Amma jaye
ਖ਼ੌਰੇ ਉਹ ਚੁੰਨੀਆਂ ਨੂੰ
kha਼aure uha chuMnIAM nUM
Perhaps, upon her [Chunni: traditional long scarf/veil]
ਗੋਟੇ ਲਾਉਂਦੀ ਹੋਣੀ ਏ
goTe lAuMdI hoNI e
She is busy stitching [Gota: ornate gold or silver lace/bordering]
ਸ਼ਗਨਾਂ ਦੀਆਂ ਸੁੱਖਾਂ ਸੁੱਖਦੀ
sa਼ganAM dIAM sukkhAM sukkhadI
Praying for auspicious blessings and omens
ਪੋਟੇ ਵਾਹੁੰਦੀ ਹੋਣੀ ਏ
poTe vAhuMdI hoNI e
She must be counting the days on her fingertips
ਬੁੱਕਲ ਰੱਖ ਸੌਂਦੀ ਹੋਣੀ
bukkala rakkha sauMdI hoNI
She must be sleeping with the embrace
ਚੰਨ ਸਾਰੇ ਤਾਰੇ ਉਹ
chaMna sAre tAre uha
Of the moon and all the stars
ਸ਼ੀਸ਼ਿਆਂ ਨੂੰ ਪੁੱਛਦੀ ਹੋਣੀ
sa਼Isa਼iAM nUM puchChadI hoNI
She must be asking the mirrors
ਹੁਸਨਾਂ ਦੇ ਬਾਰੇ ਉਹ
husanAM de bAre uha
About her own radiant beauty
ਸ਼ੀਸ਼ਿਆਂ ਨੂੰ ਪੁੱਛਦੀ ਹੋਣੀ
sa਼Isa਼iAM nUM puchChadI hoNI
She must be asking the mirrors
ਹੁਸਨਾਂ ਦੇ ਬਾਰੇ ਉਹ
husanAM de bAre uha
About her own radiant beauty
ਝਾਂਜਰ ਨੂੰ ਪੈਰ ਮਿਲਣਗੇ
jhAMjara nUM paira milaNage
The [Jhanjar: traditional anklet with bells] will finally meet her feet
ਪਿੰਡਾਂ ਨੂੰ ਸ਼ਹਿਰ ਮਿਲਣਗੇ
piMDAM nUM sa਼hira milaNage
The villages will finally meet the cities
ਸੁੱਖ ਚੱਤੋ ਪਹਿਰ ਮਿਲਣਗੇ
sukkha chatto pahira milaNage
Happiness will be found at every hour of the day
ਹੀਰ ਦੀ ਅੰਮੀ ਨੂੰ
hIra dI aMmI nUM
To the mother of [Heer: the legendary heroine of Punjabi folklore, symbolizing the ultimate beloved]
ਧੋ-ਧੋ ਕੇ ਪੀਵਾਂ ਤਲੀਆਂ
dho-dho ke pIvAM talIAM
I would wash and drink the water from her palms in reverence
ਚਿਹਰਾ ਜਿਉਂ ਚਮਕਣ ਕਲੀਆਂ
chiharA jiuM chamakaNa kalIAM
Her face glows like blossoming flower buds
ਸਾਹਾਂ ਦੀਆਂ ਦੇਵਾਂ ਬਲੀਆਂ
sAhAM dIAM devAM balIAM
I would sacrifice my very breaths
ਸੋਹਬਤ ਦੀ ਸੰਮੀ ਨੂੰ
sohabata dI saMmI nUM
For the eternal flame of her company
ਕਰਮਾਂ ਨੇ ਜਾਗ ਆ ਲਾਉਣੀ
karamAM ne jAga A lAuNI
My good deeds are finally bearing fruit
ਸਾਲਾਂ ਦੇ ਚੰਦਰੇ ਨੂੰ
sAlAM de chaMdare nUM
To the wretchedness of all these lonely years
ਆ ਕੇ ਉਹਨੇ ਖੋਲ੍ਹ ਦੇਣਾ ਏ
A ke uhane kholha deNA e
She will come and finally unlock
ਕਿਸਮਤ ਦੇ ਜੰਦਰੇ ਨੂੰ
kisamata de jaMdare nUM
The rusted padlocks of my destiny
ਆ ਕੇ ਉਹਨੇ ਖੋਲ੍ਹ ਦੇਣਾ ਏ
A ke uhane kholha deNA e
She will come and finally unlock
ਕਿਸਮਤ ਦੇ ਜੰਦਰੇ ਨੂੰ
kisamata de jaMdare nUM
The rusted padlocks of my destiny
ਪਤਾ ਨਹੀਂ ਕਿੰਝ ਮੈਂ ਸਾਂਭੂ
patA nahIM kiMjha maiM sAMbhU
I know not how I will manage to carry
ਖ਼ੁਸ਼ੀਆਂ ਦੀਆਂ ਪੰਡਾਂ ਨੂੰ
kha਼usa਼IAM dIAM paMDAM nUM
These heavy bundles of pure joy
ਮਿਸ਼ਰੀ ਦੇ ਘੋਲ ‘ਚ ਘੋਲੂ
misa਼rI de ghola ‘cha gholU
I shall dissolve in a syrup of crystallized sugar
ਰਿਸ਼ਤੇ ਦੀਆਂ ਤੰਦਾਂ ਨੂੰ
risa਼te dIAM taMdAM nUM
The delicate threads of our new relationship
ਰਿਸ਼ਤੇ ਦੀਆਂ ਤੰਦਾਂ ਨੂੰ
risa਼te dIAM taMdAM nUM
The delicate threads of our new relationship
ਖ਼ੁਸ਼ੀਆਂ ਵਿਚ ਰੰਗ ਦੇਣਾ ਏ
kha਼usa਼IAM vicha raMga deNA e
She will paint with colors of happiness
ਹਵਾ ਦੇ ਬੁੱਲ੍ਹੇ ਨੂੰ
havA de bullhe nUM
Every passing gust of the breeze
ਦਿਲ ਦੇ ਸੰਦੂਕ ‘ਚ ਰੱਖੂ
dila de saMdUka ‘cha rakkhU
I shall keep within the treasure chest of my heart
ਸੱਜਣ ਅਣਮੁੱਲੇ ਨੂੰ
sajjaNa aNamulle nUM
My [Sajjan: soulmate/priceless beloved]
ਦਿਲ ਦੇ ਸੰਦੂਕ ‘ਚ ਰੱਖੂ
dila de saMdUka ‘cha rakkhU
I shall keep within the treasure chest of my heart
ਸੱਜਣ ਅਣਮੁੱਲੇ ਨੂੰ
sajjaNa aNamulle nUM
My [Sajjan: soulmate/priceless beloved]