Challa
by Gurnam Bhullarft Gill Raunta
ਉਹਨੂੰ ਫ਼ਰਕ ਪਤਾ ਸੀ ਪਹਿਲਾਂ ਤੋਂ ਸਾਡੇ ਕਰਮਾਂ ਦੇ
uhanUM pha਼raka patA sI pahilAM toM sADe karamAM de
She knew the difference in our destinies right from the start
ਗਿੱਲ ਰੌਂਤਾ ਵੱਸ ਪੈ ਗਿਆ ਸੀ ਬੱਸ ਭਰਮਾਂ ਦੇ
gilla rauMtA vassa pai giA sI bassa bharamAM de
[Gill Raunta: a self-reference to the song's lyricist] remained trapped only in his own delusions

ਤੁਰਦੀ ਤੁਰਦੀ ਨਾਲ ਮੇਰੇ ਪੱਬ ਗ਼ੈਰਾਂ ਨਾਲ ਰਲਾਉਂਦੀ ਰਹੀ
turadI turadI nAla mere pabba ga਼airAM nAla ralAuMdI rahI
While walking beside me, she kept aligning her footsteps with others
ਉਹ ਤਾਹੀਓਂ ਤਾਂ ਮੇਰੇ ਛੱਲੇ ਨੂੰ ਬੱਸ ਆਉਣ ਜਾਣ ਲਈ ਪਾਉਂਦੀ ਰਹੀ
uha tAhIoM tAM mere Challe nUM bassa AuNa jANa laI pAuMdI rahI
That is why she wore my [Challa: a traditional plain ring given as a token of love] only for the sake of appearances

ਮੇਰਾ ਤਾਂ ਉਹ ਕਰਦੀ ਸੀ ਬੱਸ ਹਾਸੇ ਹੱਸਣ ਲਈ
merA tAM uha karadI sI bassa hAse hassaNa laI
She only kept me around as a reason to share a few laughs
ਮੈਂ ਲੰਮੀਆਂ ਸੋਚ ਗਿਆ ਰਲ ਜ਼ਿੰਦਗੀ ਕੱਟਣ ਲਈ
maiM laMmIAM socha giA rala ja਼iMdagI kaTTaNa laI
While I was dreaming long-term of spending our lives together
ਆਪਣੇ ਉਹ ਮਨੋਰੰਜਨ ਨੂੰ
ApaNe uha manoraMjana nUM
For her own personal amusement
ਆਪਣੇ ਉਹ ਮਨੋਰੰਜਨ ਨੂੰ ਮੇਰੇ ਇਸ਼ਕ ਦੇ ਗਾਣੇ ਗਾਉਂਦੀ ਰਹੀ
ApaNe uha manoraMjana nUM mere isa਼ka de gANe gAuMdI rahI
For her own personal amusement, she kept singing the songs of my love
ਉਹ ਤਾਹੀਓਂ ਤਾਂ ਮੇਰੇ ਛੱਲੇ ਨੂੰ ਬੱਸ ਆਉਣ ਜਾਣ ਲਈ ਪਾਉਂਦੀ ਰਹੀ
uha tAhIoM tAM mere Challe nUM bassa AuNa jANa laI pAuMdI rahI
That is why she wore my [Challa: a traditional plain ring given as a token of love] only for the sake of appearances
ਉਹ ਤਾਹੀਓਂ ਤਾਂ ਮੇਰੇ ਛੱਲੇ ਨੂੰ ਬੱਸ ਆਉਣ ਜਾਣ ਲਈ ਪਾਉਂਦੀ ਰਹੀ
uha tAhIoM tAM mere Challe nUM bassa AuNa jANa laI pAuMdI rahI
That is why she wore my [Challa: a traditional plain ring given as a token of love] only for the sake of appearances
ਮੇਰੇ ਲਈ ਸੀ ਰੁੱਤ ਉਹਦੀ ਬਸੰਤ ਬਹਾਰ ਜਿਵੇਂ
mere laI sI rutta uhadI basaMta bahAra jiveM
To me, her presence was like the vibrant bloom of [Basant: the spring festival/season marking rebirth and joy]
ਮੈਂ ਸੀਗਾ ਕੋਈ ਮਾਰੂਥਲ ਦੇ ਵਿੱਚ ਕੁਆਰ ਜਿਵੇਂ
maiM sIgA koI mArUthala de vichcha kuAra jiveM
While I was like a lone Aloe Vera plant surviving in a barren desert
ਮੈਨੂੰ ਫ਼ੁੱਲ ਗੁਲਾਬ ਦਾ ਆਖ ਆਖ ਕੇ
mainUM pha਼ulla gulAba dA Akha Akha ke
By constantly calling me a delicate rose
ਮੈਨੂੰ ਫ਼ੁੱਲ ਗੁਲਾਬ ਦਾ ਆਖ ਆਖ ਕੇ ਐਵੇਂ ਹੀ ਭਰਮਾਉਂਦੀ ਰਹੀ
mainUM pha਼ulla gulAba dA Akha Akha ke aiveM hI bharamAuMdI rahI
By constantly calling me a delicate rose, she just kept leading me on
ਉਹ ਤਾਹੀਓਂ ਤਾਂ ਮੇਰੇ ਛੱਲੇ ਨੂੰ ਬੱਸ ਆਉਣ ਜਾਣ ਲਈ ਪਾਉਂਦੀ ਰਹੀ
uha tAhIoM tAM mere Challe nUM bassa AuNa jANa laI pAuMdI rahI
That is why she wore my [Challa: a traditional plain ring given as a token of love] only for the sake of appearances
ਉਹ ਤਾਹੀਓਂ ਤਾਂ ਮੇਰੇ ਛੱਲੇ ਨੂੰ ਬੱਸ ਆਉਣ ਜਾਣ ਲਈ ਪਾਉਂਦੀ ਰਹੀ
uha tAhIoM tAM mere Challe nUM bassa AuNa jANa laI pAuMdI rahI
That is why she wore my [Challa: a traditional plain ring given as a token of love] only for the sake of appearances
ਤਕਦੀਰ ਉਹਦੀ ਉਹਨੇ ਆਪ ਲਿਖੀ ਹੱਸਦੀ ਰਹਿਣ ਲਈ
takadIra uhadI uhane Apa likhI hassadI rahiNa laI
She scripted her own fate so she could keep smiling and moving on
ਮੇਰੇ ਵਰਗੇ ਆਸ਼ਿਕ ਤਾਂ ਨੇ ਬਣਦੇ ਟੈਣ ਲਈ
mere varage Asa਼ika tAM ne baNade TaiNa laI
Lovers like me are only meant to be stepped over or used as a passing phase
ਭੁੱਲਦਾ ਨਹੀਂ ਜੋ ਬਾਂਹ ਮੇਰੀ ਤੇ
bhulladA nahIM jo bAMha merI te
I cannot forget how upon my very arm
ਭੁੱਲਦਾ ਨਹੀਂ ਜੋ ਬਾਂਹ ਮੇਰੀ ਤੇ ਮੇਰਾ ਮੇਰਾ ਵਾਹੁੰਦੀ ਰਹੀ
bhulladA nahIM jo bAMha merI te merA merA vAhuMdI rahI
I cannot forget how upon my very arm, she kept tracing the letters of her name