Chandi Diya Jhanjran

by Gurnam Bhullarft Desi Crew

ਵੇ ਚਾਂਦੀ ਦੀਆਂ ਝਾਂਜਰਾਂ ਨੀ ਭਾਲਦੀ
ve chAMdI dIAM jhAMjarAM nI bhAladI
Listen, I don’t go looking for silver [Jhanjran: traditional musical anklets]
ਮੈਂ ਗੋਲਡ ਦੇ ਬਿਸਕੁਟ ਨਾਲ ਦੀ
maiM golaDa de bisakuTa nAla dI
I am as precious as a gold biscuit
ਸੂਟ ਬੰਬੇਓਂ ਮੰਗਾਉਂਦੀ ਤੇ ਬਠਿੰਡਿਓਂ ਸਵਾਉਂਦੀ
sUTa baMbeoM maMgAuMdI te baThiMDioM savAuMdI
I order my suits from Bombay and get them tailored in Bathinda
ਹਾਂ ਬੰਬੇਓਂ ਮੰਗਾਉਂਦੀ ਤੇ ਬਠਿੰਡਿਓਂ ਸਵਾਉਂਦੀ
hAM baMbeoM maMgAuMdI te baThiMDioM savAuMdI
Yes, I order from Bombay and get them tailored in Bathinda
ਨਿੱਤ ਸਿਰ ਪੜਵਾਉਂਦੀ ਇੱਕੀ ਸਾਲ ਦੀ
nitta sira pa.DavAuMdI ikkI sAla dI
At twenty-one, I’m the reason heads get broken daily in fights
ਵੇ ਚਾਂਦੀ ਦੀਆਂ ਝਾਂਜਰਾਂ ਨੀ ਭਾਲਦੀ
ve chAMdI dIAM jhAMjarAM nI bhAladI
Listen, I don’t go looking for silver [Jhanjran: traditional musical anklets]
ਮੈਂ ਗੋਲਡ ਦੇ ਬਿਸਕੁਟ ਨਾਲ ਦੀ
maiM golaDa de bisakuTa nAla dI
I am as precious as a gold biscuit
ਵੇ ਚਾਂਦੀ ਦੀਆਂ ਝਾਂਜਰਾਂ ਨੀ ਭਾਲਦੀ
ve chAMdI dIAM jhAMjarAM nI bhAladI
Listen, I don’t go looking for silver [Jhanjran: traditional musical anklets]
ਮੈਂ ਗੋਲਡ ਦੇ ਬਿਸਕੁਟ ਨਾਲ ਦੀ
maiM golaDa de bisakuTa nAla dI
I am as precious as a gold biscuit
ਨੀ ਇਹੋ ਗੱਲ ਮਿੱਤਰਾਂ 'ਚ ਖ਼ਾਸੀ
nI iho galla mittarAM 'cha kha਼AsI
See, this is the specialty of [Mitran: yours truly/this friend]
ਓ ਕਾਲਾ ਘੋੜਾ ਚਿੱਟਾ ਲਿਬਾਸ ਨੀ
o kAlA gho.DA chiTTA libAsa nI
A black steed and white attire
ਗੰਨ ਗੱਡੀ ਵਿਚ ਪੱਕੀ ਯਾਰ ਸੋਲਾਂ ਵੈਰੀ ਛਾਤੀ
gaMna gaDDI vicha pakkI yAra solAM vairI ChAtI
The gun is a permanent fixture in the car, with sixteen enemies in sight
ਗੱਡੀ ਵਿਚ ਪੱਕੀ ਯਾਰ ਸੋਲਾਂ ਵੈਰੀ ਛਾਤੀ
gaDDI vicha pakkI yAra solAM vairI ChAtI
The gun is a permanent fixture in the car, with sixteen enemies in sight
ਨੀ ਤੂੰ ਕੱਚੀ ਜਿਵੇਂ ਕੱਚ ਦਾ ਗਲਾਸ ਨੀ
nI tUM kachchI jiveM kachcha dA galAsa nI
Girl, you are as fragile as a glass tumbler
ਨੀ ਇਹੋ ਗੱਲ ਮਿੱਤਰਾਂ 'ਚ ਖ਼ਾਸੀ
nI iho galla mittarAM 'cha kha਼AsI
See, this is the specialty of [Mitran: yours truly/this friend]
ਓ ਕਾਲਾ ਘੋੜਾ ਚਿੱਟਾ ਲਿਬਾਸ ਨੀ
o kAlA gho.DA chiTTA libAsa nI
A black steed and white attire
ਇਹੋ ਗੱਲ ਮਿੱਤਰਾਂ 'ਚ ਖ਼ਾਸੀ
iho galla mittarAM 'cha kha਼AsI
This is the specialty of [Mitran: yours truly/this friend]
ਓ ਕਾਲਾ ਘੋੜਾ ਚਿੱਟਾ ਲਿਬਾਸ ਨੀ
o kAlA gho.DA chiTTA libAsa nI
A black steed and white attire
ਮੈਨੂੰ ਸਾਊ ਸੋਹਣੇ ਮੁੰਡੇ ਦੀ ਤਲਾਸ਼ ਵੇ
mainUM sAU sohaNe muMDe dI talAsa਼ ve
I am looking for a gentlemanly, handsome boy
ਤੂੰ ਖਾਂਦਾ ਬੀਕਾਨੇਰੀ ਚਵਨਪ੍ਰਾਸ਼ ਵੇ
tUM khAMdA bIkAnerI chavanaprAsa਼ ve
While you consume [Bikaneri Chyawanprash: a traditional herbal tonic from Bikaner, implying he's trying too hard for strength]
ਕਿਉਂ ਐਂਡੈਵਰ ਦੇ ਫਿਰੇਂ ਟਾਇਰ ਫੂਕਦਾ
kiuM aiMDaivara de phireM TAira phUkadA
Why are you burning the tires of your Endeavour SUV?
ਛੋਟੀ ਨਖ਼ਰੋ ਲਈ ਕਰੇ ਗੀਅਰ ਟਾਪ ਵੇ
ChoTI nakha਼ro laI kare gIara TApa ve
Shifting to top gear just for this little [Nakhro: a girl with a playful, haughty attitude]
ਜੱਟਾ ਮਾਰ ਮਾਰ ਪੋਜ਼ ਦਿੰਦੇ ਆਸ਼ਿਕ ਨੇ ਰੋਜ਼
jaTTA mAra mAra poja਼ diMde Asa਼ika ne roja਼
[Jatta: a member of the land-owning agricultural community known for pride and lifestyle], lovers strike poses for me every day
ਵੇ ਮਾਰ ਮਾਰ ਪੋਜ਼ ਦਿੰਦੇ ਆਸ਼ਿਕ ਨੇ ਰੋਜ਼
ve mAra mAra poja਼ diMde Asa਼ika ne roja਼
Yes, lovers strike poses for me every day
ਹਾਏ ਵੇ ਮੇਰੇ ਪ੍ਰਪੋਜ਼ ਨਿੱਤ ਟਾਲਦੀ
hAe ve mere prapoja਼ nitta TAladI
And yet, you keep deflecting my proposals daily
ਵੇ ਚਾਂਦੀ ਦੀਆਂ ਝਾਂਜਰਾਂ ਨੀ ਭਾਲਦੀ
ve chAMdI dIAM jhAMjarAM nI bhAladI
Listen, I don’t go looking for silver [Jhanjran: traditional musical anklets]
ਮੈਂ ਗੋਲਡ ਦੇ ਬਿਸਕੁਟ ਨਾਲ ਦੀ
maiM golaDa de bisakuTa nAla dI
I am as precious as a gold biscuit
ਵੇ ਚਾਂਦੀ ਦੀਆਂ ਝਾਂਜਰਾਂ ਨੀ ਭਾਲਦੀ
ve chAMdI dIAM jhAMjarAM nI bhAladI
Listen, I don’t go looking for silver [Jhanjran: traditional musical anklets]
ਮੈਂ ਗੋਲਡ ਦੇ ਬਿਸਕੁਟ ਨਾਲ ਦੀ
maiM golaDa de bisakuTa nAla dI
I am as precious as a gold biscuit
ਬਰਾਊਨ ਗੱਭਰੂ ਤੇ ਤੂੰ ਏ ਬਿੱਲੀ ਅੱਖ ਦੀ
barAUna gabbharU te tUM e billI akkha dI
I'm a brown [Gabbru: a strong, handsome young man] and you are [Billo: a girl with beautiful, often light eyes]
ਟੌਹਰ ਕਾਲੀ ਐ ਰਫਲ ਛੇੜਦੀ ਏ ਅੱਸੀ ਦੀ
Tauhara kAlI ai raphala Che.DadI e assI dI
My style is dark and my rifle shoots at eighty miles an hour
ਜਿਹੜੀ ਸਵਾ ਮਣ ਰੱਖੇ ਨੀ ਤੂੰ ਆਕੜਾਂ
jiha.DI savA maNa rakkhe nI tUM Aka.DAM
The heavy pride you carry weighs over fifty kilograms
ਸ਼ੇਪ ਸ਼ਾਰਪ ਜਿਹੀ ਆ ਤੇਰੇ ਨੱਕ ਦੀ
sa਼epa sa਼Arapa jihI A tere nakka dI
But the shape of your nose is quite sharp and elegant
ਕਪਤਾਨ ਕਪਤਾਨ ਤੇਰੇ ਮੇਚ ਤੇਰਾ ਹਾਣ
kapatAna kapatAna tere mecha terA hANa
[Kaptaan: Self-reference to the song's lyricist/artist] is your perfect match, your equal
ਕਪਤਾਨ ਕਪਤਾਨ ਤੇਰੇ ਮੇਚ ਤੇਰਾ ਹਾਣ
kapatAna kapatAna tere mecha terA hANa
[Kaptaan: Self-reference to the song's lyricist/artist] is your perfect match, your equal
ਸਾਨੂੰ ਛੇਤੀ ਗੁੜਗਾਣ ਆਉਂਦੀ ਰਾਸ ਨੀ
sAnUM ChetI gu.DagANa AuMdI rAsa nI
We don't easily find ourselves at home in places like Gurgaon
ਨੀ ਇਹੋ ਗੱਲ ਮਿੱਤਰਾਂ 'ਚ ਖ਼ਾਸੀ
nI iho galla mittarAM 'cha kha਼AsI
See, this is the specialty of [Mitran: yours truly/this friend]
ਓ ਕਾਲਾ ਘੋੜਾ ਚਿੱਟਾ ਲਿਬਾਸ ਨੀ
o kAlA gho.DA chiTTA libAsa nI
A black steed and white attire
ਇਹੋ ਗੱਲ ਮਿੱਤਰਾਂ 'ਚ ਖ਼ਾਸੀ
iho galla mittarAM 'cha kha਼AsI
This is the specialty of [Mitran: yours truly/this friend]
ਓ ਕਾਲਾ ਘੋੜਾ ਚਿੱਟਾ ਲਿਬਾਸ ਨੀ
o kAlA gho.DA chiTTA libAsa nI
A black steed and white attire
ਜੇ ਤੂੰ ਕਰੇਂ ਛੇੜਖ਼ਾਨੀਆਂ ਵੇ ਮੌਤ ਨਾਲ
je tUM kareM Che.Dakha਼AnIAM ve mauta nAla
If you're out here flirting with death
ਮੇਰੀ ਖੋਲ੍ਹਦੀ ਬਲਿੰਕ ਅੱਖ ਬੋਤਲ
merI kholhadI baliMka akkha botala
My eyes blink and a bottle of liquor is uncorked
ਡੱਟ ਰੌਂਦ ਤੇ ਤੂੰ ਅੱਲੜ ਫਰੂਟ ਨੀ
DaTTa rauMda te tUM alla.Da pharUTa nI
I'm the bullet and you're a tender fruit, my girl
ਸ਼ੌਂਕ ਵਿਗੜੇ ਕਰੇ ਸਾਨੂੰ ਸੂਟ ਨੀ
sa਼auMka viga.De kare sAnUM sUTa nI
These wild habits of mine suit me perfectly
ਤੇਰੇ ਵਿਚ ਨੇ ਖ਼ਿਆਲ ਵੇ ਤੂੰ ਜਚੇਂ ਮੇਰੇ ਨਾਲ
tere vicha ne kha਼iAla ve tUM jacheM mere nAla
You occupy my thoughts, and you look stunning beside me
ਹਾਂ ਵਿਚ ਨੇ ਖ਼ਿਆਲ ਵੇ ਤੂੰ ਜਚੇਂ ਮੇਰੇ ਨਾਲ
hAM vicha ne kha਼iAla ve tUM jacheM mere nAla
Yes, you're in my thoughts, and you look stunning beside me
ਖੜ੍ਹੀ ਜੱਟ ਨਾਲ ਲੱਗਦੀ ਕਮਾਲ ਨੀ
kha.DhI jaTTa nAla laggadI kamAla nI
Standing next to this [Jatt: a member of the land-owning agricultural community], you look magnificent
ਨੀ ਇਹੋ ਗੱਲ ਮਿੱਤਰਾਂ 'ਚ ਖ਼ਾਸੀ
nI iho galla mittarAM 'cha kha਼AsI
See, this is the specialty of [Mitran: yours truly/this friend]
ਓ ਕਾਲਾ ਘੋੜਾ ਚਿੱਟਾ ਲਿਬਾਸ ਨੀ
o kAlA gho.DA chiTTA libAsa nI
A black steed and white attire
ਇਹੋ ਗੱਲ ਮਿੱਤਰਾਂ 'ਚ ਖ਼ਾਸੀ
iho galla mittarAM 'cha kha਼AsI
This is the specialty of [Mitran: yours truly/this friend]
ਓ ਕਾਲਾ ਘੋੜਾ ਚਿੱਟਾ ਲਿਬਾਸ ਨੀ
o kAlA gho.DA chiTTA libAsa nI
A black steed and white attire

Share

More by Gurnam Bhullar

View all songs →