Infinity

by Guri Lahoriaft Devilo

ਉਹ ਫੋਲੋ ਕਰੇ ਗੁੱਗੂ ਗਿੱਲ ਨੂੰ
uha pholo kare guggU gilla nUM
He follows the lead of Guggu Gill [Guggu Gill: legendary Punjabi actor known for playing tough Jatt protagonists]
ਰੱਖੇ ਜੌਹਨੀ ਵਾਂਗੂ ਸ਼ੌਂਕ ਮੁੰਡਾ ਅੱਥਰਾ ਏ
rakkhe jauhanI vAMgU sa਼auMka muMDA attharA e
He keeps his style like Johnny, this untameable boy is a force of nature
ਹੁੰਦੀਆਂ ਸਲਾਮਾਂ ਜੱਟ ਨੂੰ
huMdIAM salAmAM jaTTa nUM
Respectful salutes are offered to the [Jatt: a member of the land-owning agricultural community known for pride and lifestyle]
ਹੋ ਕੰਮ ਕਰਦਾ ਏ ਦੁਨੀਆ ਤੋਂ ਵੱਖਰੇ
ho kaMma karadA e dunIA toM vakkhare
He operates in a way that sets him apart from the rest of the world
ਚੁੱਪ ਰਹੇ ਦੇ ਬੋਲ ਸੁੱਕਦੇ ਨਾ
chuppa rahe de bola sukkade nA
Even when silent, his words never run dry
ਸੋਹਣੀ ਜਿਹੀ ਕੁੜੀ ਦਾ ਰਹਿੰਦਾ ਗੀਤ ਗਾਉਂਦਾ
sohaNI jihI ku.DI dA rahiMdA gIta gAuMdA
He keeps singing songs about a beautiful [Kudi: girl/maiden]
ਆਹ ਭੇਜ ਦਿੱਤਾ ਪਿੰਡ ਨਾਨਕੇ
Aha bheja dittA piMDa nAnake
He’s been sent away to his maternal village
ਮੁੰਡਾ ਵੈਲਪੁਣੇ ਨੇ ਕਹਿੰਦੇ ਪੱਟਿਆ
muMDA vailapuNe ne kahiMde paTTiA
They say the boy has been [uprooted] by a life of crime and lawlessness
ਭੇਜ ਦਿੱਤਾ ਪਿੰਡ ਨਾਨਕੇ
bheja dittA piMDa nAnake
He’s been sent away to his maternal village
ਮੁੰਡਾ ਵੈਲਪੁਣੇ ਨੇ ਕਹਿੰਦੇ ਪੱਟਿਆ
muMDA vailapuNe ne kahiMde paTTiA
They say the boy has been [uprooted] by a life of crime and lawlessness
ਗੱਲ ਵੱਸੋਂ ਬਾਹਰ ਹੋ ਗਈ
galla vassoM bAhara ho gaI
The situation spiraled out of his control
ਫੇਰ ਪੈ ਗਿਆ ਸੀ ਖੜਕਾ ਚਲਾਉਣਾ
phera pai giA sI kha.DakA chalAuNA
Then the clash of weapons broke out and shots had to be fired
ਗੱਲ ਜ਼ਰਾ ਠੰਡੀ ਪੈਣ ਦੇ
galla ja਼rA ThaMDI paiNa de
Wait for the heat of the moment to cool down
ਬਾਪੂ ਕਹਿੰਦਾ ਪੁੱਤ ਪਿੰਡ ਨਹੀਂ ਤੂੰ ਆਉਣਾ
bApU kahiMdA putta piMDa nahIM tUM AuNA
The father says, "Son, do not think of returning to this village yet"
ਹੋ ਚਾਚੇ ਤਾਏ ਕਹਿੰਦੇ ਮੁੰਡੇ ਨੂੰ
ho chAche tAe kahiMde muMDe nUM
The uncles and elders keep telling the lad
ਵੈਲਪੁਣੇ 'ਚੋਂ ਕਿਸੇ ਨਾ ਕੁਝ ਖੱਟਿਆ
vailapuNe 'choM kise nA kujha khaTTiA
That no one ever gained anything from a life of crime
ਆਹ ਭੇਜ ਦਿੱਤਾ ਪਿੰਡ ਨਾਨਕੇ
Aha bheja dittA piMDa nAnake
He’s been sent away to his maternal village
ਮੁੰਡਾ ਵੈਲਪੁਣੇ ਨੇ ਕਹਿੰਦੇ ਪੱਟਿਆ
muMDA vailapuNe ne kahiMde paTTiA
They say the boy has been [uprooted] by a life of crime and lawlessness
ਭੇਜ ਦਿੱਤਾ ਪਿੰਡ ਨਾਨਕੇ
bheja dittA piMDa nAnake
He’s been sent away to his maternal village
ਮੁੰਡਾ ਵੈਲਪੁਣੇ ਨੇ ਕਹਿੰਦੇ ਪੱਟਿਆ
muMDA vailapuNe ne kahiMde paTTiA
They say the boy has been [uprooted] by a life of crime and lawlessness
ਮੁੰਡਾ ਵੈਲਪੁਣੇ ਨੇ ਕਹਿੰਦੇ ਪੱਟਿਆ
muMDA vailapuNe ne kahiMde paTTiA
They say the boy has been [uprooted] by a life of crime and lawlessness
ਮੁੰਡਾ ਵੈਲਪੁਣੇ ਨੇ ਕਹਿੰਦੇ ਪੱਟਿਆ
muMDA vailapuNe ne kahiMde paTTiA
They say the boy has been [uprooted] by a life of crime and lawlessness
ਹੋ ਨਾਨੀ ਦੀਆਂ ਚੂਰੀਆਂ ਦੇ ਵਿਚੋਂ
ho nAnI dIAM chUrIAM de vichoM
From the crushed wheat treats fed by his grandmother
ਕਹਿੰਦਾ ਮਿਲਦੀ ਦਲੇਰੀ ਸਾਨ੍ਹਾਂ ਵਰਗੀ
kahiMdA miladI dalerI sAnhAM varagI
He says he draws the courage of a charging bull
ਹੋ ਕੁੜਤੇ ਪਜਾਮੇ ਮੁੰਡੇ ਦੇ
ho ku.Date pajAme muMDe de
The boy's traditional shirts and trousers
ਪੰਜ ਸਾਲਾਂ ਤੋਂ ਸੀਂਦਾ ਇੱਕੋ ਦਰਜ਼ੀ
paMja sAlAM toM sIMdA ikko daraja਼I
Have been stitched by the same tailor for five long years
ਟੌਹਰ ਟੱਪਾ ਲਾ ਕੇ ਰੱਖਦਾ
Tauhara TappA lA ke rakkhadA
He carries himself with a grand [swagger]
ਰਹਿੰਦਾ 24 ਘੰਟੇ ਮਾੜੀ ਉੱਤੇ ਡੱਟਿਆ
rahiMdA 24 ghaMTe mA.DI utte DaTTiA
Sticking to his guns and standing his ground 24/7
ਆਹ ਭੇਜ ਦਿੱਤਾ ਪਿੰਡ ਨਾਨਕੇ
Aha bheja dittA piMDa nAnake
He’s been sent away to his maternal village
ਮੁੰਡਾ ਵੈਲਪੁਣੇ ਨੇ ਕਹਿੰਦੇ ਪੱਟਿਆ
muMDA vailapuNe ne kahiMde paTTiA
They say the boy has been [uprooted] by a life of crime and lawlessness
ਭੇਜ ਦਿੱਤਾ ਪਿੰਡ ਨਾਨਕੇ
bheja dittA piMDa nAnake
He’s been sent away to his maternal village
ਮੁੰਡਾ ਵੈਲਪੁਣੇ ਨੇ ਕਹਿੰਦੇ ਪੱਟਿਆ
muMDA vailapuNe ne kahiMde paTTiA
They say the boy has been [uprooted] by a life of crime and lawlessness
ਗੋਰੇ ਰੰਗ ਪਿੱਛੇ ਮੁੰਡੇ ਨੇ
gore raMga pichChe muMDe ne
In pursuit of a fair-skinned beauty
ਕਹਿੰਦੇ ਰੋਗ ਕਾਲੀ ਨਾਗਣੀ ਦਾ ਲਾ ਲਿਆ
kahiMde roga kAlI nAgaNI dA lA liA
They say the boy got hooked on the addiction of the "Black Cobra" [Opium/Heroin reference]
ਮੁੱਕਿਆ ਸਮਾਨ ਕੱਲ੍ਹ ਦਾ
mukkiA samAna kallha dA
His stash ran out only yesterday
ਫ਼ੋਨ ਕਰਕੇ ਤੇ ਲੱਖੇ ਤੋਂ ਮੰਗਾ ਲਿਆ
pha਼ona karake te lakkhe toM maMgA liA
So he called up Lakha to have more delivered
ਹੋ ਜਿੱਦਾਂ-ਜਿੱਦਾਂ ਮਹੀਨਾ ਮੁੱਕਦਾ
ho jiddAM-jiddAM mahInA mukkadA
As the month draws to a close
ਉੱਦਾਂ-ਉੱਦਾਂ ਹੀ ਸਮਾਨ ਰਹਿੰਦਾ ਘਟਿਆ
uddAM-uddAM hI samAna rahiMdA ghaTiA
His supply keeps dwindling away just the same
ਆਹ ਭੇਜ ਦਿੱਤਾ ਪਿੰਡ ਨਾਨਕੇ
Aha bheja dittA piMDa nAnake
He’s been sent away to his maternal village
ਮੁੰਡਾ ਵੈਲਪੁਣੇ ਨੇ ਕਹਿੰਦੇ ਪੱਟਿਆ
muMDA vailapuNe ne kahiMde paTTiA
They say the boy has been [uprooted] by a life of crime and lawlessness
ਬਾਪੂ ਮੈਨੂੰ ਮਾਫ਼ ਕਰਦੇ ਅੱਜ ਤੋਂ ਤੁਹਾਨੂੰ ਮੇਰਾ ਕੋਈ ਲਾਂਭਾ ਨਹੀਂ ਆਉਣਾ
bApU mainUM mApha਼ karade ajja toM tuhAnUM merA koI lAMbhA nahIM AuNA
Father, please forgive me, from this day forth you won't hear a single complaint about me.

Share

More by Guri Lahoria

View all songs →