Teela Teela

by Gurjas Sidhuft Jasmeen Akhtar

ਵੀਣੀ ਚੱਕਣੀ ਸੀ ਨਿਰਾ ਵੈਗ ਨੀ
vINI chakkaNI sI nirA vaiga nI
Lifting my wrist was an absolute intoxicant
ਟੁੱਟਦਾ ਜੋ ਮੈਨੂੰ ਪੱਬਾਂ ਭਾਰ ਕਰ ਗਿਆ
TuTTadA jo mainUM pabbAM bhAra kara giA
The way it snapped left me standing on my toes
ਹੋ ਮੈਨੂੰ ਨੱਚਦੀ ਨੂੰ ਅੱਗ ਵਾਂਗੂੰ ਮੱਚਦੀ ਨੂੰ
ho mainUM nachchadI nUM agga vAMgUM machchadI nUM
Oh, while I was dancing and burning like a fire
ਜੱਟਾ ਠੰਢੀ ਠਾਰ ਕਰ ਗਿਆ
jaTTA ThaMDhI ThAra kara giA
[Jatt: a member of the land-owning agricultural community known for pride and lifestyle] made me feel a soothing chill
ਹਾਂ ਜੀਹਦੀ ਐ ਦੀਵਾਨੀ ਦੁਨੀਆ
hAM jIhadI ai dIvAnI dunIA
Yes, the one the whole world is crazy for
ਓ ਸਿੱਧੂਆ ਤੇਰੀ ਹੋਈ ਦੀਵਾਨੀ
o siddhUA terI hoI dIvAnI
Oh [Sidhu: a self-reference to the artist/lyricist], I have become crazy for you
ਤੂੰ ਤਾਂ ਕੱਲੇ ਨੋਟ ਵਾਰਦਾ
tUM tAM kalle noTa vAradA
You only shower your currency notes
ਨੋਟ ਵਾਰਦਾ ਵੇ ਮੈਂ ਤੇਰੇ ਉੱਤੋਂ ਵਾਰਤੀ ਜਵਾਨੀ
noTa vAradA ve maiM tere uttoM vAratI javAnI
You shower notes, but I have sacrificed my youth for you
ਤੂੰ ਤਾਂ ਕੱਲੇ ਨੋਟ ਵਾਰਦਾ ਵੇ ਮੈਂ ਤੇਰੇ ਉੱਤੋਂ ਵਾਰਤੀ ਜਵਾਨੀ
tUM tAM kalle noTa vAradA ve maiM tere uttoM vAratI javAnI
You only shower notes, but I have sacrificed my youth for you
ਅੱਖਾਂ ਮੇਰੀਆਂ ਰਕਾਨੇ ਗੱਲਾਂ ਤੇਰੀਆਂ
akkhAM merIAM rakAne gallAM terIAM
My eyes are set on you, [Rakane: a term for a graceful, stylish woman], and your cheeks
ਲਾਲ ਰੱਜ ਕੇ ਨੇ ਜਿਵੇਂ ਰਸਬੇਰੀਆਂ
lAla rajja ke ne jiveM rasaberIAM
Are as deeply red as ripe raspberries
ਤੂੰ ਗੱਲਾਂ ਕਰੇਂ ਕਿਹੜੀਆਂ ਨੀ ਦੱਸ ਮੰਗਾਂ ਤੇਰੀਆਂ
tUM gallAM kareM kiha.DIAM nI dassa maMgAM terIAM
What are you talking about? Tell me your desires
ਕਿਹੜੀ ਗੱਲੋਂ ਪਾਈ ਬੈਠੀ ਮੱਥੇ 'ਤੇ ਤਿਉੜੀਆਂ
kiha.DI galloM pAI baiThI matthe 'te tiu.DIAM
Why have you cast these frowns upon your forehead?
ਹੋ ਮੂੰਹੋਂ ਕੇਰਾਂ ਦੱਸ ਤਾਂ ਸਹੀ ਮੁੰਡਾ ਥੱਲੇ ਲਾ ਦਊ ਤਾਰੇ
ho mUMhoM kerAM dassa tAM sahI muMDA thalle lA daU tAre
Just say the word once, and this boy will bring down the stars for you
ਨੋਟਾਂ ਦੀ ਕੀ ਗੱਲ ਕਰਦੀ
noTAM dI kI galla karadI
Why do you talk of mere currency notes?
ਗੱਲ ਕਰਦੀ ਜੱਟ ਜਾਨ ਤੇਰੇ ਤੋਂ ਵਾਰੇ
galla karadI jaTTa jAna tere toM vAre
You talk of notes, but [Jatt] would sacrifice his life for you
ਨੋਟਾਂ ਦੀ ਕੀ ਗੱਲ ਕਰਦੀ ਮੁੰਡਾ ਜਾਨ ਤੇਰੇ ਤੋਂ ਵਾਰੇ
noTAM dI kI galla karadI muMDA jAna tere toM vAre
Why do you talk of notes? This boy would sacrifice his life for you
ਹੱਸ ਕੇ ਸ਼ੌਕੀਨਾ ਦਿੰਦਾ ਸਾਰ ਤੂੰ
hassa ke sa਼aukInA diMdA sAra tUM
You laugh and brush things off, you stylish lover
ਨਾ ਜਾਣੀ ਚੱਕਣਾ ਤੂੰ ਨਖਰੇ ਦੇ ਭਾਰ ਨੂੰ
nA jANI chakkaNA tUM nakhare de bhAra nUM
Don't think you can easily carry the weight of my charms
ਯਾਰੀ ਤੇਰੀ ਤਾਰ ਦਊ ਜੇ ਚੰਨਾਂ ਮੈਨੂੰ ਮਾਰ ਦਊ
yArI terI tAra daU je chaMnAM mainUM mAra daU
Your friendship would save me, even if it eventually kills me, my moon
ਵਿਸ਼ੌਕਣ ਮੈਂ ਸੋਨੇ ਦੀ ਤੇ ਰਫ਼ਲਾਂ ਦਾ ਪਾਰਖੂ
visa਼aukaNa maiM sone dI te rapha਼lAM dA pArakhU
I am a connoisseur of gold, and you are an expert in rifles
ਸੋਫ਼ੀ ਮੈਨੂੰ ਪੁੱਛਦਾ ਹੀ ਨਹੀਂ
sopha਼I mainUM puchChadA hI nahIM
When sober, you don't even ask about me
ਪੁੱਛਦਾ ਹੀ ਨਹੀਂ ਓ ਪੀ ਕੇ ਬਣ ਜਾਏਂ ਦਾਨੀ
puchChadA hI nahIM o pI ke baNa jAeM dAnI
You don't ask at all, but after a drink, you become a philanthropist
ਤੂੰ ਤਾਂ ਕੱਲੇ ਨੋਟ ਵਾਰਦਾ
tUM tAM kalle noTa vAradA
You only shower your currency notes
ਨੋਟ ਵਾਰਦਾ ਵੇ ਮੈਂ ਤੇਰੇ ਉੱਤੋਂ ਵਾਰਤੀ ਜਵਾਨੀ
noTa vAradA ve maiM tere uttoM vAratI javAnI
You shower notes, but I have sacrificed my youth for you
ਤੂੰ ਤਾਂ ਕੱਲੇ ਨੋਟ ਵਾਰਦਾ ਵੇ ਮੈਂ ਤੇਰੇ ਉੱਤੋਂ ਵਾਰਤੀ ਜਵਾਨੀ
tUM tAM kalle noTa vAradA ve maiM tere uttoM vAratI javAnI
You only shower notes, but I have sacrificed my youth for you
ਤੂੰ ਮਿੱਤਰਾਂ ਦੀ ਜਾਨ ਜਾਨ ਤੂੰ ਹੀ ਜੱਟ ਦੀ ਰਕਾਨ ਜਾਨੇ
tUM mittarAM dI jAna jAna tUM hI jaTTa dI rakAna jAne
You are the life of [Mitran: yours truly], the pride of the [Jatt]
ਤੂੰ ਮਿੱਤਰਾਂ ਦੀ ਜਾਨ ਜਾਨ ਜੱਟ ਦੀ ਰਕਾਨ ਜਾਨੇ
tUM mittarAM dI jAna jAna jaTTa dI rakAna jAne
You are the life of [Mitran], the pride of the [Jatt]
ਚਾੜ੍ਹੇ ਸੂਲੀ ਉੱਤੇ ਦਿਲ ਚਾੜ੍ਹੇ ਜਿਵੇਂ ਲਾਣ ਜਾਨੇ
chA.Dhe sUlI utte dila chA.Dhe jiveM lANa jAne
You’ve hung my heart on a cross like a strong intoxication
ਦਿਲ ਵਿੱਚ ਕਾਣ ਹੈਣੀ ਮਿੱਤਰਾਂ ਦਾ ਹਾਣ ਹੈਣੀ
dila vichcha kANa haiNI mittarAM dA hANa haiNI
There is no flaw in my heart, no match for [Mitran]
ਸੂਟਾਂ ਦੇ ਗਲੇ ਐ ਤੇਰੇ ਪੱਤੇ ਜਿਵੇਂ ਪਾਨ ਜਾਨੇ
sUTAM de gale ai tere patte jiveM pAna jAne
The necklines of your suits are shaped like betel leaves
ਹੋ ਰੂਪ ਤੇਰਾ ਚੰਨ ਨੂੰ ਕੁੜੇ ਦਿਖਾਉਂਦਾ ਸਿਖਰ ਦੁਪਹਿਰੇ ਤਾਰੇ
ho rUpa terA chaMna nUM ku.De dikhAuMdA sikhara dupahire tAre
Oh, your beauty makes the moon see stars in broad daylight
ਨੋਟਾਂ ਦੀ ਕੀ ਗੱਲ ਕਰਦੀ
noTAM dI kI galla karadI
Why do you talk of mere currency notes?
ਗੱਲ ਕਰਦੀ ਜੱਟ ਜਾਨ ਤੇਰੇ ਤੋਂ ਵਾਰੇ
galla karadI jaTTa jAna tere toM vAre
You talk of notes, but [Jatt] would sacrifice his life for you
ਨੋਟਾਂ ਦੀ ਕੀ ਗੱਲ ਕਰਦੀ ਮੁੰਡਾ ਜਾਨ ਤੇਰੇ ਤੋਂ ਵਾਰੇ
noTAM dI kI galla karadI muMDA jAna tere toM vAre
Why do you talk of notes? This boy would sacrifice his life for you
ਤੁਰਾਂ ਮਿਸ਼ਰੀ ਤਲੀ 'ਤੇ ਧਰ ਚੱਟ ਲਈ
turAM misa਼rI talI 'te dhara chaTTa laI
I walk as if carrying sugar crystals on my palm, come taste it
ਪੱਟੀ ਨਖਰੇ ਦੀ ਚੋਬਰਾ ਵੇ ਪੱਟ ਲਈ
paTTI nakhare dI chobarA ve paTTa laI
You’ve finally conquered this girl who was rooted in her pride
ਤੂੰ ਗੋਲੀ ਵੱਟ ਲਈ ਤੇ ਚਾਅ ਨਾਲ ਛੱਕ ਲਈ
tUM golI vaTTa laI te chAa nAla Chakka laI
You treated me like a pill and swallowed me with joy
ਸੁਣ ਫ਼ੀਮਖਾਣੀਆ ਮੈਂ ਕਾਜੂ ਕਤਲੀ
suNa pha਼ImakhANIA maiM kAjU katalI
Listen, [Afeem-khaniya: a term for one who consumes opium], I am as sweet as [Kaju Katli: a premium cashew fudge]
ਵੇ ਮੇਰੇ ਕੋਲ ਸੇਫ਼ ਰਹੂਗੀ
ve mere kola sepha਼ rahUgI
It will remain safe with me
ਲੈ ਲਈ ਅਸਲੇ ਦੀ ਜੀਂਗਾਨੀ
lai laI asale dI jIMgAnI
Go ahead and get that [Zingani: custom decorative plating/engraving for a firearm]
ਤੂੰ ਤਾਂ ਕੱਲੇ ਨੋਟ ਵਾਰਦਾ
tUM tAM kalle noTa vAradA
You only shower your currency notes
ਨੋਟ ਵਾਰਦਾ ਵੇ ਮੈਂ ਤੇਰੇ ਉੱਤੋਂ ਵਾਰਤੀ ਜਵਾਨੀ
noTa vAradA ve maiM tere uttoM vAratI javAnI
You shower notes, but I have sacrificed my youth for you
ਤੂੰ ਤਾਂ ਕੱਲੇ ਨੋਟ ਵਾਰਦਾ ਵੇ ਮੈਂ ਤੇਰੇ ਉੱਤੋਂ ਵਾਰਤੀ ਜਵਾਨੀ
tUM tAM kalle noTa vAradA ve maiM tere uttoM vAratI javAnI
You only shower notes, but I have sacrificed my youth for you

Share

More by Gurjas Sidhu

View all songs →