Yaaran Nal De

by Gur Sidhu

ਹੋ ਗੱਲ ਜਦੋਂ ਹਿੰਡਾਂ ਉੱਤੇ ਆ ਕੇ ਮੁੱਕਦੀ ਨਾ ਹੀ ਰੁਕਦੇ ਆ ਪੈੱਗ ਨਾ ਹੀ ਦਾਰੂ ਮੁੱਕਦੀ ਆ ਹੋ ਗੱਲ ਜਦੋਂ ਹਿੰਡਾਂ ਉੱਤੇ ਆ ਕੇ ਮੁੱਕਦੀ ਨਾ ਹੀ ਰੁਕਦੇ ਆ ਪੈੱਗ ਨਾ ਹੀ ਦਾਰੂ ਮੁੱਕਦੀ ਆ ਹੋ ਮੇਰੇ ਇਕੱਲੇ ਇਕੱਲੇ ਗੱਭਰੂ 'ਤੇ ਗੱਲ ਢੁੱਕਦੀ ਹੋ ਸੌ ਜੱਟਾਂ ਦੇ ਆ ਮਾਰੂ ਹਥਿਆਰਾਂ ਨਾਲ ਦੇ ਹੋ ਮਾੜੇ ਟਾਈਮ ਦੀਆਂ ਝੱਲੀਆਂ ਜੋ ਮਾਰਾਂ ਨਾਲ ਦੇ ਹੋ ਲੋਕੀ ਲੱਭਦੇ ਆ ਯਾਰ ਮੇਰੇ ਯਾਰਾਂ ਨਾਲ ਦੇ ਹੋ ਮਾੜੇ ਟਾਈਮ ਦੀਆਂ ਝੱਲੀਆਂ ਜੋ ਮਾਰਾਂ ਨਾਲ ਦੇ ਹੋ ਲੋਕੀ ਲੱਭਦੇ ਆ ਯਾਰ ਮੇਰੇ ਯਾਰਾਂ ਨਾਲ ਦੇ ਹੋ ਮੋਟੇ ਮੋਟੇ ਪੈੱਗ ਲਾਵੇ ਨੀਟ ਗੋਰੀਏ ਭੈੜੀ ਜੱਟ ਮੱਤ ਰਿਸਕੀ ਟ੍ਰੀਟ ਗੋਰੀਏ ਰੰਬੇ ਵਾਂਗੂ ਰੱਖਦਾ ਆ ਵੈਰੀ ਚੰਡ ਕੇ ਜਿੱਦਾਂ ਚੰਡਦਾ ਹੁੰਦਾ ਏ ਗਾਣੇ ਵੀਤ ਗੋਰੀਏ ਹੋ ਮੋਟੇ ਮੋਟੇ ਪੈੱਗ ਲਾਵੇ ਨੀਟ ਗੋਰੀਏ ਭੈੜੀ ਜੱਟ ਮੱਤ ਰਿਸਕੀ ਟ੍ਰੀਟ ਗੋਰੀਏ ਰੰਬੇ ਵਾਂਗੂ ਰੱਖਦਾ ਆ ਵੈਰੀ ਚੰਡ ਕੇ ਜਿੱਦਾਂ ਚੰਡਦਾ ਹੁੰਦਾ ਏ ਗਾਣੇ ਵੀਤ ਗੋਰੀਏ ਹੋ ਚਰਚੇ ਨੇ ਗੱਭਰੂ ਦੀ ਚੱਲੀ ਗੋਲੀ ਦੇ ਹੋ ਚਰਚੇ ਨੇ ਗੱਭਰੂ ਦੀ ਚੱਲੀ ਗੋਲੀ ਦੇ ਹੋ ਜਿੱਦਾਂ ਸਮੇਂ ਦੀ ਮੌਜੂਦਾ ਸਰਕਾਰਾਂ ਨਾਲ ਦੇ ਹੋ ਜਿੱਦਾਂ ਸਮੇਂ ਦੀ ਮੌਜੂਦਾ ਸਰਕਾਰਾਂ ਨਾਲ ਦੇ ਹੋ ਮਾੜੇ ਟਾਈਮ ਦੀਆਂ ਝੱਲੀਆਂ ਜੋ ਮਾਰਾਂ ਨਾਲ ਦੇ ਹੋ ਲੋਕੀ ਲੱਭਦੇ ਆ ਯਾਰ ਮੇਰੇ ਯਾਰਾਂ ਨਾਲ ਦੇ ਹੋ ਮਾੜੇ ਟਾਈਮ ਦੀਆਂ ਝੱਲੀਆਂ ਜੋ ਮਾਰਾਂ ਨਾਲ ਦੇ ਹੋ ਲੋਕੀ ਲੱਭਦੇ ਆ ਯਾਰ ਮੇਰੇ ਯਾਰਾਂ ਨਾਲ ਦੇ ਹੋ ਕਦੇ ਬੀਬੀਆਂ ਦੇ ਪਿੱਛੇ ਜਾ ਕੇ ਕੀਤੇ ਚੋਜ ਨਾ ਹੋ ਪੱਟੂ ਇਕੱਲਾ ਲਾਉਂਦਾ ਮੱਥਾ ਲੰਡੂਆਂ ਦੀ ਫ਼ੌਜ ਨਾਲ ਹੋ ਕਦੇ ਬੀਬੀਆਂ ਦੇ ਪਿੱਛੇ ਜਾ ਕੇ ਕੀਤੇ ਚੋਜ ਨਾ ਹੋ ਪੱਟੂ ਇਕੱਲਾ ਲਾਉਂਦਾ ਮੱਥਾ ਲੰਡੂਆਂ ਦੀ ਫ਼ੌਜ ਨਾਲ ਹੋ ਪਾਉਂਦੀ ਅੱਖਾਂ ਵਿਚ ਡੋਰੇ ਅਫ਼ਗ਼ਾਨੀ ਸੱਪਣੀ ਹੋ ਕਦੇ ਲੋੜ ਨਾਲੋਂ ਵੱਧ ਛਕਿਆ ਵੀ ਡੋਜ਼ ਨਾ ਹੋ ਬਠਿੰਡੇ ਆਲੇ ਚੋਬਰਾਂ ਦਾ ਦੌਰ ਚੱਲਦਾ ਹੋ ਬਠਿੰਡੇ ਆਲੇ ਚੋਬਰਾਂ ਦਾ ਦੌਰ ਚੱਲਦਾ ਹੋ ਕਿੱਸੇ ਛਪਦੇ ਨੇ ਡੇਲੀ ਅਖ਼ਬਾਰਾਂ ਨਾਲ ਦੇ ਹੋ ਮਾੜੇ ਟਾਈਮ ਦੀਆਂ ਝੱਲੀਆਂ ਜੋ ਮਾਰਾਂ ਨਾਲ ਦੇ ਹੋ ਲੋਕੀ ਲੱਭਦੇ ਆ ਯਾਰ ਮੇਰੇ ਯਾਰਾਂ ਨਾਲ ਦੇ ਹੋ ਮਾੜੇ ਟਾਈਮ ਦੀਆਂ ਝੱਲੀਆਂ ਜੋ ਮਾਰਾਂ ਨਾਲ ਦੇ ਹੋ ਲੋਕੀ ਲੱਭਦੇ ਆ ਯਾਰ ਮੇਰੇ ਯਾਰਾਂ ਨਾਲ ਦੇ ਹੋ ਨਾਲੇ ਤੱਤੀਆਂ 'ਤੇ ਲੱਗੇ ਰਹਿੰਦੇ ਡੱਬਾਂ ਨਾਲ ਨੀ ਹੋ ਮੱਥੇ ਮੁੱਢ ਤੋਂ ਹੀ ਭਿੜਦੇ ਨੇ ਯੱਬਾਂ ਨਾਲ ਨੀ ਹੋ ਨੀਵਾਂ ਫ਼ਰਸ਼ਾਂ ਤੋਂ ਅਰਸ਼ਾਂ ਦੇ ਤਾਰੇ ਤੋੜਦਾ ਰਿਹਾ ਵੱਧਦਾ ਮੈਂ ਦੱਬੇ ਦੱਬੇ ਪੱਬਾਂ ਨਾਲ ਨੀ ਹੋ ਨਾਮ ਤਾਜ ਤਾਜ ਦਿਲਾਂ ਉੱਤੇ ਰਾਜ ਕਰਦਾ ਹੋ ਤਾਜ ਤਾਜ ਦਿਲਾਂ ਉੱਤੇ ਰਾਜ ਕਰਦਾ ਹੋ ਉੱਤੋਂ ਤਿੱਖੇ ਨੇ ਵਿਚਾਰ ਤਲਵਾਰਾਂ ਨਾਲ ਦੇ ਹੋ ਮਾੜੇ ਟਾਈਮ ਦੀਆਂ ਝੱਲੀਆਂ ਜੋ ਮਾਰਾਂ ਨਾਲ ਦੇ ਹੋ ਲੋਕੀ ਲੱਭਦੇ ਆ ਯਾਰ ਮੇਰੇ ਯਾਰਾਂ ਨਾਲ ਦੇ ਹੋ ਮੇਰੇ ਇੱਕ ਦੋ ਹੀ ਤੇਰੇ ਆ ਹਜ਼ਾਰਾਂ ਨਾਲ ਦੇ ਹੋ ਲੋਕੀ ਲੱਭਦੇ ਆ ਯਾਰ ਮੇਰੇ ਯਾਰਾਂ ਨਾਲ ਦੇ
ho galla jadoM hiMDAM utte A ke mukkadI nA hI rukade A paigga nA hI dArU mukkadI A ho galla jadoM hiMDAM utte A ke mukkadI nA hI rukade A paigga nA hI dArU mukkadI A ho mere ikalle ikalle gabbharU 'te galla DhukkadI ho sau jaTTAM de A mArU hathiArAM nAla de ho mA.De TAIma dIAM jhallIAM jo mArAM nAla de ho lokI labbhade A yAra mere yArAM nAla de ho mA.De TAIma dIAM jhallIAM jo mArAM nAla de ho lokI labbhade A yAra mere yArAM nAla de ho moTe moTe paigga lAve nITa gorIe bhai.DI jaTTa matta risakI TrITa gorIe raMbe vAMgU rakkhadA A vairI chaMDa ke jiddAM chaMDadA huMdA e gANe vIta gorIe ho moTe moTe paigga lAve nITa gorIe bhai.DI jaTTa matta risakI TrITa gorIe raMbe vAMgU rakkhadA A vairI chaMDa ke jiddAM chaMDadA huMdA e gANe vIta gorIe ho charache ne gabbharU dI challI golI de ho charache ne gabbharU dI challI golI de ho jiddAM sameM dI maujUdA sarakArAM nAla de ho jiddAM sameM dI maujUdA sarakArAM nAla de ho mA.De TAIma dIAM jhallIAM jo mArAM nAla de ho lokI labbhade A yAra mere yArAM nAla de ho mA.De TAIma dIAM jhallIAM jo mArAM nAla de ho lokI labbhade A yAra mere yArAM nAla de ho kade bIbIAM de pichChe jA ke kIte choja nA ho paTTU ikallA lAuMdA matthA laMDUAM dI pha਼auja nAla ho kade bIbIAM de pichChe jA ke kIte choja nA ho paTTU ikallA lAuMdA matthA laMDUAM dI pha਼auja nAla ho pAuMdI akkhAM vicha Dore apha਼ga਼AnI sappaNI ho kade lo.Da nAloM vaddha ChakiA vI Doja਼ nA ho baThiMDe Ale chobarAM dA daura challadA ho baThiMDe Ale chobarAM dA daura challadA ho kisse Chapade ne DelI akha਼bArAM nAla de ho mA.De TAIma dIAM jhallIAM jo mArAM nAla de ho lokI labbhade A yAra mere yArAM nAla de ho mA.De TAIma dIAM jhallIAM jo mArAM nAla de ho lokI labbhade A yAra mere yArAM nAla de ho nAle tattIAM 'te lagge rahiMde DabbAM nAla nI ho matthe muDDha toM hI bhi.Dade ne yabbAM nAla nI ho nIvAM pha਼rasa਼AM toM arasa਼AM de tAre to.DadA rihA vaddhadA maiM dabbe dabbe pabbAM nAla nI ho nAma tAja tAja dilAM utte rAja karadA ho tAja tAja dilAM utte rAja karadA ho uttoM tikkhe ne vichAra talavArAM nAla de ho mA.De TAIma dIAM jhallIAM jo mArAM nAla de ho lokI labbhade A yAra mere yArAM nAla de ho mere ikka do hI tere A haja਼ArAM nAla de ho lokI labbhade A yAra mere yArAM nAla de
When things come down to stubborn pride and ego
Neither do the pegs stop, nor does the liquor run dry
When things come down to stubborn pride and ego
Neither do the pegs stop, nor does the liquor run dry
Every single word I say fits the character of this young man
My worth is equal to the lethal weapons of a hundred [Jatts: members of the land-owning agricultural community known for pride and lifestyle]
They are the ones who endured the blows of my darkest times
People search in vain for friends like mine [Yaar: close friends/brothers; carries significant cultural weight regarding loyalty]
They are the ones who endured the blows of my darkest times
People search in vain for friends like mine
I pour large pegs and take them neat, [Goriye: a term for a fair-skinned beautiful woman]
The [Jatt's: member of the land-owning agricultural community] mindset is a wicked, risky treat, [Goriye: fair-skinned woman]
I keep my enemies sharpened and ready like a [Ramba: a traditional hand-hoe or weeding tool]
Just like Veet [Self-reference to the song's lyricist Veet Baljit] sharpens and crafts his songs, [Goriye: fair-skinned woman]
I pour large pegs and take them neat, [Goriye: fair-skinned woman]
The [Jatt's: member of the land-owning agricultural community] mindset is a wicked, risky treat, [Goriye: fair-skinned woman]
I keep my enemies sharpened and ready like a [Ramba: a weeding tool]
Just like Veet [Self-reference to the song's lyricist] sharpens and crafts his songs, [Goriye: fair-skinned woman]
There is a massive buzz about the bullets fired by this lad
There is a massive buzz about the bullets fired by this lad
The influence is just like the current government in power
The influence is just like the current government in power
They are the ones who endured the blows of my darkest times
People search in vain for friends like mine [Yaar: brothers/loyal friends]
They are the ones who endured the blows of my darkest times
People search in vain for friends like mine
I never went around performing antics or chasing after ladies
This [Pattu: a sturdy, bold young man] fights alone against an army of [Landoos: cowards or petty people of low character]
I never went around performing antics or chasing after ladies
This [Pattu: bold young man] fights alone against an army of [Landoos: cowards/trashy people]
My eyes hold the intoxication of an Afghan serpent
But I have never taken a dose more than what was necessary
The era of the [Chobars: handsome, sturdy young men] from Bathinda is currently reigning
The era of the [Chobars: sturdy young men] from Bathinda is currently reigning
Stories of our exploits are published daily like the front-page news
They are the ones who endured the blows of my darkest times
People search in vain for friends like mine [Yaar: brothers/loyal friends]
They are the ones who endured the blows of my darkest times
People search in vain for friends like mine
Warm weapons are always tucked into our waistbands [Ni: a gender-specific vocative used to address a woman directly]
Since the beginning, our heads have clashed with heavy troubles [Ni: address to a woman]
Rising from the humble floors, I've been plucking stars from the heavens
I kept moving forward with silent, heavy footsteps [Ni: address to a woman]
The name Taj [Self-reference to the artist/lyricist Taj] rules over hearts
Taj [Self-reference] rules over hearts
And my thoughts are as sharp as the edges of swords
They are the ones who endured the blows of my darkest times
People search in vain for friends like mine [Yaar: brothers/loyal friends]
I have only one or two, while you have thousands of your kind
People search in vain for friends like mine [Yaar: brothers/loyal friends]

Share

More by Gur Sidhu

View all songs →