Sarkaare
by Gur Sidhu
ਹੋ...
ho...
Ho...
ਹੱਕ ਮੰਗਦੀ ਜਨਤਾ ਤੇ ਨਿੱਤ ਵਰ੍ਹਦੀ ਡਾਂਗ ਸਰਕਾਰੀ
hakka maMgadI janatA te nitta varhadI DAMga sarakArI
As the masses demand their rights, the government's batons rain down daily
ਖਾ ਲਏ ਤੁਹਾਡੀ ਕਰੱਪਸ਼ਨ ਨੇ
khA lae tuhADI karappasa਼na ne
Your corruption has devoured us
ਖਾ ਲਏ ਤੁਹਾਡੀ ਕਰੱਪਸ਼ਨ ਨੇ ਵੇਲ ਵੱਧਦੀ ਬੇਰੁਜ਼ਗਾਰੀ
khA lae tuhADI karappasa਼na ne vela vaddhadI beruja਼gArI
Your corruption has devoured us, while the vines of unemployment keep spreading
ਵੇਲੇ ਬੈਠੇ ਖੁੰਡਾਂ ਤੇ ਡਿਗਰੀਆਂ ਵਿਚ ਫ਼ਾਈਲਾਂ ਦੇ ਜੜੀਆਂ
vele baiThe khuMDAM te DigarIAM vicha pha਼AIlAM de ja.DIAM
The youth sit idle on [Khunda: traditional village wooden platforms/logs for socializing], with degrees buried inside files
ਵਾਹ ਵਾਹ ਸਰਕਾਰੇ ਨੀ ਤਰੱਕੀਆਂ ਬਹੁਤ ਪੰਜਾਬ ਨੇ ਕਰੀਆਂ
vAha vAha sarakAre nI tarakkIAM bahuta paMjAba ne karIAM
Bravo, O Government! [Ni: a gender-specific vocative used here to address the 'Government' as a female entity] Punjab has truly made "great progress"
ਵਾਹ ਵਾਹ ਸਰਕਾਰੇ ਨੀ ਤਰੱਕੀਆਂ ਬਹੁਤ ਪੰਜਾਬ ਨੇ ਕਰੀਆਂ
vAha vAha sarakAre nI tarakkIAM bahuta paMjAba ne karIAM
Bravo, O Government! [Ni: a gender-specific vocative] Punjab has truly made "great progress"
ਪੀ ਪੀ ਸਪਰੇਆਂ ਦੇ ਕਿਸਾਨ ਕਰਦੇ ਲਿਟਰ ਖ਼ਾਲੀ
pI pI sapareAM de kisAna karade liTara kha਼AlI
By drinking pesticides, the farmers leave behind empty liters
ਰੰਗ ਪੀਲੇ ਲੋਕਾਂ ਦੇ
raMga pIle lokAM de
The people's complexions have turned pale
ਰੰਗ ਪੀਲੇ ਲੋਕਾਂ ਦੇ ਉੱਡ ਗਈ ਸੁਰਖ਼ ਬੁੱਲ੍ਹਾਂ ਤੋਂ ਲਾਲੀ
raMga pIle lokAM de uDDa gaI surakha਼ bullhAM toM lAlI
The people's complexions have turned pale, the crimson glow has vanished from their lips
ਘਰ ਉਜੜੇ ਕਿੰਨੀਆਂ ਦੇ
ghara uja.De kiMnIAM de
How many homes have been desolated?
ਘਰ ਉਜੜੇ ਕਿੰਨੀਆਂ ਦੇ ਚੁੰਨੀਆਂ ਚਿੱਟੀਆਂ ਸਿਰਾਂ ਤੇ ਧਰੀਆਂ
ghara uja.De kiMnIAM de chuMnIAM chiTTIAM sirAM te dharIAM
How many homes have been desolated, with white [Chunnies: traditional scarves/veils, here signifying widowhood] placed upon heads
ਵਾਹ ਵਾਹ ਸਰਕਾਰੇ ਨੀ ਤਰੱਕੀਆਂ ਬਹੁਤ ਪੰਜਾਬ ਨੇ ਕਰੀਆਂ
vAha vAha sarakAre nI tarakkIAM bahuta paMjAba ne karIAM
Bravo, O Government! [Ni: a gender-specific vocative] Punjab has truly made "great progress"
ਵਾਹ ਵਾਹ ਸਰਕਾਰੇ ਨੀ ਤਰੱਕੀਆਂ ਬਹੁਤ ਪੰਜਾਬ ਨੇ ਕਰੀਆਂ
vAha vAha sarakAre nI tarakkIAM bahuta paMjAba ne karIAM
Bravo, O Government! [Ni: a gender-specific vocative] Punjab has truly made "great progress"
ਖ਼ੁਦ ਵੋਟਾਂ ਦੇ ਆਉਂਦੇ ਤਾਂ ਹੰਝੂ ਮਗਰਮੱਛ ਦੇ ਵਰਸਣ
kha਼uda voTAM de AuMde tAM haMjhU magaramachCha de varasaNa
When they come for votes themselves, they shed crocodile tears
ਵਾਰਿਸ ਊਧਮ ਸੁਨਾਮੀ ਦੇ
vArisa Udhama sunAmI de
The heirs of [Udham Sunami: referring to Shaheed Udham Singh, the revolutionary from Sunam]
ਵਾਰਿਸ ਊਧਮ ਸੁਨਾਮੀ ਦੇ ਅੱਜ ਇੰਗਲੈਂਡ ਜਾਣ ਨੂੰ ਤਰਸਣ
vArisa Udhama sunAmI de ajja iMgalaiMDa jANa nUM tarasaNa
The heirs of Udham Sunami today yearn just to escape to England
ਦਰਿਆ ਛੇਵੇਂ ਵਿਚ ਰੁੜ੍ਹ ਗਏ
dariA CheveM vicha ru.Dha gae
They have been swept away in the "sixth river"
ਦਰਿਆ ਛੇਵੇਂ ਵਿਚ ਰੁੜ੍ਹ ਗਏ ਜੇਬਾਂ ਨਸ਼ਿਆਂ ਦੇ ਨਾਲ ਭਰੀਆਂ
dariA CheveM vicha ru.Dha gae jebAM nasa਼iAM de nAla bharIAM
They have been swept away in the "sixth river" [The sixth river: a common metaphor for the drug epidemic drowning Punjab's youth], with pockets filled with narcotics
ਵਾਹ ਵਾਹ ਸਰਕਾਰੇ ਨੀ ਤਰੱਕੀਆਂ ਬਹੁਤ ਪੰਜਾਬ ਨੇ ਕਰੀਆਂ
vAha vAha sarakAre nI tarakkIAM bahuta paMjAba ne karIAM
Bravo, O Government! [Ni: a gender-specific vocative] Punjab has truly made "great progress"
ਵਾਹ ਵਾਹ ਸਰਕਾਰੇ ਨੀ ਤਰੱਕੀਆਂ ਬਹੁਤ ਪੰਜਾਬ ਨੇ ਕਰੀਆਂ
vAha vAha sarakAre nI tarakkIAM bahuta paMjAba ne karIAM
Bravo, O Government! [Ni: a gender-specific vocative] Punjab has truly made "great progress"
ਸੱਤਰ ਸਾਲ ਬੀਤ ਗਏ ਨੇ ਹਾਲੇ ਤੱਕ ਨਾ ਮਿਲੀ ਆਜ਼ਾਦੀ
sattara sAla bIta gae ne hAle takka nA milI Aja਼AdI
Seventy years have passed, yet true freedom has not been found
ਹੱਕਾਂ ਲਈ ਬੋਲਦੇ ਆਂ
hakkAM laI bolade AM
When we speak up for our rights
ਹੱਕਾਂ ਲਈ ਬੋਲਦੇ ਆਂ ਸਾਨੂੰ ਆਖਣ ਉਗਰਵਾਦੀ
hakkAM laI bolade AM sAnUM AkhaNa ugaravAdI
When we speak up for our rights, they brand us as extremists
ਅੰਮ੍ਰਿਤ ਪਿੰਡ ਕੁੱਦੇ ਦਾ
aMmrita piMDa kudde dA
Amrit from village Kudda
ਅੰਮ੍ਰਿਤ ਪਿੰਡ ਕੁੱਦੇ ਦਾ ਗੱਲਾਂ ਆਖ਼ਰ ਆਏ ਖਰੀਆਂ
aMmrita piMDa kudde dA gallAM Akha਼ra Ae kharIAM
Amrit from village Kudda [Self-reference to the song's lyricist/artist, Amrit Kudda] speaks words that are bitter truths