Trace

by Gur Sidhuft Meharvani

ਓ ਮੈਂ ਖਿੱਚੀ ਜੱਟਾ ਮੈਂ ਤੇਰੀ ਕੁੰਡੀ ਮੁੱਛ ਤੇ ਵੇ
o maiM khichchI jaTTA maiM terI kuMDI muchCha te ve
Oh, I’ve set my sights on your curled-up mustache, [Jatt: a member of the land-owning agricultural community known for pride and lifestyle]
ਮੈਨੂੰ ਡਿਜਿਟਾਂ ਨੰਬਰ ਚੋਂ ਤੂੰ ਦੇਦੇ ਕੁੱਝ ਤੇ ਵੇ
mainUM DijiTAM naMbara choM tUM dede kujjha te ve
From those ten digits of your phone number, won't you give me a few?
ਮੇਰਾ ਦਿਲ ਐ ਯਾਰਾਂ ਲਈ ਤੈਨੂੰ ਨੰਬਰ ਟਰੇਸ ਤੇ ਆ
merA dila ai yArAM laI tainUM naMbara Taresa te A
My heart is reserved for [Yaar: close friends/brothers; carries significant cultural weight regarding loyalty], for you I’m just a number on trace
ਜੱਟ ਮੌਤ ਤੇ ਜ਼ਿੰਦਗੀ ਦੀ ਹਾਂ ਜੱਟੀਏ ਰੇਸ ਤੇ ਆ
jaTTa mauta te ja਼iMdagI dI hAM jaTTIe resa te A
This [Jatt] is running a race between life and death, [Jattiye: Female of the Jatt community]
ਤੂੰ ਛੱਡ ਦੇ ਜੱਟੀਏ ਖਹਿੜਾ ਨੀ ਇਹ ਇਸ਼ਕ ਬੜਾ ਹੀ ਭੈੜਾ ਨੀ
tUM ChaDDa de jaTTIe khahi.DA nI iha isa਼ka ba.DA hI bhai.DA nI
Stop following my lead, [Jattiye], for this path of love is treacherous and cruel
ਜੇ ਯਾਰੀ ਲਾਉਣੀ ਨਾਲ ਮੇਰੇ ਤੂੰ ਦਿਲ ਨੂੰ ਕਰ ਲੈ ਕੈੜਾ ਨੀ
je yArI lAuNI nAla mere tUM dila nUM kara lai kai.DA nI
If you want to link your fate with mine, then harden your heart like stone
ਤੈਨੂੰ ਪੁਲਸੀਏ ਮੇਰੇ ਨੀ ਤੇਰੇ ਬਾਰੇ ਪੁੱਛਣਗੇ
tainUM pulasIe mere nI tere bAre puchChaNage
The police officers on my trail will come asking you about my whereabouts
ਓ ਮੈਂ ਖਿੱਚੀ ਜੱਟਾ ਮੈਂ ਤੇਰੀ ਕੁੰਡੀ ਮੁੱਛ ਤੇ ਵੇ
o maiM khichchI jaTTA maiM terI kuMDI muchCha te ve
Oh, I’ve set my sights on your curled-up mustache, [Jatt]
ਮੈਨੂੰ ਡਿਜਿਟਾਂ ਨੰਬਰ ਚੋਂ ਤੂੰ ਦੇਦੇ ਕੁੱਝ ਤੇ ਵੇ
mainUM DijiTAM naMbara choM tUM dede kujjha te ve
From those ten digits of your phone number, won't you give me a few?
ਮੈਂ ਜਾਣਦੀ ਤੈਨੂੰ ਜੱਟਾ ਵੇ ਤੂੰ ਯਾਰ ਯਾਰਾਂ ਦਾ ਪੱਕਾ ਵੇ
maiM jANadI tainUM jaTTA ve tUM yAra yArAM dA pakkA ve
I know you well, [Jatt], you are a man of your word to your brothers

ਤੂੰ ਕਿੱਥੇ ਕਿੱਥੇ ਕੀ ਕਰਦਾ ਤੇਰੀ ਸਾਰੀ ਹਿਸਟਰੀ ਰੱਖਾਂ ਵੇ
tUM kitthe kitthe kI karadA terI sArI hisaTarI rakkhAM ve
I keep a full record of your history, where you go and what you do
ਮੈਂ ਪੁਲਿਸ ਵਾਲਿਆਂ ਵਾਂਗੂੰ ਹੀ ਪਿੱਛੇ ਹੀ ਚੇਜ਼ ਤੇ ਆਂ
maiM pulisa vAliAM vAMgUM hI pichChe hI cheja਼ te AM
Just like the cops, I am constantly on your chase
ਮੇਰਾ ਦਿਲ ਐ ਯਾਰਾਂ ਲਈ ਤੈਨੂੰ ਨੰਬਰ ਟਰੇਸ ਤੇ ਆ
merA dila ai yArAM laI tainUM naMbara Taresa te A
My heart is reserved for [Yaar], for you I’m just a number on trace
ਜੱਟ ਮੌਤ ਤੇ ਜ਼ਿੰਦਗੀ ਦੀ ਹਾਂ ਜੱਟੀਏ ਰੇਸ ਤੇ ਆ
jaTTa mauta te ja਼iMdagI dI hAM jaTTIe resa te A
This [Jatt] is running a race between life and death, [Jattiye]

ਅਸੀਂ ਹੱਥ ਮਿਲਾਉਂਦੇ ਨਹੀਂ ਪਾ ਜੱਫੀਆਂ ਮਿਲਦੇ ਆਂ
asIM hattha milAuMde nahIM pA japphIAM milade AM
We don't just shake hands, we greet our brothers with warm, soul-deep embraces
ਘਰਾਂ ਤੋਂ ਤਾਂ ਤਕੜੇ ਆਂ ਤੇ ਰਾਜ ਵੀ ਚੱਲਦੇ ਆਂ
gharAM toM tAM taka.De AM te rAja vI challade AM
We come from powerful homes and our word is the law of the land
ਪਿਆਰ ਦੇ ਦੱਬਾਂ ਨੂੰ ਹੱਡਾਂ ਵਿਚ ਮੜ੍ਹਿਆ ਏ
piAra de dabbAM nUM haDDAM vicha ma.DhiA e
We’ve etched the scars of love deep within our very bones
ਹੁਣ ਸ਼ਾਨ ਜਦੋਂ ਤੁਰਿਆ ਤਾਂ ਸ਼ਾਨ ਨਾਲ ਤੁਰਿਆ ਏ
huNa sa਼Ana jadoM turiA tAM sa਼Ana nAla turiA e
Now that [Shan: Self-reference to the song's lyricist/artist] has started this walk, he walks with stately pride
ਸਾਡੇ ਮੂਹਰੇ ਬੋਲਦੇ ਨਹੀਂ ਜੋ ਪਿੱਠਾਂ ਤੇ ਬੁਕਦੇ ਨੇ
sADe mUhare bolade nahIM jo piTThAM te bukade ne
Those who roar behind my back don't dare utter a word to my face
ਓ ਮੈਂ ਖਿੱਚੀ ਜੱਟਾ ਮੈਂ ਤੇਰੀ ਕੁੰਡੀ ਮੁੱਛ ਤੇ ਵੇ
o maiM khichchI jaTTA maiM terI kuMDI muchCha te ve
Oh, I’ve set my sights on your curled-up mustache, [Jatt]
ਮੈਨੂੰ ਡਿਜਿਟਾਂ ਨੰਬਰ ਚੋਂ ਤੂੰ ਦੇਦੇ ਕੁੱਝ ਤੇ ਵੇ
mainUM DijiTAM naMbara choM tUM dede kujjha te ve
From those ten digits of your phone number, won't you give me a few?
ਓ ਮੈਂ ਖਿੱਚੀ ਜੱਟਾ ਮੈਂ ਤੇਰੀ ਕੁੰਡੀ ਮੁੱਛ ਤੇ ਵੇ
o maiM khichchI jaTTA maiM terI kuMDI muchCha te ve
Oh, I’ve set my sights on your curled-up mustache, [Jatt]
ਮੈਨੂੰ ਡਿਜਿਟਾਂ ਨੰਬਰ ਚੋਂ ਤੂੰ ਦੇਦੇ ਕੁੱਝ ਤੇ ਵੇ
mainUM DijiTAM naMbara choM tUM dede kujjha te ve
From those ten digits of your phone number, won't you give me a few?
ਜਦ ਬੁਲਟ ਤੇ ਆਉਂਦਾ ਤੂੰ ਟੌਹਰ ਜਿਹੀ ਕੱਢ ਕੇ ਵੇ
jada bulaTa te AuMdA tUM Tauhara jihI kaDDha ke ve
When you arrive on your Bullet motorcycle, radiating such a swaggering charm
ਕਫ ਫੋਲਡ ਕਰ ਕੇ ਅੱਖਾਂ ਨੂੰ ਕੱਜ ਕੇ ਵੇ
kapha pholaDa kara ke akkhAM nUM kajja ke ve
With your sleeves folded up and your eyes shaded by dark glasses
ਵਿਚ ਨਾਗਣੀ ਕਿੱਥੋਂ ਦੀ ਵਾਲਟ ਏ ਐਲ-ਵੀ ਦਾ
vicha nAgaNI kitthoM dI vAlaTa e aila-vI dA
Hidden away is your [Naagni: high-grade black opium; often associated with a rugged lifestyle] inside an LV wallet
ਮੈਂ ਪਿਸਟਲ ਵਰਗੀ ਆਂ ਤੂੰ ਰੌਂਦ ਐਲ-ਜੀ ਦਾ
maiM pisaTala varagI AM tUM rauMda aila-jI dA
I am sleek like a pistol and you are the lethal LG caliber round
ਮੇਰਾ ਨੇਚਰ ਅੜਬ ਜਿਹਾ ਇਨੋਸੈਂਟ ਫੇਸ ਤੇ ਆਂ
merA nechara a.Daba jihA inosaiMTa phesa te AM
My nature is a bit stubborn, even though I have an innocent face
ਮੇਰਾ ਦਿਲ ਐ ਯਾਰਾਂ ਲਈ ਤੈਨੂੰ ਨੰਬਰ ਟਰੇਸ ਤੇ ਆ
merA dila ai yArAM laI tainUM naMbara Taresa te A
My heart is reserved for [Yaar], for you I’m just a number on trace
ਜੱਟ ਮੌਤ ਤੇ ਜ਼ਿੰਦਗੀ ਦੀ ਹਾਂ ਜੱਟੀਏ ਰੇਸ ਤੇ ਆ
jaTTa mauta te ja਼iMdagI dI hAM jaTTIe resa te A
This [Jatt] is running a race between life and death, [Jattiye]
ਮੇਰਾ ਦਿਲ ਐ ਯਾਰਾਂ ਲਈ ਤੈਨੂੰ ਨੰਬਰ ਟਰੇਸ ਤੇ ਆ
merA dila ai yArAM laI tainUM naMbara Taresa te A
My heart is reserved for [Yaar], for you I’m just a number on trace
ਜੱਟ ਮੌਤ ਤੇ ਜ਼ਿੰਦਗੀ ਦੀ ਹਾਂ ਜੱਟੀਏ ਰੇਸ ਤੇ ਆ
jaTTa mauta te ja਼iMdagI dI hAM jaTTIe resa te A
This [Jatt] is running a race between life and death, [Jattiye]

Share

More by Gur Sidhu

View all songs →