Routine

by Gur Sidhuft Jasmine Sandlas, Kaptaan

ਲੱਭੇ ਬਠਿੰਡੇ ਦੀ ਕਰੀਮ ਤੇ ਤੂੰ ਕੈਲੀ ਦੀ ਕੁਈਨ
labbhe baThiMDe dI karIma te tUM kailI dI kuIna
The finest cream of Bathinda meets the queen of Cali
ਨਾ ਕਰ ਡਸਕੀਏ ਬਿੱਲੋ ਜੀਹਨੂੰ ਕੀਤਾ ਸੀਨ
nA kara DasakIe billo jIhanUM kItA sIna
Don't act [Dusky: a play on dark skin/complexion], [Billo: a term of endearment for a beautiful girl, often implying light/hazel eyes] whom I've already seen through
ਅੱਖ ਵਿਚ ਫ਼ਾਇਰ ਤੇ ਕੱਪ 'ਚ ਕਫ਼ੀਨ
akkha vicha pha਼Aira te kappa 'cha kapha਼Ina
A fire in the eyes and caffeine in the cup
ਮੁੰਡਾ ਲੱਗੇ ਜ਼ਹਿਰ ਤੇ ਤੂੰ ਲੱਗਦੀ ਜ਼ਹਿਰੀਨ
muMDA lagge ja਼hira te tUM laggadI ja਼hirIna
This lad is like venom and you seem intoxicatingly poisonous
ਟੂ ਫ਼ੇਸ ਦੁਨੀਆ ਏ ਮਾਣ ਤੇ ਨਾ ਦੀਨ
TU pha਼esa dunIA e mANa te nA dIna
The world is two-faced, having neither honor nor true faith
ਜੋ ਨਾਲ ਅੱਗੇ ਤੁਰਦੇ ਆ ਉਨ੍ਹਾਂ 'ਤੇ ਯਕੀਨ
jo nAla agge turade A unhAM 'te yakIna
I only trust those who walk beside me through it all
ਗੋਲਡਨ ਕਾਰ ਤੂੰ ਵਰਸਾਚੇ ਦੀ ਬੀਨ
golaDana kAra tUM varasAche dI bIna
A golden car and you are the [Bein: beauty/rhythm] of Versace
ਖ਼ਾਲੀ ਏ ਜ਼ਮੀਨ ਬਿੱਲੋ ਖੁੱਲ੍ਹੀ ਬੈਗੀ ਜੀਨ
kha਼AlI e ja਼mIna billo khullhI baigI jIna
The land is vast, [Billo: beautiful girl] and these baggy jeans are loose
ਟੱਕ ਇਨ ਸ਼ਰਟ ਆ ਤੇ ਲੱਗਦਾ ਸ਼ੌਕੀਨ
Takka ina sa਼raTa A te laggadA sa਼aukIna
Shirt tucked in, looking like a man of refined tastes
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੁਟੀਨ
iha tAM sADA raigUlara miTThIe ruTIna
This is just our regular, sweetie, routine
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੁਟੀਨ
iha tAM sADA raigUlara miTThIe ruTIna
This is just our regular, sweetie, routine
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੁਟੀਨ
iha tAM sADA raigUlara miTThIe ruTIna
This is just our regular, sweetie, routine
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੁਟੀਨ
iha tAM sADA raigUlara miTThIe ruTIna
This is just our regular, sweetie, routine
ਉਹ ਨਖ਼ਰੋ ਤੇ ਨੂਰ ਪੂਰਾ ਹੁਸਨ ਹਸੀਨ
uha nakha਼ro te nUra pUrA husana hasIna
Oh, the maiden’s grace and glow, pure exquisite beauty
ਔਫ਼ਰਾਂ 'ਤੇ ਆਉਣਗੀਆਂ ਕੁੜੀਆਂ ਅਫ਼ਰੀਨ
aupha਼rAM 'te AuNagIAM ku.DIAM apha਼rIna
Girls will line up with offers, shouting "Bravo!"
ਟਿਮ ਟਿਮ ਕਰਦੀ ਵੇਖ ਏਜ ਹਾਲੇ ਟੀਨ
Tima Tima karadI vekha eja hAle TIna
Look at the shimmer, even though I'm still in my teens
ਚਾਕਾ ਮੇਰਾ ਚੱਕ ਜੱਟਾ ਸਵਰਗਾਂ ਦਾ ਸੀਨ
chAkA merA chakka jaTTA savaragAM dA sIna
Cast your gaze on me, [Jatta: a member of the land-owning agricultural community known for pride and lifestyle], it’s a heavenly sight
ਸੀਨ ਜਿਹੜੇ ਬਣਾਉਂਦਾ ਜਿਹੜੇ ਕਰ ਲੈਂਦਾ ਸੀਨ
sIna jiha.De baNAuMdA jiha.De kara laiMdA sIna
The scenes he creates and the ones he conquers
ਡੈਡੀ ਜਦੋਂ ਵੇਖਦਾ ਏ ਤੇਰੀ ਕੀ ਸਕੀਮ
DaiDI jadoM vekhadA e terI kI sakIma
What is your plan when my Daddy sees you?
ਪੜ੍ਹ ਲੈਂਦਾ ਅੱਖਾਂ 'ਚੋਂ ਜੇ ਲੱਗਿਆ ਤੂੰ ਪੀਣ
pa.Dha laiMdA akkhAM 'choM je laggiA tUM pINa
He’ll read it in your eyes if you’ve been drinking
ਤਿੱਖੇ ਨਾ ਜਾਈਂ ਮੇਰੀ ਅੱਖ ਦੀ ਤੌਹੀਨ
tikkhe nA jAIM merI akkha dI tauhIna
Don’t be sharp with me, it’s an insult to my eyes
ਉੱਤੇ ਆ ਲੈਵਲ ਜੋਇੰਟ 'ਚ ਗਰੀਨ
utte A laivala joiMTa 'cha garIna
The level is high with green in the joint
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੁਟੀਨ
iha tAM sADA raigUlara miTThIe ruTIna
This is just our regular, sweetie, routine
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੁਟੀਨ
iha tAM sADA raigUlara miTThIe ruTIna
This is just our regular, sweetie, routine
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੁਟੀਨ
iha tAM sADA raigUlara miTThIe ruTIna
This is just our regular, sweetie, routine
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੁਟੀਨ
iha tAM sADA raigUlara miTThIe ruTIna
This is just our regular, sweetie, routine
ਕਪਤਾਨ ਕਪਤਾਨ ਕਪਤਾਨ ਕਪਤਾਨ ਨੂੰ
kapatAna kapatAna kapatAna kapatAna nUM
[Kaptaan: Self-reference to the song's lyricist/artist]
ਹਰ ਕੋਈ ਫਿਰਦੀ ਆ ਨਾਂ ਲੈ ਕੇ ਜਾਨ ਨੂੰ
hara koI phiradI A nAM lai ke jAna nUM
Everyone is wandering about, ready to sacrifice their life for him
ਸ਼ੱਕੀ ਰੈਸਿਪੀ ਜਿਹੀ ਜੱਟ ਦੀ ਦੇਖ ਕੇ
sa਼kkI raisipI jihI jaTTa dI dekha ke
Seeing the [Jatt’s] suspicious recipe of life
ਸੋਹਣੀ ਤੋਂ ਵੀ ਸੋਹਣੀ ਪੈਂਦੀ ਗੱਭਰੂ ਨੂੰ ਖਾਣ ਨੂੰ
sohaNI toM vI sohaNI paiMdI gabbharU nUM khANa nUM
Even the most beautiful ones are dying to devour this youth
ਪੁੱਛਦੇ ਆ ਸਾਰੇ ਇਹ ਕੰਡ ਕਿੱਥੋਂ ਆਈ ਐ
puchChade A sAre iha kaMDa kitthoM AI ai
Everyone asks, where did this sheer audacity come from?
ਬਣ ਕੇ ਪੋਇਜ਼ਨ ਦੀ ਪੰਡ ਕਿੱਥੋਂ ਆਈ ਐ
baNa ke poija਼na dI paMDa kitthoM AI ai
Like a bundle of poison, where did this originate?
ਕੋਲ ਆ ਕੇ ਨੱਚ ਨੱਚ ਵਾਲ ਖੁੱਲ੍ਹ ਗਏ ਵੇ
kola A ke nachcha nachcha vAla khullha gae ve
Dancing close to me, your hair has come undone
ਹੋ ਕੇ ਟੱਲੀ ਨਾਲ ਬੰਦ ਕਿੱਥੋਂ ਆਈ ਐ
ho ke TallI nAla baMda kitthoM AI ai
Where did this wild spirit come from after getting tipsy?
ਜੱਟ ਵੀ ਉਹੀ ਜਿਹਦੀ ਏਜ ਏ ਟੀਨ
jaTTa vI uhI jihadI eja e TIna
The [Jatt] is the same as before, even at a young age
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੁਟੀਨ
iha tAM sADA raigUlara miTThIe ruTIna
This is just our regular, sweetie, routine
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੁਟੀਨ
iha tAM sADA raigUlara miTThIe ruTIna
This is just our regular, sweetie, routine
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੁਟੀਨ
iha tAM sADA raigUlara miTThIe ruTIna
This is just our regular, sweetie, routine
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੁਟੀਨ
iha tAM sADA raigUlara miTThIe ruTIna
This is just our regular, sweetie, routine
ਉਹ ਕਾਤਲ ਕੁਈਨ ਮੈਨੂੰ ਪਿਆਰ ਨਾਲ ਆਖਦੇ
uha kAtala kuIna mainUM piAra nAla Akhade
They call me the "Killer Queen" with love
ਮੁੜ ਕੇ ਨਹੀਂ ਲੱਭੇ ਕਈ ਮੇਰੇ 'ਚ ਗਵਾਚ ਗਏ
mu.Da ke nahIM labbhe kaI mere 'cha gavAcha gae
Many have gotten lost in me and were never found again
ਮੇਰਾ ਕੀ ਕਸੂਰ ਮੈਂ ਵੀ ਰੱਬ ਨੇ ਬਣਾਈ ਆਂ
merA kI kasUra maiM vI rabba ne baNAI AM
What is my fault? God created me this way
ਕਈ ਮੈਨੂੰ ਦੇਖ ਦੇਖ ਵਿਗੜ ਜਵਾਕ ਗਏ
kaI mainUM dekha dekha viga.Da javAka gae
Many kids went astray just by looking at me
ਨਜ਼ਰਾਂ 'ਤੇ ਨਜ਼ਰਾਂ ਨਾ ਪਾਈਂ ਜਾਵੇਂ ਮੈਚ ਨੀ
naja਼rAM 'te naja਼rAM nA pAIM jAveM maicha nI
Don't try to match my gaze, eye to eye
ਕੈਸ਼ ਕੈਸ਼ ਲੇਖਾਂ 'ਚ ਤੂੰ ਕਰ ਫ਼ਰਮਾਇਸ਼ ਨੀ
kaisa਼ kaisa਼ lekhAM 'cha tUM kara pha਼ramAisa਼ nI
It’s all about the cash in my destiny, just make your demand
ਇੱਕ ਦੋ ਕੁ ਹੈਬਿਟਾਂ ਖ਼ਰਾਬ ਬੇਬੀ ਸਾਡੀਆਂ
ikka do ku haibiTAM kha਼rAba bebI sADIAM
I have one or two bad habits, baby
ਬੈਗ ਵਿਚ ਆਈ ਐੱਸ-ਕਲਾਸ ਬਲੈਕ ਨੀ
baiga vicha AI aissa-kalAsa balaika nI
The S-Class Black arrived in my bag
ਤੂੰ ਹਾਈ ਔਫ਼ ਹੋਇਆ ਫਿਰੇਂ ਹੁੱਕੇ ਦਾ ਸ਼ੌਕੀਨ
tUM hAI aupha਼ hoiA phireM hukke dA sa਼aukIna
You're flying high, obsessed with the hookah
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੁਟੀਨ
iha tAM sADA raigUlara miTThIe ruTIna
This is just our regular, sweetie, routine
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੁਟੀਨ
iha tAM sADA raigUlara miTThIe ruTIna
This is just our regular, sweetie, routine
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੁਟੀਨ
iha tAM sADA raigUlara miTThIe ruTIna
This is just our regular, sweetie, routine
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੁਟੀਨ
iha tAM sADA raigUlara miTThIe ruTIna
This is just our regular, sweetie, routine
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੁਟੀਨ
iha tAM sADA raigUlara miTThIe ruTIna
This is just our regular, sweetie, routine
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੁਟੀਨ
iha tAM sADA raigUlara miTThIe ruTIna
This is just our regular, sweetie, routine
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੁਟੀਨ
iha tAM sADA raigUlara miTThIe ruTIna
This is just our regular, sweetie, routine
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੁਟੀਨ
iha tAM sADA raigUlara miTThIe ruTIna
This is just our regular, sweetie, routine

Share

More by Gur Sidhu

View all songs →