Asle

by Gurman Sandhuft Gur Sidhu

ਹੋ ਦੱਸ ਤਾਂ ਸਹੀ ਕਿਹਨੂੰ ਕਿਹਨੂੰ ਵਹਿਮ ਹੋ ਗਿਆ
ho dassa tAM sahI kihanUM kihanUM vahima ho giA
Tell me honestly, who has developed such a grand delusion?
ਕਿਹਦਾ ਦੁਨੀਆ 'ਤੇ ਪੂਰਾ ਪੂਰਾ ਟਾਈਮ ਹੋ ਗਿਆ
kihadA dunIA 'te pUrA pUrA TAIma ho giA
Whose time on this earth has finally come to an end?
ਹੋ ਦੱਸ ਕੀਹਦੇ ਦਿਲ ਵਿਚ ਸ਼ੱਕ ਬੱਲੀਏ
ho dassa kIhade dila vicha sa਼kka ballIe
Tell me, who harbors a seed of doubt in their heart, my girl?
ਕਿਹੜਾ ਜੱਟ ਤੋਂ ਛੁਡਾ ਲਊ ਤੇਰਾ ਹੱਥ ਬੱਲੀਏ
kiha.DA jaTTa toM ChuDA laU terA hattha ballIe
Who thinks they can snatch your hand away from this [Jatt: a member of the land-owning agricultural community known for pride and lifestyle]?
ਨੀ ਤੂੰ ਪੂਰੀ ਚੱਲ ਪੂਰੀ ਚੱਲ ਪੱਖ ਬੱਲੀਏ
nI tUM pUrI challa pUrI challa pakkha ballIe
You just stay completely, stay completely on my side, [Billo: a term of endearment for a beautiful girl, often implying light/hazel eyes]
ਤੇ ਮੈਂ ਆਪੇ ਸੁਲਝਾ ਲਊਂ ਮਸਲੇ
te maiM Ape sulajhA laUM masale
And I will resolve these matters on my own.
ਜਿਹੜੇ ਆਹ ਹੱਥਾਂ ਵਿਚ ਬਿੱਲੋ ਤੇਰਾ ਹੱਥ ਨੀ
jiha.De Aha hatthAM vicha billo terA hattha nI
The hands that currently hold yours, [Billo],
ਇਨ੍ਹਾਂ ਹੱਥਾਂ ਵਿਚ ਖੇਡੇ ਅਸਲੇ
inhAM hatthAM vicha kheDe asale
In these very hands, weaponry used to dance.

ਪਹਿਲਾਂ ਘੁੰਮਦਾ ਸੀ ਸ਼ਰੇਆਮ ਸ਼ਹਿਰ ਤੇਰੇ 'ਚ
pahilAM ghuMmadA sI sa਼reAma sa਼hira tere 'cha
Previously, I used to roam your city openly,
ਵੈਲੀ ਪੂਰਾ ਵੈਲੀ ਪੂਰਾ ਭਾਊ ਬਣ ਕੇ
vailI pUrA vailI pUrA bhAU baNa ke
As a complete [Vailly: an outlaw/gangster], a complete [Bhau: a brotherly term often used for tough guys from the Majha region].
ਬਾਕੀ ਸੋਚਿਆ ਸੀ ਕੱਟ ਲੈਣੀ ਮੈਂ ਜ਼ਿੰਦਗੀ
bAkI sochiA sI kaTTa laiNI maiM ja਼iMdagI
I had planned to spend the rest of my life,
ਤੇਰੇ ਨਾਲ ਤੇਰੇ ਨਾਲ ਸਾਊ ਬਣ ਕੇ
tere nAla tere nAla sAU baNa ke
With you, staying like a [Saau: a sophisticated, humble gentleman].
ਪਹਿਲਾਂ ਘੁੰਮਦਾ ਸੀ ਸ਼ਰੇਆਮ ਸ਼ਹਿਰ ਤੇਰੇ 'ਚ
pahilAM ghuMmadA sI sa਼reAma sa਼hira tere 'cha
Previously, I used to roam your city openly,
ਵੈਲੀ ਪੂਰਾ ਵੈਲੀ ਪੂਰਾ ਭਾਊ ਬਣ ਕੇ
vailI pUrA vailI pUrA bhAU baNa ke
As a complete [Vailly], a complete [Bhau].
ਬਾਕੀ ਸੋਚਿਆ ਸੀ ਕੱਟ ਲੈਣੀ ਮੈਂ ਜ਼ਿੰਦਗੀ
bAkI sochiA sI kaTTa laiNI maiM ja਼iMdagI
I had planned to spend the rest of my life,
ਤੇਰੇ ਨਾਲ ਤੇਰੇ ਨਾਲ ਸਾਊ ਬਣ ਕੇ
tere nAla tere nAla sAU baNa ke
With you, staying like a [Saau].
ਪਿਆਰ ਤੇਰਾ ਦਿਲ 'ਚ ਵਸਾ ਹੋ ਗਿਆ
piAra terA dila 'cha vasA ho giA
Your love has taken residence in my heart,
ਆਈ ਜ਼ਿੰਦਗੀ 'ਚ ਚੇਂਜ ਸੁਭਾਅ ਹੋ ਗਿਆ
AI ja਼iMdagI 'cha cheMja subhAa ho giA
A complete change has swept through my nature.
ਗੁੱਡੇ ਸੀ ਜੋ ਤੇਰੇ ਕਹਿਣੇ ਉੱਤੇ ਜੱਟ ਨੇ
guDDe sI jo tere kahiNe utte jaTTa ne
The weapons this [Jatt] had buried at your request,
ਤੇਰੇ ਲਈ ਫਿਰ ਡੱਬ ਨਾਲ ਕੱਸ ਲਏ
tere laI phira Dabba nAla kassa lae
I’ve tightened them back onto my waist for your sake.
ਜਿਹੜੇ ਆਹ ਹੱਥਾਂ ਵਿਚ ਬਿੱਲੋ ਤੇਰਾ ਹੱਥ ਨੀ
jiha.De Aha hatthAM vicha billo terA hattha nI
The hands that currently hold yours, [Billo],
ਇਨ੍ਹਾਂ ਹੱਥਾਂ ਵਿਚ ਖੇਡੇ ਅਸਲੇ
inhAM hatthAM vicha kheDe asale
In these very hands, weaponry used to dance.
ਜਿਹੜੇ ਆਹ ਹੱਥਾਂ ਵਿਚ ਬਿੱਲੋ ਤੇਰਾ ਹੱਥ ਨੀ
jiha.De Aha hatthAM vicha billo terA hattha nI
The hands that currently hold yours, [Billo],
ਇਨ੍ਹਾਂ ਹੱਥਾਂ ਵਿਚ ਖੇਡੇ ਅਸਲੇ
inhAM hatthAM vicha kheDe asale
In these very hands, weaponry used to dance.
ਹੋ ਮਸਾਂ ਮਸਾਂ ਪਰਚੇ ਨਿਬੇੜ ਸੋਹਣੀਏ
ho masAM masAM parache nibe.Da sohaNIe
With great difficulty, I settled my [Parcha: police cases/criminal records], my beautiful,
ਬਣਿਆ ਸੀ ਪਾਸਪੋਰਟ ਤੇਰੇ ਯਾਰ ਦਾ
baNiA sI pAsaporaTa tere yAra dA
[Yaar: this friend/yours truly] finally got his passport made.
ਹੋ ਲੱਗਦਾ ਜੰਗਾਲ ਪੈਣਾ ਫ਼ੇਰ ਲਾਉਣਾ ਨੀ
ho laggadA jaMgAla paiNA pha਼era lAuNA nI
It seems it'll catch rust now, no use applying for a visa,
ਲਿਖਿਆ ਨਾ ਲੱਗੇ ਦਾਣਾ ਪਾਣੀ ਬਾਹਰ ਦਾ
likhiA nA lagge dANA pANI bAhara dA
It seems my [Dana Paani: destiny/sustenance] isn't written in a foreign land.
ਤੌੜੇ ਭੰਨ ਕੇ ਪੁਰਾਣੇ ਸੰਦ ਰੱਖ ਲਏ ਸਰਾਣੇ
tau.De bhaMna ke purANe saMda rakkha lae sarANe
I’ve broken the old patterns and kept my tools under my pillow,
ਨੀ ਤੂੰ ਕਰਦੇ ਇਸ਼ਾਰਾ ਜਿਹੜੇ ਉਲਝੇ ਆ ਤਾਣੇ
nI tUM karade isa਼ArA jiha.De ulajhe A tANe
Just give the signal, and I'll untangle these messy webs.
ਹੋ ਜੱਟ ਤੇਰਾ ਜਿਉਂਦਾ ਕੁੜੇ ਰੱਬ ਦੇ ਆ ਭਾਣੇ
ho jaTTa terA jiuMdA ku.De rabba de A bhANe
This [Jatt] lives only by the [Rabb de bhaane: Will of the Almighty],
ਖਹਿ ਗਏ ਸਾਡੇ ਨਾਲ ਜੋ ਕਿੱਥੇ ਵੱਸ ਗਏ
khahi gae sADe nAla jo kitthe vassa gae
Those who dared to clash with me, where do they even exist now?
ਹੋ ਜਿਹੜੇ ਆਹ ਹੱਥਾਂ ਵਿਚ ਬਿੱਲੋ ਤੇਰਾ ਹੱਥ ਨੀ
ho jiha.De Aha hatthAM vicha billo terA hattha nI
The hands that currently hold yours, [Billo],
ਇਨ੍ਹਾਂ ਹੱਥਾਂ ਵਿਚ ਖੇਡੇ ਅਸਲੇ
inhAM hatthAM vicha kheDe asale
In these very hands, weaponry used to dance.
ਜਿਹੜੇ ਆਹ ਹੱਥਾਂ ਵਿਚ ਬਿੱਲੋ ਤੇਰਾ ਹੱਥ ਨੀ
jiha.De Aha hatthAM vicha billo terA hattha nI
The hands that currently hold yours, [Billo],
ਇਨ੍ਹਾਂ ਹੱਥਾਂ ਵਿਚ ਖੇਡੇ ਅਸਲੇ
inhAM hatthAM vicha kheDe asale
In these very hands, weaponry used to dance.
ਲਿਖ ਲੈਂਦਾ ਨਾਮ ਤੇਰਾ ਸੋਹਣਾ ਸੋਹਣੀਏ
likha laiMdA nAma terA sohaNA sohaNIe
I can write your name beautifully, my darling,
ਭਾਵੇਂ ਮੰਨਿਆ ਜੱਟਾਂ ਦਾ ਪੁੱਤ ਘੱਟ ਪੜ੍ਹਿਆ
bhAveM maMniA jaTTAM dA putta ghaTTa pa.DhiA
Even if people assume this son of a [Jatt] is uneducated.
ਡੱਬ ਰੱਖਿਆ ਨੀ ਫੋਟੋਆਂ ਕਰਾਉਣ ਦੇ ਲਈ
Dabba rakkhiA nI phoToAM karAuNa de laI
I haven't kept this pistol on my waist just for photos,
ਨੀ ਮੈਂ ਪਾੜ ਦਊਂ ਵਿਚਾਲੋਂ ਜਿਹੜਾ ਵਿਚ ਅੜਿਆ
nI maiM pA.Da daUM vichAloM jiha.DA vicha a.DiA
I’ll tear anyone in half who dares to stand in my way.

ਯਾਰ ਤਿੰਨ ਚਾਰ ਰਹਿੰਦੇ ਬੱਸ ਫ਼ੋਨ ਉਡੀਕਦੇ
yAra tiMna chAra rahiMde bassa pha਼ona uDIkade
Three or four [Yaar: close brothers] are just waiting by the phone,
ਅੱਖੀਂ ਮੈਂ ਦਿਖਾ ਦਊਂ ਤੈਨੂੰ ਸਾਰੇ ਚੀਕਦੇ
akkhIM maiM dikhA daUM tainUM sAre chIkade
I’ll show you with your own eyes, making them all scream.
ਜੱਸੀ ਲੋਹਕਾ ਜੱਸੀ ਲੋਹਕਾ ਰਹੀ ਜਪਦੀ
jassI lohakA jassI lohakA rahI japadI
Keep chanting [Jassi Lohka: self-reference to the song's lyricist],
ਮੁੰਡਾ ਮਰਦਾ ਤੇਰੇ 'ਤੇ ਰਫ਼ਲੇ
muMDA maradA tere 'te rapha਼le
This boy is dying for you and his [Rafle: rifles].
ਜਿਹੜੇ ਆਹ ਹੱਥਾਂ ਵਿਚ ਬਿੱਲੋ ਤੇਰਾ ਹੱਥ ਨੀ
jiha.De Aha hatthAM vicha billo terA hattha nI
The hands that currently hold yours, [Billo],
ਇਨ੍ਹਾਂ ਹੱਥਾਂ ਵਿਚ ਖੇਡੇ ਅਸਲੇ
inhAM hatthAM vicha kheDe asale
In these very hands, weaponry used to dance.
ਜਿਹੜੇ ਆਹ ਹੱਥਾਂ ਵਿਚ ਬਿੱਲੋ ਤੇਰਾ ਹੱਥ ਨੀ
jiha.De Aha hatthAM vicha billo terA hattha nI
The hands that currently hold yours, [Billo],
ਇਨ੍ਹਾਂ ਹੱਥਾਂ ਵਿਚ ਖੇਡੇ ਅਸਲੇ
inhAM hatthAM vicha kheDe asale
In these very hands, weaponry used to dance.

Share

More by Gurman Sandhu

View all songs →