Panga

by Gurman Sandhuft Gur Sidhu

ਬਚਦੀ ਨਾ ਜਾਨ ਡੰਗੇ ਸੱਪ ਜ਼ਹਿਰੀ ਦੇ
bachadI nA jAna DaMge sappa ja਼hirI de
Even the sting of a venomous snake offers no escape for the soul,
ਮਹੀਨੇ ਅਪ੍ਰੈਲ ਦੇ ਨੀ ਜੱਟ ਛੇੜੀਦੇ
mahIne apraila de nI jaTTa Che.DIde
[Ni: gender-specific vocative for a woman] Never provoke a [Jatt: a member of the land-owning agricultural community known for pride and lifestyle] in the month of April.
ਪੱਕੀ ਕਹਿੰਦੀ ਕਣਕ ਤੂੰ ਜੱਟਾ ਬੰਦਾ ਮਾਰਦੇ
pakkI kahiMdI kaNaka tUM jaTTA baMdA mArade
The ripened wheat calls out, "O Jatt, strike down your foe,"
ਪੱਕੇ ਰੌਂਦ ਵੈਰੀਆਂ ਦੇ ਲੀਵਰਾਂ ‘ਤੇ ਚਾੜ੍ਹਦੇ
pakke rauMda vairIAM de lIvarAM ‘te chA.Dhade
Loading solid rounds into the rifles to pierce through the enemies' livers.
ਪੱਕੇ ਰੌਂਦ ਵੈਰੀਆਂ ਦੇ ਲੀਵਰਾਂ ‘ਤੇ ਚਾੜ੍ਹਦੇ
pakke rauMda vairIAM de lIvarAM ‘te chA.Dhade
Loading solid rounds into the rifles to pierce through the enemies' livers.
ਜ਼ਮਾਨਤ ਕਰਾਲੂੰ ਚੌਥਾ ਮਹੀਨਾ ਵੀ ਨੀ ਟੱਪਣਾ
ja਼mAnata karAlUM chauthA mahInA vI nI TappaNA
I'll get bail before the fourth month even passes,
ਫੇਰ ਪਤਾ ਲੱਗਜੂ ਕੀ ਹੁੰਦਾ ਪੰਗਾ ਜੱਟ ਨਾਲ
phera patA laggajU kI huMdA paMgA jaTTa nAla
Then they’ll realize the cost of picking a [Panga: a mess/conflict] with a Jatt.
ਫੇਰ ਪਤਾ ਲੱਗਜੂ ਕੀ ਹੁੰਦਾ ਪੰਗਾ ਜੱਟ ਨਾਲ
phera patA laggajU kI huMdA paMgA jaTTa nAla
Then they’ll realize the cost of picking a panga with a Jatt.

ਮਿਜ਼ਾਈਲ ਭੇਜੇ ਜੱਟ ਫ਼ਾਇਰ ਮਾਰਦਾ ਏ ਚੱਟ
mija਼AIla bheje jaTTa pha਼Aira mAradA e chaTTa
The Jatt sends missiles, firing shots in a sudden flash,
ਨਿਸ਼ਾਨ ਕੇ ਪੰਜਾਬ ਮਿਲੇ ਯਾਰ ਪੰਜ ਸੱਤ ਨੀ
nisa਼Ana ke paMjAba mile yAra paMja satta nI
Marking the territory of Punjab, you’ll find five or seven of [Mitran: this friend/yours truly]'s loyal brothers.
ਛੀਣੀਆਂ ਮਾਵਾਂ ਦੇ ਜਿਹੜੇ ਨਾਲ ਖੜ੍ਹਦੇ
ChINIAM mAvAM de jiha.De nAla kha.Dhade
Lion-hearted sons of brave mothers who stand firmly by my side,
ਮੰਗਾਂ ਭਾਵੇਂ ਜਾਨ ਨਹੀਓਂ ਨਾਂਹ ਕਰਦੇ
maMgAM bhAveM jAna nahIoM nAMha karade
Even if I ask for their lives, they would never say no.
ਓ ਇਕ ਰੱਖੀ ਆ ਰਫ਼ਲ ਤੇਰੀ ਸਾਢੇ ਤਿੰਨ ਫੁੱਟੀ ਨੀ
o ika rakkhI A rapha਼la terI sADhe tiMna phuTTI nI
Oh, I’ve kept a rifle, three-and-a-half feet of lethal steel,
ਤੱਕੀ ਨਾ ਬੇਗਾਨੀ ਡੋਰ ਤੇਰੇ ਉੱਤੇ ਸੁੱਟੀ ਨੀ
takkI nA begAnI Dora tere utte suTTI nI
I’ve never looked at another's path; I’ve cast my heart's thread only toward you.
ਸਾਂਭ ਲਏਂਗੀ ਜੱਟੀਏ ਜੇ ਤਾਂਹੀ ਦਿਲ ਚੁੱਕੀ ਨੀ
sAMbha laeMgI jaTTIe je tAMhI dila chukkI nI
[Jattiye: Female of the Jatt community], pick up my heart only if you can handle its weight,
ਨਾਲ ਤੁਰ ਹੱਥ ਫੜ ਦੱਸ ਮੂਹਰੋਂ ਕਿਹਨੇ ਡੱਕਣਾ
nAla tura hattha pha.Da dassa mUharoM kihane DakkaNA
Walk with me, hold my hand, and see who dares to block our path.
ਮੂਹਰੋਂ ਕਿਹਨੇ ਡੱਕਣਾ
mUharoM kihane DakkaNA
Who dares to block our path?
ਫੇਰ ਪਤਾ ਲੱਗਜੂ ਕੀ ਹੁੰਦਾ ਪੰਗਾ ਜੱਟ ਨਾਲ
phera patA laggajU kI huMdA paMgA jaTTa nAla
Then they’ll realize the cost of picking a panga with a Jatt.
ਫੇਰ ਪਤਾ ਲੱਗਜੂ ਕੀ ਹੁੰਦਾ ਪੰਗਾ ਜੱਟ ਨਾਲ
phera patA laggajU kI huMdA paMgA jaTTa nAla
Then they’ll realize the cost of picking a panga with a Jatt.
ਫੇਰ ਪਤਾ ਲੱਗਜੂ ਕੀ ਹੁੰਦਾ ਪੰਗਾ ਜੱਟ ਨਾਲ
phera patA laggajU kI huMdA paMgA jaTTa nAla
Then they’ll realize the cost of picking a panga with a Jatt.
ਫੇਰ ਪਤਾ ਲੱਗਜੂ ਕੀ ਹੁੰਦਾ ਪੰਗਾ ਜੱਟ ਨਾਲ
phera patA laggajU kI huMdA paMgA jaTTa nAla
Then they’ll realize the cost of picking a panga with a Jatt.
ਓ ਜਿਵੇਂ ਪਾਣੀ ਸਤਲੁਜ ਵਿਚ ਤਾਰੇ ਅਸਮਾਨੀ
o jiveM pANI sataluja vicha tAre asamAnI
Oh, like the water in the Sutlej river and the stars in the sky,
ਖ਼ੂਨ ਜੱਟ ਦਾ ਲੁਹਾਰੀ ਤੇਰੀ ਜੰਮੂ ਜਿਹੀ ਜਵਾਨੀ
kha਼Una jaTTa dA luhArI terI jaMmU jihI javAnI
The Jatt’s blood is pure Lohari, and your youth is fresh like the hills of Jammu.
ਜੰਮੂ ਜਿਹੀ ਜਵਾਨੀ
jaMmU jihI javAnI
Fresh like the hills of Jammu.
ਜਾਲ ਯਾਰਾਂ ਦੇ ਤੇ ਰਾਜ ਯਾਰ ਜੱਟ ਦੇ
jAla yArAM de te rAja yAra jaTTa de
The traps belong to my brothers, and the reign belongs to the Jatt's friends,
ਅੱਧੋਂ ਅੱਧ ਜਿੰਨੇ ਆ ਫ਼ਰਾਰ ਵੱਸਦੇ
addhoM addha jiMne A pha਼rAra vassade
Half of my circle lives as fugitives from the law.
ਹੋ ਯਾਰੀ ਯਾਰੀ ਕਰਦਿਆਂ ਗੱਭਰੂ ‘ਤੇ ਛੱਬੀਆਂ
ho yArI yArI karadiAM gabbharU ‘te ChabbIAM
While staying true to [Yaari: loyalty/friendship], this young man has twenty-six cases filed against him,
ਚੱਲਦੀਆਂ ਮਹਿਫ਼ਲਾਂ ‘ਚ ਚਾਂਦੀ ਦੀਆਂ ਡੱਬੀਆਂ
challadIAM mahipha਼lAM ‘cha chAMdI dIAM DabbIAM
In the ongoing [Mehfils: social gatherings], silver boxes of intoxicants are passed around.
ਦੇਖ ਲੱਕ ਪਤਲਾ ਨਾ ਪੈੜਾਂ ਕਦੇ ਦੱਬੀਆਂ
dekha lakka patalA nA pai.DAM kade dabbIAM
Don't think I’ve grown weak seeing your slim waist; I've never retreated my steps,
ਦੱਬ ਕੇ ਆ ਰੱਖੇ ਵੈਰੀ ਘੂਰ ਵਾਲੀ ਅੱਖ ਨਾਲ
dabba ke A rakkhe vairI ghUra vAlI akkha nAla
I keep my enemies suppressed with just a glare from my eyes.
ਫੇਰ ਪਤਾ ਲੱਗਜੂ ਕੀ ਹੁੰਦਾ ਪੰਗਾ ਜੱਟ ਨਾਲ
phera patA laggajU kI huMdA paMgA jaTTa nAla
Then they’ll realize the cost of picking a panga with a Jatt.
ਫੇਰ ਪਤਾ ਲੱਗਜੂ ਕੀ ਹੁੰਦਾ ਪੰਗਾ ਜੱਟ ਨਾਲ
phera patA laggajU kI huMdA paMgA jaTTa nAla
Then they’ll realize the cost of picking a panga with a Jatt.
ਫੇਰ ਪਤਾ ਲੱਗਜੂ ਕੀ ਹੁੰਦਾ ਪੰਗਾ ਜੱਟ ਨਾਲ
phera patA laggajU kI huMdA paMgA jaTTa nAla
Then they’ll realize the cost of picking a panga with a Jatt.
ਫੇਰ ਪਤਾ ਲੱਗਜੂ ਕੀ ਹੁੰਦਾ ਪੰਗਾ ਜੱਟ ਨਾਲ
phera patA laggajU kI huMdA paMgA jaTTa nAla
Then they’ll realize the cost of picking a panga with a Jatt.
ਪੈਰ ਰੱਖ ਜੱਟ ਦੀ ਗੱਡੀ ਦੇ ਵਿਚ ਪੈਰ ਨੀ
paira rakkha jaTTa dI gaDDI de vicha paira nI
Step inside, place your foot in this Jatt’s car,
ਤੇਰੇ ਵੱਲ ਤੱਕੂਗਾ ਕਿਹੜਾ ਗ਼ੈਰ ਨੀ
tere valla takkUgA kiha.DA ga਼aira nI
No stranger will dare to even glance your way.
ਲੱਭਦਾ ਮੈਂ ਮੁਫ਼ਤ ਦੇ ਫਿਰਾਂ ਵੈਰ ਨੀ
labbhadA maiM mupha਼ta de phirAM vaira nI
I’m out here looking for a fight for no reason at all,
ਕਿੰਨਾ ਟਾਈਮ ਹੋ ਗਿਆ ਨਾ ਕੱਢੇ ਫ਼ੈਰ ਨੀ
kiMnA TAIma ho giA nA kaDDhe pha਼aira nI
It’s been far too long since I’ve let a bullet fly.
ਉਹਨਾਂ ਨੂੰ ਆ ਵਹਿਮ ਜਿਹੜੇ ਬਾਹਲੇ ਮਸ਼ਹੂਰ ਨੀ
uhanAM nUM A vahima jiha.De bAhale masa਼hUra nI
Those who think they are too famous are under a delusion,
ਸ਼ੁਰੂ ਹੋਇਆ ਸੰਧੂ ਹਾਲੇ ਐਂਡ ਬੜੀ ਦੂਰ ਨੀ
sa਼urU hoiA saMdhU hAle aiMDa ba.DI dUra nI
[Sandhu: Self-reference to the artist Gurman Sandhu] has just begun, the end is far off.
ਐਂਡ ਬੜੀ ਦੂਰ ਨੀ
aiMDa ba.DI dUra nI
The end is far off.
ਲਾ ਦੂੰ ਨੁਕਰੇ ਮੈਂ ਫੁਕਰੇ ਤੂੰ ਨਾਮ ਕੇਰਾ ਦੱਸ ਤਾਂ
lA dUM nukare maiM phukare tUM nAma kerA dassa tAM
I’ll corner those pretenders; just give me their names once.
ਨਾਮ ਕੇਰਾ ਦੱਸ ਤਾਂ
nAma kerA dassa tAM
Just give me their names once.
ਫੇਰ ਪਤਾ ਲੱਗਜੂ ਕੀ ਹੁੰਦਾ ਪੰਗਾ ਜੱਟ ਨਾਲ
phera patA laggajU kI huMdA paMgA jaTTa nAla
Then they’ll realize the cost of picking a panga with a Jatt.
ਫੇਰ ਪਤਾ ਲੱਗਜੂ ਕੀ ਹੁੰਦਾ ਪੰਗਾ ਜੱਟ ਨਾਲ
phera patA laggajU kI huMdA paMgA jaTTa nAla
Then they’ll realize the cost of picking a panga with a Jatt.
ਫੇਰ ਪਤਾ ਲੱਗਜੂ ਕੀ ਹੁੰਦਾ ਪੰਗਾ ਜੱਟ ਨਾਲ
phera patA laggajU kI huMdA paMgA jaTTa nAla
Then they’ll realize the cost of picking a panga with a Jatt.
ਫੇਰ ਪਤਾ ਲੱਗਜੂ ਕੀ ਹੁੰਦਾ ਪੰਗਾ ਜੱਟ ਨਾਲ
phera patA laggajU kI huMdA paMgA jaTTa nAla
Then they’ll realize the cost of picking a panga with a Jatt.
ਦਿਲ ਉੱਤੇ ਆਏ ਮੇਰੇ ਤੇਰੇ ਲੱਕ ਦੇ ਹੁਲਾਰਿਆਂ
dila utte Ae mere tere lakka de hulAriAM
My heart has been swept away by the sway of your waist,
ਮੁੰਡੇ ਟਾਊਨ ਦੇ ਪੱਟਤੇ ਤੇਰੀ ਅੱਖ ਦੇ ਇਸ਼ਾਰਿਆਂ
muMDe TAUna de paTTate terI akkha de isa਼AriAM
The boys of this town are ruined by the signals of your eyes.
ਰੰਗ ਕੁੜੀ ਦਾ ਬਰਾਉਨੀ ਇਹਦਾ ਪਤਾ ਕਰੋ ਕੌਣ ਇਹਦਾ ਪਤਾ ਕਰੋ ਕੌਣ
raMga ku.DI dA barAunI ihadA patA karo kauNa ihadA patA karo kauNa
The girl has a bronzed complexion, find out who she is, find out who she is,
ਰੰਗ ਕੁੜੀ ਦਾ ਬਰਾਉਨੀ ਜਿਹੜੀ ਮਿੱਤਰਾਂ ਨੂੰ ਤੀਲੀ ਸੂਲੀ ਟੰਗ ਗਈ
raMga ku.DI dA barAunI jiha.DI mittarAM nUM tIlI sUlI TaMga gaI
The girl has a bronzed complexion; she has left this friend hanging in mid-air.
ਹਾਏ ਨੀ ਮੈਨੂੰ ਸੋਹਣੀ ਲੱਗਦੀ ਜਿਹੜੀ ਪਾ ਕੇ ਨੀਵੀਆਂ ਲੰਘਦੀ ਨੀ
hAe nI mainUM sohaNI laggadI jiha.DI pA ke nIvIAM laMghadI nI
Oh, she looks so beautiful to me as she passes by with a modest gaze,
ਮਿੱਤਰਾਂ ਦਾ ਦਿਲ ਮੰਗਦੀ ਦਿਲ ਮੰਗਦੀ ਕੁੜੀ ਨਾ ਸੰਗਦੀ
mittarAM dA dila maMgadI dila maMgadI ku.DI nA saMgadI
She’s asking for this friend’s heart, the [Kudi: girl] is asking for my heart without hesitation.
ਹਾਏ ਨੀ ਮੈਨੂੰ ਸੋਹਣੀ ਲੱਗਦੀ
hAe nI mainUM sohaNI laggadI
Oh, she looks so beautiful to me.
ਹਾਏ ਨੀ ਮੈਨੂੰ ਸੋਹਣੀ ਲੱਗਦੀ
hAe nI mainUM sohaNI laggadI
Oh, she looks so beautiful to me.
ਅੰਬਰਾਂ ਤੋਂ ਆਈ ਲੱਗਦੀ ਤੈਨੂੰ ਸਿੰਪਲ ਲੁੱਕ ਵੀ ਫੱਬਦੀ
aMbarAM toM AI laggadI tainUM siMpala lukka vI phabbadI
She looks like she’s descended from the heavens; even a simple look suits you.
ਤੇਰੇ ਵਰਗੀ ਕੋਈ ਨਾ ਵੇਖੀ ਨੀ ਤੂੰ ਮੂਰਤ ਦੂਜੀ ਰੱਬ ਦੀ
tere varagI koI nA vekhI nI tUM mUrata dUjI rabba dI
I’ve never seen anyone like you; you are the second masterpiece of God.
ਨੀ ਤੂੰ ਮੂਰਤ ਦੂਜੀ ਰੱਬ ਦੀ
nI tUM mUrata dUjI rabba dI
You are the second masterpiece of God.
ਅੰਬਰਾਂ ਤੋਂ ਆਈ ਲੱਗਦੀ ਤੈਨੂੰ ਸਿੰਪਲ ਲੁੱਕ ਵੀ ਫੱਬਦੀ
aMbarAM toM AI laggadI tainUM siMpala lukka vI phabbadI
She looks like she’s descended from the heavens; even a simple look suits you.
ਤੇਰੇ ਵਰਗੀ ਕੋਈ ਨਾ ਵੇਖੀ ਨੀ ਤੂੰ ਮੂਰਤ ਦੂਜੀ ਰੱਬ ਦੀ
tere varagI koI nA vekhI nI tUM mUrata dUjI rabba dI
I’ve never seen anyone like you; you are the second masterpiece of God.

Share

More by Gurman Sandhu

View all songs →