New year's Eve
by Guri Lahoriaft Devilo
ਐਥੇ ਛੋਟੀਆਂ ਗੱਡੀਆਂ ਵਾਲੇ ਵਾਰਦਾਤ ਵੱਡੀ ਕਰ ਜਾਂਦੇ
aithe ChoTIAM gaDDIAM vAle vAradAta vaDDI kara jAMde
Out here, those in small cars end up pulling off the biggest heists
ਗੱਜਦੇ ਨੇ ਜੋ ਘੱਟ ਉਮੀਦ ਤੋਂ ਜ਼ਿਆਦਾ ਵਰ੍ਹ ਜਾਂਦੇ
gajjade ne jo ghaTTa umIda toM ja਼iAdA varha jAMde
Those who thunder less often rain down harder than expected
ਨਾਲੇ ਕਹਿੰਦੇ ਪੈਸਾ ਨਾਲ ਨਹੀਂ ਜਾਣਾ
nAle kahiMde paisA nAla nahIM jANA
And they say you can't take your money with you when you die
ਕਹਿੰਦੇ ਪੈਸਾ ਨਾਲ ਨਹੀਂ ਜਾਣਾ
kahiMde paisA nAla nahIM jANA
They say you can't take your wealth along
ਪਰ ਮੈਂ ਜਾਊਂਗਾ ਖ਼ੂਬ ਕਮਾ ਕੇ ਨੀ ਇੱਕ ਦਿਨ ਸਭ ਨੇ ਜਾਣਾ
para maiM jAUMgA kha਼Uba kamA ke nI ikka dina sabha ne jANA
But I’ll leave after earning a fortune, [Ni/Nee: a gender-specific vocative used to address a woman directly], one day everyone has to go
ਜੱਟ ਜਾਊਗਾ ਹਿੰਡ ਪੁਗਾ ਕੇ ਨੀ ਇੱਕ ਦਿਨ ਸਭ ਨੇ ਜਾਣਾ
jaTTa jAUgA hiMDa pugA ke nI ikka dina sabha ne jANA
This [Jatt: a member of the land-owning agricultural community known for pride and lifestyle] will leave after fulfilling his stubborn resolve, one day everyone has to go
ਮੁੰਡਾ ਜਾਊਗਾ ਨਾਂ ਚਮਕਾ ਕੇ ਨੀ ਇੱਕ ਦਿਨ ਸਭ ਨੇ ਜਾਣਾ
muMDA jAUgA nAM chamakA ke nI ikka dina sabha ne jANA
This boy will leave after making his name shine bright, one day everyone has to go
ਜੱਟ ਜਾਊਗਾ ਅੱਤ ਕਰਾ ਕੇ ਨੀ ਇੱਕ ਦਿਨ ਸਭ ਨੇ ਜਾਣਾ
jaTTa jAUgA atta karA ke nI ikka dina sabha ne jANA
This [Jatt] will leave after causing a frenzy [Att Machayi], one day everyone has to go
ਹੋ ਵੈਰੀ ਮੇਰੇ ਦਾਇਰੇ ਉਂਗਲਾਂ ਤੇ ਗਿਣ ਲਏ
ho vairI mere dAire uMgalAM te giNa lae
I’ve counted the enemies within my circle on my fingertips
ਕੱਲਾ ਕੱਲਾ ਕਾਹਲਾ ਮੇਰਾ ਲਹੂ ਪੀਣ ਨੂੰ
kallA kallA kAhalA merA lahU pINa nUM
Every single one is thirsting to drink my blood
ਜਿਉਂਦੇ ਜੀ ਤਾਂ ਸਾਂਭ ਲਊਗੀ ਮੈਨੂੰ ਮੇਰੀ ਮਾਂ
jiuMde jI tAM sAMbha laUgI mainUM merI mAM
As long as I'm alive, my mother will look after me
ਪਿੱਛੋਂ ਮੌਤ ਬੈਠੀ ਰੱਬ ਮੇਰੇ ਫੱਟ ਸੀਣ ਨੂੰ
pichChoM mauta baiThI rabba mere phaTTa sINa nUM
Afterwards, death sits ready for God to sew up my wounds
ਹੋ ਜਿੰਨੇ ਜਿੰਨੇ ਖ਼ਾਰ ਖਾਧੀ ਜਾਊ
ho jiMne jiMne kha਼Ara khAdhI jAU
To whoever has harbored a grudge against me
ਸਭ ਦੀ ਚੀਕ ਕਢਾ ਕੇ ਨੀ ਇੱਕ ਦਿਨ ਸਭ ਨੇ ਜਾਣਾ
sabha dI chIka kaDhA ke nI ikka dina sabha ne jANA
I’ll leave after making them scream in terror, one day everyone has to go
ਜੱਟ ਜਾਊਗਾ ਨਾਂ ਚਮਕਾ ਕੇ ਨੀ ਇੱਕ ਦਿਨ ਸਭ ਨੇ ਜਾਣਾ
jaTTa jAUgA nAM chamakA ke nI ikka dina sabha ne jANA
This [Jatt] will leave after making his name shine bright, one day everyone has to go
ਮੁੰਡਾ ਜਾਊਗਾ ਅੱਤ ਕਰਾ ਕੇ ਨੀ ਇੱਕ ਦਿਨ ਸਭ ਨੇ ਜਾਣਾ
muMDA jAUgA atta karA ke nI ikka dina sabha ne jANA
This boy will leave after causing a storm [Att Machayi], one day everyone has to go
ਇਹਨਾਂ ਬਿਜ਼ਨਸਮੈਨਾਂ ਦੀ ਮੈਂ ਪਹੁੰਚੋਂ ਬਾਹਰ ਆ
ihanAM bija਼nasamainAM dI maiM pahuMchoM bAhara A
I am far beyond the reach of these businessmen
ਮੈਂ ਬਿਨਾਂ ਮੈਨੇਜਰ ਵਾਲਾ ਕਲਾਕਾਰ ਆ
maiM binAM mainejara vAlA kalAkAra A
I am an artist who works without a manager
ਹੋ ਬੜੇ ਇੱਥੇ ਫਿਰਦੇ ਆ ਵਾਲ ਘੁੰਗਰਾਲੇ ਕਰ ਵੇਖੇ ਕਤਾਰਾਂ 'ਚ ਮੈਂ
ho ba.De itthe phirade A vAla ghuMgarAle kara vekhe katArAM 'cha maiM
Many wander here with curled hair, I've seen them standing in lines
ਓ ਸ਼ੇਰਾਂ ਨਾਲ ਗਿੱਦੜਾਂ ਦਾ ਕੀ ਮਸਲਾ
o sa਼erAM nAla gidda.DAM dA kI masalA
What business do jackals have with lions?
ਪਿੱਤਲ ਸਟੀਲ ਨਾਲੋਂ ਭਾਰੀ ਹੁੰਦੀ ਆ
pittala saTIla nAloM bhArI huMdI A
Brass is always heavier than steel
ਹੋ ਕਲਜੁਗ ਦੌਰ ਐ ਰਹੀ ਬਚ ਕੇ ਜਵਾਨਾ
ho kalajuga daura ai rahI bacha ke javAnA
It’s the era of [Kalyug: the dark age of vice and spiritual bankruptcy], stay cautious young man
ਇੱਥੇ ਘੋੜੇ ਦੀ ਗ੍ਰਾਸ ਨਾਲ ਹੀ ਯਾਰੀ ਹੁੰਦੀ ਆ
itthe gho.De dI grAsa nAla hI yArI huMdI A
Here, a man’s only true loyalty is to the trigger of his gun
ਹੋ ਜਿੰਨਾ ਮੇਰੇ ਹਿੱਸੇ ਦਾ ਜਾਊ ਉਤੋਂ ਵੀ ਵੱਧ ਖਾ ਕੇ ਨੀ ਇੱਕ ਦਿਨ ਸਭ ਨੇ ਜਾਣਾ
ho jiMnA mere hisse dA jAU utoM vI vaddha khA ke nI ikka dina sabha ne jANA
I’ll take more than my fair share and then some, one day everyone has to go
ਮੁੰਡਾ ਜਾਊਗਾ ਹਿੰਡ ਪੁਗਾ ਕੇ ਨੀ ਇੱਕ ਦਿਨ ਸਭ ਨੇ ਜਾਣਾ
muMDA jAUgA hiMDa pugA ke nI ikka dina sabha ne jANA
This boy will leave after fulfilling his stubborn resolve, one day everyone has to go
ਜੱਟ ਜਾਊਗਾ ਨਾਂ ਚਮਕਾ ਕੇ ਨੀ ਇੱਕ ਦਿਨ ਸਭ ਨੇ ਜਾਣਾ
jaTTa jAUgA nAM chamakA ke nI ikka dina sabha ne jANA
This [Jatt] will leave after making his name shine bright, one day everyone has to go
ਬਟਾਲਵੀ ਨੂੰ ਪੜ੍ਹਿਆ ਨਾ ਫ਼ਾਲੋ ਕੀਤਾ ਮੈਂ
baTAlavI nUM pa.DhiA nA pha਼Alo kItA maiM
I haven't read or followed Batalvi [Reference to Shiv Kumar Batalvi, a legendary Punjabi romantic/tragic poet]
ਡੂੰਘੀ ਗੀਤਕਾਰੀ ਯਾਰਾ ਮੇਰੇ ਵੱਸ ਨੀ
DUMghI gItakArI yArA mere vassa nI
Deep, metaphorical songwriting isn't my style, [Yaar: close friend/brother]
ਹੋ ਜ਼ਿੰਦਗੀ ਨੂੰ ਪੜ੍ਹਦਾ ਮੈਂ ਜ਼ਿੰਦਗੀ ਨੂੰ ਲਿਖਦਾ ਮੈਂ
ho ja਼iMdagI nUM pa.DhadA maiM ja਼iMdagI nUM likhadA maiM
I read life and I write about life
ਸੱਚ ਸੁਣ ਲੋਕਾਂ ਦੇ ਹੈ ਪੈਂਦੀ ਗ਼ਸ਼ ਨੀ
sachcha suNa lokAM de hai paiMdI ga਼sa਼ nI
Hearing the raw truth makes people faint in shock
ਬਟਾਲਵੀ ਨੂੰ ਪੜ੍ਹਿਆ ਨਾ ਫ਼ਾਲੋ ਕੀਤਾ ਮੈਂ
baTAlavI nUM pa.DhiA nA pha਼Alo kItA maiM
I haven't read or followed Batalvi
ਡੂੰਘੀ ਗੀਤਕਾਰੀ ਯਾਰਾ ਮੇਰੇ ਵੱਸ ਨੀ
DUMghI gItakArI yArA mere vassa nI
Deep, metaphorical songwriting isn't my style, [Yaar]
ਹੋ ਜ਼ਿੰਦਗੀ ਨੂੰ ਪੜ੍ਹਦਾ ਮੈਂ ਜ਼ਿੰਦਗੀ ਨੂੰ ਲਿਖਦਾ ਮੈਂ
ho ja਼iMdagI nUM pa.DhadA maiM ja਼iMdagI nUM likhadA maiM
I read life and I write about life
ਸੱਚ ਸੁਣ ਲੋਕਾਂ ਦੇ ਹੈ ਪੈਂਦੀ ਗ਼ਸ਼ ਨੀ
sachcha suNa lokAM de hai paiMdI ga਼sa਼ nI
Hearing the raw truth makes people faint in shock
ਹੋ ਯਾਰ ਕਹਿਣਗੇ ਮਿਲ ਜਾ ਸਾਨੂੰ ਸ਼ਹਿਰ ਮੁਕੇਰੀਆਂ ਆ ਕੇ ਨੀ ਇੱਕ ਦਿਨ ਸਭ ਨੇ ਜਾਣਾ
ho yAra kahiNage mila jA sAnUM sa਼hira mukerIAM A ke nI ikka dina sabha ne jANA
My [Yaar] will ask me to meet them in Mukerian city, one day everyone has to go
ਮੁੰਡਾ ਜਾਊਗਾ ਹਿੰਡ ਪੁਗਾ ਕੇ ਨੀ ਇੱਕ ਦਿਨ ਸਭ ਨੇ ਜਾਣਾ
muMDA jAUgA hiMDa pugA ke nI ikka dina sabha ne jANA
This boy will leave after fulfilling his stubborn resolve, one day everyone has to go
ਜੱਟ ਜਾਊਗਾ ਅੱਤ ਕਰਾ ਕੇ ਨੀ ਇੱਕ ਦਿਨ ਸਭ ਨੇ ਜਾਣਾ
jaTTa jAUgA atta karA ke nI ikka dina sabha ne jANA
This [Jatt] will leave after causing a frenzy, one day everyone has to go