Thoda Motta
by Gur Sidhuft Kulwinder Sohi
ਯਾਰਾਂ ਦਾ ਯਾਰ ਪਰ ਲਾਗ-ਡਾਟ ਬੜੀ ਐ
yArAM dA yAra para lAga-DATa ba.DI ai
A friend of [Yaar: close friends/brothers; carries significant cultural weight regarding loyalty], yet I face much rivalry
ਚਾਅ 'ਚ ਆਕੜੀ ਐ ਤਾਹੀਂ ਤਾਂ ਮੁੱਛ ਖੜ੍ਹੀ ਐ
chAa 'cha Aka.DI ai tAhIM tAM muchCha kha.DhI ai
Stiff with excitement, that is why my moustache stands tall
ਮਾਰਦੀ ਫੁੰਕਾਰੇ ਮੇਰੀ ਗੱਡੀ ਸੱਪ ਨਾਲ ਦੀ
mAradI phuMkAre merI gaDDI sappa nAla dI
My car hisses like a serpent
ਮੇਰੇ ਨਾਲ ਵੈਰੀਆਂ ਦੀ ਅੱਖ ਵਿਚ ਚੜ੍ਹੀ ਐ
mere nAla vairIAM dI akkha vicha cha.DhI ai
I’ve become an eyesore to my enemies
ਬਾਹ ਕਰਵਾਈ ਪਿੱਛੋਂ ਦੱਬ ਦਈਏ ਰੈਫਲਾਂ
bAha karavAI pichChoM dabba daIe raiphalAM
After making them surrender, we tuck away the rifles
ਮਿੱਤਰਾਂ ਦੇ ਹੱਡਾਂ ਵਿਚ ਰਚੀਆਂ ਨੇ ਮਹਿਫ਼ਲਾਂ
mittarAM de haDDAM vicha rachIAM ne mahipha਼lAM
Social gatherings [Mehafils: traditional gatherings for music/drinks] are etched into the bones of [Mitran: yours truly]
ਮੂੰਹ ਵਿਚ ਖੁਰੇ ਜਿਹੜੀ ਰੱਜ ਕੇ ਅਫ਼ੀਮ ਐ
mUMha vicha khure jiha.DI rajja ke apha਼Ima ai
High-quality opium that melts right in the mouth
ਥੋੜ੍ਹਾ ਮੋਟਾ
tho.DhA moTA
Just a little bit...
ਥੋੜ੍ਹਾ ਮੋਟਾ ਪੱਟੂ ਉੱਤੋਂ ਪੈਗ ਦਾ ਸ਼ੌਕੀਨ ਐ
tho.DhA moTA paTTU uttoM paiga dA sa਼aukIna ai
This young man is a little bit fond of his peg [Peg: a measure of whiskey/liquor]
ਕੇਰਾਂ ਬੈਠ ਕੋਲ ਦੇਖੀਂ ਬਣਦਾ ਕੀ ਸੀਨ ਐ
kerAM baiTha kola dekhIM baNadA kI sIna ai
Sit by me once and see what a scene we create
ਪਾਣੀ-ਧਾਣੀ ਚੱਕਦਾ ਨਹੀਂ ਲਾਉਂਦਾ ਹੀ ਕਰੀਮ ਐ
pANI-dhANI chakkadA nahIM lAuMdA hI karIma ai
He doesn't settle for diluted water, he only takes the cream of the crop
ਗੌਰ ਨਾਲ ਸੁਣੀਂ ਬਿੱਲੋ ਸਾਡਾ ਕੀ ਰੁਟੀਨ ਐ
gaura nAla suNIM billo sADA kI ruTIna ai
Listen carefully [Billo: a term of endearment for a beautiful girl, often implying light/hazel eyes], this is our routine
ਪੈਗ ਦਾ ਸ਼ੌਕੀਨ ਐ
paiga dA sa਼aukIna ai
Fond of his peg
ਬਣਦਾ ਕੀ ਸੀਨ ਐ
baNadA kI sIna ai
See what a scene we create
ਫੱਕੀਆਂ ਉਡਾ ਕੇ ਘਰੇ ਮੁੜਦੇ ਆਂ ਸ਼ਾਮ ਨੂੰ
phakkIAM uDA ke ghare mu.Dade AM sa਼Ama nUM
After blowing through troubles, we return home in the evening
ਹੱਥ ਵਿਚ ਜਾਮ ਹੱਥ ਲਾਇਆ ਨੀ ਗਰਾਮ ਨੂੰ
hattha vicha jAma hattha lAiA nI garAma nUM
A glass in hand, but I've never touched a gram of white powder
ਠੇਕੇ ਉੱਤੇ ਜਾ ਕੇ ਮਾੜਾ ਮਾਰਕਾ ਨੀ ਚੱਕਿਆ
Theke utte jA ke mA.DA mArakA nI chakkiA
I don't pick up cheap brands at the liquor store
ਘਰ ਦੀ ਕੱਢੀ ਦਾ ਭਾਵੇਂ ਹੋਵੇ ਮੁੰਡਾ ਡੱਕਿਆ
ghara dI kaDDhI dA bhAveM hove muMDA DakkiA
Even if this boy is drenched in home-brewed spirit
ਜਾਣੀ ਨਾ ਸ਼ਰਾਬ ਪਾਣੀ ਪੀਤਾ ਘਾਟ-ਘਾਟ ਦਾ
jANI nA sa਼rAba pANI pItA ghATa-ghATa dA
Don't think of it as mere alcohol, I've tasted the waters of every shore
ਕੱਲ੍ਹ ਸਾਰੀ ਮੁੱਲ ਲਾ ਕੇ ਆਇਆ ਵੱਡੀ ਲਾਟ ਦਾ
kallha sArI mulla lA ke AiA vaDDI lATa dA
Yesterday, I bought out the entire expensive lot
ਫੱਕਰ ਸੁਭਾਅ
phakkara subhAa
A free-spirited [Fakkar: a carefree, saint-like, or detached soul] nature
ਫੱਕਰ ਸੁਭਾਅ ਨਾ ਕਿ ਕੁੜੀ ਦੇ ਅਧੀਨ ਐ
phakkara subhAa nA ki ku.DI de adhIna ai
A free-spirited nature, not one to be subservient to a girl
ਥੋੜ੍ਹਾ ਮੋਟਾ
tho.DhA moTA
Just a little bit...
ਥੋੜ੍ਹਾ ਮੋਟਾ ਪੱਟੂ ਉੱਤੋਂ ਪੈਗ ਦਾ ਸ਼ੌਕੀਨ ਐ
tho.DhA moTA paTTU uttoM paiga dA sa਼aukIna ai
This young man is a little bit fond of his peg
ਕੇਰਾਂ ਬੈਠ ਕੋਲ ਦੇਖੀਂ ਬਣਦਾ ਕੀ ਸੀਨ ਐ
kerAM baiTha kola dekhIM baNadA kI sIna ai
Sit by me once and see what a scene we create
ਪਾਣੀ-ਧਾਣੀ ਚੱਕਦਾ ਨਹੀਂ ਲਾਉਂਦਾ ਹੀ ਕਰੀਮ ਐ
pANI-dhANI chakkadA nahIM lAuMdA hI karIma ai
He doesn't settle for diluted water, he only takes the cream of the crop
ਗੌਰ ਨਾਲ ਸੁਣੀਂ ਬਿੱਲੋ ਸਾਡਾ ਕੀ ਰੁਟੀਨ ਐ
gaura nAla suNIM billo sADA kI ruTIna ai
Listen carefully [Billo: a term of endearment for a beautiful girl], this is our routine
ਭੈਅ ਜੱਗੂਆਂ ਦੇ ਕੱਢਣੇ ਨੂੰ ਪਾਈ ਕੋਈ ਵਗਾਰ ਨੀ
bhaia jaggUAM de kaDDhaNe nUM pAI koI vagAra nI
To drive out the fear of petty thugs, I take on no forced labor
ਹਿੱਕ ਵਿਚ ਤੱਕ ਦਿੰਦਾ ਨੇਫੇ ਦਾ ਸ਼ਿੰਗਾਰ ਨੀ
hikka vicha takka diMdA nephe dA sa਼iMgAra nI
The ornament at my waist [Weapon tucked in the belt] stares straight into the chest
ਪਾਲਦੀਆਂ ਸਾਡੇ ਕੋਲੋਂ ਸਿਫ਼ਤ ਜਮਾਲ ਦੀ
pAladIAM sADe koloM sipha਼ta jamAla dI
Women seek praises of their beauty from us
ਖ਼ੁਦ ਨੂੰ ਕਹਾਵੇ ਰਾਮਪੁਰੀ ਛੁਰੀ ਨਾਲ ਦੀ
kha਼uda nUM kahAve rAmapurI ChurI nAla dI
She calls herself as sharp as a Rampuri blade
ਓ ਡਾਂਗ ਲਾ ਕੇ ਰੱਖੇ ਜੱਟ ਸ਼ੂਕਦੀ ਮੰਡੀਰ ਦੇ
o DAMga lA ke rakkhe jaTTa sa਼UkadI maMDIra de
The [Jatt: a member of the land-owning agricultural community known for pride and lifestyle] keeps the howling crowds in check with his staff
ਛੱਡਦੇ ਆਂ ਵੈਲ ਲੋਕੀਂ ਜੈਕ ਰੱਖੇ ਹੀਰ ਦੇ
ChaDDade AM vaila lokIM jaika rakkhe hIra de
People give up their vices, but I've kept my Heer [Heer: reference to the legendary lover, here meaning his prized possession/ego] on a jack
ਦੁੱਕੀ ਤਿੱਕੀ ਨਹੀਂ ਉਹ ਮੁੰਡਾ ਮੇਨ ਸਟਰੀਮ ਐ
dukkI tikkI nahIM uha muMDA mena saTarIma ai
He isn't some low-level card, the boy is mainstream
ਥੋੜ੍ਹਾ ਮੋਟਾ
tho.DhA moTA
Just a little bit...
ਥੋੜ੍ਹਾ ਮੋਟਾ ਪੱਟੂ ਉੱਤੋਂ ਪੈਗ ਦਾ ਸ਼ੌਕੀਨ ਐ
tho.DhA moTA paTTU uttoM paiga dA sa਼aukIna ai
This young man is a little bit fond of his peg
ਕੇਰਾਂ ਬੈਠ ਕੋਲ ਦੇਖੀਂ ਬਣਦਾ ਕੀ ਸੀਨ ਐ
kerAM baiTha kola dekhIM baNadA kI sIna ai
Sit by me once and see what a scene we create
ਪਾਣੀ-ਧਾਣੀ ਚੱਕਦਾ ਨਹੀਂ ਲਾਉਂਦਾ ਹੀ ਕਰੀਮ ਐ
pANI-dhANI chakkadA nahIM lAuMdA hI karIma ai
He doesn't settle for diluted water, he only takes the cream of the crop
ਗੌਰ ਨਾਲ ਸੁਣੀਂ ਬਿੱਲੋ ਸਾਡਾ ਕੀ ਰੁਟੀਨ ਐ
gaura nAla suNIM billo sADA kI ruTIna ai
Listen carefully [Billo: a term of endearment for a beautiful girl], this is our routine
ਤਾਰੀਏ ਹਨੇਰੇ ਨੀ ਸਵੇਰੇ ਚੰਨ ਚਾੜ੍ਹਿਆ
tArIe hanere nI savere chaMna chA.DhiA
We dispel the darkness and make the moon rise in the morning
ਖੁਸਕੇ ਨਾ ਵੈਰੀ ਜਿਹੜਾ ਇਕ ਵਾਰੀ ਤਾੜਿਆ
khusake nA vairI jiha.DA ika vArI tA.DiA
An enemy once spotted by me can never escape
ਭਰਦਾ ਗਵਾਹੀ ਮਿੱਤਰਾਂ ਦੀ ਪੌਣਾ ਪਿੰਡ ਨੀ
bharadA gavAhI mittarAM dI pauNA piMDa nI
Half the village stands witness to this friend’s [Yaar] deeds
ਅੜੀ ਐ ਗਰਾਰੀ ਜਿੱਥੇ ਉੱਥੇ ਭੰਨੀ ਹਿੰਡ ਨੀ
a.DI ai garArI jitthe utthe bhaMnI hiMDa nI
Wherever my [Garari Adh Gai: stubbornly fixated/hooked], I have shattered the opponent's pride
ਮਾੜੇ ਵੀ ਆ ਰੱਜ ਕੇ ਤੇ ਲੰਡੂ ਰੱਖਾਂ ਕੱਢ ਕੇ
mA.De vI A rajja ke te laMDU rakkhAM kaDDha ke
I am quite dangerous, and I keep the fakes at a distance
ਏਰੀਏ ਦੇ ਲੋਕ ਮੇਰੇ ਪੀਂਦੇ ਆ ਨੀ ਕੱਢ ਕੇ
erIe de loka mere pIMde A nI kaDDha ke
The people of the area live off my influence
ਯਾਰਾਂ ਲਈ ਕਿਤਾਬ ਖੁੱਲ੍ਹੀ ਨਾਰਾਂ ਲਈ ਸੰਗੀਨ ਐ
yArAM laI kitAba khullhI nArAM laI saMgIna ai
I'm an open book for my brothers, but a loaded gun for women