Note
by Gurlez Akhtarft Gur Sidhu, Kaptaan
ਮੈਨੂੰ ਪਤਾ ਤੂੰ ਕਿੰਨਾ ਕੁ ਸ਼ੇਰ ਦਿਲ ਵੇ
mainUM patA tUM kiMnA ku sa਼era dila ve
I know exactly how lion-hearted you really are
ਵਾਧੂ ਪੈਸਾ ਤਾਂ ਵੀ ਕਰਦਾ ਏਂ ਢਿੱਲ ਵੇ
vAdhU paisA tAM vI karadA eM Dhilla ve
You have wealth to spare, yet you’re still so stingy
ਹੋ ਮੈਂ ਜਿੰਨਾ ਚਿਰ ਕਰੂੰਗੀ ਸਟੈੱਪ ਵੇ
ho maiM jiMnA chira karUMgI saTaippa ve
As long as I keep performing my dance steps
ਗੇੜਾ ਭਰਦੇਂਗਾ ਨੋਟ ਸਿੱਟ ਸਿੱਟ ਕੇ
ge.DA bharadeMgA noTa siTTa siTTa ke
You better keep showering me with currency notes
ਗਾਰੰਟੀ ਇਹ ਜੱਗ ਜਿੱਤ ਜੇ
gAraMTI iha jagga jitta je
I guarantee, the whole world would be conquered
ਹੋ ਸਾਲੀ ਹੁੰਦੀ ਆ ਸਰ੍ਹੋਂ ਦਾ ਫੁੱਲ ਬਣ ਕੇ ਤੇ ਨੋਟ ਰੈਡੀ ਰੱਖ ਜਿੱਤ ਜੇ
ho sAlI huMdI A sarhoM dA phulla baNa ke te noTa raiDI rakkha jitta je
Oh [Saali: sister-in-law; here used as a playful address] blossoms like a mustard flower, so keep your cash ready if you want to win

ਡੋਂਟ ਵਰੀ ਅੱਜ ਜੱਟ ਨੇ ਨਹੀਂ ਦੱਬਣਾ
DoMTa varI ajja jaTTa ne nahIM dabbaNA
Don't you worry, this [Jatt: a member of the land-owning agricultural community known for pride and lifestyle] won't back down today
ਲਿਆਇਆ ਗੁੱਡੀਆਂ ਚੜ੍ਹਾ ਕੇ ਉੱਤੇ ਰੱਬਣਾ
liAiA guDDIAM cha.DhA ke utte rabbaNA
I’ve brought my fortunes flying high, blessed by the Lord above
ਪੂਰਾ ਤੈਨੂੰ ਤਾਂ ਜਾਊਂਗਾ ਖੁਸ਼ ਕਰਕੇ
pUrA tainUM tAM jAUMgA khusa਼ karake
I will leave only after making sure you are completely happy
ਭਾਵੇਂ ਪੈਣ ਤੇਰੀ ਭੈਣ ਕੋਲੋਂ ਤਾੜਕਾਂ
bhAveM paiNa terI bhaiNa koloM tA.DakAM
Even if your sister scolds me later for it
ਨੀ ਤਾੜਕਾਂ ਨੀ ਗਾਲਾਂ ਸਾਲੀਏ
nI tA.DakAM nI gAlAM sAlIe
Yes, the scoldings—the playful curses, [Saaliye: vocative for sister-in-law]
ਤੂੰ ਛੇਤੀ ਆਜਾ ਨੋਟ ਮਿੱਤਰਾਂ ਦੀ ਜੇਬ ਵਿੱਚੋਂ ਮਾਰਦੇ ਆਂ ਛਾਲਾਂ ਸਾਲੀਏ
tUM ChetI AjA noTa mittarAM dI jeba vichchoM mArade AM ChAlAM sAlIe
Come quickly, the notes are jumping out of [Mitran: yours truly/this friend]’s pockets, [Saaliye: playful taunt to the sister-in-law]
ਆਜਾ ਨੋਟ ਮਿੱਤਰਾਂ ਦੀ ਜੇਬ ਵਿੱਚੋਂ ਮਾਰਦੇ ਆਂ ਛਾਲਾਂ ਸਾਲੀਏ
AjA noTa mittarAM dI jeba vichchoM mArade AM ChAlAM sAlIe
Come now, the notes are jumping out of [Mitran: yours truly/this friend]’s pockets, [Saaliye: playful taunt to the sister-in-law]

ਸਕਾਈ ਰੰਗ ਦਾ ਵੇ ਸੂਟ ਉੱਤੇ ਬਿੰਦੀਆਂ
sakAI raMga dA ve sUTa utte biMdIAM
I'm wearing a sky-blue suit adorned with polka dots
ਖਿਲਾ ਦੂੰ ਨਖਰੇ ਨਾ ਜੇਬਾਂ ਉੱਤੇ ਜਿੰਦੀਆਂ
khilA dUM nakhare nA jebAM utte jiMdIAM
My charms will break the locks you've put on your pockets
ਅੱਜ ਕਿਵੇਂ ਨਹੀਂ ਬਠਿੰਡੇ ਵਾਲੇ ਡੋਲਦੇ
ajja kiveM nahIM baThiMDe vAle Dolade
How will the men of Bathinda not lose their composure today?
ਤੂੰ ਨਹੀਂ ਬੋਲਦਾ ਤੇਰੇ ਵਿੱਚ ਪੈੱਗ ਬੋਲਦੇ
tUM nahIM boladA tere vichcha paigga bolade
It’s not you talking, it’s the whiskey pegs speaking through you
ਵੇ ਦੱਸੇ ਤੇਰੀ ਅੱਖ ਜਿੱਤ ਜੇ
ve dasse terI akkha jitta je
Your eyes reveal the truth, if I'm to win
ਹੋ ਸਾਲੀ ਹੁੰਦੀ ਆ ਸਰ੍ਹੋਂ ਦਾ ਫੁੱਲ ਬਣ ਕੇ ਤੇ ਨੋਟ ਰੈਡੀ ਰੱਖ ਜਿੱਤ ਜੇ
ho sAlI huMdI A sarhoM dA phulla baNa ke te noTa raiDI rakkha jitta je
Oh [Saali: sister-in-law] blossoms like a mustard flower, so keep your cash ready if you want to win

ਉਹ ਖੂੰਜੇ ਲੱਗਿਆ ਪਿਆ ਏ ਬਾਹਰ ਕੱਢ ਲੈ
uha khUMje laggiA piA e bAhara kaDDha lai
Whatever you’ve hidden away in the corner, bring it out now
ਉਹ ਮੇਰਾ ਸਾਂਢੂ ਵੀ ਮੈਦਾਨ ਵਿੱਚ ਸੱਦ ਲੈ
uha merA sAMDhU vI maidAna vichcha sadda lai
Go ahead and call my brother-in-law into the arena too
ਟੌਂਟ ਮਾਰਦੀ ਜਾਂ ਜਿਗਰਾ ਦਿਖਾ ਦਈਏ
TauMTa mAradI jAM jigarA dikhA daIe
Are you taunting me, or should I show you my true courage?
ਤੈਨੂੰ ਨੋਟਾਂ ਵਾਲੀ ਰੇਨ ਨਾਲ ਨੁਹਾ ਦਈਏ
tainUM noTAM vAlI rena nAla nuhA daIe
I’ll bathe you in a literal rain of currency notes
ਮੈਂ ਫੇਰ ਪੱਗ ਲਾਹਾਂ ਸਾਲੀਏ
maiM phera pagga lAhAM sAlIe
Only then will I take off my turban, [Saaliye: playful address to sister-in-law]