Chamba

by Gurlez Akhtarft Tania

ਹਾਂ ਦੁੱਧ ਮੱਖਣਾਂ ਨਾਲ ਪਲੀਆਂ ਨੇ ਬਈ ਮਸਤ ਬਹਾਰਾਂ
hAM duddha makkhaNAM nAla palIAM ne baI masata bahArAM
Yes, raised on milk and butter, we are like the blossoming spring
ਗੇੜੀ ਰੂਟ ਤੇ ਘੁੰਮਦੀਆਂ ਕੁੜੀਆਂ ਬੰਨ੍ਹ ਡਾਰਾਂ
ge.DI rUTa te ghuMmadIAM ku.DIAM baMnha DArAM
On the [Gedi Route: a popular driving circuit for socializing], girls roam in flocks like birds
ਰੌਣਕ ਮੇਲੇ ਇੱਥੋਂ ਦੇ ਸੀਨੇ ਤੇ ਛਾ ਗਏ
rauNaka mele itthoM de sIne te ChA gae
The vibrant fairs and festivities here have captured our hearts
ਚਿੜੀਆਂ ਦਾ, ਚਿੜੀਆਂ ਦਾ, ਚਿੜੀਆਂ ਦਾ ਚੰਬਾ ਛੱਡ ਕੇ ਚੰਡੀਗੜ੍ਹ ਆ ਗਏ
chi.DIAM dA, chi.DIAM dA, chi.DIAM dA chaMbA ChaDDa ke chaMDIga.Dha A gae
Leaving the [Chidiyan Da Chamba: a traditional metaphor for a flock of girls leaving their parental home], we’ve arrived in Chandigarh
ਚਿੜੀਆਂ ਦਾ ਚੰਬਾ ਛੱਡ ਕੇ ਚੰਡੀਗੜ੍ਹ ਆ ਗਏ
chi.DIAM dA chaMbA ChaDDa ke chaMDIga.Dha A gae
Leaving the [Chidiyan Da Chamba: flock of birds] we’ve arrived in Chandigarh
ਹਾਂ ਟੌਪ ਟੌਪ ਦੇ ਟੌਪ ਪਾਏ ਨੇ ਟੌਪ ਟੌਪ ਦੀਆਂ ਜੀਨਾਂ
hAM Taupa Taupa de Taupa pAe ne Taupa Taupa dIAM jInAM
Yes, wearing the finest tops and the trendiest jeans
ਸਾਡੇ ਵੀ ਦਿਲ ਖੇਤਾਂ ਵਰਗੇ ਖੁੱਲ੍ਹੀਆਂ ਬਹੁਤ ਜ਼ਮੀਨਾਂ
sADe vI dila khetAM varage khullhIAM bahuta ja਼mInAM
Our hearts are as vast as our fields, with endless lands back home
ਪੈਸਾ-ਪੁਸਾ ਫੁੱਲ ਨਾਲੇ ਮੰਮੀ ਵੱਲੋਂ ਖੁੱਲ੍ਹ ਸਾਨੂੰ ਐਸ਼ ਐ, ਸਾਡੀ ਐਸ਼ ਐ
paisA-pusA phulla nAle maMmI valloM khullha sAnUM aisa਼ ai, sADI aisa਼ ai
Money is plenty and mother has given us freedom; we are living it up, truly living it up
ਬੈਗ ਇੰਟਰਨੈਸ਼ਨਲ ਦੇ ਤੇ ਸੱਤ-ਸੱਤ ਕਾਰਾਂ ਕੋਲੇ ਕੈਸ਼ ਐ, ਆ ਕੈਸ਼ ਐ
baiga iMTaranaisa਼nala de te satta-satta kArAM kole kaisa਼ ai, A kaisa਼ ai
With international designer bags, seven cars each, and plenty of cash, yes, plenty of cash
ਆ ਸੌਂਦੀ ਨਹੀਂ ਮੁੰਡੀਰ ਜਿੱਥੋਂ ਦੀ ਗੇੜੀ ਲਾ ਗਏ
A sauMdI nahIM muMDIra jitthoM dI ge.DI lA gae
The boys in the city can’t sleep once we’ve made our rounds
ਚਿੜੀਆਂ ਦਾ ਚੰਬਾ ਛੱਡ ਕੇ ਚੰਡੀਗੜ੍ਹ ਆ ਗਏ
chi.DIAM dA chaMbA ChaDDa ke chaMDIga.Dha A gae
Leaving the [Chidiyan Da Chamba: flock of birds] we’ve arrived in Chandigarh
ਚਿੜੀਆਂ ਦਾ ਚੰਬਾ ਛੱਡ ਕੇ ਚੰਡੀਗੜ੍ਹ ਆ ਗਏ
chi.DIAM dA chaMbA ChaDDa ke chaMDIga.Dha A gae
Leaving the [Chidiyan Da Chamba: flock of birds] we’ve arrived in Chandigarh
ਗੱਲ ਇੱਜ਼ਤ ਬਣਦੀ ਐ ਜਦ ਲੜ ਫੁਲਕਾਰੀ ਦਾ
galla ijja਼ta baNadI ai jada la.Da phulakArI dA
It becomes a matter of honor when the hem of a [Phulkari: traditional hand-embroidered floral shawl] is held
ਅਸੀਂ ਦੱਸਾਂਗੇ ਦੁਨੀਆ ਨੂੰ ਮਤਲਬ ਯਾਰੀ ਦਾ
asIM dassAMge dunIA nUM matalaba yArI dA
We will show the world the true meaning of [Yaar: close friends/loyalty]
ਹਾਂ ਗੱਲ ਇੱਜ਼ਤ ਬਣਦੀ ਐ ਜਦ ਲੜ ਫੁਲਕਾਰੀ ਦਾ
hAM galla ijja਼ta baNadI ai jada la.Da phulakArI dA
Yes, it becomes a matter of honor when the hem of a [Phulkari: traditional embroidered shawl] is held
ਅਸੀਂ ਦੱਸਾਂਗੇ ਦੁਨੀਆ ਨੂੰ ਮਤਲਬ ਯਾਰੀ ਦਾ
asIM dassAMge dunIA nUM matalaba yArI dA
We will show the world the true meaning of [Yaari: friendship/loyalty]
ਬਿਨ ਮਤਲਬ ਦੀ ਯਾਰੀ ਹੈ ਜੀ ਯਾਰੀ ਜਾਨੋਂ ਪਿਆਰੀ ਹੈ ਜੀ
bina matalaba dI yArI hai jI yArI jAnoM piArI hai jI
Our friendship is selfless, and this [Yaari: bond] is dearer to us than life itself
ਯਾਰੀ ਲਈ ਭਾਵੇਂ ਕੋਈ ਸੂਲੀ ਲਟਕਾ ਦੇ
yArI laI bhAveM koI sUlI laTakA de
For the sake of friendship, one could even face the gallows
ਚਿੜੀਆਂ ਦਾ, ਚਿੜੀਆਂ ਦਾ, ਚਿੜੀਆਂ ਦਾ ਚੰਬਾ ਛੱਡ ਕੇ ਚੰਡੀਗੜ੍ਹ ਆ ਗਏ
chi.DIAM dA, chi.DIAM dA, chi.DIAM dA chaMbA ChaDDa ke chaMDIga.Dha A gae
Leaving the [Chidiyan Da Chamba: flock of birds], we’ve arrived in Chandigarh
ਚਿੜੀਆਂ ਦਾ ਚੰਬਾ ਛੱਡ ਕੇ ਚੰਡੀਗੜ੍ਹ ਆ ਗਏ
chi.DIAM dA chaMbA ChaDDa ke chaMDIga.Dha A gae
Leaving the [Chidiyan Da Chamba: flock of birds] we’ve arrived in Chandigarh
ਚਿੜੀਆਂ ਦਾ ਚੰਬਾ ਛੱਡ ਕੇ ਚੰਡੀਗੜ੍ਹ ਆ ਗਏ
chi.DIAM dA chaMbA ChaDDa ke chaMDIga.Dha A gae
Leaving the [Chidiyan Da Chamba: flock of birds] we’ve arrived in Chandigarh

Share

More by Gurlez Akhtar

View all songs →