Behind My Smile
by Guri Lahoriaft Devilo
ਸੋਚ ਲੈਂਦੀ ਪਹਿਲਾਂ ਹੀ ਜੇ ਪਿੱਛੇ ਹਟ ਜਾਣਾ ਸੀ ਤੂੰ
socha laiMdI pahilAM hI je pichChe haTa jANA sI tUM
You should have thought it through if you intended to back away
ਸਿਰਫ਼ਿਰੇ ਆਸ਼ਿਕ਼ ਨਾਲ ਪਿਆਰ ਕਾਹਨੂੰ ਪਾਉਣਾ ਸੀ ਤੂੰ
sirapha਼ire Asa਼iqa nAla piAra kAhanUM pAuNA sI tUM
Why did you choose to love a [Shudayi: a crazed or obsessed lover] like me?
ਕਹਿ ਪਹਿਲਾਂ ਹੀ ਦੱਸ ਸੀ ਜੇ ਮੁੜਕੇ ਹੀ ਆਉਣਾ ਸੀ ਤੂੰ
kahi pahilAM hI dassa sI je mu.Dake hI AuNA sI tUM
Tell me, why did you have to return at all?
ਕਿੰਨਾ ਚਿਰ ਹੋਰ ਮੈਨੂੰ ਜੱਗ ਤੋਂ ਲੁਕਾਉਣਾ ਸੀ ਤੂੰ
kiMnA chira hora mainUM jagga toM lukAuNA sI tUM
How much longer were you planning to hide me from the world?
ਤੈਨੂੰ ਮੇਰੇ ਹੱਥਾਂ ਵਿਚ ਧੰਦਾ ਨਾ ਪਸੰਦ
tainUM mere hatthAM vicha dhaMdA nA pasaMda
You don't approve of the business I hold in my hands
ਨਾਲੇ ਤੈਨੂੰ ਮੇਰੇ ਨੇੜੇ-ਤੇੜੇ ਰੰਨਾਂ ਨਾ ਪਸੰਦ
nAle tainUM mere ne.De-te.De raMnAM nA pasaMda
Nor do you like having other women anywhere near me
ਨਾਲੇ ਤੈਨੂੰ ਨਹੀਂ ਪਸੰਦ ਮੇਰੀ ਕਾਲੀ ਏ ਕਮਾਈ
nAle tainUM nahIM pasaMda merI kAlI e kamAI
And you certainly don't like my "black money" earnings
ਫੇਰ ਦੱਸ ਕਿਵੇਂ ਯਾਦ ਤੈਨੂੰ ਅੱਜ ਮੇਰੀ ਆਈ
phera dassa kiveM yAda tainUM ajja merI AI
Then tell me, how is it that you remembered me today?
ਬਾਈ ਬਾਈ ਬਾਈ ਹੁੰਦੀ ਤੇਰੇ ਜੱਟ ਦੀ ਚੜ੍ਹਾਈ ਨੀ
bAI bAI bAI huMdI tere jaTTa dI cha.DhAI nI
A chorus of "Respect, Respect" follows your [Jatt: a member of the land-owning agricultural community known for pride and lifestyle] as he rises [Ni/Nee: a gender-specific vocative used to address a woman directly]
ਮੌਤ ਓਵੇਂ ਅੱਗੇ ਹੁੰਦੀ ਜਿੰਨੀ ਰੱਬ ਤੋਂ ਲਿਖਾਈ ਮੈਨੂੰ
mauta oveM agge huMdI jiMnI rabba toM likhAI mainUM
Death stands before me only as far as God has pre-written my fate
ਹੱਥ ਲਾ ਕੇ ਮੁੜੀ ਮੌਤ ਜਿੰਨੀ ਵਾਰੀ ਆਈ
hattha lA ke mu.DI mauta jiMnI vArI AI
Death touched my hand and turned back every time it came for me
ਤੇ ਮੈਂ ਕੱਲ੍ਹ ਵੀ ਸ਼ੁਦਾਈ ਸੀ ਤੇ ਅੱਜ ਵੀ ਸ਼ੁਦਾਈ
te maiM kallha vI sa਼udAI sI te ajja vI sa਼udAI
And I was a madman yesterday, and I remain a madman today
ਤੇ ਮੈਂ ਦੁਨੀਆ ਨੂੰ ਜਾਂਦਾ ਸੀਗਾ ਅੱਖ ਨਾਲ ਡਰਾਈ
te maiM dunIA nUM jAMdA sIgA akkha nAla DarAI
I used to intimidate the whole world with just a glance
ਨੀ ਤੂੰ ਆਉਂਦੀ ਨੇ ਹੀ ਪਹਿਲਾਂ ਉਹ ਅੱਖ ਹੀ ਚੁਰਾਈ ਨੀ
nI tUM AuMdI ne hI pahilAM uha akkha hI churAI nI
But as soon as you arrived, you stole that very gaze [Ni: vocative for a female]
ਮੈਂ ਜ਼ਿੰਦਗੀ 'ਚ ਕੀਤੇ ਨੇ ਗੁਨਾਹ ਬੇਸ਼ੁਮਾਰ
maiM ja਼iMdagI 'cha kIte ne gunAha besa਼umAra
I have committed countless sins in this life
ਮੇਰੀ ਜ਼ਿੰਦਗੀ 'ਚ ਸਾਗਰਾਂ ਦੇ ਜਿੰਨੀ ਗਹਿਰਾਈ
merI ja਼iMdagI 'cha sAgarAM de jiMnI gahirAI
There is a depth in my life as vast as the oceans
ਨੀ ਤੇਰੇ ਬਾਰੇ ਲੋਕਾਂ ਨੂੰ ਵੀ ਦੱਸਣੇ ਤੋਂ ਸੰਗੇ ਨੀ
nI tere bAre lokAM nUM vI dassaNe toM saMge nI
You feel shy even telling people about me [Ni: vocative for a female]
ਤੂੰ ਆਖ਼ਰ ਸਹਾਰਾ ਆ ਕੇ ਜੱਗ ਕੋਲੋਂ ਮੰਗੇ ਨੀ
tUM Akha਼ra sahArA A ke jagga koloM maMge nI
Yet in the end, you come to the world seeking support [Ni: vocative for a female]
ਤੂੰ ਚੰਗੀ ਤਰ੍ਹਾਂ ਜਾਣਦੀ ਆ ਕੋਲ ਮੇਰੇ ਅਸਲੇ
tUM chaMgI tarhAM jANadI A kola mere asale
You know very well that I keep [Asla: high-grade weaponry/arsenal] by my side
ਮੇਰੇ ਹੱਥ ਤੇਰੇ ਆਸ਼ਿਕ਼ਾਂ ਦੇ ਖ਼ੂਨ ਨਾਲ ਰੰਗੇ
mere hattha tere Asa਼iqAM de kha਼Una nAla raMge
My hands are stained with the blood of your past suitors
ਕਿੱਦਾਂ ਕਰਾਂ ਮੈਂ ਪ੍ਰੂਫ਼ ਕਿੰਨਾ ਪਿਆਰ ਤੈਨੂੰ ਕਰਾਂ
kiddAM karAM maiM prUpha਼ kiMnA piAra tainUM karAM
How do I prove how much I truly love you?
ਕਿਹੜਾ ਦੇਵਾਂ ਮੈਂ ਸਬੂਤ ਕਿੰਨਾ ਤੇਰੇ ਉੱਤੇ ਮਰਾਂ
kiha.DA devAM maiM sabUta kiMnA tere utte marAM
What evidence can I give of how I'm dying for you?
ਕਿਹੜੇ ਤੋਹਫ਼ਿਆਂ ਨਾਲ ਦੱਸ ਮੈਨੂੰ ਹੋਵੇਂਗੀ ਤੂੰ ਖ਼ੁਸ਼
kiha.De tohapha਼iAM nAla dassa mainUM hoveMgI tUM kha਼usa਼
Tell me, which gifts would make you happy?
ਮੈਨੂੰ ਸਮਝ ਨਹੀਂ ਆਉਂਦੀ ਕਿੱਥੇ ਕਿਵੇਂ ਕੀ ਮੈਂ ਕਰਾਂ
mainUM samajha nahIM AuMdI kitthe kiveM kI maiM karAM
I just can't understand where, how, or what I should do
ਸਭ ਵਾਰ ਦੇਵਾਂ ਤੈਥੋਂ ਬੱਸ ਇਕ ਵਾਰੀ ਕਹਿ
sabha vAra devAM taithoM bassa ika vArI kahi
I’d sacrifice everything for you, just say the word once
ਤੇਰੇ ਪੈਰਾਂ ਵਿਚ ਰੱਖਾਂ ਜਿਹੜੀ ਚਾਹੀਦੀ ਆ ਸ਼ੈ
tere pairAM vicha rakkhAM jiha.DI chAhIdI A sa਼ai
I’ll lay whatever treasure you desire at your feet
ਬੱਸ ਇਕ ਵਾਰੀ ਮੇਰੇ ਨਾਲ ਸਕੂਨ ਨਾਲ ਬਹਿ
bassa ika vArI mere nAla sakUna nAla bahi
Just sit with me in peace for once
ਛੱਡ ਰੁੱਸਣਾ-ਰਸਾਉਣਾ ਬੱਸ ਮੇਰੀ ਹੋ ਕੇ ਰਹਿ
ChaDDa russaNA-rasAuNA bassa merI ho ke rahi
Stop this [Roosna: pouting/staying annoyed] and just stay mine forever
ਨੀ ਮੈਂ ਛੱਡ ਦੂੰਗਾ ਪੱਕਾ ਤੈਨੂੰ ਜੋ ਨਹੀਂ ਪਸੰਦ
nI maiM ChaDDa dUMgA pakkA tainUM jo nahIM pasaMda
[Ni: vocative for a female] I will surely quit whatever you don't like
ਏਟੀ ਫਾਈਵ ਵਾਲੀ ਖੜ੍ਹੀ ਘਰ ਮੂਹਰੇ ਕੰਧ
eTI phAIva vAlI kha.DhI ghara mUhare kaMdha
The [85: likely referring to a high-caliber firearm or a specific vintage vehicle] stands like a wall before the house
ਘੋੜੀ ਸਾਨੂੰ ਵੀ ਪੈਲਾਂ ਵਿਚ ਡੀਕਦੀ ਹੋ ਜੰਡ
gho.DI sAnUM vI pailAM vicha DIkadI ho jaMDa
Even my mare waits for me to gallop through the [Jand: a hardy tree of the Punjab plains]
ਮੇਰੀ ਮੌਤ ਹੋਣੀ ਪੱਕੀ ਤੇਰਾ ਪਿਆਰ ਹੋਣਾ ਭੰਗ
merI mauta hoNI pakkI terA piAra hoNA bhaMga
My death is certain, and your love will be shattered
ਮੇਰੀ ਮੌਤ ਹੋਣੀ ਪੱਕੀ ਤੇਰਾ ਪਿਆਰ ਹੋਣਾ ਭੰਗ
merI mauta hoNI pakkI terA piAra hoNA bhaMga
My death is certain, and your love will be shattered
ਘੋੜੀ ਸਾਨੂੰ ਵੀ ਪੈਲਾਂ ਵਿਚ ਡੀਕਦੀ ਹੋ ਜੰਡ
gho.DI sAnUM vI pailAM vicha DIkadI ho jaMDa
Even my mare waits for me to gallop through the [Jand: traditional Punjabi desert tree]
ਮੇਰੀ ਮੌਤ ਹੋਣੀ ਪੱਕੀ ਤੇਰਾ ਪਿਆਰ ਹੋਣਾ ਭੰਗ
merI mauta hoNI pakkI terA piAra hoNA bhaMga
My death is certain, and your love will be shattered
ਤੇਰੀ ਮੌਤ ਹੋਣੀ ਪੱਕੀ ਤੇਰਾ ਪਿਆਰ ਹੋਣਾ ਭੰਗ
terI mauta hoNI pakkI terA piAra hoNA bhaMga
Your death is certain, and your love will be shattered