Appa Dowein - From "Fuffad Ji"

by Gurnam Bhullar

ਫ਼ਿਕਰਾਂ ਨੂੰ ਨਾ ਹਰਖ ਹੋਵੇ ਨਾ ਫੁੱਲਾਂ ਨੂੰ ਗ਼ਰੂਰ
pha਼ikarAM nUM nA harakha hove nA phullAM nUM ga਼rUra
May worries never cause us grief, nor flowers feel a sense of pride
ਐਸੀ ਪੀਏ ਨੈਣਾਂ ਚੋਂ ਜੀਹਦਾ ਉਤਰੇ ਨਾ ਸਰੂਰ
aisI pIe naiNAM choM jIhadA utare nA sarUra
Let me drink such an elixir from your eyes, that its divine intoxication never fades
ਲਾਹ ਲਾਹ ਜੜ ਜੜ ਕੇ ਸੱਧਰਾਂ ਦੇ
lAha lAha ja.Da ja.Da ke saddharAM de
By plucking and weaving the threads of my deepest longings
ਲਾਹ ਲਾਹ ਜੜ ਜੜ ਕੇ ਸੱਧਰਾਂ ਦੇ ਤੇਰੇ ਕਦਮਾਂ ਵਿਚ ਧਰਾਂ
lAha lAha ja.Da ja.Da ke saddharAM de tere kadamAM vicha dharAM
By plucking and weaving the threads of my deepest longings, I lay them at your feet
ਆਪਾਂ ਦੋਵੇਂ ਹੋਈਏ
ApAM doveM hoIe
May it just be the two of us
ਨਾ ਤੀਜਾ ਕੋਈ ਨਾ ਆਪਾਂ ਦੋਵੇਂ ਹੋਈਏ
nA tIjA koI nA ApAM doveM hoIe
Let there be no third, just the two of us
ਲੱਭ ਐਸਾ ਦੇਸ਼ ਗਰਾਂ ਆਪਾਂ ਦੋਵੇਂ ਹੋਈਏ
labbha aisA desa਼ garAM ApAM doveM hoIe
Find me a land or a village where it's just the two of us

ਲਾਵਾਂ ਲਈਆਂ ਚਾਰ ਤੇ ਸਾਰੇ ਜਨਮ ਮੁਕੰਮਲ ਕਰਤੇ
lAvAM laIAM chAra te sAre janama mukaMmala karate
We took the four [Lavan: the four circumambulations of the Guru Granth Sahib during a Sikh wedding] and completed all our lifetimes
ਇੱਕੋ ਤੱਕਣੀ ਕਾਫ਼ੀ ਏ ਜੇ ਤੱਕ ਲਏ ਨਜ਼ਰਾਂ ਭਰ ਕੇ
ikko takkaNI kApha਼I e je takka lae naja਼rAM bhara ke
A single glance is enough, if you look at me with eyes full of love
ਲਾਵਾਂ ਲਈਆਂ ਚਾਰ ਤੇ ਸਾਰੇ ਜਨਮ ਮੁਕੰਮਲ ਕਰਤੇ
lAvAM laIAM chAra te sAre janama mukaMmala karate
We took the four [Lavan: traditional wedding rounds] and completed all our lifetimes
ਇੱਕੋ ਤੱਕਣੀ ਕਾਫ਼ੀ ਏ ਜੇ ਤੱਕ ਲਏ ਨਜ਼ਰਾਂ ਭਰ ਕੇ
ikko takkaNI kApha਼I e je takka lae naja਼rAM bhara ke
A single glance is enough, if you look at me with eyes full of love
ਨਾ ਦੁਨੀਆ ਦੀ ਪਰਵਾਹ ਹੋਵੇ
nA dunIA dI paravAha hove
May I care nothing for the world
ਨਾ ਦੁਨੀਆ ਦੀ ਪਰਵਾਹ ਹੋਵੇ ਜਦ ਤੇਰਾ ਹੱਥ ਫੜਾਂ
nA dunIA dI paravAha hove jada terA hattha pha.DAM
May I care nothing for the world when I hold your hand
ਆਪਾਂ ਦੋਵੇਂ ਹੋਈਏ
ApAM doveM hoIe
May it just be the two of us
ਨਾ ਤੀਜਾ ਕੋਈ ਨਾ ਆਪਾਂ ਦੋਵੇਂ ਹੋਈਏ
nA tIjA koI nA ApAM doveM hoIe
Let there be no third, just the two of us
ਲੱਭ ਐਸਾ ਦੇਸ਼ ਗਰਾਂ ਆਪਾਂ ਦੋਵੇਂ ਹੋਈਏ
labbha aisA desa਼ garAM ApAM doveM hoIe
Find me a land or a village where it's just the two of us
ਲੈ ਜਾ ਮੈਨੂੰ ਦੂਰ ਕਿਤੇ ਸਹੀ ਗ਼ਲਤ ਤੋਂ ਚੋਰੀ ਕਰਕੇ
lai jA mainUM dUra kite sahI ga਼lata toM chorI karake
Steal me away to a distant place, far beyond the reach of right or wrong
ਉੱਡ ਜਾਈਏ ਖੰਭ ਲਾ ਕੇ ਵੇ ਅੰਬਰਾਂ ਵਿਚ ਮੋਰੀ ਕਰਕੇ
uDDa jAIe khaMbha lA ke ve aMbarAM vicha morI karake
Let us take flight on wings, carving a secret path through the skies

ਅੱਖ ਤੇਰੀ ਨਾ ਰੋਵੇ ਜੇ
akkha terI nA rove je
As long as your eyes never weep
ਅੱਖ ਤੇਰੀ ਨਾ ਰੋਵੇ ਜੇ ਜੱਗ ਹੰਝੂਆਂ ਨਾਲ ਭਰਾਂ
akkha terI nA rove je jagga haMjhUAM nAla bharAM
May your eyes never weep, even if I must fill the world with my own tears
ਆਪਾਂ ਦੋਵੇਂ ਹੋਈਏ
ApAM doveM hoIe
May it just be the two of us
ਨਾ ਤੀਜਾ ਕੋਈ ਨਾ ਆਪਾਂ ਦੋਵੇਂ ਹੋਈਏ
nA tIjA koI nA ApAM doveM hoIe
Let there be no third, just the two of us
ਲੱਭ ਐਸਾ ਦੇਸ਼ ਗਰਾਂ ਆਪਾਂ ਦੋਵੇਂ ਹੋਈਏ
labbha aisA desa਼ garAM ApAM doveM hoIe
Find me a land or a village where it's just the two of us

Share

More by Gurnam Bhullar

View all songs →