Tornado
by Gur Sidhuft Kaptaan
ਨੀ ਜੇ-ਐੱਫ-ਕੇ ਏਅਰਪੋਰਟਾਂ ਤੇ ਚੈਕਿੰਗ ਕਰਾਉਂਦੇ ਕਿੱਥੇ
nI je-aippha-ke earaporaTAM te chaikiMga karAuMde kitthe
[Ni/Nee: a gender-specific vocative used to address a woman directly], when do we ever stand for checks at JFK airports?
ਬੱਦਲਾਂ ਚ ਪੈਂਦੀਆਂ ਸਨੈਪਾਂ ਥੱਲੇ ਆਉਂਦੇ ਕਿੱਥੇ
baddalAM cha paiMdIAM sanaipAM thalle AuMde kitthe
We take snaps while soaring through the clouds, when do we ever come down?
ਪੱਟ ਨਾਲ ਬਿੱਛੂ ਲੱਗੇ ਮੋਰਨੀ ਬਿਠਾਉਂਦੇ ਕਿੱਥੇ
paTTa nAla bichChU lagge moranI biThAuMde kitthe
With scorpions inked on our thighs, when do we ever let peahens perch?
ਅੱਗ ਲਾਉਂਦੇ ਨੋਟਾਂ ਨੂੰ ਪਤਾ ਨੀ ਅੱਗ ਲਾਉਂਦੇ ਕਿੱਥੇ
agga lAuMde noTAM nUM patA nI agga lAuMde kitthe
We set fire to stacks of cash, who knows where else we ignite a flame?
ਕਦੇ ਕਦੇ ਆ ਜਾਈਏ ਪੰਜਾਬੋਂ ਸ਼ਿਕਾਗੋ ਵੱਲ
kade kade A jAIe paMjAboM sa਼ikAgo valla
Sometimes we drift from Punjab toward Chicago,
ਵਿੰਟਰਾਂ ਚ ਕੋਲੋਰਾਡੋ ਜਾਈਏ ਕੋਲੋਰਾਡੋ ਵੱਲ
viMTarAM cha kolorADo jAIe kolorADo valla
In the winters, we head out toward Colorado.
ਆਪਣਾ ਹੀ ਟੈਮ ਖੜ੍ਹ ਦੇਖਦੀ ਕਿਉਂ ਰਾਡੋ ਵੱਲ
ApaNA hI Taima kha.Dha dekhadI kiuM rADo valla
Our own time has come to a standstill, why would we look at a Rado watch?
ਤੈਨੂੰ ਵੀ ਨਚਾ ਦਿਆਂਗੇ ਆਜਾ ਸਾਡੀ ਜਾਗੋ ਵੱਲ
tainUM vI nachA diAMge AjA sADI jAgo valla
We’ll make you dance too, come join our [Jaago: a festive, high-energy dance procession].
ਇੱਕ ਤੇਰੀ ਗਾਨੀ ਨਵੀਂ ਉੱਤੋਂ ਜਵਾਨੀ ਨਵੀਂ
ikka terI gAnI navIM uttoM javAnI navIM
Your necklace is brand new, and so is your blooming youth,
ਲੱਗੀ ਜਾਵੇਂ ਨਵੀਂ ਨਵੀਂ ਪਾ ਕੇ ਅਰਮਾਨੀ ਨਵੀਂ
laggI jAveM navIM navIM pA ke aramAnI navIM
You look so fresh and new, dressed in your latest Armani.
ਨਖਰੇ ਵੀ ਨਵੇਂ ਤੇਰੇ ਕਰਦੀ ਸ਼ੈਤਾਨੀ ਨਵੀਂ
nakhare vI naveM tere karadI sa਼aitAnI navIM
Your tantrums are new and you're up to new mischief,
ਚੱਲ ਤੇਰੀ ਉਂਗਲ ਨੂੰ ਦਿੱਤੀ ਆ ਨਿਸ਼ਾਨੀ ਨਵੀਂ
challa terI uMgala nUM dittI A nisa਼AnI navIM
Come, I’ve placed a new token of love on your finger.
ਐੱਲ-ਵੀ ਦੇ ਵੀ.ਆਈ.ਪੀ. ਵਿੱਚੋਂ ਬੰਦ ਹੋਣ ਦਿੰਦੇ ਕਿੱਥੇ
ailla-vI de vI.AI.pI. vichchoM baMda hoNa diMde kitthe
In the VIP lounges of LV, when do they ever let the doors close?
ਗੇੜਾ ਖਾ ਕੇ ਬਹਿ ਜਾਈਏ ਖੜ੍ਹੇ ਬਿੰਦੇ ਬਿੰਦੇ ਕਿੱਥੇ
ge.DA khA ke bahi jAIe kha.Dhe biMde biMde kitthe
When do we ever stand still for a moment after spinning around in our cars?
ਥੈਲੀਆਂ ਨਾਲ ਲੌਕਡ ਆ ਲੱਗੇ ਦੱਸ ਜਿੰਦੇ ਕਿੱਥੇ
thailIAM nAla laukaDa A lagge dassa jiMde kitthe
Our bags are locked tight, tell me where the padlocks are hidden?
ਟਰਕੀ ਦੀ ਜੰਮੀ ਪੁੱਛੇ ਰਹਿੰਦੇ ਉਹ ਬਠਿੰਡੇ ਕਿੱਥੇ
TarakI dI jaMmI puchChe rahiMde uha baThiMDe kitthe
The girl born in Turkey asks, "Where in Bathinda do they live?"
ਫ਼ਿਕਰਾਂ ਦੀ ਫਿਰਕੀ ਆ ਉਹਦਾ ਹੱਥ ਸਿਰ ਤੇ ਆ
pha਼ikarAM dI phirakI A uhadA hattha sira te A
The wheel of fortune is spinning, His hand is over our heads,
ਤੂੰ ਕਹਿੰਦੀ ਬੋਲਦਾ ਨੀ ਸਾਡੀ ਲੱਗੀ ਬਿਰਤੀ ਆ
tUM kahiMdI boladA nI sADI laggI biratI A
You say I don't speak much, but my soul is [Sufiyana: meditative, mystical, and selfless devotion].
ਸਾਫ਼ ਤਾਂ ਸੀ ਥੋੜ੍ਹੇ ਬੜੇ ਰਾਹਾਂ ਚ ਸੀ ਰੋੜੇ ਬੜੇ
sApha਼ tAM sI tho.Dhe ba.De rAhAM cha sI ro.De ba.De
The path was clear enough, but there were many pebbles in the way,
ਉਨ੍ਹਾਂ ਕੋਲ ਤਾਂ ਖੱਚਰਾਂ ਨੇ ਸਾਡੇ ਕੋਲ ਘੋੜੇ ਬੜੇ
unhAM kola tAM khachcharAM ne sADe kola gho.De ba.De
They only have mules, while [yours truly] has plenty of stallions.
ਕਿੱਲੇ ਚ ਦਬੇੜਾ ਹੁਣ ਛੋਟੇ ਘਰ ਪਾਉਂਦੇ ਕਿੱਥੇ
kille cha dabe.DA huNa ChoTe ghara pAuMde kitthe
With a massive crack in the fort, when do we ever build small houses?
ਸੰਦ ਨੇ ਸੈਲਫ ਮੇਡ ਰੈਂਟ ਤੇ ਮੰਗਾਉਂਦੇ ਕਿੱਥੇ
saMda ne sailapha meDa raiMTa te maMgAuMde kitthe
Our tools are self-made, when do we ever order them on rent?
ਖੇਤ ਆ ਕੇ ਦੇਖੀਂ ਪਤਾ ਲੱਗੂ ਚਿੱਟੇ ਪਾਉਂਦੇ ਕਿੱਥੇ
kheta A ke dekhIM patA laggU chiTTe pAuMde kitthe
Come to the fields and see, you'll find out where we spread the "white" [Narma: long-staple cotton; specific to the Malwa region].
ਬੈਠੇ ਕੰਬਾਈਨਾਂ ਤੇ ਵੀ ਐਨਕਾਂ ਨੀ ਲਾਉਂਦੇ ਕਿੱਥੇ
baiThe kaMbAInAM te vI ainakAM nI lAuMde kitthe
Even while sitting on combines, when do we ever wear sunglasses?
ਤੇਰਾ ਕੁੜੇ ਡੰਗਿਆ ਪਾਣੀ ਵੀ ਨੀ ਮੰਗਦਾ
terA ku.De DaMgiA pANI vI nI maMgadA
[Kudi: girl/maiden], one stung by you doesn't even ask for water,
ਤੈਨੂੰ ਵੀ ਦਿਖਾ ਦਈਏ ਪੁਲਾਂ ਤੋਂ ਪਾਣੀ ਲੰਘਦਾ
tainUM vI dikhA daIe pulAM toM pANI laMghadA
Let me show you how much water has already flowed under the bridge.
ਹਾਸਾ ਤੇਰਾ ਖੰਡ ਦੇ ਪਤਾਸੇ ਫਿਰੇ ਵੰਡਦਾ
hAsA terA khaMDa de patAse phire vaMDadA
Your laughter distributes sweetness like [Patasa: traditional sugar drop candy],
ਉਹਦਾ ਤਾਂ ਤੂੰ ਦਾਣਾ ਵੀ ਨੀ ਖਾਂਦੀ ਕੌੜੇ ਖੰਡ ਦਾ
uhadA tAM tUM dANA vI nI khAMdI kau.De khaMDa dA
You don't even taste a grain of that bitter sugar he offers.
ਘੁੰਮ ਲਿਆ ਵੀਜ਼ਾ ਵੀ ਆ ਛੱਡਿਆ ਨੇਪਾਲ ਵੀ ਨੀ
ghuMma liA vIja਼A vI A ChaDDiA nepAla vI nI
I've traveled on my visa and haven't even spared a trip to Nepal,
ਪਹਿਲਾ ਪਿਆਰ ਵਿਸਕੀ ਤੇ ਛੱਡ ਹੁੰਦਾ ਮਾਲ ਵੀ ਨੀ
pahilA piAra visakI te ChaDDa huMdA mAla vI nI
The first love is Whiskey, and one can't even give up the [Mal: high-grade substance/possessions].
ਨਾ ਤਾਂ ਵੇਖੀਂ ਕਿਤੇ ਰੱਖੇ ਪਰ ਨਾਲ ਵੀ ਨੀ
nA tAM vekhIM kite rakkhe para nAla vI nI
Don't check for my name anywhere, but I'm not even by your side,
ਜਿਹੜੇ ਅਸੀਂ ਛੱਡੇ ਉਨ੍ਹਾਂ ਦਾ ਕੋਈ ਹਾਲ ਵੀ ਨੀ
jiha.De asIM ChaDDe unhAM dA koI hAla vI nI
Those whom I’ve left behind, there is no news of their well-being.
ਚੀਜ਼ ਕਦੇ ਚੱਕੀ ਨੀ ਉਹ ਵੈਲੇਟ ਨੂੰ ਦੇਖ ਕੇ ਨੀ
chIja਼ kade chakkI nI uha vaileTa nUM dekha ke nI
I’ve never picked a thing just by looking at the wallet,
ਚੀਜ਼ ਪਰ ਲਈ ਦੀ ਆ ਕੈਰਟ ਨੂੰ ਦੇਖ ਕੇ
chIja਼ para laI dI A kairaTa nUM dekha ke
But I buy things only after checking the carats of gold.
ਮੈਂ ਡੀਲ ਮਾਰਾਂ ਅਸਲੇ ਮੈਟੈਲਿਕ ਨੂੰ ਦੇਖ ਕੇ
maiM DIla mArAM asale maiTailika nUM dekha ke
I strike deals by looking at the metallic finish of the weaponry,
ਤੂੰ ਡੁੱਲੇ ਸੂਟ ਯੈਲੋ ਨਾਲੇ ਪੈਰਟ ਨੂੰ ਦੇਖ ਕੇ
tUM Dulle sUTa yailo nAle pairaTa nUM dekha ke
While you are swooning over suits of yellow and parrot-green.
ਨਾ ਸ਼ੋਅ-ਆਫ ਕੀਤਾ ਤੇ ਨਾ ਸ਼ੋਅ ਕਰਦਾ ਦਾਨ ਕਿੱਥੇ
nA sa਼oa-Apha kItA te nA sa਼oa karadA dAna kitthe
I’ve never shown off, and when do I ever show where I donate?
ਸ਼ਰਫ਼ ਦਾ ਜੀਭ ਨੂੰ ਤੇ ਕਰਨੀ ਜ਼ੁਬਾਨ ਕਿੱਥੇ
sa਼rapha਼ dA jIbha nUM te karanI ja਼ubAna kitthe
There is honor in the tongue and a promise in the word given.
ਮਿੱਠੇ ਮਿੱਠੇ ਬੋਲਿਆਂ ਨੂੰ ਗੌਲਦੇ ਤੂਫ਼ਾਨ ਕਿੱਥੇ
miTThe miTThe boliAM nUM gaulade tUpha਼Ana kitthe
When do storms ever pay heed to those speaking sweet words?
ਉਹ ਕੁੜੇ ਕਿੱਥੇ ਕਪਤਾਨ ਕਪਤਾਨ ਕਿੱਥੇ
uha ku.De kitthe kapatAna kapatAna kitthe
Where is that [Kaptaan: self-reference to the song's lyricist/artist], where is he?
ਉਹ ਕੁੜੇ ਕਿੱਥੇ ਕਪਤਾਨ ਕਪਤਾਨ ਕਿੱਥੇ
uha ku.De kitthe kapatAna kapatAna kitthe
Where is that [Kaptaan: self-reference to the song's lyricist/artist], where is he?
ਉਹ ਕੁੜੇ ਕਿੱਥੇ ਕਪਤਾਨ ਕਪਤਾਨ ਕਿੱਥੇ
uha ku.De kitthe kapatAna kapatAna kitthe
Where is that [Kaptaan: self-reference to the song's lyricist/artist], where is he?