Smile

by Gur Sidhuft Kaptaan

ਗੋਲਡਨ ਐਪਲ ਵਰਗੀਆਂ ਤੂੰ ਪੈਰ ਸਲੋਲੀ ਧਰਦੀ ਆਂ ਤੂੰ
golaDana aipala varagIAM tUM paira salolI dharadI AM tUM
Like a golden apple, you step so slowly and gracefully
ਸਾਡੀ ਗੋਲੀ ਚੱਲੇ ਆਊਟ ਆਫ਼ ਲਾਅ
sADI golI challe AUTa Apha਼ lAa
While my bullets fly, living out of law
ਫ਼ਲੋਅ 'ਚ ਗੱਲਾਂ ਕਰਦੀ ਆਂ ਤੂੰ ਲੱਗਦੀ ਐ ਲਿਟ ਨੀ
pha਼loa 'cha gallAM karadI AM tUM laggadI ai liTa nI
You talk with such a flow, you're looking lit [Ni/Nee: a gender-specific vocative used to address a woman directly]
ਚੱਕ ਮੇਰੀ ਜਾਨ ਤੇ ਸਮਾਈਲ ਦੇ ਜਾ ਇੱਕ ਨੀ
chakka merI jAna te samAIla de jA ikka nI
Take my life, just leave me with one smile [Ni: vocative address]
ਚੱਕ ਮੇਰੀ ਜਾਨ ਤੇ ਸਮਾਈਲ ਦੇ ਜਾ ਇੱਕ ਨੀ
chakka merI jAna te samAIla de jA ikka nI
Take my life, just leave me with one smile [Ni: vocative address]
ਚੱਕ ਮੇਰੀ ਜਾਨ
chakka merI jAna
Take my life
ਚੱਕ ਮੇਰੀ ਜਾਨ
chakka merI jAna
Take my life
ਚੱਕ ਮੇਰੀ ਜਾਨ ਤੇ ਸਮਾਈਲ ਦੇ ਜਾ ਇੱਕ ਨੀ ਓ ਹੋ
chakka merI jAna te samAIla de jA ikka nI o ho
Take my life, just leave me with one smile [Ni: vocative address] Oh ho
ਰੈਟਰੋ ਆ ਵਾਈਬ ਤੇਰੀ ਤੇਰੀ ਤੇਰੀ
raiTaro A vAIba terI terI terI
ਹਰ ਪਾਸੇ ਹਾਈਪ ਤੇਰੀ ਤੇਰੀ ਤੇਰੀ
hara pAse hAIpa terI terI terI
Your vibe is so retro, yours, yours, yours
ਰਿਸਕੀ ਆ ਲੱਕ ਤੇਰਾ ਤੇਰਾ ਤੇਰਾ
risakI A lakka terA terA terA
Your hype is everywhere, yours, yours, yours
ਰਿਸਕੀ ਆ ਲਾਈਫ਼ ਮੇਰੀ ਮੇਰੀ
risakI A lAIpha਼ merI merI
Your waist is a risky curve, yours, yours, yours
ਟੌਕਸਿਕ ਨਖਰਾ ਆ ਮੁੰਡਿਆਂ ਨੂੰ ਖ਼ਤਰਾ ਆ
Taukasika nakharA A muMDiAM nUM kha਼tarA A
And my life is just as risky, mine, mine
ਬਰਾਊਨ ਅੱਖ ਮੂਹਰੇ ਨੀ ਫ਼ਲੋਪ ਕਾਲਾ ਅਸਲਾ ਆ
barAUna akkha mUhare nI pha਼lopa kAlA asalA A
Your toxic [Nakhra: coquettish airs/pretensions] is a danger to the boys
ਥੋੜ੍ਹਾ ਥੋੜ੍ਹਾ ਸ਼ਿਕ ਦਾ ਬਿੱਲ ਤੇ ਥਮਾਉਂਦਾ ਪਿਆਰ ਦੀ ਡ੍ਰਿਪ ਨੀ
tho.DhA tho.DhA sa਼ika dA billa te thamAuMdA piAra dI Dripa nI
In front of your brown eyes, my black weaponry feels like a flop
ਚੱਕ ਮੇਰੀ ਜਾਨ ਤੇ ਸਮਾਈਲ ਦੇ ਜਾ ਇੱਕ ਨੀ
chakka merI jAna te samAIla de jA ikka nI
Checking the bill bit by bit, I'm handing you the drip of my love [Ni: vocative address]
ਚੱਕ ਮੇਰੀ ਜਾਨ ਤੇ ਸਮਾਈਲ ਦੇ ਜਾ ਇੱਕ ਨੀ
chakka merI jAna te samAIla de jA ikka nI
Take my life, just leave me with one smile [Ni: vocative address]
ਚੱਕ ਮੇਰੀ ਜਾਨ
chakka merI jAna
Take my life, just leave me with one smile [Ni: vocative address]
ਚੱਕ ਮੇਰੀ ਜਾਨ
chakka merI jAna
Take my life
ਚੱਕ ਮੇਰੀ ਜਾਨ ਤੇ ਸਮਾਈਲ ਦੇ ਜਾ ਇੱਕ ਨੀ ਓ ਹੋ
chakka merI jAna te samAIla de jA ikka nI o ho
Take my life
ਪਾਇਆ ਸੂਟ ਬਰਗੰਡੀ ਬਿੱਲੋ ਬਿੱਲੋ
pAiA sUTa baragaMDI billo billo
Take my life, just leave me with one smile [Ni: vocative address] Oh ho
ਸ਼ਾਈਨ ਕਰਦੀ ਫ਼ੈਂਡੀ ਬਿੱਲੋ ਬਿੱਲੋ
sa਼AIna karadI pha਼aiMDI billo billo
ਡੌਲਡ ਅੱਪ ਹੋ ਕੇ ਆਵੇਂ ਆਵੇਂ
DaulaDa appa ho ke AveM AveM
You've donned a burgundy suit [Billo: a term of endearment for a beautiful girl, often implying light/hazel eyes]
ਤੇਰਾ ਫ਼ੈਸ਼ਨ ਟਰੈਂਡੀ ਬਿੱਲੋ
terA pha਼aisa਼na TaraiMDI billo
Your Fendi shines bright [Billo: term of endearment]
ਸੌ ਚੋਂ ਸੌ ਤੇਰੇ ਤੁਰਨੇ ਨੂੰ
sau choM sau tere turane nUM
When you arrive all dolled up, dolled up
ਸੌ ਚੋਂ ਸੌ ਤੇਰੇ ਸੁਰਮੇ ਨੂੰ
sau choM sau tere surame nUM
Your fashion is always trendy [Billo: term of endearment]
ਬੁੱਲ੍ਹੀਆਂ 'ਚ ਕਪਤਾਨ ਤੇਰੇ ਦਿਲ ਕਰਦਾ ਏ ਸੁਣਨੇ ਨੂੰ
bullhIAM 'cha kapatAna tere dila karadA e suNane nUM
A hundred out of hundred for your walk
ਤੇਰੇ 'ਤੇ ਜੋ ਲਿਖਦਾ ਬੜਾ ਮਹਿੰਗਾ ਵਿਕਦਾ ਗਾਣਾ ਹੁੰਦਾ ਹਿੱਟ ਨੀ
tere 'te jo likhadA ba.DA mahiMgA vikadA gANA huMdA hiTTa nI
A hundred out of hundred for your [Surma: traditional kohl/eyeliner]
ਚੱਕ ਮੇਰੀ ਜਾਨ ਤੇ ਸਮਾਈਲ ਦੇ ਜਾ ਇੱਕ ਨੀ
chakka merI jAna te samAIla de jA ikka nI
[Kaptaan: self-reference to the song's lyricist] is on your lips, my heart longs to hear it
ਚੱਕ ਮੇਰੀ ਜਾਨ ਤੇ ਸਮਾਈਲ ਦੇ ਜਾ ਇੱਕ ਨੀ
chakka merI jAna te samAIla de jA ikka nI
Whatever he writes about you becomes a hit song sold for a high price [Ni: vocative address]
ਚੱਕ ਮੇਰੀ ਜਾਨ
chakka merI jAna
Take my life, just leave me with one smile [Ni: vocative address]
ਚੱਕ ਮੇਰੀ ਜਾਨ
chakka merI jAna
Take my life, just leave me with one smile [Ni: vocative address]
ਚੱਕ ਮੇਰੀ ਜਾਨ ਤੇ ਸਮਾਈਲ ਦੇ ਜਾ ਇੱਕ ਨੀ ਓ ਹੋ
chakka merI jAna te samAIla de jA ikka nI o ho
Take my life

Share

More by Gur Sidhu

View all songs →