wine glass
ਤੂੰ ਜੱਗੇ ਡਾਕੂ ਦੀ ਗੰਡਾਸੀ ਜਿਹੀ ਲੱਗਦੀ ਨੀ
tUM jagge DAkU dI gaMDAsI jihI laggadI nI
You look as sharp as the [Gandasa: traditional pole-axe] of Jagga the Outlaw
ਫ਼ਿਗਰ ਤੋਂ ਹੁਮਾ ਕੁਰੈਸ਼ੀ ਜਿਹੀ ਲੱਗਦੀ ਨੀ
pha਼igara toM humA kuraisa਼I jihI laggadI nI
With that figure, you look just like Huma Qureshi
ਬਾਹਲੇ ਰਿਚ ਰਿਚ ਜੇ ਲਾਉਣੀ ਆ ਸਨੈੱਪ ਤੇ ਨੀ
bAhale richa richa je lAuNI A sanaippa te nI
You post those "rich-rich" vibes all over your Snapchat
ਜਿਹੜੀ ਏਟ ਫਿਰੇ ਲਮਕਾਈ ਲੰਮੀ ਹਿੱਕ ਤੇ ਨੀ
jiha.DI eTa phire lamakAI laMmI hikka te nI
The "Eight" [Self-reference to .32 caliber revolver] you have hanging long on your chest
ਲੰਡਨੋਂ ਰਿਸੀਵ ਕਰ ਆਏ ਸੀ ਨੀ ਸ਼ਿਪ ਤੇ
laMDanoM risIva kara Ae sI nI sa਼ipa te
We personally received it from London at the shipping port
ਤੂੰ ਕੱਲ ਕਿਤੇ ਕਮਲੀ ਨੇ ਕੈਡੀਲੈਕ ਸਿੱਟ ਲਈ
tUM kalla kite kamalI ne kaiDIlaika siTTa laI
Yesterday, you crazy girl, you even drove the Cadillac
ਪੰਜ ਸਾਲ ਪੇਸ਼ੀ ਵੈਰੀ ਪੱਛਮਾਂ ਵਾਂਗ ਉਧੇੜਤੇ
paMja sAla pesa਼I vairI pachChamAM vAMga udhe.Date
For five years of court dates, we ripped enemies apart like old threads
ਕਈ ਕੇਸ ਕੰਟੀਨਿਊ ਆ ਕਈ ਨਬੇੜਤੇ
kaI kesa kaMTIniU A kaI nabe.Date
Many cases are still continuing, many we have settled for good
ਆਟੋ ਐਮ ਗੱਡੀਆਂ ਮੱਥਾ ਨਾ ਮਾਰ ਗੇਅਰ ਤੇ ਨੀ
ATo aima gaDDIAM matthA nA mAra geara te nI
These are Auto-M cars, don't bother fighting with the gear stick
ਅੱਖ ਦੀ ਸਿਫ਼ਤ ਖੜ੍ਹੇ ਡੀਸੀ ਵਾਲੇ ਬੇਰ ਤੇ ਨੀ
akkha dI sipha਼ta kha.Dhe DIsI vAle bera te nI
Our eyes are set on the prize, like the elite berries of the DC's estate

Share

More by Gur Sidhu

View all songs →