Vaddi Galbaat

by Gur Sidhuft Gurlez Akhtar

ਹੋ ਇੱਕ ਡੱਬ ਨਾਲ ਲੱਗਿਆ ਹੀ ਆ
ho ikka Dabba nAla laggiA hI A
One is always tucked into your waistband
ਇੱਕ ਰੱਖੇ ਪਿਸਤੌਲ ਸੋਹਣਿਆ
ikka rakkhe pisataula sohaNiA
A pistol is what you carry, my handsome beloved
ਇੱਕ ਚਾਂਦੀ ਦੀ ਡੱਬੀ 'ਚ ਅਫ਼ੀਮ ਰੱਖਦੇ
ikka chAMdI dI DabbI 'cha apha਼Ima rakkhade
You keep opium in a silver box [Afeem: traditionally consumed in rural Punjab for endurance or leisure]
ਗੱਲਾਂ ਕਰਦਾ ਏਂ ਗੋਲ ਸੋਹਣਿਆ
gallAM karadA eM gola sohaNiA
You always talk in riddles, my handsome beloved
ਵੇ ਇੱਕ ਚੱਲਦਾ ਫ਼ਰਾਰ ਕੱਲ੍ਹ ਤੋਂ
ve ikka challadA pha਼rAra kallha toM
One of you has been a fugitive since yesterday
ਪਤਾ ਨਹੀਂ ਉਹ ਕਿਹੜੀ ਗੱਲ ਤੋਂ
patA nahIM uha kiha.DI galla toM
I don’t even know what the matter is
ਪੰਗੇ ਲੈਂਦਾ ਮੌਤ ਨਾਲ ਵੇ
paMge laiMdA mauta nAla ve
You are constantly flirting with death
ਆਹ ਤੈਨੂੰ ਮਰਵਾਉਣਗੇ ਜੱਟਾ
Aha tainUM maravAuNage jaTTA
These people will get you killed, [Jatt: a member of the land-owning agricultural community known for pride and lifestyle]
ਜਿਹੜੇ ਰਹਿੰਦੇ ਤੇਰੇ ਨਾਲ-ਨਾਲ ਵੇ
jiha.De rahiMde tere nAla-nAla ve
These ones who stay right by your side
ਆਹ ਤੈਨੂੰ ਮਰਵਾਉਣਗੇ ਜੱਟਾ
Aha tainUM maravAuNage jaTTA
These people will get you killed, [Jatt]
ਜਿਹੜੇ ਰਹਿੰਦੇ ਤੇਰੇ ਨਾਲ-ਨਾਲ ਵੇ
jiha.De rahiMde tere nAla-nAla ve
These ones who stay right by your side
ਆਹ ਪੰਜ ਸੱਤ ਤੇਰੇ ਯਾਰ ਵੇ
Aha paMja satta tere yAra ve
These five or seven friends of yours
ਹੋ ਕੋਈ ਗੱਲਬਾਤ ਵੱਡੀ ਹੋਊਗੀ
ho koI gallabAta vaDDI hoUgI
There must be something grand about our reputation
ਨਾ ਐਵੇਂ ਦੁਨੀਆ ਮਿਸਾਲ ਦਿੰਦੀ ਆ
nA aiveM dunIA misAla diMdI A
The world doesn't just give examples for no reason
ਰੌਲਾ ਹੋਵੇ ਜੇ ਗਰੁੱਪ ਸਾਡੇ ਦਾ
raulA hove je garuppa sADe dA
When it comes to a conflict involving our group
ਪੁਲਿਸ ਵੀ ਟਾਲ ਦਿੰਦੀ ਆ
pulisa vI TAla diMdI A
Even the police tend to look the other way
ਨਾ ਸਮਝੀ ਤੂੰ ਲੱਗੇ ਤੁੱਕਿਆ
nA samajhI tUM lagge tukkiA
Don't think this is just a lucky guess
ਜਾਣ ਦਿੰਦੇ ਨਾ ਸ਼ਿਕਾਰ ਸੁੱਕਿਆ
jANa diMde nA sa਼ikAra sukkiA
We never let the prey escape dry
ਸ਼ੇਰ ਜੱਟ ਨਾਲ ਆ ਬਾਜ਼ ਨੀ
sa਼era jaTTa nAla A bAja਼ nI
The [Jatt] is like a lion, accompanied by hawks [Ni/Nee: a gender-specific vocative used to address a woman directly]
ਜੱਟ ਨਾਲ ਆ ਬਾਜ਼ ਨੀ
jaTTa nAla A bAja਼ nI
The [Jatt] is accompanied by hawks
ਹੋ ਯਾਰਾਂ ਦੇ ਸਿਰਾਂ ਦੇ ਉੱਤੇ ਹੀ
ho yArAM de sirAM de utte hI
It is solely on the strength of my brothers [Yaar: close friends/brothers; carries significant cultural weight regarding loyalty]
ਜੱਟ ਤੇਰਾ ਕਰੇ ਰਾਜ ਨੀ
jaTTa terA kare rAja nI
That your [Jatt] rules the world
ਇਨ੍ਹਾਂ ਦੇ ਸਿਰਾਂ ਦੇ ਉੱਤੇ ਹੀ
inhAM de sirAM de utte hI
It is on the strength of these men
ਜੱਟ ਤੇਰਾ ਕਰੇ ਰਾਜ ਨੀ
jaTTa terA kare rAja nI
That your [Jatt] rules the world
ਯਾਰਾਂ ਦੇ ਸਿਰਾਂ ਦੇ ਉੱਤੇ ਹੀ
yArAM de sirAM de utte hI
It is solely on the strength of my brothers
ਜੱਟ ਤੇਰਾ ਕਰੇ ਰਾਜ ਨੀ
jaTTa terA kare rAja nI
That your [Jatt] rules the world
ਉਹ ਦੇਸੀ ਲੱਗਦੇ ਤੁਸੀਂ ਲੁੱਕ ਤੋਂ
uha desI laggade tusIM lukka toM
You look like traditional village folk by your appearance
ਵੈਲੀ ਲੱਗਦੇ ਖੱਦੀ ਕਾਲੀ ਲੋਈ ਤੋਂ
vailI laggade khaddI kAlI loI toM
You look like outlaws in those hand-loomed black shawls [Loi: a warm, traditional wool shawl worn by men]
ਹੋ ਤੂੰ ਤਾਂ ਬੋਲ ਲਈ ਕੋਈ ਗੱਲ ਨੀ
ho tUM tAM bola laI koI galla nI
Well, you've said your piece, no worries
ਹੁਣ ਜੱਟ ਦੀ ਵੀ ਬਿੱਲੋ ਸੁਣੀ ਚੱਲ ਨੀ
huNa jaTTa dI vI billo suNI challa nI
Now listen to what this [Jatt] has to say, [Billo: a term of endearment for a beautiful girl, often implying light/hazel eyes]
ਹੋ ਗੱਲ ਜੇ ਆ ਟੌਹਰ ਦੀ ਨੀ
ho galla je A Tauhara dI nI
If it's a matter of style and grace
ਕਿਹੜੀ ਡਿਓਰ ਦੀ ਨੀ
kiha.DI Diora dI nI
It’s not just about some Dior [Playful comparison to luxury brands]
ਦੇਖੀ ਪਿਓਰ ਦੀ ਨੀ
dekhI piora dI nI
Look at the purity of our character
ਗੱਲ ਸਾਡੀ ਦੌਰ ਦੀ
galla sADI daura dI
Our era is what's trending now
ਚੱਲੇ ਪਾਸੇ ਸਾਰੇ ਨੀ
challe pAse sAre nI
We are famous in every direction
ਆਹ ਸੰਧੂ ਹਾਜੀਪੁਰ ਵਾਲਿਆ
Aha saMdhU hAjIpura vAliA
Oh, Sandhu from Hajipur [Self-reference to the lyricist/artist, Gulshan Sandhu]
ਗੁਲਸ਼ਨ ਕਿੰਨੇ ਹੋ ਗਏ ਸਾਲਿਆ
gulasa਼na kiMne ho gae sAliA
Gulshan, it’s been so many years, you bastard [Playful taunt to his friend/collaborator]
ਵੇ ਮੈਨੂੰ ਤੂੰ ਦਿਖਾਇਆ ਤਾਜ ਨੀ
ve mainUM tUM dikhAiA tAja nI
You never even showed me the Taj Mahal
ਹੋ ਯਾਰਾਂ ਦੇ ਸਿਰਾਂ ਦੇ ਉੱਤੇ ਹੀ
ho yArAM de sirAM de utte hI
It is solely on the strength of my brothers
ਜੱਟ ਤੇਰਾ ਕਰੇ ਰਾਜ ਨੀ
jaTTa terA kare rAja nI
That your [Jatt] rules the world
ਇਨ੍ਹਾਂ ਦੇ ਸਿਰਾਂ ਦੇ ਉੱਤੇ ਹੀ
inhAM de sirAM de utte hI
It is on the strength of these men
ਜੱਟ ਤੇਰਾ ਕਰੇ ਰਾਜ ਨੀ
jaTTa terA kare rAja nI
That your [Jatt] rules the world
ਯਾਰਾਂ ਦੇ ਸਿਰਾਂ ਦੇ ਉੱਤੇ ਹੀ
yArAM de sirAM de utte hI
It is solely on the strength of my brothers
ਜੱਟ ਤੇਰਾ ਕਰੇ ਰਾਜ ਨੀ
jaTTa terA kare rAja nI
That your [Jatt] rules the world
ਵੇ ਖ਼ੂਨ ਨਾਲ ਲਿਬੇੜੀ ਫਿਰੇਂ ਗਿਫ਼ਟ ਜੋ ਦਿੱਤੀ ਸੀ ਪਿਆਰ ਨਾਲ ਤੈਨੂੰ ਜੱਟਾ ਕੋਟੀ ਵੇ
ve kha਼Una nAla libe.DI phireM gipha਼Ta jo dittI sI piAra nAla tainUM jaTTA koTI ve
You've gone and stained with blood that sweater I gave you with love, [Jatt]
ਆਹ ਮੇਰੀ ਤਾਂ ਤੂੰ ਜਾਨ ਪਾਈ ਹੋਈ ਆ ਵੇ ਸੂਲੀ ਤੈਨੂੰ ਗੱਲ ਲੱਗਦੀ ਆ ਛੋਟੀ ਵੇ
Aha merI tAM tUM jAna pAI hoI A ve sUlI tainUM galla laggadI A ChoTI ve
My life is hanging by a thread in worry, while you treat it like a minor thing
ਹੋ ਜਿਮ ਦਾ ਜਨੂਨ ਜੱਟ ਤੋੜਦਾ ਕਾਨੂੰਨ ਕਿਹੜਾ ਲਾ ਦਊਗਾ ਨੀ ਦੱਸ ਸਾਨੂੰ ਥੱਲੇ
ho jima dA janUna jaTTa to.DadA kAnUMna kiha.DA lA daUgA nI dassa sAnUM thalle
The [Jatt] has a passion for the gym and breaks the law, who could ever pull us down?
ਮੁੱਛ ਨੂੰ ਮਰੋੜ ਅੰਨ੍ਹਾ ਹਿੱਕ ਵਿੱਚ ਜ਼ੋਰ ਫਿਰ ਜੱਟ ਦੱਸ ਕਿਵੇਂ ਚੱਲੇ
muchCha nUM maro.Da aMnhA hikka vichcha ja਼ora phira jaTTa dassa kiveM challe
With a twist of the mustache and blind strength in the chest, tell me how else should a [Jatt] walk?
ਹੁੰਦੀ ਤੇਰੀ ਟੈਨਸ਼ਨ ਬੜੀ
huMdI terI Tainasa਼na ba.DI
I stay in such heavy tension
ਉਡੀਕਦੀ ਮੈਂ ਦਰਾਂ 'ਚ ਖੜ੍ਹੀ
uDIkadI maiM darAM 'cha kha.DhI
Standing at the door waiting for you
ਜਦੋਂ ਚੱਕਦਾ ਨੀ ਤੂੰ ਕਾਲ ਵੇ
jadoM chakkadA nI tUM kAla ve
Whenever you don't pick up my calls
ਆਹ ਤੈਨੂੰ ਮਰਵਾਉਣਗੇ ਜੱਟਾ
Aha tainUM maravAuNage jaTTA
These people will get you killed, [Jatt]
ਜਿਹੜੇ ਰਹਿੰਦੇ ਤੇਰੇ ਨਾਲ-ਨਾਲ ਵੇ
jiha.De rahiMde tere nAla-nAla ve
These ones who stay right by your side
ਹੋ ਯਾਰਾਂ ਦੇ ਸਿਰਾਂ ਦੇ ਉੱਤੇ ਹੀ
ho yArAM de sirAM de utte hI
It is solely on the strength of my brothers
ਜੱਟ ਤੇਰਾ ਕਰੇ ਰਾਜ ਨੀ
jaTTa terA kare rAja nI
That your [Jatt] rules the world

Share

More by Gur Sidhu

View all songs →