Yaari
by Gur Sidhu
ਮਾਨਸ ਜਨਮ ਉੱਤੇ ਉਹ ਕਿਉਂ ਖੇਡਾਂ ਖੇਡ ਗਏ ਮਾੜਾ ਵਕਤ ਦੇਖ ਕੇ ਉਹ ਹੀ ਬੂਹੇ ਭੇੜ ਗਏ ਯਾਰ ਤਾਂ ਯਾਰ ਹੁੰਦੇ ਨੇ ਪਿੱਠ ਪਿੱਛੇ ਬੋਲਣਾ ਨਾ ਕਿਉਂ ਜਾਣਦੇ ਹੋਏ ਸੱਜਰੇ ਜ਼ਖ਼ਮਾਂ ਨੂੰ ਛੇੜ ਗਏ ਕਿੰਜ ਦਿਲ ਤੋਂ ਲੈ ਜੂ ਹੌਲੀ ਹੌਲੀ ਜਾਨ ਤੋਂ ਸੀ ਜੋ ਪਿਆਰੀ ਕਦ ਸੋਚਿਆ ਸੀ ਕਿ ਇੰਜ ਟੁੱਟ ਜੂ ਇੱਕ ਦਿਨ ਯਾਰਾਂ ਦੀ ਯਾਰੀ ਕਿੰਜ ਦਿਲ ਤੋਂ ਲੈ ਜੂ ਹੌਲੀ ਹੌਲੀ ਜਾਨ ਤੋਂ ਸੀ ਜੋ ਪਿਆਰੀ ਕਦ ਸੋਚਿਆ ਸੀ ਕਿ ਇੰਜ ਟੁੱਟ ਜੂ ਇੱਕ ਦਿਨ ਯਾਰਾਂ ਦੀ ਯਾਰੀ ਹੀ ਹੀ ਹੀ ਹੋ ਲੜ ਹੁੰਦਾ ਤਕਰਾਰ ਤਾਂ ਵੀ ਝੱਟ ਮੰਨ ਜਾਂਦੇ ਸੀ ਕੋਈ ਘੂਰ ਜਾਵੇ ਜੇ ਇੱਕ ਨੂੰ ਤਾਂ ਸਭ ਹਿੱਕ ਤਣ ਜਾਂਦੇ ਸੀ ਹੋਇਆ ਕੀ ਕਸੂਰ ਜੋ ਇੰਨੇ ਸ਼ਿਕਵੇ ਪਾਲ ਲਏ ਇੱਕੋ ਵਕਤ ਕਿੰਜ ਸਭ ਨੇ ਆਪਣੇ ਮਨ ਢਾਲ ਲਏ ਕਿੰਜ ਪੈਦਾ ਹੋ ਗਈ ਨਫ਼ਰਤ ਅੱਜ ਕਿਉਂ ਗੱਲ ਨਾ ਜਾਏ ਸਹਾਰੀ ਕਦ ਸੋਚਿਆ ਸੀ ਕਿ ਇੰਜ ਟੁੱਟ ਜੂ ਇੱਕ ਦਿਨ ਯਾਰਾਂ ਦੀ ਯਾਰੀ ਕਿੰਜ ਦਿਲ ਤੋਂ ਲੈ ਜੂ ਹੌਲੀ ਹੌਲੀ ਜਾਨ ਤੋਂ ਸੀ ਜੋ ਪਿਆਰੀ ਕਦ ਸੋਚਿਆ ਸੀ ਕਿ ਇੰਜ ਟੁੱਟ ਜੂ ਇੱਕ ਦਿਨ ਯਾਰਾਂ ਦੀ ਯਾਰੀ ਕਿੰਜ ਦਿਲ ਤੋਂ ਲੈ ਜੂ ਹੌਲੀ ਹੌਲੀ ਜਾਨ ਤੋਂ ਸੀ ਜੋ ਪਿਆਰੀ ਕਦ ਸੋਚਿਆ ਸੀ ਕਿ ਇੰਜ ਟੁੱਟ ਜੂ ਇੱਕ ਦਿਨ ਯਾਰਾਂ ਦੀ ਯਾਰੀ ਹੀ ਹੀ ਹੀ ਕਿਉਂ ਲੱਗਦਾ ਏ ਉਹ ਦਿਨ ਮੁੜ ਕੇ ਹੁਣ ਵਾਪਸ ਕਦੇ ਨਹੀਂ ਆਉਣੇ ਜੋ ਹੋ ਗਏ ਨੇ ਪਰਾਏ ਮੁੜ ਕਦੇ ਆਪਣੇ ਨਹੀਂ ਹੋਣੇ ਗੱਲ ਨਾ ਕਰ ਹੋਈ ਖੁੱਲ੍ਹ ਕੇ ਇਕੱਲਾ ਬਹਿ ਬਹਿ ਕੇ ਮੈਂ ਰੋਇਆ ਦਿਲ ਵਿਚ ਦੱਬ ਗਿਆ ਸਾਰੀ ਕੁਝ ਮੂੰਹ ਤੇ ਕਹਿ ਨਾ ਹੋਇਆ ਹੋ ਯਾਰਾਂ ਦੀ ਮਹਿਫ਼ਿਲ ਚੋ ਤੁਰ ਪਿਆ ਰੋ ਕੇ ਪਿੱਛੋਂ ਫਿਰ ਕਿਸੇ ਹਾਕ ਨਾ ਮਾਰੀ ਕਦ ਸੋਚਿਆ ਸੀ ਕਿ ਇੰਜ ਟੁੱਟ ਜੂ ਇੱਕ ਦਿਨ ਯਾਰਾਂ ਦੀ ਯਾਰੀ ਕਿੰਜ ਦਿਲ ਤੋਂ ਲੈ ਗਈ ਹੌਲੀ ਹੌਲੀ ਜੋ ਜਾਨ ਤੋਂ ਸੀ ਪਿਆਰੀ ਹੀ ਹੀ ਹੀ ਵਾਸਤਾ ਯਾਰੀ ਦਾ ਯਾਰੋ ਗੱਲ ਬਹਿ ਕੇ ਕਰ ਲੈਣਾ ਹੋਈ ਭੁੱਲ ਚੁੱਕ ਕੋਈ ਆਪਣਾ ਸਮਝ ਕੇ ਜਰ ਲੈਣਾ ਲੰਘ ਗਿਆ ਵਕਤ ਤਾਂ ਪਿੱਛੋਂ ਚੇਤੇ ਕਰ ਕਰ ਰੋਣਾ ਏ ਨਾ ਲੱਭਣੇ ਯਾਰ ਗੁਆਚੇ ਤੇ ਵੇਲਾ ਮੁੜ ਨਾ ਆਉਣਾ ਏ ਹੋਇਆ ਉਹੀ ਨੇ ਜੋ ਜਾਣ ਵਾਰਦੇ ਕਿਉਂ ਗੱਲ ਵਿਗੜੀ ਐ ਸਾਰੀ ਕਦ ਸੋਚਿਆ ਸੀ ਕਿ ਇੰਜ ਟੁੱਟ ਜੂ ਇੱਕ ਦਿਨ ਯਾਰਾਂ ਦੀ ਯਾਰੀ ਕਿੰਜ ਦਿਲ ਤੋਂ ਲੈ ਜੂ ਹੌਲੀ ਹੌਲੀ ਜਾਨ ਤੋਂ ਸੀ ਜੋ ਪਿਆਰੀ ਕਦ ਸੋਚਿਆ ਸੀ ਕਿ ਇੰਜ ਟੁੱਟ ਜੂ ਇੱਕ ਦਿਨ ਯਾਰਾਂ ਦੀ ਯਾਰੀ ਕਿੰਜ ਦਿਲ ਤੋਂ ਲੈ ਜੂ ਹੌਲੀ ਹੌਲੀ ਜਾਨ ਤੋਂ ਸੀ ਜੋ ਪਿਆਰੀ ਕਦ ਸੋਚਿਆ ਸੀ ਕਿ ਇੰਜ ਟੁੱਟ ਜੂ ਇੱਕ ਦਿਨ ਯਾਰਾਂ ਦੀ ਯਾਰੀ ਹੀ ਹੀ ਹੀ ਸਹਾਰਾ ਸਮਝ ਸੀ ਬੈਠੇ ਉਹ ਹੀ ਫ਼ਾਇਦਾ ਚੁੱਕ ਗਏ ਨੇ ਜਿਨ੍ਹਾਂ ਨੂੰ ਦਿੱਤਾ ਹੱਕ ਸੀ ਸਾਨੂੰ ਉਹ ਹੀ ਲੁੱਟ ਗਏ ਨੇ ਹੋ ਕਾਸ਼ ਨਾ ਦਿਲ ਤੇ ਲਾਉਂਦੇ ਤੇਰੇ ਝੂਠੇ ਹਾਸੇ ਨੀ ਹੋ ਠੋਕਰ ਮਾਰ ਕੇ ਹੁਣ ਨਾ ਆਵੀਂ ਦੇਣ ਦਿਲਾਸੇ ਨੀ ਵਿਆਜ ਸਮੇਤ ਵਸੂਲ ਗਈ ਤੂੰ ਪਲ ਦੀ ਖ਼ੁਸ਼ੀ ਉਧਾਰੀ ਹੀ ਕਦ ਸੋਚਿਆ ਸੀ ਕਿ ਇੰਜ ਟੁੱਟ ਜੂ ਇੱਕ ਦਿਨ ਯਾਰਾਂ ਦੀ ਯਾਰੀ ਕਿੰਜ ਦਿਲ ਤੋਂ ਲੈ ਜੂ ਹੌਲੀ ਹੌਲੀ ਜੋ ਜਾਨ ਤੋਂ ਸੀ ਪਿਆਰੀ
mAnasa janama utte uha kiuM kheDAM kheDa gae mA.DA vakata dekha ke uha hI bUhe bhe.Da gae yAra tAM yAra huMde ne piTTha pichChe bolaNA nA kiuM jANade hoe sajjare ja਼kha਼mAM nUM Che.Da gae kiMja dila toM lai jU haulI haulI jAna toM sI jo piArI kada sochiA sI ki iMja TuTTa jU ikka dina yArAM dI yArI kiMja dila toM lai jU haulI haulI jAna toM sI jo piArI kada sochiA sI ki iMja TuTTa jU ikka dina yArAM dI yArI hI hI hI ho la.Da huMdA takarAra tAM vI jhaTTa maMna jAMde sI koI ghUra jAve je ikka nUM tAM sabha hikka taNa jAMde sI hoiA kI kasUra jo iMne sa਼ikave pAla lae ikko vakata kiMja sabha ne ApaNe mana DhAla lae kiMja paidA ho gaI napha਼rata ajja kiuM galla nA jAe sahArI kada sochiA sI ki iMja TuTTa jU ikka dina yArAM dI yArI kiMja dila toM lai jU haulI haulI jAna toM sI jo piArI kada sochiA sI ki iMja TuTTa jU ikka dina yArAM dI yArI kiMja dila toM lai jU haulI haulI jAna toM sI jo piArI kada sochiA sI ki iMja TuTTa jU ikka dina yArAM dI yArI hI hI hI kiuM laggadA e uha dina mu.Da ke huNa vApasa kade nahIM AuNe jo ho gae ne parAe mu.Da kade ApaNe nahIM hoNe galla nA kara hoI khullha ke ikallA bahi bahi ke maiM roiA dila vicha dabba giA sArI kujha mUMha te kahi nA hoiA ho yArAM dI mahipha਼ila cho tura piA ro ke pichChoM phira kise hAka nA mArI kada sochiA sI ki iMja TuTTa jU ikka dina yArAM dI yArI kiMja dila toM lai gaI haulI haulI jo jAna toM sI piArI hI hI hI vAsatA yArI dA yAro galla bahi ke kara laiNA hoI bhulla chukka koI ApaNA samajha ke jara laiNA laMgha giA vakata tAM pichChoM chete kara kara roNA e nA labbhaNe yAra guAche te velA mu.Da nA AuNA e hoiA uhI ne jo jANa vArade kiuM galla viga.DI ai sArI kada sochiA sI ki iMja TuTTa jU ikka dina yArAM dI yArI kiMja dila toM lai jU haulI haulI jAna toM sI jo piArI kada sochiA sI ki iMja TuTTa jU ikka dina yArAM dI yArI kiMja dila toM lai jU haulI haulI jAna toM sI jo piArI kada sochiA sI ki iMja TuTTa jU ikka dina yArAM dI yArI hI hI hI sahArA samajha sI baiThe uha hI pha਼AidA chukka gae ne jinhAM nUM dittA hakka sI sAnUM uha hI luTTa gae ne ho kAsa਼ nA dila te lAuMde tere jhUThe hAse nI ho Thokara mAra ke huNa nA AvIM deNa dilAse nI viAja sameta vasUla gaI tUM pala dI kha਼usa਼I udhArI hI kada sochiA sI ki iMja TuTTa jU ikka dina yArAM dI yArI kiMja dila toM lai jU haulI haulI jo jAna toM sI piArI
Why did they play such games with this human life?
Seeing the dark times, they were the ones who slammed the doors shut.
Friends should be true friends; why don't they know better than to talk behind one's back?
Why have they poked at these fresh wounds?
How will it ever leave my heart, slowly fading from the life that was so dear?
When did I ever think that one day, this [Yaar: close friends/brothers; carries significant cultural weight regarding loyalty] bond would shatter?
How will it ever leave my heart, slowly fading from the life that was so dear?
When did I ever think that one day, this friendship of brothers would shatter?
Hehe Hehe Ho...
Even if we fought or argued, we would reconcile in an instant.
If anyone dared to glare at one of us, we all stood with chests puffed out in [Madak: stately pride/swagger].
What was my fault that you nurtured so many grievances?
How did everyone mold their minds all at once?
How did this hatred take root, why can I not bear this situation today?
When did I ever think that one day, this friendship of brothers would shatter?
How will it ever leave my heart, slowly fading from the life that was so dear?
When did I ever think that one day, this friendship of brothers would shatter?
How will it ever leave my heart, slowly fading from the life that was so dear?
When did I ever think that one day, this friendship of brothers would shatter?
Hehe Hehe...
Why does it feel like those days will never return again?
Those who have become strangers will never be my own again.
I couldn't speak my heart out, so I just sat alone and wept.
Everything stayed buried in my heart; I couldn't say a word to their faces.
Ho, I walked away from the gathering of friends crying, and no one called out to stop me.
When did I ever think that one day, this friendship of brothers would shatter?
How will it ever leave my heart, slowly fading from the life that was so dear?
Hehe Hehe...
For the sake of our friendship, O brothers, let us sit and talk it out.
If any mistake happened, endure it by considering me your own.
Once this time passes, you will only weep while remembering these moments.
Lost friends won't be found, and this era will never return.
They were the ones who would sacrifice their lives; why did everything go so wrong?
When did I ever think that one day, this friendship of brothers would shatter?
How will it ever leave my heart, slowly fading from the life that was so dear?
When did I ever think that one day, this friendship of brothers would shatter?
How will it ever leave my heart, slowly fading from the life that was so dear?
When did I ever think that one day, this friendship of brothers would shatter?
Hehe Hehe...
I considered them my support, but they just took advantage.
Those to whom I gave every right were the ones who plundered me.
Ho, I wish I hadn't taken your fake smiles to heart [Ni/Nee: a gender-specific vocative used to address a woman directly].
Ho, after kicking me down, don't come back now to offer consolations.
You collected, with interest, that moment of borrowed happiness.
When did I ever think that one day, this friendship of brothers would shatter?
How will it ever leave my heart, slowly fading from the one who was dearer than life?