Challa - Spotify Singles
by Gurdas Maanft Diljit Dosanjh, Ikky
ਓ ਜਾਵੋ ਨੀ ਕੋਈ ਮੋੜ ਲਿਆਵੋ
o jAvo nI koI mo.Da liAvo
Oh, go someone and bring him back
ਨੀ ਮੇਰੇ ਨਾਲ ਗਿਆ ਜੇ ਲੜ ਕੇ
nI mere nAla giA je la.Da ke
He left me after a bitter fallout
ਹੋ ਅੱਲ੍ਹਾ ਕਰੇ ਜੇ ਆ ਜੇ ਸੋਹਣਾ
ho allhA kare je A je sohaNA
O God, if my handsome beloved [Sajjan: soulmate] returns
ਤੇ ਮੈਂ ਜਾਨ ਕਦਮਾਂ ਵਿਚ ਧਰ ਕੇ
te maiM jAna kadamAM vicha dhara ke
I would lay my very life at his feet
ਓ ਛੱਲਾ ਬੇਰੀ ਪੂਰ ਵੇ
o ChallA berI pUra ve
Oh, the ring is like a boat full of berries
ਵਤਨ ਮਾਹੀ ਦਾ ਦੂਰ ਵੇ
vatana mAhI dA dUra ve
My beloved’s homeland is far away
ਜਾਣਾ ਪਹਿਲੇ ਪੂਰ ਵੇ
jANA pahile pUra ve
I must depart with the very first light
ਗੱਲ ਸੁਣ ਛੱਲਿਆ ਛੋਰਾ ਵੇ
galla suNa ChalliA ChorA ve
Listen to me, O [Challa: a simple hoop ring; here personified as a lost lover], you wanderer
ਕਾਹਦਾ ਲਾਇਆ ਚੋਰਾ
kAhadA lAiA chorA
Why have you practiced this deception?
ਓ ਛੱਲਾ ਨੌ ਨੌ ਖੇਵੇ
o ChallA nau nau kheve
Oh, the ring is worth nine boat-loads
ਛੱਲਾ ਨੌ ਨੌ ਖੇਵੇ
ChallA nau nau kheve
The ring is worth nine boat-loads
ਛੱਲਾ ਨੌ ਨੌ ਖੇਵੇ
ChallA nau nau kheve
The ring is worth nine boat-loads
ਪੁੱਤਰ ਮਿੱਠੜੇ ਮੇਵੇ
puttara miTTha.De meve
Sons are like sweet fruits
ਅੱਲ੍ਹਾ ਸਭ ਨੂੰ ਦੇਵੇ
allhA sabha nUM deve
May God grant them to everyone
ਓ ਧੀਆਂ ਸਭ ਨੂੰ ਦੇਵੇ
o dhIAM sabha nUM deve
Oh, may He grant daughters to everyone too
ਗੱਲ ਸੁਣ ਛੱਲਿਆ ਕਾਵਾਂ ਵੇ
galla suNa ChalliA kAvAM ve
Listen to me, O [Challa: ring], listen O crow [traditionally a messenger of news]
ਮਾਵਾਂ ਠੰਢੀਆਂ ਛਾਵਾਂ
mAvAM ThaMDhIAM ChAvAM
Mothers are like the soothing, cool shade
ਓ ਛੱਲਾ ਕਾਲੀਆਂ ਮਿਰਚਾਂ
o ChallA kAlIAM mirachAM
Oh, the ring is like bitter black peppers
ਓ ਛੱਲਾ ਕਾਲੀਆਂ ਮਿਰਚਾਂ
o ChallA kAlIAM mirachAM
Oh, the ring is like bitter black peppers
ਛੱਲਾ ਕਾਲੀਆਂ ਹੋ ਮਿਰਚਾਂ
ChallA kAlIAM ho mirachAM
The ring is like bitter black peppers
ਛੱਲਾ ਕਾਲੀਆਂ ਨਾ ਮਿਰਚਾਂ
ChallA kAlIAM nA mirachAM
The ring is like bitter black peppers
ਛੱਲਾ ਕਾਲੀਆਂ ਮਿਰਚਾਂ ਵੇ
ChallA kAlIAM mirachAM ve
Oh, the ring is like black peppers
ਮੋਹਰਾ ਪੀ ਕੇ ਮਰਸਾਂ ਵੇ
moharA pI ke marasAM ve
I shall drink poison and perish
ਸਿਰੇ ਤੇਰੇ ਚੜ੍ਹਸਾਂ ਵੇ
sire tere cha.DhasAM ve
The burden of my death will be on your head
ਗੱਲ ਸੁਣ ਛੱਲਿਆ ਢੋਲਾ ਵੇ
galla suNa ChalliA DholA ve
Listen to me, O [Challa: ring], my [Dhola: a romantic term for a beloved/husband]
ਸਾੜ ਕੇ ਕੀਤਾ ਈ ਕੋਲਾ
sA.Da ke kItA I kolA
You have burnt me down to a cinder
ਛੱਲਾ ਖੂਹ ਤੇ ਧਰੀਏ
ChallA khUha te dharIe
Let the ring be placed upon the well
ਛੱਲਾ ਖੂਹ ਤੇ ਧਰੀਏ
ChallA khUha te dharIe
Let the ring be placed upon the well
ਛੱਲਾ ਖੂਹ ਤੇ ਧਰੀਏ ਵੇ
ChallA khUha te dharIe ve
Oh, let the ring be placed upon the well
ਗੱਲਾਂ ਮੂੰਹ ਤੇ ਕਰੀਏ ਵੇ
gallAM mUMha te karIe ve
Let us speak the truth to each other’s faces
ਸੱਚੇ ਰੱਬ ਤੋਂ ਡਰੀਏ ਵੇ
sachche rabba toM DarIe ve
Let us fear the True Lord [God]
ਗੱਲ ਸੁਣ ਛੱਲਿਆ ਢੋਲਾ ਵੇ
galla suNa ChalliA DholA ve
Listen to me, O [Challa: ring], my [Dhola: beloved]
ਰੱਬ ਤੋਂ ਕਾਹਦਾ ਈ ਓਹਲਾ
rabba toM kAhadA I ohalA
What is there to hide from the Almighty?
ਛੱਲਾ ਮੁੜ ਕੇ ਨੀ ਆਇਆ
ChallA mu.Da ke nI AiA
The [Challa: ring/beloved] never returned
ਓ ਛੱਲਾ ਮੁੜ ਕੇ ਨੀ ਆਇਆ
o ChallA mu.Da ke nI AiA
Oh, the [Challa: ring/beloved] never returned
ਛੱਲਾ ਮੁੜ ਕੇ ਨੀ ਆਇਆ
ChallA mu.Da ke nI AiA
The [Challa: ring/beloved] never returned
ਛੱਲਾ ਮੁੜ ਕੇ ਨੀ ਆਇਆ
ChallA mu.Da ke nI AiA
The [Challa: ring/beloved] never returned
ਛੱਲਾ ਮੁੜ ਕੇ ਨੀ ਆਇਆ ਵੇ
ChallA mu.Da ke nI AiA ve
Oh, the [Challa: ring/beloved] never returned
ਮੱਲਿਆ ਦੇਸ਼ ਪਰਾਇਆ ਵੇ
malliA desa਼ parAiA ve
He has settled in a foreign land
ਰੋਣਾ ਉਮਰਾਂ ਦਾ ਪਾਇਆ ਵੇ
roNA umarAM dA pAiA ve
Leaving me with a lifetime of weeping
ਗੱਲ ਸੁਣ ਛੱਲਿਆ ਢੋਲਾ ਵੇ
galla suNa ChalliA DholA ve
Listen to me, O [Challa: ring], my [Dhola: beloved]
ਸਾੜ ਕੇ ਕੀਤਾ ਈ ਕੋਲਾ
sA.Da ke kItA I kolA
You have burnt me down to a cinder
ਓ ਛੱਲਾ ਗਲ ਦੀ ਗਾਨੀ
o ChallA gala dI gAnI
Oh, the ring is now a necklace around my neck
ਛੱਲਾ ਗਲ ਦੀ ਗਾਨੀ
ChallA gala dI gAnI
The ring is now a necklace around my neck
ਛੱਲਾ ਗਲ ਦੀ ਗਾਨੀ ਵੇ
ChallA gala dI gAnI ve
Oh, the ring is now a necklace around my neck
ਤੁਰ ਗਏ ਦਿਲਾਂ ਦੇ ਜਾਨੀ
tura gae dilAM de jAnI
The soulmate of my heart has departed
ਮੇਰੀ ਦੁੱਖਾਂ ਦੀ ਕਹਾਣੀ ਵੇ
merI dukkhAM dI kahANI ve
My story is one of profound sorrows
ਆ ਕੇ ਸੁਣ ਜਾ ਜ਼ੁਬਾਨੀ ਵੇ
A ke suNa jA ja਼ubAnI ve
Come and hear it from my own lips
ਗੱਲ ਸੁਣ ਛੱਲਿਆ
galla suNa ChalliA
Listen to me, O [Challa: ring]
ਓ ਮੇਰੀ ਵੇ ਗੱਲ ਤੇਰੀ ਮੇਰੀ
o merI ve galla terI merI
Oh, my word, this story of you and I
ਹੋ ਛੱਲਾ ਪਾਇਆ ਈ ਗਹਿਣੇ
ho ChallA pAiA I gahiNe
The ring has been pawned like jewelry
ਓ ਛੱਲਾ ਪਾਇਆ ਈ ਗਹਿਣੇ
o ChallA pAiA I gahiNe
Oh, the ring has been pawned like jewelry
ਛੱਲਾ ਪਾਇਆ ਈ ਗਹਿਣੇ
ChallA pAiA I gahiNe
The ring has been pawned like jewelry
ਛੱਲਾ ਪਾਇਆ ਈ ਗਹਿਣੇ
ChallA pAiA I gahiNe
The ring has been pawned like jewelry
ਛੱਲਾ ਪਾਇਆ ਈ ਗਹਿਣੇ ਵੇ
ChallA pAiA I gahiNe ve
Oh, the ring has been pawned like jewelry
ਸੱਜਣ ਬੇਲੀ ਨਹੀਂ ਰਹਿਣੇ ਵੇ
sajjaNa belI nahIM rahiNe ve
Soulmates and [Yaar: close friends/brothers] will not stay forever
ਸਿਰ ਤੇ ਮਾਪੇ ਨਹੀਂ ਰਹਿਣੇ ਵੇ
sira te mApe nahIM rahiNe ve
Parents will not remain over our heads forever
ਦੁੱਖ ਜਿੰਦੜੀ ਨੇ ਸਹਿਣੇ ਵੇ
dukkha jiMda.DI ne sahiNe ve
This fragile life must endure these pains alone
ਗੱਲ ਸੁਣ ਛੱਲਿਆ ਢੋਲਾ ਵੇ
galla suNa ChalliA DholA ve
Listen to me, O [Challa: ring], my [Dhola: beloved]
ਕਾਹਦਾ ਪਾਇਆ ਈ ਰੌਲਾ
kAhadA pAiA I raulA
Why have you caused such a chaotic storm?