No Hook

by Gurman Maanft Diamond

ਉਹ ਲੁਕਣ-ਭੱਲਣ ਢਿੱਚਰਾਂ ਰਹਿੰਦੇ ਰੌਲਿਆਂ ਦੇ ਵਿਚ ਰਹਿੰਦੇ
uha lukaNa-bhallaNa DhichcharAM rahiMde rauliAM de vicha rahiMde
They play hide-and-seek and make excuses, staying stuck in petty disputes
ਖਿੱਚਦੇ ਨਾ ਲੱਤਾਂ ਬਿੱਲੋ ਫੋਟੋਆਂ ਤਾਂ ਖਿੱਚ ਲੈਂਦੇ
khichchade nA lattAM billo phoToAM tAM khichcha laiMde
They don’t have the guts to pull our legs, [Billo: a term of endearment for a beautiful girl, often implying light/hazel eyes], though they’re quick to snap our photos
ਉਹ ਮਾਰਦੇ ਨਹੀਂ ਸਾਰ ਦੀਆਂ ਡਾਂਗਾਂ ਪਤਲੋ
uha mArade nahIM sAra dIAM DAMgAM patalo
They don’t strike with mere wooden staffs anymore, my slender one
ਗਿੱਝੇ ਕੋਲੋਂ ਝਾਤੀ ਮਾਰੇ ਸੰਦ ਪਤਲੋ
gijjhe koloM jhAtI mAre saMda patalo
The iron weapons peek out from the window, my slender one
ਵਾਅਦੇ ਅਤੇ ਦਾਅਵੇ ਦੇ ਵੀ ਪੱਕੇ ਹੁੰਦੇ ਆ
vAade ate dAave de vI pakke huMde A
We are men of our word and firm in our claims
ਕੱਲਾ ਪੱਕਾ ਹੁੰਦਾ ਨਹੀਓਂ ਰੰਗ ਪਤਲੋ
kallA pakkA huMdA nahIoM raMga patalo
It’s not just our complexion that is permanent/steadfast, my slender one
ਉਹ ਡਾਰਾਂ ਵਿਚ ਆਉਣੀਆਂ ਅਖ਼ਬਾਰਾਂ ਵਿਚ ਜਾਣ ਸਾਡਾ ਚੱਲੀ ਜਾਂਦਾ ਪਾਸ ਹੋਣ ਜਾਣ ਗੋਰੀਏ
uha DArAM vicha AuNIAM akha਼bArAM vicha jANa sADA challI jAMdA pAsa hoNa jANa gorIe
Coming in flocks and making the headlines, our life keeps moving forward, O fair one
ਕਾਗਜ਼ਾਂ ‘ਚ ਗੋਤ ਭਾਵੇਂ ਸੰਧੂ ਚੱਲਦਾ ਬਾਬੇ ਕਹਿੰਦੇ ਨਾਲੇ ਕਰਦੇ ਆ ਮਾਣ ਗੋਰੀਏ
kAgaja਼AM ‘cha gota bhAveM saMdhU challadA bAbe kahiMde nAle karade A mANa gorIe
Though the [Sandhu: a prominent Jatt clan name] surname runs in the papers, the elders also take great pride in us, O fair one
ਹੱਥੀਂ ਫ਼ਸਲਾਂ ਨੇ ਵੱਢੀਆਂ ਤੇ ਟੈਸਲਾ ਨੇ ਕੱਢੀਆਂ ਨੀ ਯਾਰਾਂ ਨਾਲ ਪਟਾਉਂਦੇ ਬਿੱਲੋ ਹੁੱਡੀਆਂ ਤੇ ਗੱਡੀਆਂ
hatthIM pha਼salAM ne vaDDhIAM te TaisalA ne kaDDhIAM nI yArAM nAla paTAuMde billo huDDIAM te gaDDIAM
We’ve harvested crops with these hands and driven Teslas out of the showrooms, we rev the engines of trucks and cars with [Yaar: close friends/brothers; carries significant cultural weight regarding loyalty]
ਛੋਟੀ ਛੋਟੀ ਗੱਲ ‘ਤੇ ਹਿਸਾਬ ਰਹਿੰਦੇ ਕਰਦੇ ਮੈਂ ਬੁੱਲ੍ਹਿਆਂ ‘ਚ ਬਹਿ ਕੇ ਗੱਲਾਂ ਕਰਦੇ ਜੋ ਵੱਡੀਆਂ
ChoTI ChoTI galla ‘te hisAba rahiMde karade maiM bullhiAM ‘cha bahi ke gallAM karade jo vaDDIAM
Those who sit and talk big in their whispers, I settle their accounts over every small matter
ਮੈਂ ਬੁੱਲ੍ਹਿਆਂ ‘ਚ ਬਹਿ ਕੇ ਗੱਲਾਂ ਕਰਦੇ ਜੋ ਵੱਡੀਆਂ
maiM bullhiAM ‘cha bahi ke gallAM karade jo vaDDIAM
I mock those who sit and talk big in their whispers
ਧੁੱਪ ਜਿਹੀ ਮਾਰਦੀ ਤੂੰ ਅਸਲੀ ਦੀ ਛਾਂ ਤੇ ਰੌਲੇ ਤਾਂ ਬਥੇਰੇ 6 ਅੱਖਰਾਂ ਦੇ ਨਾਂ ‘ਤੇ
dhuppa jihI mAradI tUM asalI dI ChAM te raule tAM bathere 6 akkharAM de nAM ‘te
You shine like the sunlight but I am the shade of reality, though there’s much trouble attached to my six-letter name
ਬੇਬੇ ਜਦੋਂ ਪੁੱਛਦੀ ਤੂੰ ਗੱਲ ਗੋਲ ਕਰਦੇ ਫਰੈਂਚ ‘ਚ ਪ੍ਰੀਤ ਲਿਖਵਾਈ ਫਿਰੇ ਬਾਂਹ ‘ਤੇ
bebe jadoM puchChadI tUM galla gola karade pharaiMcha ‘cha prIta likhavAI phire bAMha ‘te
When your mother asks, you talk in circles, yet you’ve got "Preet" [Self-reference to the lyricist/artist] tattooed on your arm in French
ਉਹ ਮਾੜਿਆਂ ਨਾਲ ਮਾੜੇ ਚੰਗੇ ਹਾਂ ਤਾਂ ਚੰਗੇ ਦੁੱਗਣੇ ਸਾਡੇ ਨਾਲ ਯਾਰੀਆਂ ਤੇ ਵੈਰ ਔਖੇ ਪੁੱਗਣੇ
uha mA.DiAM nAla mA.De chaMge hAM tAM chaMge duggaNe sADe nAla yArIAM te vaira aukhe puggaNe
We are worse to the bad and twice as good to the good; it's hard to fulfill both friendship and enmity with us
ਰਗਾਂ ਵਿਚ ਮਾਲ ਵਾਂਗ ਦੌੜਦੀਆਂ ਘੋੜੀਆਂ ਉੱਡ-ਉੱਡ ਛੱਤਰੀ ‘ਤੇ ਬਹਿੰਦੇ ਚੀਨੇ ਉੱਡਣੇ
ragAM vicha mAla vAMga dau.DadIAM gho.DIAM uDDa-uDDa ChattarI ‘te bahiMde chIne uDDaNe
The blood in our veins races like stallions on "Mal" [Drug reference/high-octane fuel], like the [Cheena: a breed of high-flying white-spotted pigeons] landing back on the roof
ਚੀਨੇ ਉੱਡਣੇ
chIne uDDaNe
The high-flying pigeons
ਚੀਨੇ ਉੱਡਣੇ
chIne uDDaNe
The high-flying pigeons
ਡਾਲਰਾਂ ਦੇ ਬੈਗ 'ਚ ਨੀ ਅੱਲ੍ਹੇ ਗਲ਼ੇਂਦੇ ਮੈਗਨੀ ਗੁਣ ਕਦੇ ਲੱਭੇ ਨਾ ਜੱਟਾਂ ‘ਚ ਬੱਸ ਐਬ ਨੀ
DAlarAM de baiga 'cha nI allhe gala਼eMde maiganI guNa kade labbhe nA jaTTAM ‘cha bassa aiba nI
The magazines/clips rattle inside bags full of dollars, you’ll never find virtue in [Jatts: members of the land-owning agricultural community], only these vices
ਲਿੰਕ ਤੂੰ ਗਿਣਾਉਣੀ ਏਨੀ ਲੀਡਰਾਂ ਦੇ ਫੀਲਰਾਂ ਦੇ ਉਹਨਾਂ ਨੂੰ ਵੀ ਰਹਿਣ ਲਈ ਮੈਂ ਦਿੱਤੀ ਹੋਈ ਜੇਬ ਨੀ
liMka tUM giNAuNI enI lIDarAM de phIlarAM de uhanAM nUM vI rahiNa laI maiM dittI hoI jeba nI
You count your links with leaders and "fillers," but I’ve kept them tucked away in my pocket
ਲੱਭਦੀ ਤੂੰ ਗੁੱਡੀਏ ਮੈਂ ਪੇਚੇ ਕਿੱਥੇ ਪਾਇਆ ਲੱਭਣਗੇ ਕਿੱਥੋਂ ਸਾਲੇ ਹੋ ਗਏ ਜਿਹੜੇ ਗ਼ਾਇਬ ਨੀ
labbhadI tUM guDDIe maiM peche kitthe pAiA labbhaNage kitthoM sAle ho gae jiha.De ga਼Aiba nI
You’re looking for where I’ve locked horns, [Kudi: girl/maiden], but those [Saale: Playful taunt to other suitors] have disappeared and won't be found
ਆੜੀਆਂ ਦੀ ਅੜੀ ਅਤੇ ਕਈ ਫ਼ਰਮਾਇਸ਼ ‘ਤੇ ਕੇਸ ਤੇ ਕਲੇਸ਼ ਹੋ ਗਏ ਕਰੇ ਨਾ ਫ਼ਰੇਬ ਨੀ
A.DIAM dI a.DI ate kaI pha਼ramAisa਼ ‘te kesa te kalesa਼ ho gae kare nA pha਼reba nI
Because of the stubbornness of friends and many a request, cases and chaos happened, but never a betrayal
ਚੰਗਾ ਬਣ ਕੇ ਵੀ ਖੱਟੇ ਧੋਖੇ ਤੇ ਕਈ ਧੱਕੇ ਮੈਂ ਹੋਰ ਅਸੀਂ ਸ਼ੌਂਕ ਨਾਲ ਬਣੇ ਵੀ ਆ ਬੈਡ ਸਾਨੂੰ ਸ਼ਹਿਰ
chaMgA baNa ke vI khaTTe dhokhe te kaI dhakke maiM hora asIM sa਼auMka nAla baNe vI A baiDa sAnUM sa਼hira
Even after being good, I reaped only deceit and pushes, so now we’ve become "bad" by choice in this city
ਲਾਣੇਦਾਰ ਦਿੰਦਾ ਸਦਾ ਮੁੱਢ ਤੋਂ ਤੈਨੂੰ ਬੀਬਾ ਰੁੱਸਣ ਨਾ ਦਿੰਦਾ ਤੇਰਾ ਡੈਡ ਨੀ
lANedAra diMdA sadA muDDha toM tainUM bIbA russaNa nA diMdA terA DaiDa nI
The patriarch/head of the house has always provided for you, [Biba: a respectful term for a well-bred girl], and your Dad never lets you stay [Roosna: pouting/sulking]
ਗੱਲ ਨਹੀਂ ਵਧਾਉਣੀ ਆਉਂਦੀ ਵੈਰੀ ਤਾਂ ਵਧਾ ਦਈਏ ਨੀ ਸੁੰਞਾ ਜਦੋਂ ਸ਼ਹਿਰ ਹੋ ਜੇ ਖੜਕਾ ਕਰਾ ਦਈਏ
galla nahIM vadhAuNI AuMdI vairI tAM vadhA daIe nI suM~nA jadoM sa਼hira ho je kha.DakA karA daIe
We don't know how to escalate an argument, but we sure know how to increase the number of enemies; when the city goes quiet, we make some noise
ਸਾਨੂੰ ਰੌਲਾ ਪਾਉਣਾ ਨਹੀਓਂ ਆਉਂਦਾ ਛੋਹਰਾਂ ਵਾਂਗਰਾ ਨੀ ਸਾਡੇ ਹਿੱਸੇ ਆਏ ਆ ਪਟਾਕੇ ਉਹੀ ਪਾ ਦਈਏ
sAnUM raulA pAuNA nahIoM AuMdA ChoharAM vAMgarA nI sADe hisse Ae A paTAke uhI pA daIe
We don’t know how to make a fuss like mere boys, it’s just our destiny to set off the "firecrackers" (gunshots)
ਸਾਡੇ ਹਿੱਸੇ ਆਏ ਆ ਪਟਾਕੇ ਉਹੀ ਪਾ ਦਈਏ
sADe hisse Ae A paTAke uhI pA daIe
It’s just our destiny to set off the "firecrackers" (gunshots)
ਬੁਲਟਾਂ ਦੀ ਕਿੱਕ ਵਾਂਗੂੰ ਬਾਊਂਸ ਹੁੰਦੇ ਚੈੱਕ ਵਾਂਗੂੰ ਫਿਰ ਸਾਡੇ ਵੱਜਦੇ ਆ ਯਮਲੇ ਦੇ ਡੈੱਕ ਵਾਂਗੂੰ
bulaTAM dI kikka vAMgUM bAUMsa huMde chaikka vAMgUM phira sADe vajjade A yamale de Daikka vAMgUM
Bouncing like the kick of a Bullet motorcycle or a returned check, our names ring out like [Yamla: Reference to folk legend Lal Chand Yamla Jatt] on the deck
ਮਿੱਤਰਾਂ ਦਾ ਖ਼ੌਫ਼ ਕੁੜੇ ਬਾਬਰ ਵਾਲੀ ਅੜੀ ਗਾ ਐਂਟੀਆਂ ਦੀ ਡਾਰ ਉੱਡੇ ਬਾਣ ਵਾਲੇ ਮੈਟ ਵਾਂਗੂੰ
mittarAM dA kha਼aupha਼ ku.De bAbara vAlI a.DI gA aiMTIAM dI DAra uDDe bANa vAle maiTa vAMgUM
[Mitran: This friend's/Yours truly's] fear is like Babur's stubbornness, making the flock of enemies fly away like mats in a storm
ਐਨਕਾਂ ‘ਚੋਂ ਅੱਖ ਰੈੱਡ ਬੱਤੀ ਜਿਹੀ ਝਾਕਦੀ ਸਿੱਧੇ ਵਾਂਗੂੰ ਗੋਲੀ ਹਿੱਕ ਐਂਟੀਆਂ ਦੀ ਨਾਪਦੀ
ainakAM ‘choM akkha raiDDa battI jihI jhAkadI siddhe vAMgUM golI hikka aiMTIAM dI nApadI
From behind the shades, my eyes glow red like a traffic light, measuring the chests of enemies with bullets just like Sidhu [Reference to Sidhu Moose Wala]
ਵੈਰੀਆਂ ਦੇ ਕੰਨਾਂ ਨੂੰ ਐਲਰਜੀ ਆ ਬੱਲੀਏ ਨੀ ਮਿੱਤਰਾਂ ਦੀ ਰੋਹਬ ਨਾਲ ਮਾਰੀ ਹੋਈ ਹਾਂਕ ਦੀ
vairIAM de kaMnAM nUM ailarajI A ballIe nI mittarAM dI rohaba nAla mArI hoI hAMka dI
The enemies' ears have an allergy, my girl, to the authoritative roar of [Mitran: this friend/yours truly]
ਨੀ ਮਿੱਤਰਾਂ ਦੀ ਰੋਹਬ ਨਾਲ ਮਾਰੀ ਹੋਈ ਹਾਂਕ ਦੀ
nI mittarAM dI rohaba nAla mArI hoI hAMka dI
To the authoritative roar of [Mitran: this friend/yours truly]

Share

More by Gurman Maan

View all songs →