Waarti Jawani
by Gurjas Sidhuft Jasmeen Akhtar, Gaiphy
ਕੋਈ ਚੱਕਣੀ ਸੀ ਨਿਰਾ ਪੈੱਗ ਨੀ
koI chakkaNI sI nirA paigga nI
I should have just had a single drink [Peg: a measure of liquor]
ਟੁੱਟਾ ਜੋ ਮੈਨੂੰ ਪੱਬਾਂ ਭਾਰ ਕਰ ਗਿਆ
TuTTA jo mainUM pabbAM bhAra kara giA
But the high of your love has me walking on my tiptoes
ਹੋ ਮੈਨੂੰ ਨੱਚਦੀ ਨੂੰ ਅੱਗ ਵਾਂਗੂੰ ਮੱਚਦੀ ਨੂੰ
ho mainUM nachchadI nUM agga vAMgUM machchadI nUM
Oh, while I was dancing and burning bright like a flame
ਜੱਟਾ ਠੰਡੀ ਠਾਰ ਕਰ ਗਿਆ
jaTTA ThaMDI ThAra kara giA
You, [Jatta: address to a man from the Jatt community], came like a cool breeze and settled my heart
ਹਾਂ ਜੀਂਦੀ ਐ ਦੀਵਾਨੀ ਦੁਨੀਆ
hAM jIMdI ai dIvAnI dunIA
The whole world lives in a frenzy of devotion
ਓਏ ਸਿੱਧੂਆ ਤੇਰੀ ਹੋਈ ਦੀਵਾਨੀ
oe siddhUA terI hoI dIvAnI
But [Sidhu-a: Self-reference to the artist Gurjas Sidhu], I have become your devotee
ਤੂੰ ਤਾਂ ਕੱਲੇ ਨੋਟ ਵਾਰਦਾ ਏ
tUM tAM kalle noTa vAradA e
You only shower me with mere currency notes
ਨੋਟ ਵਾਰਦਾ ਏ ਵੇ ਮੈਂ ਤੇਰੇ ਉੱਤੋਂ ਵਾਰਤੀ ਜਵਾਨੀ
noTa vAradA e ve maiM tere uttoM vAratI javAnI
You shower notes, but I have sacrificed my entire youth for you
ਤੂੰ ਤਾਂ ਕੱਲੇ ਨੋਟ ਵਾਰਦਾ ਏ
tUM tAM kalle noTa vAradA e
You only shower me with mere currency notes
ਵੇ ਮੈਂ ਤੇਰੇ ਉੱਤੋਂ ਵਾਰਤੀ ਜਵਾਨੀ
ve maiM tere uttoM vAratI javAnI
I have sacrificed my entire youth for you
ਅੱਖਾਂ ਮੇਰੀਆਂ ਰਕਾਨੇ ਗੱਲਾਂ ਤੇਰੀਆਂ
akkhAM merIAM rakAne gallAM terIAM
My eyes are sharp, and [Rakane: a term for a sophisticated, classy woman], your words are sweet
ਲਾਲ ਰੱਜ ਕੇ ਨੇ ਜਿਵੇਂ ਰਸਬੇਰੀਆਂ
lAla rajja ke ne jiveM rasaberIAM
Your cheeks are flushed red, just like ripe raspberries
ਤੂੰ ਗੱਲਾਂ ਕਰੇ ਕਿਹੜੀਆਂ ਨੀ ਦੱਸ ਮੰਗਾਂ ਤੇਰੀਆਂ
tUM gallAM kare kiha.DIAM nI dassa maMgAM terIAM
What kind of things are you saying? Tell me your wishes
ਕਿਹੜੀ ਗੱਲੋਂ ਪਾਈ ਬੈਠੀ ਮੱਥੇ ਤੇ ਤਿਉੜੀਆਂ
kiha.DI galloM pAI baiThI matthe te tiu.DIAM
Why have you let these frowns settle on your forehead?
ਹੋ ਮੂੰਹੋਂ ਕੇਰਾਂ ਦੱਸ ਤਾਂ ਸਹੀ ਮੁੰਡਾ ਥੱਲੇ ਲਾ ਦੂ ਤਾਰੇ
ho mUMhoM kerAM dassa tAM sahI muMDA thalle lA dU tAre
Just speak your heart once, and this boy will bring down the stars for you
ਨੋਟਾਂ ਦੀ ਕੀ ਗੱਲ ਕਰਦੀ
noTAM dI kI galla karadI
Why do you speak of mere money?
ਗੱਲ ਕਰਦੀ ਜੱਟ ਜਾਨ ਤੇਰੇ ਤੋਂ ਵਾਰੇ
galla karadI jaTTa jAna tere toM vAre
You speak of money, but this [Jatt] would sacrifice his life for you
ਨੋਟਾਂ ਦੀ ਕੀ ਗੱਲ ਕਰਦੀ
noTAM dI kI galla karadI
Why do you speak of mere money?
ਮੁੰਡਾ ਜਾਨ ਤੇਰੇ ਤੋਂ ਵਾਰੇ
muMDA jAna tere toM vAre
This boy would sacrifice his life for you
ਹੱਸ ਕੇ ਸ਼ੁਕੀਨਾਂ ਦਿੰਨਾ ਸਾਰ ਤੂੰ
hassa ke sa਼ukInAM diMnA sAra tUM
You laugh it off and brush aside my feelings
ਨਾ ਜਾਣੀ ਚੱਕਣਾ ਤੂੰ ਨਖਰੇ ਦੇ ਭਾਰ ਨੂੰ
nA jANI chakkaNA tUM nakhare de bhAra nUM
Don't think you can easily carry the weight of my whims
ਯਾਰੀ ਤੇਰੀ ਤਾਰ ਦੂ ਜਾ ਚੰਨਾਂ ਮੈਨੂੰ ਮਾਰ ਦੂ
yArI terI tAra dU jA chaMnAM mainUM mAra dU
Either your friendship will sail me across, or it will be the end of me, darling
ਵੇ ਸ਼ੌਕਣ ਮੈਂ ਸੋਨੇ ਦੀ ਤੂੰ ਰਫ਼ਲਾਂ ਦਾ ਪਾਰਖੂ
ve sa਼aukaNa maiM sone dI tUM rapha਼lAM dA pArakhU
I am a connoisseur of gold, and you are an expert in rifles
ਸੋਫ਼ੀ ਮੈਨੂੰ ਪੁੱਛਦਾ ਈ ਨਹੀਂ
sopha਼I mainUM puchChadA I nahIM
When sober, you don't even bother to ask about me
ਪੁੱਛਦਾ ਈ ਨਹੀਂ ਆ ਪੀ ਕੇ ਬਣ ਜੇ ਦਾਨੀ
puchChadA I nahIM A pI ke baNa je dAnI
You don't ask at all, but after a drink, you become a great philanthropist
ਤੂੰ ਤਾਂ ਕੱਲੇ ਨੋਟ ਵਾਰਦਾ ਏ
tUM tAM kalle noTa vAradA e
You only shower me with mere currency notes
ਨੋਟ ਵਾਰਦਾ ਏ ਵੇ ਮੈਂ ਤੇਰੇ ਉੱਤੋਂ ਵਾਰਤੀ ਜਵਾਨੀ
noTa vAradA e ve maiM tere uttoM vAratI javAnI
You shower notes, but I have sacrificed my entire youth for you
ਤੂੰ ਤਾਂ ਕੱਲੇ ਨੋਟ ਵਾਰਦਾ ਏ
tUM tAM kalle noTa vAradA e
You only shower me with mere currency notes
ਵੇ ਮੈਂ ਤੇਰੇ ਉੱਤੋਂ ਵਾਰਤੀ ਜਵਾਨੀ
ve maiM tere uttoM vAratI javAnI
I have sacrificed my entire youth for you
ਤੂੰ ਮਿੱਤਰਾਂ ਦੀ ਜਾਨ ਜਾਨੇ
tUM mittarAM dI jAna jAne
You are the very life of [Mitran: this friend/yours truly]
ਤੂੰ ਹੀ ਜੱਟ ਦੀ ਰਕਾਨ ਜਾਨੇ
tUM hI jaTTa dI rakAna jAne
You are the pride of this [Jatt], my lady
ਤੂੰ ਮਿੱਤਰਾਂ ਦੀ ਜਾਨ ਜਾਨੇ ਜੱਟ ਦੀ ਰਕਾਨ ਜਾਨੇ
tUM mittarAM dI jAna jAne jaTTa dI rakAna jAne
You are the life of this friend, the pride of this [Jatt]
ਚਾੜ੍ਹੇ ਸੂਲੀ ਉੱਤੇ ਦਿਲ ਚੜ੍ਹੇ ਜਿਵੇਂ ਲਾਣ ਜਾਨੇ
chA.Dhe sUlI utte dila cha.Dhe jiveM lANa jAne
You hang my heart on a cross, just as the kick of [Laan: potent home-brewed spirit] hits the senses
ਦਿਲ ਵਿੱਚ ਕਾਣ ਹੈਨੀ ਮਿੱਤਰਾਂ ਦਾ ਹਾਣ ਹੈਨੀ
dila vichcha kANa hainI mittarAM dA hANa hainI
There is no flaw in my heart, I am a perfect match for you
ਸੂਟਾਂ ਦੇ ਗਲਿਆਂ ਤੇ ਪੱਤੇ ਜਿਵੇਂ ਪਾਨ ਜਾਨੇ
sUTAM de galiAM te patte jiveM pAna jAne
The embroidery on your suits is as delicate as [Paan: betel leaf]
ਹੋ ਰੂਪ ਤੇਰਾ ਚੰਨ ਨੂੰ ਕੁੜੇ ਦਿਖਾਉਂਦਾ ਸਿਖਰ ਦੁਪਹਿਰੇ ਤਾਰੇ
ho rUpa terA chaMna nUM ku.De dikhAuMdA sikhara dupahire tAre
Oh, your beauty makes the moon hide, showing stars in the middle of the day
ਨੋਟਾਂ ਦੀ ਕੀ ਗੱਲ ਕਰਦੀ
noTAM dI kI galla karadI
Why do you speak of mere money?
ਗੱਲ ਕਰਦੀ ਜੱਟ ਜਾਨ ਤੇਰੇ ਤੋਂ ਵਾਰੇ
galla karadI jaTTa jAna tere toM vAre
You speak of money, but this [Jatt] would sacrifice his life for you
ਨੋਟਾਂ ਦੀ ਕੀ ਗੱਲ ਕਰਦੀ
noTAM dI kI galla karadI
Why do you speak of mere money?
ਮੁੰਡਾ ਜਾਨ ਤੇਰੇ ਤੋਂ ਵਾਰੇ
muMDA jAna tere toM vAre
This boy would sacrifice his life for you
ਤੁਰਾਂ ਮਿਸ਼ਰੀ ਤਲੀ ਤੇ ਧਰ ਚੱਟ ਲਈ
turAM misa਼rI talI te dhara chaTTa laI
I walk with such grace, as if sugar is melting on a palm
ਪੱਟੀ ਨਖਰੇ ਦੀ ਚੋਬਰਾਂ ਵੇ ਪੱਟ ਲਈ
paTTI nakhare dI chobarAM ve paTTa laI
I am a master of charms who has [uprooted: conquered] all the young men
ਤੂੰ ਗੋਲੀ ਵੱਟ ਲਈ ਤੇ ਚਾਹ ਨਾਲ ਛੱਕ ਲਈ
tUM golI vaTTa laI te chAha nAla Chakka laI
You should have taken me like a pill with a cup of tea
ਸੁਣ ਫ਼ੀਮ ਖਾਣਿਆ ਮੈਂ ਕਾਜੂ ਕਤਲੀ
suNa pha਼Ima khANiA maiM kAjU katalI
Listen, you who are addicted to [Feem: opium], I am as exquisite as Kaju Katli
ਵੇ ਮੇਰੇ ਕੋਲ ਸੇਫ਼ ਰਹੂਗੀ
ve mere kola sepha਼ rahUgI
It will be safe and secure with me
ਲੈ ਜੀ ਅਸਲੇ ਦੀ ਜ਼ਿਗਾਨੀ
lai jI asale dI ja਼igAnI
Hand over your [Zigania: a Turkish semi-automatic pistol] to me
ਤੂੰ ਤਾਂ ਕੱਲੇ ਨੋਟ ਵਾਰਦਾ ਏ
tUM tAM kalle noTa vAradA e
You only shower me with mere currency notes
ਨੋਟ ਵਾਰਦਾ ਏ ਵੇ ਮੈਂ ਤੇਰੇ ਉੱਤੋਂ ਵਾਰਤੀ ਜਵਾਨੀ
noTa vAradA e ve maiM tere uttoM vAratI javAnI
You shower notes, but I have sacrificed my entire youth for you
ਤੂੰ ਤਾਂ ਕੱਲੇ ਨੋਟ ਵਾਰਦਾ ਏ
tUM tAM kalle noTa vAradA e
You only shower me with mere currency notes
ਵੇ ਮੈਂ ਤੇਰੇ ਉੱਤੋਂ ਵਾਰਤੀ ਜਵਾਨੀ
ve maiM tere uttoM vAratI javAnI
I have sacrificed my entire youth for you