90Degree
by Gurnam Bhullarft Gurlez Akhtar, Kaptaan
ਪਾਉਂਦੀਆਂ ਨੇ ਫ਼ੈਂਡੀ ਵੇ ਫ਼ਰੈਂਡਾਂ ਮੇਰੀਆਂ
pAuMdIAM ne pha਼aiMDI ve pha਼raiMDAM merIAM
All my girlfriends are draped in Fendi
ਰੱਖਦੇ ਬੰਦੂਕਾਂ ਵੈਲੀ ਯਾਰ ਜੱਟ ਦੇ
rakkhade baMdUkAM vailI yAra jaTTa de
This [Jatt: a member of the land-owning agricultural community known for pride and lifestyle] has outlaw [Yaar: close friends/brothers; carries significant cultural weight regarding loyalty] who keep their rifles ready
ਟੈਂਜ਼ਾਨਾਈਟ ਹੀਲ ਪਾਈ ਪੈਰਾਂ ਵਿਚ ਵੇ
TaiMja਼AnAITa hIla pAI pairAM vicha ve
I’ve got Tanzanite heels on my feet
ਆਈ ਪੋਰਟਲੈਂਡ ਤੋਂ ਜੀ ਥੱਲੇ ਕਾਰ ਜੱਟ ਦੇ
AI poraTalaiMDa toM jI thalle kAra jaTTa de
And this [Jatt] has a car imported all the way from Portland
ਲਾ ਕੇ ਕਰੀ ਰੱਖਦਾ ਨੀ ਝਾਕਾ ਸਾਡੀ ਅੱਖ ਦਾ ਨੀ ਸਾਰੇ ਰੋਗ ਕੱਟਦਾ
lA ke karI rakkhadA nI jhAkA sADI akkha dA nI sAre roga kaTTadA
A single glance from my eyes keeps the world captivated and cures every ailment
ਹੋ ਪਾਰਾ 90 ਡਿਗਰੀ ਵਜ਼ੀਰ ਨਾਲ ਵਿਗੜੀ ਜੱਟਾਂ ਦਾ ਪੁੱਤ ਰੱਖਦਾ
ho pArA 90 DigarI vaja਼Ira nAla viga.DI jaTTAM dA putta rakkhadA
My fever is at 90 degrees, I’m at odds with the Minister, and this son of a [Jatt] holds his ground
ਜੱਟਾਂ ਦਾ ਪੁੱਤ ਰੱਖਦਾ
jaTTAM dA putta rakkhadA
The son of a [Jatt] holds his ground

ਨੀ ਡੱਬੀਆਂ 'ਚ ਕਾਲੇ ਮਾਲ ਭਰੇ ਹੋਏ ਨੇ
nI DabbIAM 'cha kAle mAla bhare hoe ne
The small containers are filled with "black gold" [Playful reference to opium/hashish]
ਵੈਰੀ ਅਸੀਂ ਨੋਟਿਸ 'ਚ ਕਰੇ ਹੋਏ ਨੇ
vairI asIM noTisa 'cha kare hoe ne
I’ve kept my enemies under close watch
ਵੇ ਜੱਟੀ ਜਦੋਂ ਨਿਕਲੇ ਬ੍ਰੈਂਡ ਬਣ ਕੇ
ve jaTTI jadoM nikale braiMDa baNa ke
When this [Jattiye: Female of the Jatt community] steps out looking like a brand herself
ਸੋਹਣਿਆ ਹਲਾਕ ਬੜੇ ਕਰੇ ਹੋਏ ਨੇ
sohaNiA halAka ba.De kare hoe ne
Oh handsome, I’ve left so many hearts devastated in my wake
ਗੱਲ ਤਾਹੀਓਂ ਬਣਨੀ ਵੇ ਕੁੜੀ ਚੰਨ ਵਰਗੀ ਤੇ ਤੂੰ ਏਂ ਤਾਰੇ ਤੋੜਦਾ
galla tAhIoM baNanI ve ku.DI chaMna varagI te tUM eM tAre to.DadA
Only then will we be a match; a girl like the moon and you chasing the stars
ਹਜ਼ਾਰਾਂ ਕੇਸ ਅੱਖ ਤੇ ਵੇ ਸੂਟ ਲੱਖ-ਲੱਖ ਦੇ ਤੇ ਨਖਰਾ ਕਰੋੜ ਦਾ
haja਼ArAM kesa akkha te ve sUTa lakkha-lakkha de te nakharA karo.Da dA
A thousand court cases follow my eyes, my suits cost hundreds of thousands, and my tantrums are worth millions

ਨੇੜੇ ਨੇੜੇ ਬਿੱਲੋ ਦੂਰ ਦੂਰ ਵੱਜਦੀ
ne.De ne.De billo dUra dUra vajjadI
You hover close, [Billo: a term of endearment for a beautiful girl, often implying light/hazel eyes], yet you strike from a distance
ਕਪਤਾਨ ਕਪਤਾਨ ਦੀ ਮੋਹਰ ਵੱਜਦੀ
kapatAna kapatAna dI mohara vajjadI
The seal of [Kaptaan: Self-reference to the song's lyricist] is stamped on my reputation
ਵੇ ਮੈਨੂੰ ਕਹਿੰਦੇ ਆ ਬਠਿੰਡੇ ਦਾ ਤੂਫ਼ਾਨ ਨਖਰੋ
ve mainUM kahiMde A baThiMDe dA tUpha਼Ana nakharo
They call me the "Storm of Bathinda," [Kudi: girl/maiden]
ਨੀ ਰਕਾਨ ਤੇਰੇ ਮਾਣ ਦਾ ਸਰੂਰ ਵੱਜਦੀ
nI rakAna tere mANa dA sarUra vajjadI
And you, [Rakane: a term for a sophisticated woman], are the intoxication of my pride
ਬੜਾ ਦੱਬੇ ਸੱਪ ਦਾ ਨੀ ਮੇਚ ਲੈਂਦਾ ਲੱਕ ਦਾ ਤੇ ਪਾਇਆ ਕੋਕਾ ਜੱਚਦਾ
ba.DA dabbe sappa dA nI mecha laiMdA lakka dA te pAiA kokA jachchadA
The curve of your waist is as dangerous as a coiled snake, and that nose-pin looks stunning on you
ਹੋ ਪਾਰਾ 90 ਡਿਗਰੀ ਵਜ਼ੀਰ ਨਾਲ ਵਿਗੜੀ ਜੱਟਾਂ ਦਾ ਪੁੱਤ ਰੱਖਦਾ
ho pArA 90 DigarI vaja਼Ira nAla viga.DI jaTTAM dA putta rakkhadA
My fever is at 90 degrees, I’m at odds with the Minister, and this son of a [Jatt] holds his ground
ਜੱਟਾਂ ਦਾ ਪੁੱਤ ਰੱਖਦਾ
jaTTAM dA putta rakkhadA
The son of a [Jatt] holds his ground
ਹੋ ਪਾਰਾ 90 ਡਿਗਰੀ ਵਜ਼ੀਰ ਨਾਲ ਵਿਗੜੀ ਜੱਟਾਂ ਦਾ ਪੁੱਤ ਰੱਖਦਾ
ho pArA 90 DigarI vaja਼Ira nAla viga.DI jaTTAM dA putta rakkhadA
My fever is at 90 degrees, I’m at odds with the Minister, and this son of a [Jatt] holds his ground
ਜੱਟਾਂ ਦਾ ਪੁੱਤ ਰੱਖਦਾ
jaTTAM dA putta rakkhadA
The son of a [Jatt] holds his ground
ਵੇ ਜੱਟੀ ਉੱਤੇ ਜੱਟੀ ਉੱਤੇ ਮਰਦੇ ਬੜੇ
ve jaTTI utte jaTTI utte marade ba.De
Many are dying to win over this [Jattiye]
ਨੀ ਸਹੁੰ ਤੇਰੀ ਜਿੱਦ ਤੇ ਜਿਓਂਦਾ ਗੱਭਰੂ
nI sahuM terI jidda te jioMdA gabbharU
I swear on you, this youth lives only on his sheer persistence
ਵੇ ਤਿੰਨ-ਚਾਰ ਰੱਖੇ ਮੱਥੇ ਉੱਤੇ ਤਿਉੜੀਆਂ
ve tiMna-chAra rakkhe matthe utte tiu.DIAM
You keep three or four frowns etched on your forehead
ਤੇ ਪੰਜਵਾਂ ਜੋ ਡੱਬ ਨਾਲ ਲਾਉਂਦਾ ਗੱਭਰੂ
te paMjavAM jo Dabba nAla lAuMdA gabbharU
And the fifth is the weapon this youth keeps tucked in his waistband
ਟੱਪਾ ਮੇਰੀ ਤੋਰ ਦਾ ਵੇ ਰੌਲਾ ਤੇਰੇ ਜ਼ੋਰ ਦਾ ਤੇ ਜ਼ੋਰ ਪੂਰਾ ਟੌਹਰ ਦਾ
TappA merI tora dA ve raulA tere ja਼ora dA te ja਼ora pUrA Tauhara dA
The rhythm of my walk clashes with the noise of your power, and your power is all about your [Taur: elite status/swagger]
ਹਜ਼ਾਰਾਂ ਕੇਸ ਅੱਖ ਤੇ ਵੇ ਸੂਟ ਲੱਖ-ਲੱਖ ਦੇ ਤੇ ਨਖਰਾ ਕਰੋੜ ਦਾ
haja਼ArAM kesa akkha te ve sUTa lakkha-lakkha de te nakharA karo.Da dA
A thousand court cases follow my eyes, my suits cost hundreds of thousands, and my tantrums are worth millions
ਹਜ਼ਾਰਾਂ ਕੇਸ ਅੱਖ ਤੇ ਵੇ ਸੂਟ ਲੱਖ-ਲੱਖ ਦੇ ਤੇ ਨਖਰਾ ਕਰੋੜ ਦਾ
haja਼ArAM kesa akkha te ve sUTa lakkha-lakkha de te nakharA karo.Da dA
A thousand court cases follow my eyes, my suits cost hundreds of thousands, and my tantrums are worth millions
ਨੀ ਛੇ ਫੁੱਟਾ ਛਾਂਟਵਾਂ ਸਰੀਰ ਦੇਖ ਲੈ
nI Che phuTTA ChAMTavAM sarIra dekha lai
Just look at this well-built six-foot frame of mine
ਵੇ ਕਾਲਜੇ ਨੂੰ ਚੀਰੇ ਮੇਰਾ ਚੀਰ ਦੇਖ ਲੈ
ve kAlaje nUM chIre merA chIra dekha lai
And look at how the parting of my hair pierces through your heart
ਹੋ ਗੁੱਸਾ ਸਾਡਾ ਚੀਜ਼ ਕੀ ਮੰਡੀਰ ਦੱਸ ਦੂ
ho gussA sADA chIja਼ kI maMDIra dassa dU
The local [Mandeer: a group of aimless or rowdy village youth] will tell you of my temper
ਹੋ ਗੁੱਸਾ ਮੇਰਾ ਹੱਸਦੀ ਜੋ ਹੀਰ ਦੇਖ ਲੈ
ho gussA merA hassadI jo hIra dekha lai
Just look at my [Heer: a legendary beautiful woman from folklore] who smiles even at my anger
ਕੱਫ਼ ਕੂਣੀ ਤੱਕ ਚੱਕਦਾ ਮੁੱਛਾਂ ਤੇ ਹੱਥ ਰੱਖਦਾ ਨੀ ਮੱਚੀ ਜਾਵੇ ਜੋ ਮੱਚਦਾ
kappha਼ kUNI takka chakkadA muchChAM te hattha rakkhadA nI machchI jAve jo machchadA
I roll my sleeves up to the elbow and keep a hand on my mustache, let whoever is jealous burn away