Worry

by Gurman Maanft Gulab Sidhu, Diamond

ਦੋ-ਦੋ ਦਮਾਂ ਵਾਲੇ ਦੋ-ਦੋ ਮੂੰਹਾਂ ਵਾਲੇ
do-do damAM vAle do-do mUMhAM vAle
Those with double-breaths and double-faces
ਉਹਨਾਂ ਲਈ ਦੰਦਾਂ 'ਚ ਫਾਹੇ ਰੱਖਦਾ
uhanAM laI daMdAM 'cha phAhe rakkhadA
For them, I keep snares hidden within my teeth
ਰਗਾਂ ਨੂੰ ਬਿਠਾ ਕੇ ਬਿੱਲੋ ਕੁੜਤਾ ਖਿੜਾ ਕੇ
ragAM nUM biThA ke billo ku.DatA khi.DA ke
With veins pulsing and [Billo: a term of endearment for a beautiful girl, often implying light/hazel eyes] my kurta flared
ਤੀਜੀ ਅੱਖ ਜੱਟ ਖੜ੍ਹੀ ਬਾਹਾਂ 'ਤੇ ਰੱਖਦਾ
tIjI akkha jaTTa kha.DhI bAhAM 'te rakkhadA
The [Jatt: a member of the land-owning agricultural community known for pride and lifestyle] keeps a third eye watchful on his sleeves
ਜਿਹਦੀ ਨੀਅਤ ਉੱਤੇ ਲੱਗ ਜਾਂਦਾ ਖੋਹ-ਖੋਹ ਹੁੰਦੀ ਐ
jihadI nIata utte lagga jAMdA khoha-khoha huMdI ai
The one whose intentions turn greedy and envious
ਉਹਨੂੰ ਚੰਗੀ ਮਾੜੀ ਚੀਜ਼ ਕੋਲੋਂ ਟੋਕਿਆ ਹੀ ਨਹੀਂ
uhanUM chaMgI mA.DI chIja਼ koloM TokiA hI nahIM
I never even bothered to stop them from choosing good or evil
ਉਹ ਸਾਡੇ ਬਾਰੇ ਸਾਲਾ ਕੋਈ ਕੀ ਸੋਚਦਾ
uha sADe bAre sAlA koI kI sochadA
What a [Saale: bastard/betrayer] thinks about me
ਮਿੱਤਰਾਂ ਨੇ ਕਦੇ ਇੰਨਾ ਸੋਚਿਆ ਹੀ ਨਹੀਂ
mittarAM ne kade iMnA sochiA hI nahIM
[Mitran: This friend/yours truly] has never spared a thought for that
ਸਾਡੇ ਬਾਰੇ ਸਾਲਾ ਕੋਈ ਕੀ ਸੋਚਦਾ
sADe bAre sAlA koI kI sochadA
What a [Saale: bastard/betrayer] thinks about me
ਮਿੱਤਰਾਂ ਨੇ ਕਦੇ ਇੰਨਾ ਸੋਚਿਆ ਹੀ ਨਹੀਂ
mittarAM ne kade iMnA sochiA hI nahIM
[Mitran: This friend/yours truly] has never spared a thought for that
ਕੌਡੀ ਦੇ ਬੰਦੇ ਤੇ ਅੱਧੀ ਕੌਡੀ ਲਾ ਕੇ
kauDI de baMde te addhI kauDI lA ke
By spending half a penny on a worthless person
ਜੱਟ ਫੋਕਾ ਛਾਇਆ ਨੀ ਕਦੇ
jaTTa phokA ChAiA nI kade
This [Jatt: a member of the land-owning agricultural community known for pride and lifestyle] never sought empty fame
ਬਾਝ ਐਵੇਂ ਵੈਰੀ ਅਸੀਂ ਥਾਂ ਉੱਤੇ ਨਾ
bAjha aiveM vairI asIM thAM utte nA
Without a cause, I have never cornered
ਵੇਖ ਪਾਏ ਨੀ ਕਦੇ
vekha pAe nI kade
An enemy in their own place
ਥੋੜ੍ਹ ਕਦੇ ਵੇਖ ਕੇ ਨੀ ਪਾਇਆ ਜੱਟ ਨੇ
tho.Dha kade vekha ke nI pAiA jaTTa ne
This [Jatt: a member of the land-owning agricultural community known for pride and lifestyle] never dressed to hide scarcity
ਉਹ ਸੋਚ ਕੇ ਹੰਢਾਈ ਨਹੀਓਂ ਮਾਇਆ ਜੱਟ ਨੇ
uha socha ke haMDhAI nahIoM mAiA jaTTa ne
Nor did this [Jatt: a member of the land-owning agricultural community known for pride and lifestyle] spend wealth with calculated hesitation
ਉਹ ਸਾਡੇ ਨਾਲ ਬਣਾ ਕੇ ਕਈ ਵੱਡੇ ਬਣ ਗਏ
uha sADe nAla baNA ke kaI vaDDe baNa gae
Many became "big shots" just by associating with me
ਤੇ ਵੱਡਾ ਬਣਨ ਲਈ ਲਿੰਕ ਨੀ ਬਣਾਇਆ ਜੱਟ ਨੇ
te vaDDA baNana laI liMka nI baNAiA jaTTa ne
But this [Jatt: a member of the land-owning agricultural community known for pride and lifestyle] never made links just to act big
ਭਾਵੇਂ ਹੁਣ ਉਹਦੇ ਬਿਨਾਂ ਸਾਹ ਰੁਕ ਜੇ
bhAveM huNa uhade binAM sAha ruka je
Even if my breath stops without them now
ਪਰ ਜਿਹੜਾ ਜਾਣਾ ਚਾਹੁੰਦਾ ਉਹਨੂੰ ਰੋਕਿਆ ਹੀ ਨਹੀਂ
para jiha.DA jANA chAhuMdA uhanUM rokiA hI nahIM
I never stopped the one who wanted to walk away
ਉਹ ਸਾਡੇ ਬਾਰੇ ਸਾਲਾ ਕੋਈ ਕੀ ਸੋਚਦਾ
uha sADe bAre sAlA koI kI sochadA
What a [Saale: bastard/betrayer] thinks about me
ਮਿੱਤਰਾਂ ਨੇ ਕਦੇ ਇੰਨਾ ਸੋਚਿਆ ਹੀ ਨਹੀਂ
mittarAM ne kade iMnA sochiA hI nahIM
[Mitran: This friend/yours truly] has never spared a thought for that
ਸਾਡੇ ਬਾਰੇ ਸਾਲਾ ਕੋਈ ਕੀ ਸੋਚਦਾ
sADe bAre sAlA koI kI sochadA
What a [Saale: bastard/betrayer] thinks about me
ਮਿੱਤਰਾਂ ਨੇ ਕਦੇ ਇੰਨਾ ਸੋਚਿਆ ਹੀ ਨਹੀਂ
mittarAM ne kade iMnA sochiA hI nahIM
[Mitran: This friend/yours truly] has never spared a thought for that
ਉਹ ਪੈਸੇ ਮੇਰੇ ਸਾਲਿਆਂ ਤੋਂ ਮੋੜੇ ਨਹੀਂ ਗਏ
uha paise mere sAliAM toM mo.De nahIM gae
Those [Saaliyan: bastards] couldn't even return my money
ਜਾਂਦੇ ਜਾਂਦੇ ਬੱਸ ਸੀ ਉਹ ਮੁੱਖ ਮੋੜ ਗਏ
jAMde jAMde bassa sI uha mukkha mo.Da gae
While leaving, they simply turned their faces away
ਉਹ ਬਿਨਾਂ ਗੱਲੋਂ ਯਾਰ ਤੋਂ ਵੈਰੀ ਸੀ ਬਣੇ
uha binAM galloM yAra toM vairI sI baNe
They became enemies of their [Yaar: close friends/brothers; carries significant cultural weight regarding loyalty] for no reason
ਸੀ ਅੱਧੇ ਜਿਗਰ ਦੇ ਟੋਟੇ ਅੱਜ ਦਿਲ ਤੋੜ ਗਏ
sI addhe jigara de ToTe ajja dila to.Da gae
They were pieces of my liver who broke my heart today
ਹੁਣ ਰੋਟੀ ਕਿੱਥੇ ਖਾਂਦੇ ਸਾਲੇ ਖਾਰ ਖਾਂਦੇ ਆ
huNa roTI kitthe khAMde sAle khAra khAMde A
Now they don't eat bread, those [Saale: bastards] eat their own envy
ਅੱਜ ਕੱਲ੍ਹ ਨੀ ਪ੍ਰੀਤੇ ਕੋਲੋਂ ਯਾਰ ਖਾਂਦੇ ਆ
ajja kallha nI prIte koloM yAra khAMde A
These days, friends thrive only at the expense of Preeta [Self-reference to the song's lyricist/artist]
ਸਾਡੀ ਇਕੱਲੀ ਖ਼ਬਰ ਦੇ ਮਾਰੇ ਬੱਲੀਏ ਨੀ
sADI ikallI kha਼bara de mAre ballIe nI
Just to catch a single piece of news about me, my girl
ਘਰ ਦੱਲਿਆਂ ਦੇ ਪੱਕੇ ਅਖ਼ਬਾਰ ਜਾਂਦੇ ਆ
ghara dalliAM de pakke akha਼bAra jAMde A
Newspapers are delivered daily to the homes of those cowards
ਜੇ ਕੋਈ ਘਰੋਂ ਆਇਆ ਹੋਵੇ ਸਾਨੂੰ ਡੱਕਣ ਲਈ
je koI gharoM AiA hove sAnUM DakkaNa laI
If someone ever set out from home to stop me
ਮਿਹਰ ਬਾਬੇ ਦੀ ਉਹ ਸਾਡੇ ਤੱਕ ਪਹੁੰਚਿਆ ਹੀ ਨਹੀਂ
mihara bAbe dI uha sADe takka pahuMchiA hI nahIM
By the Grace of God, they never managed to reach me
ਉਹ ਸਾਡੇ ਬਾਰੇ ਸਾਲਾ ਕੋਈ ਕੀ ਸੋਚਦਾ
uha sADe bAre sAlA koI kI sochadA
What a [Saale: bastard/betrayer] thinks about me
ਮਿੱਤਰਾਂ ਨੇ ਕਦੇ ਇੰਨਾ ਸੋਚਿਆ ਹੀ ਨਹੀਂ
mittarAM ne kade iMnA sochiA hI nahIM
[Mitran: This friend/yours truly] has never spared a thought for that
ਸਾਡੇ ਬਾਰੇ ਸਾਲਾ ਕੋਈ ਕੀ ਸੋਚਦਾ
sADe bAre sAlA koI kI sochadA
What a [Saale: bastard/betrayer] thinks about me
ਮਿੱਤਰਾਂ ਨੇ ਕਦੇ ਇੰਨਾ ਸੋਚਿਆ ਹੀ ਨਹੀਂ
mittarAM ne kade iMnA sochiA hI nahIM
[Mitran: This friend/yours truly] has never spared a thought for that
ਉਹ ਮਿੱਤਰਾਂ ਨੇ ਕਦੇ ਇੰਨਾ ਸੋਚਿਆ ਹੀ ਨਹੀਂ
uha mittarAM ne kade iMnA sochiA hI nahIM
[Mitran: This friend/yours truly] has never spared a thought for that

Share

More by Gurman Maan

View all songs →