With You
by Gur Sidhu
ਖੂਹ ਵੇਖਣਾ ਤੇ ਜੱਟਾਂ ਦੀਆਂ ਜੇਬਾਂ ਵੇਖ ਲਈਂ
khUha vekhaNA te jaTTAM dIAM jebAM vekha laIM
Go look at the water-well and then check the pockets of these [Jatt: a member of the land-owning agricultural community known for pride and lifestyle]
ਕਿੱਥੋਂ ਕਰਨੀ ਆਂ ਆਰਡਰ ਪੰਜੇਬਾਂ ਵੇਖ ਲਈਂ
kitthoM karanI AM AraDara paMjebAM vekha laIM
Decide where you want to order your anklets from after seeing my worth
ਪੈਰ ਜਿਨ੍ਹਾਂ 'ਤੇ ਰੱਖੇਂਗੀ ਵਰਸਾਚੇ ਦੀਆਂ ਟਾਈਲਾਂ
paira jinhAM 'te rakkheMgI varasAche dIAM TAIlAM
The floors you’ll step on will be Versace tiles
ਮੇਰੀਆਂ ਖ਼ਬਰਾਂ 'ਚ ਵੈਰੀ, ਬੰਦ ਥਾਣਿਆਂ 'ਚ ਫ਼ਾਈਲਾਂ
merIAM kha਼barAM 'cha vairI, baMda thANiAM 'cha pha਼AIlAM
My enemies stay in the news, while their files are locked in police stations
ਬੜੇ ਗੋਦੀਆਂ 'ਚ ਪਾਲੇ ਆ ਮੈਂ ਸ਼ੇਰਾਂ ਦੇ ਬੱਚੇ
ba.De godIAM 'cha pAle A maiM sa਼erAM de bachche
I’ve raised lion cubs in my own lap
ਤੇ ਡੰਗ ਕੱਢ ਕੇ ਮੈਂ ਵੇਚੇ ਜੋ ਸਨੇਕ ਜਾਣਦੇ
te DaMga kaDDha ke maiM veche jo saneka jANade
And I’ve pulled the fangs out of those who thought they were snakes
ਪੈਸਾ ਕਿੰਨਾ ਮੈਂ ਦੁਬਈ 'ਚ ਉਡਾਇਆ ਸੋਹਣੀਏ
paisA kiMnA maiM dubaI 'cha uDAiA sohaNIe
How much wealth I’ve blown in Dubai, my beautiful
ਇੱਕ ਰੱਬ ਜਾਣਦਾ ਦੂਜਾ ਸ਼ੇਖ ਜਾਣਦੇ
ikka rabba jANadA dUjA sa਼ekha jANade
Only God knows, or the [Sheikh: Arab royalty/leader] knows
ਪੈਸਾ ਕਿੰਨਾ ਮੈਂ ਦੁਬਈ 'ਚ ਉਡਾਇਆ ਸੋਹਣੀਏ
paisA kiMnA maiM dubaI 'cha uDAiA sohaNIe
How much wealth I’ve blown in Dubai, my beautiful
ਇੱਕ ਰੱਬ ਜਾਣਦਾ ਦੂਜਾ ਸ਼ੇਖ ਜਾਣਦੇ
ikka rabba jANadA dUjA sa਼ekha jANade
Only God knows, or the [Sheikh: Arab royalty/leader] knows
ਯੱਲਾ ਯੱਲਾ ਚੱਲੇ ਮੇਰੀ ਜ਼ਿੰਦਗੀ ਦੇ ਦੌਰ
yallA yallA challe merI ja਼iMdagI de daura
"Yalla Yalla" is the rhythm of my life's current phase
ਤੈਨੂੰ ਅੱਖ ਦੱਸ ਦੂਗੀ ਕਿੰਨਾ ਮਾਲ ਆ ਪਿਓਰ
tainUM akkha dassa dUgI kiMnA mAla A piora
My eyes will tell you just how pure the "goods" are
ਹਰ ਸ਼ੇਖ ਨੂੰ ਪਿਆਰੀ ਜਿਹੜੀ ਗੱਡੀ ਮੇਰੇ ਕੋਲ
hara sa਼ekha nUM piArI jiha.DI gaDDI mere kola
The car I own is beloved by every Sheikh
ਹੀਰੇ 'ਤੇ ਭਜਾਉਣ ਨੂੰ ਨਿਸਾਨ ਪੈਟਰੋਲ
hIre 'te bhajAuNa nUM nisAna paiTarola
The Nissan Patrol I use to race across the sand dunes
ਸਿੱਧੀ ਗੱਲ ਕਰੀਂ ਨਾ ਤੂੰ ਪਾਈਂ ਟੋਪੀਆਂ
siddhI galla karIM nA tUM pAIM TopIAM
Talk to me straight, don't try to play any games
ਨੀ ਤੂੰ ਆਈਂ ਸ਼ੌਕੀਨਣ ਪੀਵੇਂ ਕੌਫ਼ੀਆਂ
nI tUM AIM sa਼aukInaNa pIveM kaupha਼IAM
You've come here acting trendy, sipping on your coffees
ਲੱਗੇ ਤੇਰੇ ਸ਼ਹਿਰ ਪੈਣਾ ਇੱਕ ਕੇਸ ਖੋਲ੍ਹਣਾ
lagge tere sa਼hira paiNA ikka kesa kholhaNA
It seems I'll have to open a criminal case in your city
ਨੀ ਤੂੰ ਹੂ ਆਰ ਯੂ ਤੋਂ ਸਿੱਧਾ ਜਾਨੂ ਬੋਲਣਾ
nI tUM hU Ara yU toM siddhA jAnU bolaNA
So you'll go from asking "Who are you?" to calling me "Darling"
ਨੀ ਤੂੰ ਜਦੋਂ ਬਾਹਰ ਆਏਂਗੀ ਅਪਾਰਟਮੈਂਟ 'ਚੋਂ
nI tUM jadoM bAhara AeMgI apAraTamaiMTa 'choM
When you step out of your apartment, my beautiful
ਵਿਲਾ ਸੋਹਣੀਏ ਵਿਖਾਉਣਾ ਆਈਲੈਂਡ 'ਤੇ ਜਿਹੜਾ
vilA sohaNIe vikhAuNA AIlaiMDa 'te jiha.DA
I’ll show you the villa I own on the private island
ਉੱਥੇ ਕੀਤੇ ਆ ਸਟੋਰ ਨੀ ਮੈਂ ਬੰਬ ਰਫ਼ਲਾਂ
utthe kIte A saTora nI maiM baMba rapha਼lAM
I’ve got bombs and rifles stored away over there
ਨਾਲੇ ਕੀਤੇ ਕਿਡਨੈਪ ਵੈਰੀ ਕਹਿੰਦੇ ਸੀ ਬੜੇ
nAle kIte kiDanaipa vairI kahiMde sI ba.De
And I’ve kidnapped enemies who used to talk big
ਮੇਰੀ ਪਿਛਲੀ ਗਲੀ 'ਚ ਰਹਿੰਦੇ ਡੌਨ ਸੋਹਣੀਏ
merI piChalI galI 'cha rahiMde Dauna sohaNIe
The local Dons live in the alleyway behind me, my beautiful
ਨਾਲੇ ਛੋਟੇ ਰਾਜਨੀਤੀ ਦੇ ਵੀ ਅਮਿਤ ਜਾਣਦੇ
nAle ChoTe rAjanItI de vI amita jANade
Even the junior politicians know my friend Amit
ਪੈਸਾ ਕਿੰਨਾ ਮੈਂ ਦੁਬਈ 'ਚ ਉਡਾਇਆ ਸੋਹਣੀਏ
paisA kiMnA maiM dubaI 'cha uDAiA sohaNIe
How much wealth I’ve blown in Dubai, my beautiful
ਇੱਕ ਰੱਬ ਜਾਣਦਾ ਦੂਜਾ ਸ਼ੇਖ ਜਾਣਦੇ
ikka rabba jANadA dUjA sa਼ekha jANade
Only God knows, or the [Sheikh: Arab royalty/leader] knows
ਪੈਸਾ ਕਿੰਨਾ ਮੈਂ ਦੁਬਈ 'ਚ ਉਡਾਇਆ ਸੋਹਣੀਏ
paisA kiMnA maiM dubaI 'cha uDAiA sohaNIe
How much wealth I’ve blown in Dubai, my beautiful
ਇੱਕ ਰੱਬ ਜਾਣਦਾ ਦੂਜਾ ਸ਼ੇਖ ਜਾਣਦੇ
ikka rabba jANadA dUjA sa਼ekha jANade
Only God knows, or the [Sheikh: Arab royalty/leader] knows
ਥੱਲੇ ਨਾਲ ਖਹਿੰਦੇ ਸਾਲੇ ਰੇ ਮਿਸਟੀਰੀਓ
thalle nAla khahiMde sAle re misaTIrIo
Those [Saale: Playful taunt to rivals, suggesting the singer is superior] crawl on the floor like Rey Mysterio
ਛੱਡੀਏ ਨਾ ਸੁੱਕਾ ਸੋਚ ਸਮਝ ਕੇ ਰਹਿ ਰਿਓ
ChaDDIe nA sukkA socha samajha ke rahi rio
I won't let them go unscathed, so they better stay cautious
ਦੁਨੀਆਂ ਨੂੰ ਜਿਹੜੀਆਂ ਚਲਾਉਣ ਤਾਕਤਾਂ
dunIAM nUM jiha.DIAM chalAuNa tAkatAM
The powers that run the entire world
ਇਕੱਲੇ ਜੱਟ ਲਈ ਨਾ ਆਉਣ ਆਫ਼ਤਾਂ
ikalle jaTTa laI nA AuNa Apha਼tAM
Don't let those troubles reach this lone [Jatt: a member of the land-owning agricultural community]
ਬਿੱਲੋ ਸਿਖਰਾਂ 'ਤੇ ਗੁੱਡੀ ਨੂੰ ਵੀ ਲਾਈ ਜਾਨੇ ਆਂ
billo sikharAM 'te guDDI nUM vI lAI jAne AM
[Billo: a term of endearment for a beautiful girl, often implying light/hazel eyes], I’m flying my kite at the very peak
ਹੈਪੀ ਬਰਥਡੇਅ ਕੱਢ ਦੇਵਾਂ ਮਨਾ ਜਾਨੇ ਆਂ
haipI barathaDea kaDDha devAM manA jAne AM
I can end someone’s "Happy Birthday" whenever I choose
ਕਿੱਦਾਂ ਰੱਖਣਾ ਮਾਹੌਲ ਲਗਜ਼ਰੀ ਸੋਹਣੀਏ
kiddAM rakkhaNA mAhaula lagaja਼rI sohaNIe
How to maintain a luxury atmosphere, my beautiful
ਇਹ ਤਾਂ ਚੰਗੀ ਤਰ੍ਹਾਂ ਜੱਜ ਮੇਰੇ ਰੇਟ ਜਾਣਦੇ
iha tAM chaMgI tarhAM jajja mere reTa jANade
The judges of my high-society circles know that very well
ਪੈਸਾ ਕਿੰਨਾ ਮੈਂ ਦੁਬਈ 'ਚ ਉਡਾਇਆ ਸੋਹਣੀਏ
paisA kiMnA maiM dubaI 'cha uDAiA sohaNIe
How much wealth I’ve blown in Dubai, my beautiful
ਇੱਕ ਰੱਬ ਜਾਣਦਾ ਦੂਜਾ ਸ਼ੇਖ ਜਾਣਦੇ
ikka rabba jANadA dUjA sa਼ekha jANade
Only God knows, or the [Sheikh: Arab royalty/leader] knows
ਪੈਸਾ ਕਿੰਨਾ ਮੈਂ ਦੁਬਈ 'ਚ ਉਡਾਇਆ ਸੋਹਣੀਏ
paisA kiMnA maiM dubaI 'cha uDAiA sohaNIe
How much wealth I’ve blown in Dubai, my beautiful
ਇੱਕ ਰੱਬ ਜਾਣਦਾ ਦੂਜਾ ਸ਼ੇਖ ਜਾਣਦੇ
ikka rabba jANadA dUjA sa਼ekha jANade
Only God knows, or the [Sheikh: Arab royalty/leader] knows
ਪੰਗਾ ਰੱਖਣਾ ਬਣਾ ਕੇ ਗੈਰ-ਖ਼ਬਰੀਆਂ ਤੋਂ
paMgA rakkhaNA baNA ke gaira-kha਼barIAM toM
Stay clear of the gossip-mongers and keep our business quiet
ਬੜੇ ਖਾਧੇ ਆ ਕਬਾਬ ਨੀ ਮੈਂ ਅਰਬੀਆਂ ਤੋਂ
ba.De khAdhe A kabAba nI maiM arabIAM toM
I’ve shared many a kebab feast with the Arabs
ਬੰਦੇ ਆਮ ਜਿਹੜੇ ਸੁਣੀਦੇ ਕਹਾਵਤਾਂ 'ਚ ਨੀ
baMde Ama jiha.De suNIde kahAvatAM 'cha nI
The men you only hear about in legendary tales
ਮੈਨੂੰ ਬੁਰਜ 'ਚ ਸੱਦਦੇ ਆ ਦਾਵਤਾਂ 'ਚ ਨੀ
mainUM buraja 'cha saddade A dAvatAM 'cha nI
They invite me to the Burj for grand banquets
ਇੱਕ ਯੱਲਾ ਬਾਈ ਜਾਨ ਆਇਆ ਹੀ ਤਾਂ ਕੱਲ੍ਹ ਆਂ
ikka yallA bAI jAna AiA hI tAM kallha AM
Just yesterday, a "Yalla Brother" came to see me
ਮੈਨੂੰ ਗਿਫ਼ਟ 'ਚ ਆਉਣ ਖਜੂਰਾਂ ਕੱਲੀਆਂ
mainUM gipha਼Ta 'cha AuNa khajUrAM kallIAM
I receive gifts of the finest dates personally
ਕਿਹੜੇ ਲਾਲਚਾਂ ਨੂੰ ਆਏ ਮਹਿਮਾਨ ਸੋਹਣੀਏ
kiha.De lAlachAM nUM Ae mahimAna sohaNIe
What greed brings these guests to my door, my beautiful
ਤਾਂ ਚੌਵੀ ਫੁੱਟ ਕੋਠੀਆਂ ਦੇ ਗੇਟ ਜਾਣਦੇ
tAM chauvI phuTTa koThIAM de geTa jANade
Only the gates of my twenty-four foot mansion know
ਪੈਸਾ ਕਿੰਨਾ ਮੈਂ ਦੁਬਈ 'ਚ ਉਡਾਇਆ ਸੋਹਣੀਏ
paisA kiMnA maiM dubaI 'cha uDAiA sohaNIe
How much wealth I’ve blown in Dubai, my beautiful
ਇੱਕ ਰੱਬ ਜਾਣਦਾ ਦੂਜਾ ਸ਼ੇਖ ਜਾਣਦੇ
ikka rabba jANadA dUjA sa਼ekha jANade
Only God knows, or the [Sheikh: Arab royalty/leader] knows
ਪੈਸਾ ਕਿੰਨਾ ਮੈਂ ਦੁਬਈ 'ਚ ਉਡਾਇਆ ਸੋਹਣੀਏ
paisA kiMnA maiM dubaI 'cha uDAiA sohaNIe
How much wealth I’ve blown in Dubai, my beautiful
ਇੱਕ ਰੱਬ ਜਾਣਦਾ ਦੂਜਾ ਸ਼ੇਖ ਜਾਣਦੇ
ikka rabba jANadA dUjA sa਼ekha jANade
Only God knows, or the [Sheikh: Arab royalty/leader] knows