Propose
by Guri Lahoriaft Devilo
ਮੈਂ ਜ਼ਿੰਦਗੀ ਦਾ ਚੇਂਜ ਮੇਰੀ ਕਰਤਾ ਮਾਹੌਲ
maiM ja਼iMdagI dA cheMja merI karatA mAhaula
You’ve changed the very course of my life and my surroundings
ਤੂੰ ਨੀ ਦੂਰ ਬੈਠੀ ਕਰੀ ਜਾਵੇਂ ਮੈਨੂੰ ਕੰਟਰੋਲ
tUM nI dUra baiThI karI jAveM mainUM kaMTarola
Even sitting far away, you keep me under your control
ਤੂੰ ਨੀ ਚੋਰੀ ਜਿਵੇਂ ਕਰ ਲਈ ਰਤਨਾਂ ਦੀ ਸੋਲ
tUM nI chorI jiveM kara laI ratanAM dI sola
Like a thief, you’ve stolen the very soul of my jewels
ਤੂੰ ਪਵਾ ਕੇ ਰੱਖੇ ਹੌਲ਼ ਤੂੰ ਹੈਂ ਕਾਲਜੇ 'ਚ ਹੌਲ਼
tUM pavA ke rakkhe haula਼ tUM haiM kAlaje 'cha haula਼
You keep my heart in a flutter, you are the ache within my chest
ਮੈਂ ਜਾਨ ਰੱਖ ਦਵਾਂ ਮੂਹਰੇ ਬੋਲੇ ਜੇ ਤੂੰ ਪਿਆਰ ਨਾਲ
maiM jAna rakkha davAM mUhare bole je tUM piAra nAla
I’d lay my life down before you, if only you’d speak with love
ਮੈਂ ਮਹਿਫ਼ੂਜ਼ ਕਰਾਂ ਫ਼ੀਲ ਹੋਵੇਂ ਜਦੋਂ ਕੋਲ ਤੂੰ
maiM mahipha਼Uja਼ karAM pha਼Ila hoveM jadoM kola tUM
I feel truly protected whenever you are near me
ਛੱਡ ਦੇ ਬਣਾਉਣੇ ਵੇ ਬਹਾਨਿਆਂ ਦੇ ਰੋਲ
ChaDDa de baNAuNe ve bahAniAM de rola
Stop playing these roles and making these excuses
ਤੂੰ ਮਿਲਣੀ ਨੀ ਮੇਰੇ ਜਿਹੀ ਸ਼ਕਲ ਹਾਂ ਟੋਲ਼ ਤੂੰ
tUM milaNI nI mere jihI sa਼kala hAM Tola਼ tUM
You won't find another face like mine, go ahead and search
ਇਸ਼ਕ 'ਚ ਹਾਰਿਆਂ ਤੋਂ ਪੁੱਛ ਮਰ ਜਾਣਿਆ ਵੇ
isa਼ka 'cha hAriAM toM puchCha mara jANiA ve
Ask those who have lost in love, O' you who are headed for ruin
ਕਿੰਨੀ ਔਖੀ ਜ਼ਿੰਦਗੀ ਬਿਤਾਉਣੀ ਬਿਨਾਂ ਯਾਰ ਤੋਂ
kiMnI aukhI ja਼iMdagI bitAuNI binAM yAra toM
How hard it is to spend a life without your [Yaar: close friend/soulmate; carries weight of ultimate loyalty]
ਵੇ ਤੰਗ ਹੀ ਉਹ ਕਰਦੇ ਜੋ ਉੱਡਦੇ ਆਜ਼ਾਦ ਨੇ
ve taMga hI uha karade jo uDDade Aja਼Ada ne
Only those who fly free end up causing me distress
ਪੰਛੀ ਜਿਹੜੇ ਆਉਂਦੇ ਤੇਰੇ ਸ਼ਹਿਰ ਤੋਂ ਯਾ ਪਾਰ ਤੋਂ
paMChI jiha.De AuMde tere sa਼hira toM yA pAra toM
The birds that come from your city or from across the border
ਵੀ ਅੱਲੜਾਂ ਨੂੰ ਹੁੰਦੀਆਂ ਨੇ ਸੌ ਮਜ਼ਬੂਰੀਆਂ ਵੇ
vI alla.DAM nUM huMdIAM ne sau maja਼bUrIAM ve
For young maidens, there are a hundred social compulsions
ਮਿਲਣੇ ਨੂੰ ਦਿਲ ਕਰੀ ਜਾਂਦਾ ਸੀ ਦੁਪਹਿਰ ਤੋਂ
milaNe nUM dila karI jAMdA sI dupahira toM
My heart has been aching to meet you since the afternoon sun
ਬੱਸ ਮੇਰਾ ਚੱਲੇ ਤੇਰੇ ਕੋਲ ਹੀ ਉੱਡ ਆਵਾਂ ਵੇ
bassa merA challe tere kola hI uDDa AvAM ve
If I had my way, I’d fly straight to your side
ਦੂਰੀਆਂ ਮੈਂ ਸਭ ਇੱਕ ਮਿੰਟ 'ਚ ਮੁਕਾ ਦਵਾਂ ਵੇ
dUrIAM maiM sabha ikka miMTa 'cha mukA davAM ve
I’d end all these distances in a single minute
ਇੰਨਾ ਸੌਖਾ ਹੁੰਦਾ ਜੇ ਪਿਆਰ ਨਿਭਾਉਣਾ ਵੇ
iMnA saukhA huMdA je piAra nibhAuNA ve
If only fulfilling the promise of love were that easy
ਬਣ ਪਰਛਾਵਾਂ ਤੇਰੇ ਹਰ ਪਾਸੇ ਆਵਾਂ
baNa paraChAvAM tere hara pAse AvAM
I’d become your shadow and follow you everywhere
ਹਾਂ ਪੁੱਛੇ ਤੂੰ ਦੱਸਾਂ ਤਾਂ ਮੈਂ ਕਿੰਨਾ ਤੈਨੂੰ ਚਾਹਵਾਂ
hAM puchChe tUM dassAM tAM maiM kiMnA tainUM chAhavAM
If you ask me, I'll tell you just how much I desire you
ਨਾ ਕੋਰੀ ਨਾ ਕੋਰੀ ਨਾ ਮੈਂ ਪਿੱਛੇ ਹਟ ਜਾਵਾਂ
nA korI nA korI nA maiM pichChe haTa jAvAM
I won’t deny it, I won’t deny it, I won't ever step back
ਨੀ ਦਿਲ ਕਰੇ ਸਾਹ ਤੇਰੇ ਨਾਮ ਲਿਖਵਾਉਣ ਨੂੰ ਨੀ
nI dila kare sAha tere nAma likhavAuNa nUM nI
My heart longs to register every breath in your name [Nee: gender-specific vocative used to address a woman]
ਹੱਸਣ ਹਸਾਉਣ ਨੂੰ ਤੇ ਜ਼ਿੰਦਗੀ ਬਿਤਾਉਣ ਨੂੰ
hassaNa hasAuNa nUM te ja਼iMdagI bitAuNa nUM
To laugh, to make you laugh, and to spend my life with you
ਨੀ ਤੇਰੇ ਬਿਨਾਂ ਕੁਝ ਵੀ ਨਾ ਮੇਰੇ ਕੋਲ ਖੋਹਣ ਨੂੰ
nI tere binAM kujha vI nA mere kola khohaNa nUM
Without you, I have nothing left to lose
ਨੀ ਪਿੱਛੇ ਪਛਤਾਉਣ ਨੂੰ ਨੀ ਹਿੱਕ ਤੇ ਲਿਖਵਾਉਣ ਨੂੰ
nI pichChe paChatAuNa nUM nI hikka te likhavAuNa nUM
Nothing to regret later, I want to tattoo it on my chest
ਨੀ ਤੇਰਾ ਨਾਂ ਤੇਰਾ ਨਾਂ ਤੇਰਾ ਨਾਂ ਤੇਰਾ ਨਾਂ
nI terA nAM terA nAM terA nAM terA nAM
Your name, your name, your name, your name
ਨੀ ਜੇ ਮੈਂ ਭੁੱਲਾਂ ਮਰ ਜਾਵਾਂ ਉਸੇ ਥਾਂ ਉਸੇ ਥਾਂ
nI je maiM bhullAM mara jAvAM use thAM use thAM
If I ever forget you, may I die right then and there
ਇੱਕ ਮੈਨੂੰ ਨਜ਼ਰਾਂ ਨਾਲ ਨਜ਼ਰਾਂ ਮਿਲਾ ਕੇ
ikka mainUM naja਼rAM nAla naja਼rAM milA ke
Just once, lock your eyes with mine
ਕੋਲ ਮੇਰੇ ਆ ਕੇ ਸੁੱਤੀ ਨੂੰ ਜਗਾ ਕੇ
kola mere A ke suttI nUM jagA ke
Come close to me and wake me from my slumber
ਹਾਲ ਚਾਲ ਪੁੱਛ ਮੇਰਾ ਗਲ ਨਾਲ ਲਾ ਕੇ
hAla chAla puchCha merA gala nAla lA ke
Ask how I am doing while holding me close to your heart
ਕੌਫ਼ੀ ਜੀ ਬਣਾ ਕੇ ਨਾਲੇ ਹੱਥਾਂ ਨਾਲ ਪਿਆ ਕੇ
kaupha਼I jI baNA ke nAle hatthAM nAla piA ke
Make me some coffee and serve it with your own hands
ਮੈਂ ਤੇਰੀਆਂ ਤੇਰੀਆਂ ਤੇਰੀਆਂ ਵੇ ਨੀਂਦਾਂ ਉੱਡੀਆਂ
maiM terIAM terIAM terIAM ve nIMdAM uDDIAM
I am yours, yours, yours... and my sleep has flown away
ਮੇਰੀਆਂ ਮੇਰੀਆਂ ਮੇਰੀਆਂ
merIAM merIAM merIAM
Mine, mine, mine...
ਨੀ ਹੱਥ ਫੜ ਕੇ ਮੈਂ ਲੈ ਜਾਵਾਂ ਤੈਨੂੰ ਨਾਲ
nI hattha pha.Da ke maiM lai jAvAM tainUM nAla
I’ll hold your hand and take you away with me
ਨੀ ਦੁਨੀਆਂ ਤੋਂ ਦੂਰ ਜਿੱਥੇ ਹੋਵੇ ਕੋਈ ਨਾ
nI dunIAM toM dUra jitthe hove koI nA
Far from this world where there is no one else
ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ
ikka tUM hoveM ikka maiM hovAM
Just you and just me
ਵੇ ਜਿੰਨੇ ਵੀ ਨੇ ਸਾਹ ਮੈਂ ਰਵਾਂ ਤੇਰੇ ਨਾਲ
ve jiMne vI ne sAha maiM ravAM tere nAla
And for as many breaths as I have left, I'll stay with you