You & I

by Guri Lahoriaft Jasmeen Akhtar, Devilo

ਮੈਂ ਜ਼ਿੰਦਗੀ ਦਾ ਚੇਂਜ ਮੇਰੀ ਕਰ’ਤਾ ਮਾਹੌਲ
maiM ja਼iMdagI dA cheMja merI kara’tA mAhaula
You’ve changed the very course of my life and my surroundings
ਤੂੰ ਨੀ ਦੂਰ ਬੈਠੀ ਕਰੀ ਜਾਵੇਂ ਮੈਨੂੰ ਕੰਟਰੋਲ
tUM nI dUra baiThI karI jAveM mainUM kaMTarola
Even sitting far away, you keep me under your control
ਤੂੰ ਨੀ ਚੋਰੀ ਜਿਵੇਂ ਕਰ ਲਈ ਰਕਾਨੇ ਮੇਰੀ ਸੋਲ
tUM nI chorI jiveM kara laI rakAne merI sola
Like a thief, you’ve stolen my soul, [Rakane: term for a graceful and clever woman]
ਤੂੰ ਪਵਾ ਕੇ ਰੱਖੇ ਹੌਲ ਤੂੰ ਹੈਂ ਕਾਲਜੇ ਨੂੰ ਹੌਲ
tUM pavA ke rakkhe haula tUM haiM kAlaje nUM haula
You leave me in a state of tremors; you are the ache in my heart
ਮੈਂ ਜਾਨ ਰੱਖ ਦਵਾਂ ਮੂਹਰੇ ਬੋਲੇਂ ਜੇ ਤੂੰ ਪਿਆਰ ਨਾਲ
maiM jAna rakkha davAM mUhare boleM je tUM piAra nAla
I’d lay down my very life if you spoke to me with love
ਮੈਂ ਮਹਿਫ਼ੂਜ਼ ਕਰਾਂ ਫ਼ੀਲ ਹੋਵੇਂ ਜਦੋਂ ਕੋਲ ਤੂੰ
maiM mahipha਼Uja਼ karAM pha਼Ila hoveM jadoM kola tUM
I feel truly safe and secure whenever you are near me
ਛੱਡ ਦੇ ਬਣਾਉਣੇ ਵੇ ਬਹਾਨਿਆਂ ਦੇ ਰੋਲ ਤੂੰ
ChaDDa de baNAuNe ve bahAniAM de rola tUM
Stop playing these roles and making up these excuses
ਮਿਲਣੀ ਨੀ ਮੇਰੇ ਜਿਹੀ ਬੇਸ਼ੱਕ ਲਾ ਟੋਲ ਤੂੰ
milaNI nI mere jihI besa਼kka lA Tola tUM
You won’t find anyone like me, no matter how hard you search
ਇਸ਼ਕ ‘ਚ ਹਾਰਿਆਂ ਤੋਂ ਪੁੱਛ ਮਰ ਜਾਣਿਆ ਵੇ
isa਼ka ‘cha hAriAM toM puchCha mara jANiA ve
Ask those who have lost in love, oh you [Mar-jaaniya: a playful term for a lovable person, literally 'one who should die']
ਕਿੰਨੀ ਔਖੀ ਜ਼ਿੰਦਗੀ ਬਿਤਾਉਣੀ ਬਿਨਾਂ ਯਾਰ ਤੋਂ
kiMnI aukhI ja਼iMdagI bitAuNI binAM yAra toM
How difficult it is to spend a lifetime without a [Yaar: close friend/beloved; carries significant weight regarding loyalty]
ਵੇ ਚੰਗੇ ਉਹ ਵੀ ਕਰਦੇ ਜੋ ਉੱਡਦੇ ਆਜ਼ਾਦ ਨੇ
ve chaMge uha vI karade jo uDDade Aja਼Ada ne
Even those are better off who fly away in freedom
ਪੰਛੀ ਜਿਹੜੇ ਆਉਂਦੇ ਤੇਰੇ ਸ਼ਹਿਰ ਤੋਂ ਜਾਂ ਪਾਰ ਤੋਂ
paMChI jiha.De AuMde tere sa਼hira toM jAM pAra toM
Those birds that come from your city or from beyond the horizon
ਵੇ ਅੱਲ੍ਹੜਾਂ ਨੂੰ ਹੁੰਦੀਆਂ ਨੇ ਸੌ ਸੌ ਮਜ਼ਬੂਰੀਆਂ ਵੇ
ve allha.DAM nUM huMdIAM ne sau sau maja਼bUrIAM ve
Young girls like me [Allhran: innocent, teenage girls] face hundreds of social compulsions
ਮਿਲਣੇ ਨੂੰ ਦਿਲ ਕਰੀ ਜਾਂਦਾ ਸੀ ਦੁਪਹਿਰ ਤੋਂ
milaNe nUM dila karI jAMdA sI dupahira toM
My heart has been longing to meet you since the afternoon sun
ਬੱਸ ਮੇਰਾ ਚੱਲੇ ਤੇਰੇ ਕੋਲ ਹੀ ਉੱਡ ਆਵਾਂ
bassa merA challe tere kola hI uDDa AvAM
If only I had my way, I’d fly straight to your side
ਵੇ ਦੂਰੀਆਂ ਮੈਂ ਸਭ ਇੱਕ ਮਿੰਟ ‘ਚ ਮੁਕਾ ਦਵਾਂ
ve dUrIAM maiM sabha ikka miMTa ‘cha mukA davAM
I would erase all these distances in a single minute
ਵੇ ਇੰਨਾ ਸੌਖਾ ਹੁੰਦਾ ਜੇ ਪਿਆਰ ਨੂੰ ਨਿਭਾਉਣਾ
ve iMnA saukhA huMdA je piAra nUM nibhAuNA
If only it were that easy to fulfill the promises of love
ਵੇ ਬਣ ਪਰਛਾਵਾਂ ਤੇਰਾ ਰੱਬ ਹੀ ਮਨਾ ਲਵਾਂ
ve baNa paraChAvAM terA rabba hI manA lavAM
I’d become your shadow and pray to God to keep us together
ਹਾਂ ਪੁੱਛ ਤੂੰ ਦੱਸਾਂ ਤਾਂ ਮੈਂ ਕਿੰਨਾ ਤੈਨੂੰ ਚਾਹਵਾਂ
hAM puchCha tUM dassAM tAM maiM kiMnA tainUM chAhavAM
Yes, ask me and I’ll tell you how much I truly desire you
ਨਾ ਕੋਰੀ ਨਾ ਕੋਰੀ ਨਾ ਮੈਂ ਪਿੱਛੇ ਹਟ ਜਾਵਾਂ
nA korI nA korI nA maiM pichChe haTa jAvAM
I won’t deny it, nor will I ever step back from this path
ਨੀ ਦਿਲ ਕਰੇ ਸਾਹ ਤੇਰੇ ਨਾਮ ਲਿਖਵਾਉਣ ਨੂੰ
nI dila kare sAha tere nAma likhavAuNa nUM
My heart longs to dedicate my every breath to your name
ਨੀ ਹੱਸਣ ਹਸਾਉਣ ਨੂੰ ਤੇ ਜ਼ਿੰਦਗੀ ਬਿਤਾਉਣ ਨੂੰ
nI hassaNa hasAuNa nUM te ja਼iMdagI bitAuNa nUM
To laugh together and spend my entire life with you
ਤੇਰੇ ਬਿਨਾਂ ਕੁਝ ਵੀ ਨਾ ਮੇਰੇ ਕੋਲ ਖੋਣ ਨੂੰ
tere binAM kujha vI nA mere kola khoNa nUM
Without you, I have nothing left to lose anymore
ਨੀ ਪਿੱਛੇ ਪਛਤਾਉਣ ਨੂੰ ਨੀ ਹਿੱਕ ਤੇ ਲਿਖਾਉਣ ਨੂੰ
nI pichChe paChatAuNa nUM nI hikka te likhAuNa nUM
No room for regrets, only a wish to carve upon my chest—
ਤੇਰਾ ਨਾਮ ਤੇਰਾ ਨਾਮ ਤੇਰਾ ਨਾਮ ਨੀ ਤੇਰਾ ਨਾਮ
terA nAma terA nAma terA nAma nI terA nAma
Your name, your name, your name, oh your name
ਜੇ ਮੈਂ ਭੁੱਲਾਂ ਮਰ ਜਾਵਾਂ ਉਸੇ ਥਾਂ ਉਸੇ ਥਾਂ
je maiM bhullAM mara jAvAM use thAM use thAM
If I ever forget you, may I perish right then and there
ਇੱਕ ਮੈਨੂੰ ਨਜ਼ਰਾਂ ਨਾਲ ਨਜ਼ਰਾਂ ਮਿਲਾ ਕੇ
ikka mainUM naja਼rAM nAla naja਼rAM milA ke
Just once, let your eyes meet mine directly
ਕੋਲ ਮੇਰੇ ਆ ਕੇ ਸੁੱਖੀ ਨੂੰ ਜਗਾ ਕੇ
kola mere A ke sukkhI nUM jagA ke
Come close to me and awaken [Sukhi: self-reference to the song's lyricist/artist]
ਹਾਲ ਚਾਲ ਪੁੱਛ ਮੇਰਾ ਗਲ ਨਾਲ ਲਾ ਕੇ
hAla chAla puchCha merA gala nAla lA ke
Ask me how I am while holding me close to your heart
ਕੌਫ਼ੀ ਜਿਹੀ ਬਣਾ ਕੇ ਨਾਲੇ ਹੱਥਾਂ ਨਾਲ ਪਿਆ ਕੇ
kaupha਼I jihI baNA ke nAle hatthAM nAla piA ke
Prepare a cup of coffee and serve it to me with your own hands
ਮੈਂ ਤੇਰੀਆਂ ਤੇਰੀਆਂ ਤੇਰੀਆਂ ਵੇ ਨੀਂਦਾਂ ਉੱਡੀਆਂ
maiM terIAM terIAM terIAM ve nIMdAM uDDIAM
I am yours, yours, yours, oh my sleep has vanished
ਮੇਰੀਆਂ ਮੇਰੀਆਂ ਮੇਰੀਆਂ ਨੀ ਹੱਥ ਫੜ ਕੇ
merIAM merIAM merIAM nI hattha pha.Da ke
You are mine, mine, mine, now hold my hand
ਮੈਂ ਲੈ ਜਾਵਾਂ ਤੈਨੂੰ ਅਣਜਾਣੀ ਦੁਨੀਆ ਤੋਂ ਦੂਰ
maiM lai jAvAM tainUM aNajANI dunIA toM dUra
I will take you far away from this world of strangers
ਜਿੱਥੇ ਹੋਵੇ ਕੋਈ ਨਾ ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ
jitthe hove koI nA ikka tUM hoveM ikka maiM hovAM
To a place where there is no one else, just you and I
ਵੇ ਜਿੰਨੇ ਵੀ ਨੇ ਸਾਹ ਮੈਂ ਰਵਾਂ ਤੇਰੇ ਨਾਮ
ve jiMne vI ne sAha maiM ravAM tere nAma
Oh, for as many breaths as I have left, I live only for your name

Share

More by Guri Lahoria

View all songs →