Avenger - From "Parinda Paar Geyaa"
by Gurnam Bhullarft Khara
ਕਲੀਆਂ ਨੇ ਲੈ ਲਈਆਂ ਪੌਣਾਂ ਨਾਲ ਚੌਥੀਆਂ ਲਾਵਾਂ
kalIAM ne lai laIAM pauNAM nAla chauthIAM lAvAM
The flower buds have taken their fourth wedding rounds with the breeze [Laavan: the four sacred circumambulations that seal a marriage]
ਤੇਰੇ ਹਰ ਕਦਮ ਉੱਤੇ ਫੁੱਲਾਂ ਨੇ ਰੱਖੀ ਨਿਗਾਹ
tere hara kadama utte phullAM ne rakkhI nigAha
Upon your every footstep, the flowers have kept a watchful gaze
ਚੰਨ ਹੋਰ ਵੀ ਸੋਹਣਾ ਹੋ ਗਿਆ ਏ
chaMna hora vI sohaNA ho giA e
The moon has become even more radiant now
ਤੈਨੂੰ ਤੱਕ ਕੇ ਸਮਾਂ ਖਲੋ ਗਿਆ ਏ
tainUM takka ke samAM khalo giA e
Time itself has come to a standstill just by beholding you
ਤੇਰੇ ਬਾਰੇ ਹੀ ਬਸ ਲਿਖਣਾ ਏ
tere bAre hI basa likhaNA e
I only wish to write about you and nothing else
ਕਲਮਾਂ ਕਰ ਲਈਏ ਸਲਾਹ
kalamAM kara laIe salAha
My pens are holding a council to decide how to praise you
ਮੈਨੂੰ ਦੇ ਇਜਾਜ਼ਤ ਸੱਜਣਾ ਵੇ ਤੈਨੂੰ ਵੇਖ ਲਵਾਂ ਕਿ ਨਾ
mainUM de ijAja਼ta sajjaNA ve tainUM vekha lavAM ki nA
Grant me permission, my soulmate [Sajjan: beloved/soulmate], may I gaze upon you or not?
ਮੈਨੂੰ ਦੇ ਇਜਾਜ਼ਤ ਸੱਜਣਾ ਵੇ ਤੈਨੂੰ ਵੇਖ ਲਵਾਂ ਕਿ ਨਾ
mainUM de ijAja਼ta sajjaNA ve tainUM vekha lavAM ki nA
Grant me permission, my soulmate, may I gaze upon you or not?
ਹੁਣੇ ਹੁਣੇ ਦਿਲ ਠੀਕ ਸੀ ਬੀਮਾਰ ਹੋ ਗਿਆ ਏ
huNe huNe dila ThIka sI bImAra ho giA e
Just a moment ago my heart was fine, now it has fallen lovesick
ਜਿਉਂ ਬਰਫ਼ ਦਾ ਪਹਾੜ ਕੋਈ ਅੰਗਾਰ ਹੋ ਗਿਆ ਏ
jiuM barapha਼ dA pahA.Da koI aMgAra ho giA e
As if a mountain of ice has suddenly turned into a burning ember
ਵਿਚ ਪਲਾਂ ਦੇ ਕਰ ਲਏ ਨੇ ਉਮਰਾਂ ਦੇ ਪੈਂਡੇ ਪਾਰ
vicha palAM de kara lae ne umarAM de paiMDe pAra
In mere moments, we have traversed the distances of a lifetime
ਨੈਣਾਂ ਨੇ ਸੌਦੇ ਕਰ ਲਏ ਨੇ ਰੂਹਾਂ ਤੋਂ ਜ਼ਾਰੋ ਜ਼ਾਰ
naiNAM ne saude kara lae ne rUhAM toM ja਼Aro ja਼Ara
My eyes have struck a bargain, weeping inconsolably from the soul
ਰੂਹਾਂ ਤੋਂ ਜ਼ਾਰੋ ਜ਼ਾਰ
rUhAM toM ja਼Aro ja਼Ara
Crying out from the very soul
ਤੇਰੇ ਨਾਂ ਤੇ ਰੱਖਣੇ ਨੇ ਮੈਂ ਸਭ ਗੀਤਾਂ ਦੇ ਨਾਂ
tere nAM te rakkhaNe ne maiM sabha gItAM de nAM
I want to name all my songs after your name
ਮੈਨੂੰ ਦੇ ਇਜਾਜ਼ਤ ਸੱਜਣਾ ਵੇ ਤੈਨੂੰ ਵੇਖ ਲਵਾਂ ਕਿ ਨਾ
mainUM de ijAja਼ta sajjaNA ve tainUM vekha lavAM ki nA
Grant me permission, my soulmate, may I gaze upon you or not?
ਮੈਨੂੰ ਦੇ ਇਜਾਜ਼ਤ ਸੱਜਣਾ ਵੇ ਤੈਨੂੰ ਵੇਖ ਲਵਾਂ ਕਿ ਨਾ
mainUM de ijAja਼ta sajjaNA ve tainUM vekha lavAM ki nA
Grant me permission, my soulmate, may I gaze upon you or not?
ਰੱਬ ਨੂੰ ਛੱਡ ਕੇ ਤੇਰੀ ਸਹੁੰ ਖਾਣ ਲੱਗ ਪਏ ਨੇ
rabba nUM ChaDDa ke terI sahuM khANa lagga pae ne
Forsaking God, people have started swearing oaths by your name
ਇਸ਼ਕ ਹਜੂਮੀ ਤੇਰੇ ਦਰ ਤੇ ਆਉਣ ਲੱਗ ਪਏ ਨੇ
isa਼ka hajUmI tere dara te AuNa lagga pae ne
Crowds of lovers have started arriving at your doorstep
ਪਰੀਆਂ ਨੇ ਤੇਰਾ ਜੂਠਾ ਪਾਣੀ ਸਿਰ ਤੇ ਧਰਿਆ ਏ
parIAM ne terA jUThA pANI sira te dhariA e
The fairies have placed the water touched by your lips upon their heads
ਇਲਮਾਂ ਵਾਲਿਆਂ ਹੁਸਨ ਤੇਰੇ ਨੂੰ ਮੁਰਸ਼ਿਦ ਕਰਿਆ ਏ
ilamAM vAliAM husana tere nUM murasa਼ida kariA e
The scholars of divine knowledge have made your beauty their spiritual guide [Murshid: a teacher or spiritual guide in Sufism]
ਮੁਰਸ਼ਿਦ ਕਰਿਆ ਏ
murasa਼ida kariA e
Made you their spiritual guide
ਸੂਲੀ ਚੜ੍ਹਨ ਵਾਲਿਆਂ ਦੀ ਤੂੰ ਆਖ਼ਰੀ ਇੱਛਾ
sUlI cha.Dhana vAliAM dI tUM Akha਼rI ichChA
You are the final wish of those who are ready to ascend the gallows for love