Beganea De Wang

by Gurnam Bhullar

ਜਿੱਤ ਕੇ ਵੀ ਹਾਰੇ ਅਸੀਂ ਖੇਡ ਤਕਦੀਰਾਂ ਦੀ
jitta ke vI hAre asIM kheDa takadIrAM dI
Even in victory, we lost to the game of destiny
ਮੇਟ ਨਹੀਂਓਂ ਹੋਈ ਸਾਥੋਂ ਕਾਲਖ ਲਕੀਰਾਂ ਦੀ
meTa nahIMoM hoI sAthoM kAlakha lakIrAM dI
I could not erase the dark ink of these fated lines
ਅਸੀਂ ਢਲ ਚੱਲੇ ਗੁਜ਼ਰੇ ਜ਼ਮਾਨਿਆਂ ਦੇ ਵਾਂਗ
asIM Dhala challe guja਼re ja਼mAniAM de vAMga
I am fading away like the eras of the past
ਸਾਡੇ ਆਪਣਿਆਂ ਕੀਤੀ ਏ ਬੇਗਾਨਿਆਂ ਦੇ ਵਾਂਗ
sADe ApaNiAM kItI e begAniAM de vAMga
My own people have treated me like a complete stranger

ਸਾਡਾ ਹੋਣਾ ਕਾਹਦਾ ਹੋਣਾ ਜਿੱਥੇ ਲੋੜ ਸਾਡੀ ਮੁੱਕ ਗਈ
sADA hoNA kAhadA hoNA jitthe lo.Da sADI mukka gaI
What is the worth of my existence where my need has vanished?
ਰਿਸ਼ਤਿਆਂ ਵਾਲੀ ਪੈੜ ਕਿੱਥੇ ਆ ਕੇ ਰੁਕ ਗਈ
risa਼tiAM vAlI pai.Da kitthe A ke ruka gaI
Where has the trail of these relationships come to a halt?

ਦਿਲ ਰੋਏ ਅੱਜ ਉੱਜੜੇ ਦੀਵਾਨਿਆਂ ਦੇ ਵਾਂਗ
dila roe ajja ujja.De dIvAniAM de vAMga
The heart weeps today like a hermit whose sanctuary is ruined
ਸਾਡੇ ਆਪਣਿਆਂ ਕੀਤੀ ਏ ਬੇਗਾਨਿਆਂ ਦੇ ਵਾਂਗ
sADe ApaNiAM kItI e begAniAM de vAMga
My own people have treated me like a complete stranger
ਸਾਡੇ ਆਪਣਿਆਂ ਕੀਤੀ ਏ ਬੇਗਾਨਿਆਂ ਦੇ ਵਾਂਗ
sADe ApaNiAM kItI e begAniAM de vAMga
My own people have treated me like a complete stranger
ਸਾਡੇ ਆਪਣਿਆਂ ਕੀਤੀ ਏ ਬੇਗਾਨਿਆਂ ਦੇ ਵਾਂਗ
sADe ApaNiAM kItI e begAniAM de vAMga
My own people have treated me like a complete stranger
ਸਾਡੇ ਆਪਣਿਆਂ ਕੀਤੀ ਏ ਬੇਗਾਨਿਆਂ ਦੇ ਵਾਂਗ
sADe ApaNiAM kItI e begAniAM de vAMga
My own people have treated me like a complete stranger
ਖੁਸ਼ੀਆਂ ਲੁਟਾਈਆਂ ਅਸੀਂ ਭਰ-ਭਰ ਝੋਲੀਆਂ
khusa਼IAM luTAIAM asIM bhara-bhara jholIAM
I showered joys upon you, filling your lap to the brim
ਆਪਣੀਆਂ ਯਾਰਾਂ ਸਭ ਤੇਰੇ ਘਰ ਰੋਲੀਆਂ
ApaNIAM yArAM sabha tere ghara rolIAM
This friend [Yaar: close friends/brothers; used here as a self-reference] sacrificed his own world at your door
ਖੁਸ਼ੀਆਂ ਲੁਟਾਈਆਂ ਅਸੀਂ ਭਰ-ਭਰ ਝੋਲੀਆਂ
khusa਼IAM luTAIAM asIM bhara-bhara jholIAM
I showered joys upon you, filling your lap to the brim
ਆਪਣੀਆਂ ਯਾਰਾਂ ਸਭ ਤੇਰੇ ਘਰ ਰੋਲੀਆਂ
ApaNIAM yArAM sabha tere ghara rolIAM
This friend [Yaar: close friends/brothers] sacrificed his own world at your door
ਅਸੀਂ ਢਲ ਚੁੱਕੇ ਗੁਜ਼ਰੇ ਜ਼ਮਾਨਿਆਂ ਦੇ ਵਾਂਗ
asIM Dhala chukke guja਼re ja਼mAniAM de vAMga
I have already faded away like the eras of the past
ਸਾਡੇ ਆਪਣਿਆਂ ਕੀਤੀ ਏ ਬੇਗਾਨਿਆਂ ਦੇ ਵਾਂਗ
sADe ApaNiAM kItI e begAniAM de vAMga
My own people have treated me like a complete stranger
ਸਾਡੇ ਆਪਣਿਆਂ ਕੀਤੀ ਏ ਬੇਗਾਨਿਆਂ ਦੇ ਵਾਂਗ
sADe ApaNiAM kItI e begAniAM de vAMga
My own people have treated me like a complete stranger
ਸਾਡੇ ਆਪਣਿਆਂ ਕੀਤੀ ਏ ਬੇਗਾਨਿਆਂ ਦੇ ਵਾਂਗ
sADe ApaNiAM kItI e begAniAM de vAMga
My own people have treated me like a complete stranger
ਸਾਡੇ ਆਪਣਿਆਂ ਕੀਤੀ ਏ ਬੇਗਾਨਿਆਂ ਦੇ ਵਾਂਗ
sADe ApaNiAM kItI e begAniAM de vAMga
My own people have treated me like a complete stranger
ਨੀਲੇ ਨੀਲੇ ਨੈਣ ਨੀ ਜਿਹੜੇ ਡਾਇਮੰਡ ਤੋਂ ਸੋਹਣੇ
nIle nIle naiNa nI jiha.De DAimaMDa toM sohaNe
Those deep blue eyes of yours are more radiant than diamonds
ਲੱਭਦਾ ਲੱਭਦਾ ਹਾਰ ਜੂ ਤੇਰੇ ਵਰਗੇ ਨਹੀਂ ਹੋਣੇ
labbhadA labbhadA hAra jU tere varage nahIM hoNe
One will tire of searching, but they will never find another like you
ਉਹ ਤੈਨੂੰ ਵੇਖ ਕੇ ਮੁੰਡਾ ਸ਼ਾਇਰ ਬਣਦਾ ਜਾਵੇ ਨੀ
uha tainUM vekha ke muMDA sa਼Aira baNadA jAve nI
Just by looking at you, this boy is turning into a poet [Ni/Nee: a gender-specific vocative used to address a woman directly]
ਉਹ ਅੰਬਰਾਂ ਤੋਂ ਟੁੱਟੇ ਤਾਰੇ ਸ਼ਿੰਗਾਰ ਲਵਾਵੇ ਨੀ
uha aMbarAM toM TuTTe tAre sa਼iMgAra lavAve nI
He wishes to adorn you with the fallen stars of the heavens
ਉਹ ਬਿੱਲੋ ਬੱਗੇ ਬਿੱਲਿਆਂ ਤੋਂ ਦੂਰ ਜਿਹੀ ਰਹਿੰਦੀ ਆ
uha billo bagge billiAM toM dUra jihI rahiMdI A
That beloved [Billo: a term of endearment for a beautiful girl] stays distant from those with [Billa: light/cat-like eyes; here implying envious or roaming eyes]
ਮੁਖੜੇ ਤੇ ਉਹਦੇ ਸਦਾ ਨੂਰ ਵੀ ਰਹਿੰਦਾ ਆ
mukha.De te uhade sadA nUra vI rahiMdA A
An eternal divine radiance [Noor: spiritual/heavenly light] always graces her face
ਪਿੰਡ ਚੂੜੀਵਾਲਾ ਤੋਂ ਕਲਮ ਮੇਰੀ ਜਿਹਦੀਆਂ ਸਿਫ਼ਤਾਂ ਗਾਵੇ ਨੀ
piMDa chU.DIvAlA toM kalama merI jihadIAM sipha਼tAM gAve nI
From the village of Churiwala, my pen sings her praises [Self-reference to the lyricist's roots]
ਉਹ ਅੰਬਰਾਂ ਤੋਂ ਟੁੱਟੇ ਤਾਰੇ ਸ਼ਿੰਗਾਰ ਲਵਾਵੇ ਨੀ
uha aMbarAM toM TuTTe tAre sa਼iMgAra lavAve nI
He wishes to adorn you with the fallen stars of the heavens
ਉਹ ਅੰਬਰਾਂ ਤੋਂ ਟੁੱਟੇ ਤਾਰੇ ਸ਼ਿੰਗਾਰ ਲਵਾਵੇ ਨੀ
uha aMbarAM toM TuTTe tAre sa਼iMgAra lavAve nI
He wishes to adorn you with the fallen stars of the heavens

Share

More by Gurnam Bhullar

View all songs →