Sham da Laara

by Gur Sidhu

ਸ਼ਾਮ ਦਾ ਲਾਰਾ ਲਾਇਆ ਹੋ ਗਈ ਸਵੇਰ ਵੇ
sa਼Ama dA lArA lAiA ho gaI savera ve
You promised to come by evening, but now the sun has risen.
ਰੁੱਸੀ ਨੂੰ ਮਨਾਉਂਦਾ ਹੈ ਨੀ ਲੜਾ ਕੇ ਐਵੇਂ ਫੇਰ ਵੇ
russI nUM manAuMdA hai nI la.DA ke aiveM phera ve
You never comfort me when I'm [Roosna: pouting/sulking], instead you just start another fight for no reason.
ਨਾਜ਼ੁਕ ਜਿਹੀ ਜਾਨ ਨੂੰ ਕਿਉਂ ਵਕਤ 'ਚ ਪਾ ਲਿਆ
nAja਼uka jihI jAna nUM kiuM vakata 'cha pA liA
Why have you put this delicate soul of mine through such hard times?
ਤੇਰੇ ਲਾਰੇ-ਲੱਪਿਆਂ ਨੇ ਰੂਪ ਮੇਰਾ ਖਾ ਲਿਆ
tere lAre-lappiAM ne rUpa merA khA liA
Your endless false promises have withered away my youthful glow.
ਮੰਨਿਆ ਮੈਂ ਸਾਵਲੀ ਤੇ ਗੋਰਾ ਤੇਰਾ ਰੰਗ ਵੇ
maMniA maiM sAvalI te gorA terA raMga ve
I admit I am olive-skinned and your complexion is fair.
ਭੁੱਲਦਾ ਤੂੰ ਜਾਂਦਾ ਮੇਰੀ ਵੀਣੀ ਤੇਰੀ ਵੰਗ ਵੇ
bhulladA tUM jAMdA merI vINI terI vaMga ve
But you're slowly forgetting the [Vang: traditional glass bangle] you placed on my wrist.
ਰਹਿ ਅੰਗ ਸੰਗ ਵੇ ਕਰਦਾ ਕਿਉਂ ਤੰਗ ਵੇ
rahi aMga saMga ve karadA kiuM taMga ve
Stay by my side, why do you trouble me so?
ਤੂੰ ਹੀ ਮੇਰੀ ਪਹਿਲੀ ਨਾਲੇ ਆਖ਼ਰੀ ਆਂ ਮੰਗ ਵੇ
tUM hI merI pahilI nAle Akha਼rI AM maMga ve
You are my first and my very last wish.
ਅੜੀਆਂ ਪੁਗਾ ਲੈ ਨਾਲੇ ਮੇਰੇ ਨਾਲ ਲਾ ਲੈ
a.DIAM pugA lai nAle mere nAla lA lai
Go ahead, satisfy your stubbornness, but keep me close too.
ਜਦੋਂ ਤੈਨੂੰ ਮੱਤ ਆਉਣੀ ਹੋ ਜੂ ਉਦੋਂ ਦੇਰ ਵੇ
jadoM tainUM matta AuNI ho jU udoM dera ve
By the time you come to your senses, it will be far too late.
ਸ਼ਾਮ ਦਾ ਲਾਰਾ ਲਾਇਆ ਹੋ ਗਈ ਸਵੇਰ ਵੇ
sa਼Ama dA lArA lAiA ho gaI savera ve
You promised to come by evening, but now the sun has risen.
ਰੁੱਸੀ ਨੂੰ ਮਨਾਉਂਦਾ ਹੈ ਨੀ ਲੜਾ ਕੇ ਐਵੇਂ ਫੇਰ ਵੇ
russI nUM manAuMdA hai nI la.DA ke aiveM phera ve
You never comfort me when I'm [Roosna: pouting/sulking], instead you just start another fight for no reason.
ਸ਼ਾਮ ਦਾ ਲਾਰਾ ਲਾਇਆ
sa਼Ama dA lArA lAiA
You promised to come by evening.
ਹੋ ਗਈ ਸਵੇਰ ਵੇ
ho gaI savera ve
Now the sun has risen.
ਲੜਾ ਕੇ ਐਵੇਂ ਫੇਰ ਵੇ
la.DA ke aiveM phera ve
Instead you just start another fight.
ਲੜਾ ਕੇ ਐਵੇਂ ਫੇਰ ਵੇ
la.DA ke aiveM phera ve
Instead you just start another fight.
ਹੋ ਰੱਖਦਾ ਇਸ਼ਾਰਿਆਂ ਤੇ ਖੰਡ ਜਿਹੀ ਨਾਰ ਨੂੰ
ho rakkhadA isa਼AriAM te khaMDa jihI nAra nUM
Oh, you keep this sweet-as-sugar girl waiting on your every beck and call.
ਗੁੱਸੇ ਵਿਚ ਬੋਲਦੈਂ ਕਰੇਂ ਕਦੋਂ ਪਿਆਰ ਤੂੰ
gusse vicha boladaiM kareM kadoM piAra tUM
You always speak in anger, tell me, when do you ever show love?
ਤਾਂ ਵੀ ਲੱਗੇ ਚੰਗਾ ਮੈਨੂੰ ਦੂਰ ਭਾਵੇਂ ਰਹਿਣਾ ਏ
tAM vI lagge chaMgA mainUM dUra bhAveM rahiNA e
Yet you still seem dear to me, even if I have to stay distant.
ਇੰਨਾ ਹੀ ਬਥੇਰਾ ਮੈਨੂੰ ਆਪਣੀ ਤਾਂ ਕਹਿਣਾ ਏ
iMnA hI batherA mainUM ApaNI tAM kahiNA e
It is enough for me just to be called yours.
ਪਤਲੋ ਦਾ ਕਰ ਲੈ ਖ਼ਿਆਲ ਵੇ ਤੂੰ ਸੋਹਣਿਆ
patalo dA kara lai kha਼iAla ve tUM sohaNiA
Have some consideration for this [Patlo: slim/delicate woman], oh handsome.
ਚੁੱਪ ਰਹਿ ਕੇ ਕਰਦੈਂ ਸਵਾਲ ਵੇ ਤੂੰ ਸੋਹਣਿਆ
chuppa rahi ke karadaiM savAla ve tUM sohaNiA
You question me even with your silence, oh handsome.
ਕਾਹਤੋਂ ਸਾਰਾ ਦਿਨ ਐਵੇਂ ਮਿੱਠਾ ਜਿਹਾ ਹੱਸ ਕੇ
kAhatoM sArA dina aiveM miTThA jihA hassa ke
Why is it that all day long, after smiling so sweetly,
ਫੜਦਾ ਨਹੀਂ ਗੁੱਟ ਮੇਰਾ ਕਾਹਤੋਂ ਹੁਣ ਘੁੱਟ ਕੇ
pha.DadA nahIM guTTa merA kAhatoM huNa ghuTTa ke
You no longer grab my wrist firmly with passion?
ਕਿੰਨੀਆਂ ਨਾ ਲੜ ਬੈਠੀ ਤੇਰੀ ਆਈ ਮੇਰੇ ਵੇ
kiMnIAM nA la.Da baiThI terI AI mere ve
I've fought with so many others just to take your troubles upon myself.
ਤੇਰੀ ਆਈ ਮੇਰੇ ਵੇ
terI AI mere ve
To take your troubles upon myself.
ਤੇਰੀ ਆਈ ਮੇਰੇ ਵੇ
terI AI mere ve
To take your troubles upon myself.
ਸ਼ਾਮ ਦਾ ਲਾਰਾ ਲਾਇਆ ਹੋ ਗਈ ਸਵੇਰ ਵੇ
sa਼Ama dA lArA lAiA ho gaI savera ve
You promised to come by evening, but now the sun has risen.
ਰੁੱਸੀ ਨੂੰ ਮਨਾਉਂਦਾ ਹੈ ਨੀ ਲੜਾ ਕੇ ਐਵੇਂ ਫੇਰ ਵੇ
russI nUM manAuMdA hai nI la.DA ke aiveM phera ve
You never comfort me when I'm [Roosna: pouting/sulking], instead you just start another fight for no reason.
ਸ਼ਾਮ ਦਾ ਲਾਰਾ ਲਾਇਆ
sa਼Ama dA lArA lAiA
You promised to come by evening.
ਹੋ ਗਈ ਸਵੇਰ ਵੇ
ho gaI savera ve
Now the sun has risen.
ਲੜਾ ਕੇ ਐਵੇਂ ਫੇਰ ਵੇ
la.DA ke aiveM phera ve
Instead you just start another fight.
ਲੜਾ ਕੇ ਐਵੇਂ ਫੇਰ ਵੇ
la.DA ke aiveM phera ve
Instead you just start another fight.
ਹੋ ਸੱਚਾ ਏਂ ਜਾਂ ਝੂਠਾ ਮੈਂ ਨਾ ਜਾਣਦੀ ਨਾ ਜਾਣਦੀ
ho sachchA eM jAM jhUThA maiM nA jANadI nA jANadI
Whether you are true or false, I do not know, I do not know.
ਜਿੰਦ ਖ਼ਫ਼ਾ ਕੀਤੀ ਤੂੰ ਰਕਾਨ ਦੀ ਰਕਾਨ ਦੀ
jiMda kha਼pha਼A kItI tUM rakAna dI rakAna dI
You have deeply upset the soul of this [Rakaan: a sophisticated, beautiful young woman].
ਤੋਹਫ਼ਿਆਂ 'ਚ ਪਿਆਰ ਲੈ ਦੇ ਜੱਸਿਆ ਵੇ ਜੱਸਿਆ
tohapha਼iAM 'cha piAra lai de jassiA ve jassiA
Give me the gift of your love, [Jassia: a self-reference to the lyricist Jassa Dhillon].
ਕਰ ਥੋੜ੍ਹੀ ਕਦਰ ਤੂੰ ਜਾਨ ਦੀ ਵੇ ਜਾਨ ਦੀ
kara tho.DhI kadara tUM jAna dI ve jAna dI
Show a little value for my life, my love.
ਹੋ ਰੱਖੂੰ ਤੈਨੂੰ ਟੁਕੜਾ ਬਣਾ ਕੇ ਯਾਰਾ ਦਿਲ ਦਾ
ho rakkhUM tainUM Tuka.DA baNA ke yArA dila dA
I will keep you as a piece of my heart, my [Yaar: close friend/beloved; carries significant cultural weight regarding loyalty].
ਕਰੀਂ ਥੋੜ੍ਹੀ ਗੌਰ ਨਾ ਪਿਆਰ ਸੌਖਾ ਮਿਲਦਾ
karIM tho.DhI gaura nA piAra saukhA miladA
Pay a little attention, true love isn't found so easily.
ਵੇ ਗਿਣ ਗਿਣ ਥੱਕ ਗਈ ਆਂ ਲਾਰੇ ਵੇ
ve giNa giNa thakka gaI AM lAre ve
I am exhausted from counting your empty promises.
ਕਹਿੰਦੇ ਮੈਨੂੰ ਕਮਲੀ ਨੇ ਸਾਰੇ ਵੇ
kahiMde mainUM kamalI ne sAre ve
Everyone around me calls me a crazy woman.
ਜ਼ਿੱਦ ਉੱਤੇ ਆਈ ਜਦੋਂ ਲੈਣਾ ਤੈਨੂੰ ਘੇਰ ਵੇ
ja਼idda utte AI jadoM laiNA tainUM ghera ve
If I decide to be stubborn, I will surely corner you.
ਸ਼ਾਮ ਦਾ ਲਾਰਾ ਲਾਇਆ ਹੋ ਗਈ ਸਵੇਰ ਵੇ
sa਼Ama dA lArA lAiA ho gaI savera ve
You promised to come by evening, but now the sun has risen.
ਰੁੱਸੀ ਨੂੰ ਮਨਾਉਂਦਾ ਹੈ ਨੀ ਲੜਾ ਕੇ ਐਵੇਂ ਫੇਰ ਵੇ
russI nUM manAuMdA hai nI la.DA ke aiveM phera ve
You never comfort me when I'm [Roosna: pouting/sulking], instead you just start another fight for no reason.
ਸ਼ਾਮ ਦਾ ਲਾਰਾ ਲਾਇਆ
sa਼Ama dA lArA lAiA
You promised to come by evening.
ਹੋ ਗਈ ਸਵੇਰ ਵੇ
ho gaI savera ve
Now the sun has risen.
ਲੜਾ ਕੇ ਐਵੇਂ ਫੇਰ ਵੇ
la.DA ke aiveM phera ve
Instead you just start another fight.
ਲੜਾ ਕੇ ਐਵੇਂ ਫੇਰ ਵੇ
la.DA ke aiveM phera ve
Instead you just start another fight.

Share

More by Gur Sidhu

View all songs →